Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

ਇਮੀਗ੍ਰੇਸ਼ਨ

ਵਿਦੇਸ਼ੀ ਭਾਰਤੀਆਂ ਲਈ ਸੁਰੱਖਿਅਤ ਰੈਗੂਲੇਟਰੀ ਪ੍ਰਣਾਲੀ ਸਥਾਪਤ ਕਰਨ ਲਈ ਨਵਾਂ ਇਮੀਗ੍ਰੇਸ਼ਨ ਬਿੱਲ ਪੇਸ਼ ਕਰੇਗੀ ਭਾਰਤ ਸਰਕਾਰ

ਮੈਲਬਰਨ : ਭਾਰਤ ਸਰਕਾਰ ਵਿਦੇਸ਼ਾਂ ’ਚ ਭਾਰਤੀ ਨਾਗਰਿਕਾਂ ਦੇ ਰੁਜ਼ਗਾਰ, ਸੁਰੱਖਿਅਤ ਆਵਾਜਾਈ ਅਤੇ ਭਲਾਈ ਲਈ ਰੈਗੂਲੇਟਰੀ ਪ੍ਰਣਾਲੀ ਸਥਾਪਤ ਕਰਨ ਲਈ ਸੰਸਦ ’ਚ ਇਕ ਨਵਾਂ ਇਮੀਗ੍ਰੇਸ਼ਨ ਬਿੱਲ ਪੇਸ਼ ਕਰੇਗੀ। ਇਸ ਸਮੇਂ

ਪੂਰੀ ਖ਼ਬਰ »
ਕੁਈਨਜ਼ਲੈਂਡ

ਹਿਰਾਸਤ ’ਚ ਮੌਤਾਂ ਦੀ ਗਿਣਤੀ ’ਚ ਚਿੰਤਾਜਨਕ ਵਾਧਾ, ਕੁਈਨਜ਼ਲੈਂਡ ਅੰਦਰ 20 ਸਾਲਾਂ ’ਚ ਸਭ ਤੋਂ ਜ਼ਿਆਦਾ ਗਈਆਂ ਜਾਨਾਂ

ਮੈਲਬਰਨ : ਆਸਟ੍ਰੇਲੀਆਈ ਇੰਸਟੀਚਿਊਟ ਆਫ ਕ੍ਰਿਮੀਨੋਲੋਜੀ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਆਸਟ੍ਰੇਲੀਆ ਅੰਦਰ ਹਿਰਾਸਤ ਵਿੱਚ ਹੋਈਆਂ ਮੌਤਾਂ ਦੇ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। ਕੁਈਨਜ਼ਲੈਂਡ ਵਿਚ ਵਿੱਤੀ ਸਾਲ 2023-2024 ਵਿਚ 19

ਪੂਰੀ ਖ਼ਬਰ »
Newington College

ਸਿਡਨੀ ’ਚ ਮੁੰਡੇ ਨੇ ਅਪਣੇ ਸਕੂਲ ’ਤੇ ਠੋਕਿਆ ਮੁਕੱਦਮਾ, 161 ਸਾਲ ਪੁਰਾਣਾ ਨਿਯਮ ਤੋੜਨ ਦਾ ਲਾਇਆ ਦੋਸ਼

ਮੈਲਬਰਨ : ਸਿਡਨੀ ਦੇ ਅੰਦਰੂਨੀ ਵੈਸਟ ਇਲਾਕੇ ਵਿਚ 161 ਸਾਲ ਪੁਰਾਣੇ ਮੁੰਡਿਆਂ ਦੇ ਸਕੂਲ Newington College ਨੂੰ 2026 ਤੋਂ ਕੁੜੀਆਂ ਨੂੰ ਵੀ ਦਾਖਲਾ ਦੇਣ ਦੀ ਯੋਜਨਾ ਨੂੰ ਲੈ ਕੇ ਦੋ

ਪੂਰੀ ਖ਼ਬਰ »
ਪੰਜਾਬ

ਪੰਜਾਬ ਦਾ ਦਾਅਵਾ, ਪੁਲਿਸ ਥਾਣਿਆਂ ’ਤੇ ਧਮਾਕਿਆਂ ’ਚ ਬ੍ਰਿਟਿਸ਼ ਫ਼ੌਜੀ ਦਾ ਹੱਥ! ਜਾਣੋ ਜਾਂਚ ’ਚ ਕੀ ਆਇਆ ਸਾਹਮਣੇ

ਚੰਡੀਗੜ੍ਹ : ਪੰਜਾਬ ਪੁਲੀਸ ਵੱਲੋਂ ਪਾਕਿਸਤਾਨ ਅਧਾਰਿਤ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਦੇ ਮੁਖੀ ਰਣਜੀਤ ਸਿੰਘ ਨੀਟਾ ਦੀ ਸਰਪ੍ਰਸਤੀ ਵਾਲੇ ਦਹਿਸ਼ਤੀ ਮਾਡਿਊਲ ਦੀ ਕੀਤੀ ਜਾਂਚ ਵਿਚ ਬਰਤਾਨਵੀ ਸਿੱਖ ਫੌਜੀ ਜਗਜੀਤ ਸਿੰਘ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ਦੇ ਪੋਸਟ ਆਫ਼ਿਸ ’ਚੋਂ 80 ਕ੍ਰਿਸਮਸ ਤੋਹਫ਼ੇ ਲੈ ਭੱਜਿਆ ਚੋਰ

ਮੈਲਬਰਨ : ਮੈਲਬਰਨ ਦੇ ਦੱਖਣ-ਪੂਰਬੀ ਇਲਾਕੇ ’ਚ ਪਿਛਲੇ ਹਫਤੇ ਇਕ ਪੋਸਟ ਆਫ਼ਿਸ ’ਚੋਂ 80 ਪਾਰਸਲ ਗਾਇਬ ਹੋਣ ਦੇ ਮਾਮਲੇ ’ਚ ਇਕ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਇਹ ਮੰਨਿਆ

ਪੂਰੀ ਖ਼ਬਰ »
ਸਿਡਨੀ

ਸਿਡਨੀ ਦੇ ਪਾਰਕਾਂ ’ਚ ਕੈਂਸਰਕਾਰਕ ਐਸਬੈਸਟੋਸ ਮਿਲਣ ਦੇ ਮਾਮਲੇ ’ਚ ਅਰਬਪਤੀ ਡਿਵੈਲਪਰ ਵਿਰੁਧ ਮੁਕੱਦਮਾ ਦਾਇਰ

ਮੈਲਬਰਨ : NSW ਦੀ ਵਾਤਾਵਰਣ ਸੁਰੱਖਿਆ ਅਥਾਰਟੀ (EPA) ਨੇ ਸਿਡਨੀ ਵਿੱਚ ਕੈਂਸਰਕਾਰਕ ਐਸਬੈਸਟੋਸ ਦੀ ਮਿਲਾਵਟ ਵਾਲੀ ਮਲਚ ਦੀ ਜਾਂਚ ਕਰਨ ਤੋਂ ਬਾਅਦ ਵੱਡੇ ਪੱਧਰ ’ਤੇ ਮੁਕੱਦਮਾ ਚਲਾਇਆ ਹੈ। EPA ਦੇ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ਦੀ ਸੀਵਰੇਜ ’ਚ ਮਿਲਿਆ ਪੋਲੀਓ ਵਾਇਰਸ, ਜਾਣੋ ਕੀ ਕਹਿਣੈ ਸਿਹਤ ਵਿਭਾਗ ਦਾ

ਮੈਲਬਰਨ : ਵਿਕਟੋਰੀਆ ਦੇ ਸੀਵਰੇਜ ਵਿੱਚ ਇੱਕ ਅਸਧਾਰਨ ਖੋਜ ਨੇ ਸਿਹਤ ਅਲਰਟ ਪੈਦਾ ਕਰ ਦਿੱਤਾ ਹੈ। ਸਟੇਟ ਦੇ ਸਿਹਤ ਵਿਭਾਗ ਨੇ ਕਿਹਾ ਹੈ ਕਿ ਉਸ ਨੂੰ ਮੈਲਬਰਨ ’ਚ ਗੰਦੇ ਪਾਣੀ

ਪੂਰੀ ਖ਼ਬਰ »
ਸਿਡਨੀ

ਸਿਡਨੀ ’ਚ ਰੇਲ ਯੂਨੀਅਨ ਅਤੇ ਸਰਕਾਰ ਵਿਚਕਾਰ ਬਣੀ ਸਹਿਮਤੀ, ਨਵੇਂ ਸਾਲ ਦੀ ਆਤਿਸ਼ਬਾਜ਼ੀ ਦਾ ਰਾਹ ਪੱਧਰਾ

ਮੈਲਬਰਨ : ਰੇਲ ਯੂਨੀਅਨਾਂ ਅਤੇ NSW ਸਰਕਾਰ ਇੱਕ ਮਤੇ ’ਤੇ ਸਹਿਮਤ ਹੋ ਗਏ ਹਨ ਜਿਸ ਨਾਲ ਸਿਡਨੀ ਦੇ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਰੇਲ ਨੈਟਵਰਕ ਚਲਦਾ ਰੱਖਣ ’ਚ ਮਦਦ

ਪੂਰੀ ਖ਼ਬਰ »
ਕਿਸਾਨ

97 ਸਾਲ ਦੀ ਉਮਰ ’ਚ ਵੀ ਹੌਸਲੇ ਬੁਲੰਦ, ਅਜੇ ਵੀ ਇਸ ਗੰਨਾ ਕਿਸਾਨ ਦੀ ਰਿਟਾਇਰ ਹੋਣ ਦੀ ਕੋਈ ਯੋਜਨਾ ਨਹੀਂ

ਮੈਲਬਰਨ : ਜਿਹੜੇ ਕੰਮ ਅੱਜਕਲ੍ਹ ਨੌਜੁਆਨ ਵੀ ਕਰਨ ਤੋਂ ਡਰਦੇ ਹਨ ਉਹ ਉੱਤਰੀ ਕੁਈਨਜ਼ਲੈਂਡ ਦਾ 97 ਸਾਲ ਦਾ ਗੰਨਾ ਕਿਸਾਨ ਸੈਮ ਰੂਸੋ ਆਪਣੇ 109 ਹੈਕਟੇਅਰ ਖੇਤ ’ਤੇ ਰੋਜ਼ ਕਰਦਾ ਹੈ।

ਪੂਰੀ ਖ਼ਬਰ »
ਲਾਟਰੀ

NSW ਵਾਸੀ ਨੂੰ ਮਿਲਿਆ ‘ਕ੍ਰਿਸਮਸ ਦਾ ਬਿਹਤਰੀਨ ਤੋਹਫ਼ਾ’, ਲਾਟਰੀ ਦੇ ਇਨਾਮ ਨੇ ਬਦਲੀ ਜ਼ਿੰਦਗੀ

ਮੈਲਬਰਨ : NSW ’ਚ ਰਹਿਣ ਵਾਲੇ ਇੱਕ ਵਿਅਕਤੀ ਨੂੰ ਕ੍ਰਿਸਮਸ ਦਾ ਬਿਹਤਰੀਨ ਤੋਹਫ਼ਾ ਮਿਲਿਆ ਹੈ ਜੋ ਰਾਤੋ ਰਾਤ ਮਿਲੀਅਨੇਅਰ ਬਣ ਗਿਆ ਹੈ। NSW ਦੇ Northern Rivers Casino ’ਚ ਰਹਿਣ ਵਾਲੇ

ਪੂਰੀ ਖ਼ਬਰ »
Oscar Jenkins

ਰੂਸੀ ਫ਼ੌਜੀਆਂ ਨੇ ਫੜਿਆ ਯੂਕਰੇਨ ਲਈ ਜੰਗ ਲੜਦਾ ਮੈਲਬਰਨ ਵਾਸੀ, ਜਾਂਚ ਸ਼ੁਰੂ

ਮੈਲਬਰਨ : ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਸੋਸ਼ਲ ਮੀਡੀਆ ’ਤੇ ਇਕ ਪਰੇਸ਼ਾਨ ਕਰਨ ਵਾਲਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਡੀਓ ’ਚ ਮੈਲਬਰਨ ਦੇ ਇਕ ਵਿਅਕਤੀ

ਪੂਰੀ ਖ਼ਬਰ »
ਬੁਸ਼ਫਾਇਰ

ਸਿਡਨੀ ’ਚ ਬੁਸ਼ਫਾਇਰ ਦਾ ਖ਼ਤਰਾ ਬਹੁਤ ਜ਼ਿਆਦਾ ਵਧਿਆ, ਅੱਗ ਲਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ

ਮੈਲਬਰਨ : Sydney ਅਤੇ New South Wales ਦੇ ਹੋਰ ਇਲਾਕਿਆਂ ਵਿੱਚ ਅੱਗ ਲਗਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਦਾ ਐਲਾਨ ਕੀਤਾ ਗਿਆ ਹੈ ਕਿਉਂਕਿ ਸਟੇਟ ’ਚ ਅੱਜ ਅੱਗ ਲੱਗਣ ਦੀ ਸੰਭਾਵਨਾ

ਪੂਰੀ ਖ਼ਬਰ »
Port Augusta

Port Augusta ’ਚ ਮਹਿਲਾ ਪੁਲਿਸ ਮੁਲਾਜ਼ਮ ’ਤੇ ‘ਤਲਵਾਰ ਨਾਲ ਹਮਲਾ’, 30 ਸਾਲਾਂ ਦਾ ਵਿਅਕਤੀ ਗ੍ਰਿਫ਼ਤਾਰ

ਮੈਲਬਰਨ : ਸਾਊਥ ਆਸਟ੍ਰੇਲੀਆ ਵਿੱਚ ਇੱਕ ਘਰੇਲੂ ਲੜਾਈ ਦੀ ਸੂਚਨਾ ਮਿਲਣ ’ਤੇ ਪੁੱਜੀ ਇੱਕ ਪੁਲਿਸ ਅਫ਼ਸਰ ’ਤੇ ਕਥਿਤ ਤੌਰ ’ਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਹੈ। ਪੁਲਿਸ ਨੂੰ ਅੱਜ ਸਥਾਨਕ

ਪੂਰੀ ਖ਼ਬਰ »
ਸਿਡਨੀ

ਸਿਡਨੀ ’ਚ ਰੇਲ ਯੂਨੀਅਨ ਦੀ ਹੜਤਾਲ ਕਾਰਨ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਤ

ਮੈਲਬਰਨ : ਰੇਲ ਯੂਨੀਅਨ ਦੀ ਚੱਲ ਰਹੀ ਹੜਤਾਲ ਕਾਰਨ ਅੱਜ ਸਿਡਨੀ ਦੀਆਂ ਸੈਂਕੜੇ ਰੇਲ ਸੇਵਾਵਾਂ ਦੇਰੀ ਨਾਲ ਚੱਲੀਆਂ ਜਾਂ ਕੈਂਸਲ ਕੀਤੀਆਂ ਜਾ ਰਹੀਆਂ ਹਨ। 350 ਤੋਂ ਵੱਧ ਰੇਲ ਸੇਵਾਵਾਂ ਰੱਦ

ਪੂਰੀ ਖ਼ਬਰ »
Hobart

ਅੱਜ ਆਸਟ੍ਰੇਲੀਆ ਦੇ Hobart ਸਿਟੀ ’ਚ ਹੋਵੇਗਾ ਸਭ ਤੋਂ ਵੱਡਾ 15 ਘੰਟੇ 21 ਮਿੰਟ ਦਾ ਦਿਨ

ਮੈਲਬਰਨ : ਅੱਜ, 21 ਦਸੰਬਰ, ਆਸਟ੍ਰੇਲੀਆ ਵਿੱਚ ਗਰਮੀਆਂ ਦੀ ਸੋਲਸਟੀਸ (Summer Solstice) ਨੂੰ ਦਰਸਾਉਂਦਾ ਹੈ, ਜੋ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ। ਦਰਅਸਲ ਇਸ ਦਿਨ ਸਾਊਥ ਗੋਲਾਰਧ ਸੂਰਜ

ਪੂਰੀ ਖ਼ਬਰ »
Sahibzade Shaheedi Diwas

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ Sahibzade Shaheedi Diwas ਨੂੰ “ਵੀਰ ਬਾਲ ਦਿਵਸ” ਕਹਿਣਾ: ਕੀ ਸਿੱਖ ਮਰਿਆਦਾ ਨਾਲ ਖਿਲਵਾੜ ਨਹੀਂ ?

Sahibzade Shaheedi Diwas ਮੈਲਬਰਨ : ਸਿੱਖ ਇਤਿਹਾਸ ਵਿੱਚ ਸ਼ਹਾਦਤ ਦੇ ਸੰਕਲਪ ਪੱਖੋਂ ਪੋਹ (ਦਸੰਬਰ- ਜਨਵਰੀ) ਦਾ ਮਹੀਨਾ ਬਹੁਤ ਮਹੱਤਵਪੂਰਨ ਹੈ। ਇਸ ਮਹੀਨੇ ਦੇ ਇੱਕ ਹਫਤੇ ਦੇ ਵਿੱਚ ਵਿੱਚ ਹੀ, ਸ੍ਰੀ

ਪੂਰੀ ਖ਼ਬਰ »
ਆਸਟ੍ਰੇਲੀਆ

Onshore Student Visa ਅਪਲਾਈ ਕਰਨ ਵਾਲਿਆਂ ਲਈ ਬਦਲੇ ਨਿਯਮ, ਹੁਣ CoE ਤੋਂ ਬਗ਼ੈਰ ਨਹੀਂ ਬਣੇਗੀ ਗੱਲ

ਮੈਲਬਰਨ : 1 ਜਨਵਰੀ 2025 ਤੋਂ, ਗ੍ਰਹਿ ਮਾਮਲਿਆਂ ਦਾ ਵਿਭਾਗ ਹੁਣ ਸਟੂਡੈਂਟ ਵੀਜ਼ਾ ਲਈ ਆਸਟ੍ਰੇਲੀਆ ਵਿੱਚ ਅਪਲਾਈ ਕਰਨ ਵਾਲੇ ਵਿਅਕਤੀਆਂ ਤੋਂ Letters of Offers ਮਨਜ਼ੂਰ ਨਹੀਂ ਕਰੇਗਾ। Onshore (ਜਿਹੜੇ ਆਸਟ੍ਰੇਲੀਆ

ਪੂਰੀ ਖ਼ਬਰ »
NSW

Hume ਹਾਈਵੇਅ ’ਤੇ ਤੜਕਸਾਰ ਵਾਪਰਿਆ ਹਾਦਸਾ, ਇਕ ਜਣੇ ਦੀ ਮੌਤ 13 ਜ਼ਖ਼ਮੀ

ਮੈਲਬਰਨ :NSW ਦੇ Riverina ਇਲਾਕੇ ਵਿੱਚ ਇੱਕ ਹਾਦਸੇ ਕਾਰਨ ਇੱਕ ਬੱਸ ਡਰਾਈਵਰ ਦੀ ਮੌਤ ਹੋ ਗਈ ਹੈ ਅਤੇ ਇੱਕ ਦਰਜਨ ਸਾਰੀਆਂ ਜ਼ਖਮੀ ਹੋ ਗਈਆਂ। Wagga Wagga ਤੋਂ ਕਰੀਬ 50 ਕਿਲੋਮੀਟਰ

ਪੂਰੀ ਖ਼ਬਰ »
Measles

ਬ੍ਰਿਸਬੇਨ ਤੋਂ ਬਾਅਦ ਸਿਡਨੀ ’ਚ ਵੀ measles ਬਾਰੇ ਚੇਤਾਵਨੀ ਜਾਰੀ

ਮੈਲਬਰਨ :ਆਸਟ੍ਰੇਲੀਆ ’ਚ ਦੋ ਥਾਵਾਂ ’ਤੇ measles ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅੰਦਰੂਨੀ ਸਿਡਨੀ ਲਈ measles (ਖਸਰੇ) ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿੱਥੇ ਇਕ ਯੂਰਪੀਅਨ ਸੈਲਾਨੀ ਇਸ ਬਿਮਾਰੀ

ਪੂਰੀ ਖ਼ਬਰ »
Johnson & Johnson

ਜਾਣਬੁੱਝ ਕੇ ਬੇਅਸਰ ਦਵਾਈਆਂ ਵੇਚਦੀ ਰਹੀ Johnson & Johnson! ਹਰਜਾਨੇ ਲਈ ਅਦਾਲਤ ’ਚ ਮੁਕੱਦਮਾ ਦਾਇਰ

ਮੈਲਬਰਨ : ਆਸਟ੍ਰੇਲੀਆ ਵਿਚ Johnson & Johnson ਦੇ ਖਿਲਾਫ ਕਲਾਸ ਐਕਸ਼ਨ ਮੁਕੱਦਮਾ ਦਾਇਰ ਕੀਤਾ ਗਿਆ ਹੈ, ਜਿਸ ਵਿਚ ਦੋਸ਼ ਲਾਇਆ ਗਿਆ ਹੈ ਕਿ ਕੰਪਨੀ ਨੇ ਪਿਛਲੇ 18 ਸਾਲਾਂ ਵਿਚ Codral,

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.