Sea7 Australia is a great source of Latest Live Punjabi News in Australia.

‘ਆਸਟ੍ਰੇਲੀਆ ’ਚ ਵਾਪਰੇ ਅਪਰਾਧ ਦੀ ਸੁਣਵਾਈ ਇੰਡੀਆ ’ਚ ਕਿਵੇਂ ਹੋ ਸਕਦੀ ਹੈ?’ ਆਸਟ੍ਰੇਲੀਆ ਵਾਸੀ ਔਰਤ ਵਲੋਂ ਪੰਜਾਬ ’ਚ ਸਹੁਰਿਆਂ ਵਿਰੁਧ ਕਰਵਾਈ FIR ਰੱਦ
ਮੈਲਬਰਨ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਵਿਅਕਤੀ ਅਤੇ ਉਸ ਦੇ ਮਾਪਿਆਂ ਵਿਰੁੱਧ ਦਰਜ FIR ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਹੈ ਕਿ ਭਾਰਤ ਦੀ ਪੁਲਿਸ ਆਸਟ੍ਰੇਲੀਆ

ਕਿੰਨੇ ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਵਸ ਰਹੇ ਨੇ? ਨਵੇਂ ਅੰਕੜਿਆਂ ਨੇ ਪਾਇਆ ਚਾਨਣਾ
ਮੈਲਬਰਨ : ਸਟੈਟਸ ਨਿਊਜ਼ੀਲੈਂਡ ਦੇ ਅਸਥਾਈ ਅੰਕੜਿਆਂ ਮੁਤਾਬਕ ਪਿਛਲੇ ਸਾਲ 44,500 ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਆ ਵਸੇ। ਜਦਕਿ 17,500 ਲੋਕ ਆਸਟ੍ਰੇਲੀਆ ਤੋਂ ਆ ਕੇ ਨਿਊਜ਼ੀਲੈਂਡ ਵਸੇ। ਕੁਲ ਮਿਲਾ ਕੇ

ਡੇਢ ਸਾਲ ਤੋਂ ਚਲ ਰਿਹਾ Operation Drake ਸਫ਼ਲ, ਸੈਂਕੜੇ ਕਿੱਲੋ ਕੋਕੀਨ ਦੀ ਤਸਕਰੀ ਕਰਨ ਵਾਲੇ ਦੋ ਗ੍ਰਿਫ਼ਤਾਰ, ਜਾਣੋ ਕਿੱਥੋਂ ਆ ਰਿਹਾ ਸੀ ਆਸਟ੍ਰੇਲੀਆ ’ਚ ਏਨਾ ਨਸ਼ਾ
ਮੈਲਬਰਨ : 39 ਅਤੇ 23 ਸਾਲ ਦੇ ਦੋ ਵਿਅਕਤੀਆਂ ਨੂੰ 211 ਕਿਲੋ ਕੋਕੀਨ ਅਤੇ 30 ਕਿਲੋ ਕੈਟਾਮਾਈਨ ਦੀ ਤਸਕਰੀ ਕਰਨ ਵਾਲੇ ਅੰਤਰਰਾਸ਼ਟਰੀ ਅਪਰਾਧ ਸਿੰਡੀਕੇਟ ‘ਚ ਕਥਿਤ ਭੂਮਿਕਾ ਲਈ ਅੱਜ ਸਿਡਨੀ

ਵੀਜ਼ਾ ਨਿਯਮਾਂ ’ਚ ਫਸਿਆ ਆਸਟ੍ਰੇਲੀਆ ਦਾ ਕੁਸ਼ਤੀ ਚੈਂਪੀਅਨ, ਨਹੀਂ ਲੈ ਸਕੇਗਾ ਪੈਰਿਸ ਓਲੰਪਿਕ ’ਚ ਹਿੱਸਾ
ਮੈਲਬਰਨ : ਆਸਟ੍ਰੇਲੀਆ ਦੇ ਚੋਟੀ ਦੇ ਭਲਵਾਨਾਂ ਵਿਚੋਂ ਇਕ ਮੁਸਤਫਾ ਨਿਕਾਦਮ ਓਲੰਪਿਕ ਵਿਚ ਆਸਟ੍ਰੇਲੀਆ ਦੀ ਨੁਮਾਇੰਦਗੀ ਸਿਰਫ਼ ਇਸ ਲਈ ਨਹੀਂ ਕਰ ਸਕਦਾ ਕਿਉਂਕਿ 2013 ਤੋਂ ਬਾਅਦ ਕਿਸ਼ਤੀ ਰਾਹੀਂ ਆਸਟ੍ਰੇਲੀਆ ਆ

ਆਸਟ੍ਰੇਲੀਆ ’ਚ ਵੀ ਹੈ ਮਿੰਨੀ ਪੰਜਾਬ, ਜਾਣੋ ਪੂਰੇ ਦੇਸ਼ ਅੰਦਰ ਸਿੱਖਾਂ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਸ਼ਹਿਰ ਬਾਰੇ
ਮੈਲਬਰਨ : ਆਮ ਤੌਰ ’ਤੇ ਭਾਰਤ ਤੋਂ ਇਲਾਵਾ ਕੋਈ ਹੋਰ ਦੇਸ਼ ਜਿੱਥੇ ਸਿੱਖਾਂ ਦੀ ਜਾਂ ਪੰਜਾਬੀ ਬੋਲਣ ਵਾਲਿਆਂ ਦੀ ਵੱਡੀ ਆਬਾਦੀ ਹੋ ਜਾਵੇ ਉਸ ਥਾਂ ਨੂੰ ਮਿੰਨੀ ਪੰਜਾਬ ਕਹਿਣ ਲੱਗ

ਸਿਡਨੀ ਦਾ ਸਿੱਖ ਪਰਿਵਾਰ ਹੋਇਆ ਗ਼ਲਤਫ਼ਹਿਮੀ ਦਾ ਸ਼ਿਕਾਰ, ਪੁਲਿਸ ਨੇ Insurance ਧੋਖਾਧੜੀ ਦੇ ਮਾਮਲੇ ’ਚ ਦਿੱਤੀ ਕਲੀਨਚਿੱਟ
ਮੈਲਬਰਨ : ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਸਿਡਨੀ ਦੇ ਇੱਕ ਸਿੱਖ ਪਰਿਵਾਰ ਦਾ ਵੀਡੀਉ ਵਾਇਰਲ ਹੋਣ ਤੋਂ ਬਾਅਦ ਉਸ ’ਤੇ Insurance ਧੋਖਾਧੜੀ ਦੇ ਇਲਜ਼ਾਮ ਲਗਾਏ ਜਾ ਰਹੇ ਸਨ ਜਿਸ ਬਾਰੇ

ਮੈਲਬਰਨ ’ਚ ਮਕਾਨਾਂ ਦਾ ਕਿਰਾਇਆ ਪਿਛਲੇ ਸਾਲ ਮੁਕਾਬਲੇ 10.6% ਵਧਿਆ, ਜਾਣੋ ਕੀ ਕਹਿੰਦੀ ਹੈ ਆਸਟ੍ਰੇਲੀਆ ’ਚ ਮਕਾਨਾਂ ਦੇ ਕਿਰਾਇਆਂ ਬਾਰੇ ਤਾਜ਼ਾ ਰਿਪੋਰਟ
ਮੈਲਬਰਨ : PropTrack ਦੀ ਮਾਰਕੀਟ ਇਨਸਾਈਟ ਰਿਪੋਰਟ ਅਨੁਸਾਰ, ਮੈਲਬਰਨ ਦੇ ਕਿਰਾਏਦਾਰ ਪਿਛਲੇ ਸਾਲ ਦੇ ਮੁਕਾਬਲੇ ਸਾਲਾਨਾ ਲਗਭਗ 2900 ਡਾਲਰ ਵਧੇਰੇ ਕਿਰਾਇਆ ਅਦਾ ਕਰ ਰਹੇ ਹਨ, ਜੂਨ 2024 ਤੱਕ ਕਿਰਾਏ ਦੀਆਂ

7 ਕਿੱਲੋ ਹੈਰੋਇਨ ਦੀ ਤਸਕਰੀ ਦੇ ਕੇਸ ’ਚ ਬਜ਼ੁਰਗ ਔਰਤ ਸਿਡਨੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ
ਮੈਲਬਰਨ : 62 ਸਾਲਾਂ ਦੀ ਇੱਕ NSW ਵਾਸੀ ਔਰਤ ਆਸਟ੍ਰੇਲੀਆ ’ਚ ਕਥਿਤ ਤੌਰ ‘ਤੇ 7 ਕਿਲੋ ਗ੍ਰਾਮ ਹੈਰੋਇਨ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਆਸਟ੍ਰੇਲੀਆ ਦੀ

ਮੈਲਬਰਨ ਦੇ ਕੂੜੇਦਾਨ ’ਚ ਔਰਤ ਦੀ ਲਾਸ਼ ਕੇਸ ’ਚ Coolaroo ਦਾ ਵਿਅਕਤੀ ਗ੍ਰਿਫ਼ਤਾਰ
ਮੈਲਬਰਨ : ਔਰਤ ਦੀ ਲਾਸ਼ ਨੂੰ ਕੂੜੇਦਾਨ ਵਿੱਚ ਤੁੰਨ ਕੇ ਸੁੱਟਣ ਦੇ ਮਾਮਲੇ ’ਚ ਕਤਲ ਦੀ ਜਾਂਚ ਕਰਨ ਵਾਲੇ ਜਾਸੂਸਾਂ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। Epping ਸਥਿਤ ਕੂੜੇ

ਬੁਢਾਪਾ ਆਉਂਦਾ ਹੈ, ਪਰ ਜਾਂਦਾ ਨਹੀਂ !
ਮੈਲਬਰਨ : ਬੁਢਾਪਾ ਜੀਵਨ ਦਾ ਹਿੱਸਾ ਹੈ। ਇਹ ਤਜ਼ਰਬਿਆਂ ਅਤੇ ਗੁਣਾਂ ਦੀ ਗੁਥਲੀ ਹੁੰਦਾ ਹੈ। ਅਫਸੋਸ ਅੱਜ ਇਸ ਦਾ ਫਾਇਦਾ ਲੈਣ ਨਾਲੋਂ ਇਸ ਨੂੰ ਨਕਾਰ ਕੇ “ਆਪਣੀ ਅਕਲ ਬੇਗਾਨੀ ਮਾਇਆ

ਹਿੰਮਤੀ ਸਕੂਲ ਦੀ ਸਟੂਡੈਂਟ ਕੁੜੀ ਬਣੀ ਗੋਲਡ ਕੋਸਟ ਦੀ ਹੀਰੋ, ਸਕੂਲ ਬੱਸ ਦੇ ਡਰਾਈਵਰ ਨੂੰ ਪੈ ਪਿਆ ਸੀ ਦਿਲ ਦਾ ਦੌਰਾ, ਛੋਟੀ ਕੁੜੀ ਨੇ ਬੱਸ ਨੂੰ ਸੁਰੱਖਿਅਤ ਰੋਕ ਕੇ ਬਚਾਈ ਕਈਆਂ ਦੀ ਜਾਨ
ਮੈਲਬਰਨ : ਗੋਲਡ ਕੋਸਟ ‘ਤੇ ਇੱਕ ਸਕੂਲ ਬੱਸ ਦੇ ਡਰਾਈਵਰ ਨੂੰ ਕਥਿਤ ਤੌਰ ’ਤੇ ਦਿਲ ਦਾ ਦੌਰਾ ਪੈ ਜਾਣ ਤੋਂ ਬਾਅਦ ਉਸ ’ਚ ਬੈਠੀ ਇੱਕ ਛੋਟੀ ਕੁੜੀ ਨੇ ਸਕੂਲ ਬੱਸ

ਫ਼ਰਾਂਸ ਚੋਣਾਂ ’ਚ ਕਿਸੇ ਪਾਰਟੀ ਨੂੰ ਨਹੀਂ ਮਿਲ ਸਕਿਆ ਬਹੁਮਤ, ਖੱਬੇ ਪੱਖੀ ਗੱਠਜੋੜ ਰਿਹਾ ਪਹਿਲੇ ਨੰਬਰ ’ਤੇ, ਨਤੀਜਿਆਂ ਮਗਰੋਂ ਸ਼ੁਰੂ ਹੋਈ ਸਾੜਫੂਕ
ਮੈਲਬਰਨ : ਪੈਰਿਸ ਵਿਚ ਫਰਾਂਸ ਦੇ ਖੱਬੇਪੱਖੀਆਂ ਦੀ ਕੱਟੜ-ਸੱਜੇ ਪੱਖ ‘ਤੇ ਅਣਕਿਆਸੀ ਜਿੱਤ ਤੋਂ ਬਾਅਦ ਦੰਗੇ ਭੜਕ ਗਏ ਹਨ। ਸੜਕਾਂ ‘ਤੇ ਕਈ ਲੋਕਾਂ ਨੇ ਅੱਗ ਲਗਾ ਦਿੱਤੀ, ਕਈ ਥਾਵਾਂ ’ਤੇ

NSW ’ਚ ਕੱਲ੍ਹ ਤੋਂ ਆਨਲਾਈਨ ਮਿਲਣਗੀਆਂ L plates ਨਵੇਂ ਡਰਾਈਵਰਾਂ ਲਈ ਲਾਗੂ ਹੋਣ ਜਾ ਰਿਹੈ ਵੱਡਾ ਬਦਲਾਅ
ਮੈਲਬਰਨ : ਨਵੇਂ ਡਰਾਈਵਰ NSW ਵਿੱਚ ਆਪਣੀਆਂ L plates ਆਨਲਾਈਨ ਪ੍ਰਾਪਤ ਕਰ ਸਕਦੇ ਹਨ। ਇਹ driver knowledge test ’ਚ ਕੀਤੇ ਵੱਡੇ ਫ਼ੇਰਬਦਲ ਦੀ ਬਦੌਲਤ ਸੰਭਵ ਹੋ ਸਕਿਆ ਹੈ ਜਿਸ ਅਨੁਸਾਰ

Christchurch ਦੇ ਵਿਅਕਤੀ ਨੇ ਕਬੂਲਿਆ ਪੰਜਾਬੀ ਬਜ਼ੁਰਗ ਨੂੰ ਕਤਲ ਕਰਨ ਦਾ ਜੁਰਮ, ਜਾਣੋ ਕਦੋਂ ਸੁਣਾਈ ਜਾਵੇਗੀ ਸਜ਼ਾ
ਮੈਲਬਰਨ : ਨਿਊਜ਼ੀਲੈਂਡ ਦੇ ਸ਼ਹਿਰ Christchurch ਵਾਸੀ 32 ਸਾਲ ਦੇ ਵਿਅਕਤੀ ਨੇ ਪਿਛਲੇ ਸਾਲ 7 ਅਪ੍ਰੈਲ ਨੂੰ ਇੱਕ ਪੰਜਾਬੀ ਮੂਲ ਦੇ ਇੱਕ ਬਜ਼ੁਰਗ ਨੂੰ ਮੁੱਕਾ ਮਾਰ ਕੇ ਕਤਲ ਕਰਨ ਦੇ

ਲੰਬੀ ਉਡੀਕ ਵਾਲੇ ਰੇਲ ਪ੍ਰਾਜੈਕਟ ਲਈ ਮੈਲਬਰਨ ਹਵਾਈ ਅੱਡੇ ਨੇ ਦਿਤੀ ਸਹਿਮਤੀ, ਜਾਣੋ ਕਦੋਂ ਤੋਂ ਸ਼ੁਰੂ ਹੋਵੇਗੀ Tullamarine Airport Train
ਮੈਲਬਰਨ : ਮੈਲਬਰਨ ਹਵਾਈ ਅੱਡੇ ਨੇ 10 ਬਿਲੀਅਨ ਡਾਲਰ ਦੀ ਲਾਗਤ ਵਾਲੇ ਏਅਰਪੋਰਟ ਰੇਲ ਲਿੰਕ ਨੂੰ ਮੁੜ ਲੀਹ ‘ਤੇ ਲਿਆਉਣ ਦਾ ਵਾਅਦਾ ਕੀਤਾ ਹੈ। Tullamarine ਜਾਣ ਵਾਲੀਆਂ ਰੇਲ ਗੱਡੀਆਂ ਦੇ

ਭਾਈ ਮਨੀ ਸਿੰਘ ਨੂੰ ਕਿਉਂ ਕਟਵਾਉਣੇ ਪਏ ਬੰਦ-ਬੰਦ ? – 8 ਜੁਲਾਈ ਨੂੰ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼
ਮੈਲਬਰਨ : ਸਿੱਖ ਧਰਮ ਦਾ ਇਤਿਹਾਸ ਲਹੂ ਦੀ ਸਿਆਹੀ ਨਾਲ ਲਿਖਿਆ ਗਿਆ ਹੈ ਕਿਉਂਕਿ ਸੱਚੇ ਧਰਮ ਦੀ ਸਥਾਪਨਾ ਲਈ ਜੋ ਔਕੜਾਂ ਸਿੱਖਾਂ ਨੂੰ ਸਹਿਣੀਆਂ ਪਈਆਂ, ਅਤੇ ਜਿਸ ਉਤਸ਼ਾਹ ਅਤੇ ਚਾਅ

ਆਸਟ੍ਰੇਲੀਆ ਦਾ ਇੱਕ ਸ਼ਹਿਰ ਜਿੱਥੇ ਤੁਰਦੇ ਪਿਆਂ ਨੂੰ ਮਿਲ ਜਾਂਦੈ ਸੋਨਾ, ਇਸ ਖ਼ੁਸ਼ਕਿਸਮਤ ਕੁੜੀ ਨੂੰ ਸੈਰ ਕਰਦਿਆਂ ਲੱਭ ਗਿਆ ਸਾਢੇ ਚੌਦਾਂ ਤੋਲਾ ਸੋਨਾ
ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੇ Kalgoorlie ‘ਚ ਦੋ ਸਹੇਲੀਆਂ ਜਦੋਂ ਸਵੇਰ ਦੀ ਸੈਰ ਕਰ ਰਹੀਆਂ ਸਨ ਤਾਂ ਉਹ ਮਿੱਟੀ ’ਚ ਪਈ ਇੱਕ ਸੋਨੇ ਦੀ ਡਲੀ ਨੂੰ ਦੇਖ ਕੇ ਹੈਰਾਨ ਰਹਿ

UK ਦੀਆਂ ਆਮ ਚੋਣਾਂ : ਰਿਕਾਰਡ ਗਿਣਤੀ ’ਚ ਭਾਰਤੀ ਮੂਲ ਦੇ ਉਮੀਦਵਾਰਾਂ ਦੀ ਜਿੱਤ, 12 ਸਿੱਖ ਪੁੱਜੇ ਸੰਸਦ ’ਚ
ਮੈਲਬਰਨ : 2024 ਦੀਆਂ UK ਦੀਆਂ ਆਮ ਚੋਣਾਂ ਦੇ ਨਤੀਜੇ ਵਜੋਂ ਲੇਬਰ ਪਾਰਟੀ ਨੂੰ ਭਾਰੀ ਜਿੱਤ ਮਿਲੀ ਹੈ ਅਤੇ ਕੀਰ ਸਟਾਰਮਰ ਦਾ ਪ੍ਰਧਾਨ ਮੰਤਰੀ ਬਣ ਗਏ ਹਨ। ਖ਼ਾਸ ਗੱਲ ਇਹ

ਆਸਟ੍ਰੇਲੀਆ-ਭਾਰਤ ਰਣਨੀਤਕ ਖੋਜ ਫੰਡ ਦੇ ਨਤੀਜਿਆਂ ਦਾ ਐਲਾਨ, ਪੰਜਾਬ ਸਮੇਤ 4 ਸਟੇਟਾਂ ਨੂੰ ਮਿਲੇ ਪ੍ਰਾਜੈਕਟ
ਮੈਲਬਰਨ : ਇਸ ਸਾਲ, AISRF ਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ, ਬਾਇਓਟੈਕਨਾਲੋਜੀ, ਸ਼ਹਿਰੀ ਮਾਈਨਿੰਗ ਅਤੇ ਇਲੈਕਟ੍ਰਾਨਿਕ ਵੇਸਟ ਰੀਸਾਈਕਲਿੰਗ, ਅਤੇ ਬਹੁਤ-ਘੱਟ ਲਾਗਤ ਵਾਲੀ ਸੋਲਰ ਅਤੇ ਸਾਫ ਹਾਈਡ੍ਰੋਜਨ ਤਕਨਾਲੋਜੀ ਸਮੇਤ ਵੱਖ-ਵੱਖ ਵਿਸ਼ਿਆਂ

ਰਿਚਰਡ ਮਾਰਲਸ ਨੇ ਰਾਜਨਾਥ ਸਿੰਘ ਨੂੰ ਰਖਿਆ ਮੰਤਰੀ ਬਣਨ ਦੀ ਦਿੱਤੀ ਵਧਾਈ, ਜਾਣੋ ਕੀ ਟੈਲੀਫ਼ੋਨ ’ਤੇ ਕੀ ਹੋਈ ਗੱਲਬਾਤ
ਮੈਲਬਰਨ : ਭਾਰਤ ਅਤੇ ਆਸਟ੍ਰੇਲੀਆ ਨੇ ਦੁਵੱਲੇ ਰੱਖਿਆ ਸਹਿਯੋਗ ਨਾਲ ਜੁੜੇ ਕਈ ਮੁੱਦਿਆਂ ਦੀ ਸਮੀਖਿਆ ਕੀਤੀ ਅਤੇ ਹਿੰਦ-ਪ੍ਰਸ਼ਾਂਤ ਖੇਤਰ (Indo-Pacific region) ਵਿਚ ਦੋਵਾਂ ਦੇਸ਼ਾਂ ਵਿਚਾਲੇ ਨੇੜਲੇ ਸਹਿਯੋਗ ‘ਤੇ ਸਪੱਸ਼ਟ ਧਿਆਨ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.