window.dataLayer = window.dataLayer || []; function gtag(){dataLayer.push(arguments);} gtag('js' new Date()); gtag('config' 'G-9YNN8MDKYV');

Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

Queensland

ਆਸਟ੍ਰੇਲੀਆ ‘ਚ ਅਪਰਾਧਾਂ ਨਾਲ ਸਭ ਤੋਂ ਜ਼ਿਆਦਾ ਪੀੜਤ ਸਟੇਟ ਦਾ ਨਾਂ ਆਇਆ ਸਾਹਮਣੇ, ਇੱਕ ਸਾਲ ਦੌਰਾਨ 300,000 ਲੋਕ ਹੋਏ ਅਪਰਾਧਾਂ ਦਾ ਸ਼ਿਕਾਰ

ਮੈਲਬਰਨ : ਕੁਈਨਜ਼ਲੈਂਡ ’ਤੇ ‘ਆਸਟ੍ਰੇਲੀਆ ਦੀ ਅਪਰਾਧ ਰਾਜਧਾਨੀ’ ਹੋਣ ਦਾ ਦਾਗ਼ ਲੱਗਾ ਹੈ, ਜਿੱਥੇ ਕਿਸੇ ਵੀ ਸਟੇਟ ਜਾਂ ਟੈਰੀਟਰੀ ਵਿੱਚੋਂ ਅਪਰਾਧ ਦੇ ਸਭ ਤੋਂ ਵੱਧ ਪੀੜਤ ਦਰਜ ਕੀਤੇ ਗਏ ਹਨ।

ਪੂਰੀ ਖ਼ਬਰ »
Vapes

ਆਸਟ੍ਰੇਲੀਆ ’ਚ ਲਾਗੂ ਹੋਏ ਵੇਪਿੰਗ ਸੁਧਾਰ, ਫ਼ਾਰਮੇਸੀਆਂ ਤੋਂ ਇਲਾਵਾ ਵੇਪਸ ਦੀ ਵਿਕਰੀ ’ਤੇ ਲੱਗੀ ਪਾਬੰਦੀ

ਮੈਲਬਰਨ : ਆਸਟ੍ਰੇਲੀਆ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਫਾਰਮੇਸੀਆਂ ਨੂੰ ਛੱਡ ਕੇ ਈ-ਸਿਗਰਟ ਦੀ ਵਿਕਰੀ ਅਤੇ ਸਪਲਾਈ ‘ਤੇ ਪਾਬੰਦੀ ਲਗਾ ਦਿੱਤੀ ਹੈ। 1 ਜੁਲਾਈ ਤੋਂ, ਨਿਕੋਟੀਨ

ਪੂਰੀ ਖ਼ਬਰ »
ਟੈਕਸ

ਟੈਕਸ ਕਟੌਤੀ ਤੋਂ ਲੈ ਕੇ ਬਿਜਲੀ ਦੇ ਬਿੱਲਾਂ ’ਚ ਕਟੌਤੀ ਅਤੇ ਇੰਟਰਨੈੱਟ ਬਿੱਲਾਂ ’ਚ ਵਾਧਾ, ਜਾਣੋ ਕੀ-ਕੀ ਬਦਲਣ ਵਾਲਾ ਹੈ ਭਲਕੇ ਤੋਂ

ਮੈਲਬਰਨ : 1 ਜੁਲਾਈ ਦਾ ਮਤਲਬ ਸਿਰਫ ਟੈਕਸਾਂ ’ਚ ਤਬਦੀਲੀਆਂ ਹੋਣ ਦਾ ਸਮਾਂ ਨਹੀਂ ਹੈ – ਬਹੁਤ ਸਾਰੀਆਂ ਕੀਮਤਾਂ, ਨੀਤੀਆਂ ਅਤੇ ਭੁਗਤਾਨ ਹਨ ਜੋ ਨਵੇਂ ਫ਼ਾਈਨੈਂਸ਼ੀਅਲ ਸਾਲ ਦੇ ਨਾਲ ਬਦਲਦੇ

ਪੂਰੀ ਖ਼ਬਰ »
Property

ਪ੍ਰਾਪਰਟੀ ਖ਼ਰੀਦਣ ਵਾਲਿਆਂ ਲਈ ਖ਼ੁਸ਼ਖਬਰੀ, 1 ਜੁਲਾਈ ਤੋਂ ਹੋਵੇਗੀ ਇਹ ਵੱਡੀ ਤਬਦੀਲੀ

ਮੈਲਬਰਨ : ਪ੍ਰਾਪਰਟੀ ਮਾਰਕੀਟ ਨੂੰ 1 ਜੁਲਾਈ ਤੋਂ ਹੁਲਾਰਾ ਮਿਲਣ ਵਾਲਾ ਹੈ, ਕਿਉਂਕਿ ਟੈਕਸਾਂ ਵਿੱਚ ਕਟੌਤੀ ਨਾਲ ਆਮ ਖਰੀਦਦਾਰਾਂ ਦੀ ਆਮਦਨ ਦੇ ਨਾਲ ਹੀ ਲੋਨ ਲੈਣ ਦੀ ਸਮਰੱਥਾ ਵਿੱਚ ਵੀ

ਪੂਰੀ ਖ਼ਬਰ »
Warren Buffett

ਅਰਬਪਤੀ Warren Buffett ਨੇ ਖੁਲਾਸਾ ਕੀਤਾ ਮੌਤ ਤੋਂ ਬਾਅਦ ਕਿਸ ਨੂੰ ਜਾਵੇਗੀ ਸਾਰੀ ਜਾਇਦਾਦ

ਮੈਲਬਰਨ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿਚੋਂ ਇਕ Warren Buffett ਨੇ ਆਪਣੀ ਵਸੀਅਤ ਵਿਚ ਸੋਧ ਕੀਤੀ ਹੈ। ਆਪਣੀ ਮੌਤ ਤੋਂ ਬਾਅਦ, ਉਹ ਹੁਣ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ

ਪੂਰੀ ਖ਼ਬਰ »
ਸ਼ਰਾਬ

ਹੱਦ ਤੋਂ ਪੰਜ ਗੁਣਾ ਜ਼ਿਆਦਾ ਸ਼ਰਾਬ ਪੀ ਕੇ ਹਾਈਵੇ ’ਤੇ 300 ਕਿਲੋਮੀਟਰ ਤਕ ਗੱਡੀ ਚਲਾਉਂਦੀ ਰਹੀ ਔਰਤ, ਕਈ ਵਾਲ-ਵਾਲ ਬਚੇ

ਮੈਲਬਰਨ : ਨਿਊਜ਼ੀਲੈਂਡ ’ਚ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਕਈ ਲੋਕਾਂ ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਇਕ ਔਰਤ ਨੂੰ ਫੜਿਆ ਹੈ ਜੋ

ਪੂਰੀ ਖ਼ਬਰ »
ਇਮੀਗਰੇਸ਼ਨ

ਇੱਕ ਜੁਲਾਈ ਤੋਂ ਆਸਟ੍ਰੇਲੀਅਨ ਇਮੀਗਰੇਸ਼ਨ ਲਾਗੂ ਕਰੇਗੀ ਕਿਹੜੀਆਂ ਅਹਿਮ ਤਬਦੀਲੀਆਂ ? ਪੜ੍ਹੋ, ਪੂਰੀ ਰਿਪੋਰਟ

ਇੱਕ ਜੁਲਾਈ 2024 ਤੋਂ ਆਸਟ੍ਰੇਲੀਆ ਸਰਕਾਰ ਵੱਖ-ਵੱਖ ਵੀਜ਼ਾ ਪ੍ਰੋਗਰਾਮਾਂ ਅਤੇ ਸ਼ਰਤਾਂ ਨੂੰ ਪ੍ਰਭਾਵਤ ਕਰਨ ਵਾਲੀਆਂ ਮਹੱਤਵਪੂਰਣ ਇਮੀਗਰੇਸ਼ਨ ਤਬਦੀਲੀਆਂ ਲਾਗੂ ਕਰੇਗੀ, ਜੋ ਹੇਠਾਂ ਲਿਖੇ ਅਨੁਸਾਰ ਹਨ। ਫ਼ੀਸ : ਆਸਟ੍ਰੇਲੀਆ ਦਾ ਪਾਸਪੋਰਟ

ਪੂਰੀ ਖ਼ਬਰ »
Mortgage

ਮੌਰਗੇਜ ਦਾ ਭੁਗਤਾਨ ਨਾ ਕਰਨ ਵਾਲਿਆਂ ਦੀ ਗਿਣਤੀ 8 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ, ਜਾਣੋ ਕਾਰਨ

ਮੈਲਬਰਨ : ਆਸਟ੍ਰੇਲੀਆ ’ਚ ਵਧੇ ਹੋਏ ਵਿਆਜ ਰੇਟ ਅਤੇ ਮਹਿੰਗਾਈ ਕਾਰਨ ਮੌਰਗੇਜ ਦਾ ਭੁਗਤਾਨ ਕਰਨ ਤੋਂ ਪਛੜਨ ਵਾਲੇ ਲੋਕਾਂ ਦੀ ਗਿਣਤੀ ਪਿਛਲੇ ਅੱਠ ਸਾਲਾਂ ’ਚ ਸਭ ਤੋਂ ਜ਼ਿਆਦਾ ਹੋ ਗਈ

ਪੂਰੀ ਖ਼ਬਰ »
ਸਿਡਨੀ

ਸਿਡਨੀ ’ਚ ਅਤਿਵਾਦ ਦੇ ਦੋਸ਼ ਹੇਠ ਨੌਜੁਆਨ ਦੀ ਗ੍ਰਿਫ਼ਤਾਰੀ ਮਗਰੋਂ ਹੈਰਾਨੀਜਨਕ ਖ਼ੁਲਾਸੇ, ਜਾਣੋ ਕਿਉਂ ਹੋ ਗਏ PM ਅਲਬਾਨੀਜ਼ ਭਾਵੁਕ

ਮੈਲਬਰਨ : ਇੱਕ ਹੈਰਾਨੀਜਨਕ ਘਟਨਾਕ੍ਰਮ ’ਚ ਨਿਊ ਸਾਊਥ ਵੇਲਜ਼ (NSW) ਦੀ ਪੁਲਿਸ ਨੇ 19 ਸਾਲ ਦੇ ਜਾਰਡਨ ਪੈਟਨ ਨੂੰ ਅਤਿਵਾਦ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਨੂੰ ਦਸਿਆ ਗਿਆ

ਪੂਰੀ ਖ਼ਬਰ »
ਪ੍ਰਾਪਰਟੀ

ਕੀ ਹੁਣ ਘਰ ਖ਼ਰੀਦਣ ਦਾ ਸਹੀ ਸਮਾਂ ਹੈ? ਜਾਣੋ ਕੀ ਕਹਿੰਦੈ ਮੈਲਬਰਨ ਅਤੇ ਸਿਡਨੀ ਦੀ ਪ੍ਰਾਪਰਟੀ ਮਾਰਕੀਟ

ਮੈਲਬਰਨ : ਮੈਲਬਰਨ ਅਤੇ ਸਿਡਨੀ ਵਿਚ ਪ੍ਰਾਪਰਟੀ ਦੀ ਆਕਸ਼ਨ ਵਿਚ ਬੋਲੀ ਲਗਾਉਣ ਵਾਲਿਆਂ (ਜਾਂ ਬਿਡਰਸ) ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਗਈ ਹੈ, ਜੋ ਸੰਭਾਵਿਤ ਘਰ ਖਰੀਦਦਾਰਾਂ ਲਈ ਵਧੇਰੇ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਜਿਨਸੀ ਸੋਸ਼ਣ ਦੇ ਕੇਸਾਂ ਦੀ ਗਿਣਤੀ ਰਿਕਾਰਡ ਪੱਧਰ ’ਤੇ ਪੁੱਜੀ, ਜਾਣੋ ਕੀ ਕਹਿੰਦੇ ਨੇ ਤਾਜ਼ਾ ਅੰਕੜੇ

ਮੈਲਬਰਨ : ਆਸਟ੍ਰੇਲੀਆ ਵਿੱਚ ਪੁਲਿਸ ਨੂੰ ਰਿਪੋਰਟ ਕੀਤੇ ਗਏ ਜਿਨਸੀ ਹਮਲਿਆਂ ਦੀ ਗਿਣਤੀ ਵਿੱਚ ਲਗਾਤਾਰ 12ਵੇਂ ਸਾਲ ਵਾਧਾ ਹੋਇਆ ਹੈ, ਜਿਸ ਦੇ ਨਤੀਜੇ ਵਜੋਂ ਪੀੜਤਾਂ ਦੀ ਗਿਣਤੀ ਰੀਕਾਰਡ ਪੱਧਰ ’ਤੇ

ਪੂਰੀ ਖ਼ਬਰ »
ਪੰਜਾਬ

ਪੰਜਾਬ ’ਚ ਸਹੁਰੇ ਨੂੰ ਕਤਲ ਕਰਵਾਉਣ ਲਈ ਬੰਦੇ ਭੇਜਣ ਦੇ ਦੋਸ਼ ’ਚ ਪਰਥ ਵਾਸੀ ਚੜ੍ਹਿਆ WA ਪੁਲਿਸ ਅੜਿੱਕੇ

ਮੈਲਬਰਨ : ਪਰਥ ’ਚ ਰਹਿੰਦੇ ਇਕ ਪੰਜਾਬੀ ‘ਤੇ ਇੰਡੀਆ ਸਥਿਤ ਪੰਜਾਬ ਵਿਚ ਇਕ ਕਥਿਤ ਘਟਨਾ ਤੋਂ ਬਾਅਦ ਆਪਣੇ ਸਹੁਰੇ ਨੂੰ ਮਾਰਨ ਲਈ ਬੰਦੇ ਭੇਜਣ ਦਾ ਦੋਸ਼ ਲਗਾਇਆ ਗਿਆ ਹੈ। ਇੰਡੀਆ

ਪੂਰੀ ਖ਼ਬਰ »
Tarikjot singh

ਸਾਊਥ ਆਸਟ੍ਰੇਲੀਆ ’ਚ ਉਮਰ ਕੈਦ ਕੱਟ ਰਹੇ ਤਾਰਿਕਜੋਤ ਸਿੰਘ ਨੂੰ 2049 ਤਕ ਨਹੀਂ ਮਿਲ ਸਕੇਗੀ ਪੈਰੋਲ

ਮੈਲਬਰਨ : ਸਾਊਥ ਆਸਟ੍ਰੇਲੀਆ ’ਚ ਆਪਣੀ ਸਾਬਕਾ ਪ੍ਰੇਮਿਕਾ ਨੂੰ ਜ਼ਿੰਦਾ ਦਫ਼ਨਾਉਣ ਲਈ ਉਮਰ ਕੈਦ ਦੀ ਸਜ਼ਾ ਕੱਟ ਰਹੇ ਤਾਰਿਕਜੋਤ ਸਿੰਘ ਦੀ ਪੈਰੋਲ ਦੀ ਮਿਆਦ ਪੰਜ ਸਾਲ ਹੋਰ ਵਧਾ ਕੇ 28

ਪੂਰੀ ਖ਼ਬਰ »
Victoria

ਵਿਕਟੋਰੀਆ ’ਚ ਨਰਸਾਂ ਅਤੇ ਮਿਡਵਾਈਫਾਂ ਦੀ ਸੈਲਰੀ ’ਚ 28.4 ਫ਼ੀਸਦੀ ਦੇ ਵੱਡੇ ਵਾਧੇ ਨੂੰ ਮਿਲੀ ਮਨਜ਼ੂਰੀ

ਮੈਲਬਰਨ : ਵਿਕਟੋਰੀਅਨ ਨਰਸਾਂ ਅਤੇ ਮਿਡਵਾਈਫ ਦੀ ਸੈਲਰੀ ’ਚ 28.4 ਫ਼ੀਸਦੀ ਦੇ ਵੱਡੇ ਵਾਧੇ ’ਤੇ ਯੂਨੀਅਨ ਦੀ ਮੋਹਰ ਲੱਗ ਗਈ ਹੈ। ਕਈ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਹੋਏ ਇਸ ਸਮਝੌਤੇ

ਪੂਰੀ ਖ਼ਬਰ »
Importance of trees in Punjab

ਇੱਕ ਰੁੱਖ ਸੌ ਸੁਖ – ਪੰਜਾਬ ‘ਚ ਤ੍ਰਿਵੈਣੀ ਲਾਉਣ ਦੀ ਪ੍ਰੰਪਰਾ ਸ਼ੁਰੂ ਕਰਨ ਦੀ ਲੋੜ

ਮੈਲਬਰਨ : ਸਾਡੀਆਂ ਕਹਾਵਤਾਂ ਪਿੱਛੇ ਲੰਬਾ ਤਜਰਬਾ ਅਤੇ ਗੂੜ੍ਹਾ ਗਿਆਨ ਹੈ। ਹਰ ਕਹਾਵਤ ਸਾਡੇ ਬਜ਼ੁਰਗਾਂ ਨੇ ਇਸ ਤਰ੍ਹਾਂ ਘੜੀ ਹੋਈ ਹੈ ਜਿਸ ਵਿੱਚ ਸ਼ੰਕਾ ਜ਼ੀਰੋ ਪ੍ਰਤੀਸ਼ਤ ਹੈ। ਜੇ ਅੱਜ ਦੀ

ਪੂਰੀ ਖ਼ਬਰ »
Bird Flu

ਵਿਕਟੋਰੀਆ ਦੇ ਇਕ ਹੋਰ ਪੋਲਟਰੀ ਫ਼ਾਰਮ ’ਚ ਫੈਲਿਆ ਬਰਡ ਫ਼ਲੂ

ਮੈਲਬਰਨ : ਆਸਟ੍ਰੇਲੀਆ ਬਰਡ ਫਲੂ ਦੇ ਪ੍ਰਕੋਪ ਦਾ ਸਾਹਮਣਾ ਕਰ ਰਿਹਾ ਹੈ, ਜੋ ਹੁਣ ਅੱਠਵੇਂ ਵਿਕਟੋਰੀਅਨ ਫਾਰਮ ਵਿੱਚ ਫੈਲ ਗਿਆ ਹੈ। ਏਵੀਅਨ ਇਨਫਲੂਐਂਜ਼ਾ ਦੇ ਬਹੁਤ ਛੂਤਕਾਰੀ ਸਟ੍ਰੇਨ ਦਾ ਪਤਾ ਮੈਰੀਡਿਥ

ਪੂਰੀ ਖ਼ਬਰ »
Kenya

ਨਵੇਂ ਟੈਕਸਾਂ ਦੇ ਵਿਰੋਧ ’ਚ ਕੀਨੀਆ ਦੀ ਸੰਸਦ ਅੰਦਰ ਵੜੇ ਪ੍ਰਦਰਸ਼ਨਕਾਰੀ, ਅੱਗਜ਼ਨੀ ਅਤੇ ਤੋੜਭੰਨ ਤੋਂ ਬਾਅਦ ਪੁਲਿਸ ਕਾਰਵਾਈ ’ਚ ਗਈਆਂ ਕਈ ਜਾਨਾਂ

ਮੈਲਬਰਨ : ਕੀਨੀਆ ਦੀ ਰਾਜਧਾਨੀ ਨੈਰੋਬੀ ਵਿਚ ਮੰਗਲਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਭੀੜ ਨੇ ਪੁਲਿਸ ‘ਤੇ ਪੱਥਰ ਸੁੱਟੇ, ਬੈਰੀਕੇਡ ਪਾਰ ਕੀਤੇ ਅਤੇ ਸੰਸਦ ਦੇ ਮੈਦਾਨ ਵਿਚ ਦਾਖਲ

ਪੂਰੀ ਖ਼ਬਰ »
Property Resale

ਆਸਟ੍ਰੇਲੀਆ ’ਚ ਘਰਾਂ ਦੀ ਰੀਸੇਲ ਤੋਂ ਹੋਣ ਵਾਲਾ ਮੁਨਾਫ਼ਾ 14 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ

ਮੈਲਬਰਨ : ਬਹੁਤ ਸਾਰੇ ਆਸਟ੍ਰੇਲੀਆਈ ਰੀਅਲ ਅਸਟੇਟ ਮਾਰਕੀਟ ’ਚ ਹੋਏ ਕੀਮਤਾਂ ’ਚ ਵਾਧੇ ਦਾ ਲਾਭ ਲੈਣ ਲਈ ਆਪਣੇ ਘਰ ਵੇਚ ਰਹੇ ਹਨ। ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਆਸਟ੍ਰੇਲੀਆ

ਪੂਰੀ ਖ਼ਬਰ »
Inflation

ਮਹਿੰਗਾਈ ਰੇਟ ’ਚ ਵੱਡਾ ਵਾਧਾ, ਇਸ ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ CPI

ਮੈਲਬਰਨ : ਆਸਟ੍ਰੇਲੀਆ ’ਚ ਮਹਿੰਗਾਈ ਨੇ ਇਕ ਵਾਰੀ ਫਿਰ ਸਿਰ ਚੁੱਕ ਲਿਆ ਹੈ। ਮਈ ਮਹੀਨੇ ਦੌਰਾਨ ਮਹੀਨਾਵਾਰ Consumer Price Index (CPI) ਵਧ ਕੇ 4٪ ਹੋ ਗਿਆ ਹੈ, ਜੋ ਅਪ੍ਰੈਲ ’ਚ

ਪੂਰੀ ਖ਼ਬਰ »
Sikh

ਲਹਿੰਦੇ ਪੰਜਾਬ ’ਚ ਸਿੱਖ ਮੈਰਿਜ ਐਕਟ 2024 ਨੂੰ ਪ੍ਰਵਾਨਗੀ

ਮੈਲਬਰਨ : ਪਾਕਿਸਤਾਨ ਦੇ ਸੂਬੇ ਪੰਜਾਬ ਦੀ ਸਰਕਾਰ ਨੇ ਸਿੱਖ ਮੈਰਿਜ ਐਕਟ 2024 ਨੂੰ ਪ੍ਰਵਾਨਗੀ ਦੇ ਕੇ ਇਤਿਹਾਸ ਰਚ ਦਿੱਤਾ ਹੈ। ਇਹ ਨਵਾਂ ਕਾਨੂੰਨ 18 ਸਾਲ ਜਾਂ ਇਸ ਤੋਂ ਵੱਧ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.