Sea7 Australia is a great source of Latest Live Punjabi News in Australia.

ਵਿਕਟੋਰੀਆ ’ਚ ਅਪਰਾਧੀਆਂ ਨੂੰ ਕਲਾਸਾਂ ’ਚ ਭੇਜਣ ਦੀ ਯੋਜਨਾ ਤੋਂ ਹੈਰਾਨ-ਪ੍ਰੇਸ਼ਾਨ ਪ੍ਰਿੰਸੀਪਲ ਅਤੇ ਅਧਿਆਪਕ
ਮੈਲਬਰਨ : ਮੈਲਬਰਨ ’ਚ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਇੱਕ ਟਰਾਇਲ ਨੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ’ਚ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਵਿਕਟੋਰੀਆ ਸਰਕਾਰ

RBA ਵੱਲੋਂ ਵਿਆਜ ਰੇਟ ’ਚ ਕਟੌਤੀ ਦੇ ਐਲਾਨ ਮਗਰੋਂ ਵਧਣ ਲੱਗੀਆਂ ਘਰਾਂ ਦੀਆਂ ਕੀਮਤਾਂ, ਜਾਣੋ ਫ਼ਰਵਰੀ ਮਹੀਨੇ ’ਚ ਕਿੰਨਾ ਹੋਇਆ ਵਾਧਾ
ਮੈਲਬਰਨ : ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA) ਵੱਲੋਂ ਵਿਆਜ ਰੇਟ ਵਿੱਚ 0.25٪ ਦੀ ਕਟੌਤੀ ਅਤੇ ਹੋਰ ਰਾਹਤਾਂ ਦੀਆਂ ਉਮੀਦਾਂ ਕਾਰਨ ਆਸਟ੍ਰੇਲੀਆ ’ਚ ਘਰਾਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ।

ਮੈਲਬਰਨ ਦੇ ਮਸ਼ਹੂਰ ਸ਼ਾਪਿੰਗ ਸੈਂਟਰ ’ਚ 17 ਸਾਲਾਂ ਦੀ ਕੁੜੀ ਚਾਕੂਬਾਜ਼ੀ ਦੇ ਜੁਰਮ ’ਚ ਗ੍ਰਿਫ਼ਤਾਰ
ਮੈਲਬਰਨ : 17 ਸਾਲਾਂ ਦੀ ਇੱਕ ਕੁੜੀ ਨੂੰ ਮੈਲਬਰਨ ਦੇ ਮਸ਼ਹੂਰ Pacific Epping ਸ਼ਾਪਿੰਗ ਸੈਂਟਰ ’ਚ ਕਥਿਤ ਤੌਰ ’ਤੇ ਦੋ ਵਿਅਕਤੀਆਂ ਨੂੰ ਚਾਕੂ ਮਾਰਨ ਦੇ ਜੁਰਮ ’ਚ ਗ੍ਰਿਫ਼ਤਾਰ ਕੀਤਾ ਗਿਆ

ਵਿਕਟੋਰੀਆ ’ਚ ਮੈਡੀਸਨਲ ਕੈਨਾਬਿਸ ਦੇ ਪ੍ਰਯੋਗਕਰਤਾਵਾਂ ਲਈ ਰਾਹਤ ਭਰੀ ਖ਼ਬਰ, ਹੁਣ ਲਾਇਸੈਂਸ ਕੈਂਸਲ ਹੋਣ ਦੇ ਡਰ ਤੋਂ ਬਗੈਰ ਕਰ ਸਕਣਗੇ ਡਰਾਈਵਿੰਗ
ਮੈਲਬਰਨ : ਵਿਕਟੋਰੀਆ ’ਚ ਦਵਾਈ ਵੱਜੋਂ ਭੰਗ (ਮੈਡੀਸਨਲ ਕੈਨਾਬਿਸ) ਦਾ ਪ੍ਰਯੋਗ ਕਰਨ ਵਾਲਿਆਂ ਲਈ ਰਾਹਤ ਭਰੀ ਖ਼ਬਰ ਹੈ। ਹੁਣ ਡਰੱਗ ਜਾਂਚ ’ਚ ਪਾਜ਼ੇਟਿਵ ਪਾਏ ਜਾਣ ’ਤੇ ਉਨ੍ਹਾਂ ਦਾ ਲਾਇਸੈਂਸ ਖ਼ੁਦ-ਬ-ਖ਼ੁਦ

Trump ਅਤੇ Zelenskyy ਵਿਚਕਾਰ ਤਿੱਖੀ ਬਹਿਸ ਮਗਰੋਂ ਆਸਟ੍ਰੇਲੀਆ ਅਤੇ ਯੂਰਪੀ ਦੇਸ਼ ਯੂਕਰੇਨ ਦੇ ਸਮਰਥਨ ’ਚ ਆਏ
ਮੈਲਬਰਨ : ਅਮਰੀਕੀ ਰਾਸ਼ਟਰਪਤੀ Donald Trump ਅਤੇ ਯੂਕਰੇਨ ਦੇ ਰਾਸ਼ਟਰਪਤੀ Volodymyr Zelenskyy ਵਿਚਾਲੇ ਤਿੱਖੀ ਬਹਿਸ ਮਗਰੋਂ ਦੋਵਾਂ ਦੇਸ਼ਾਂ ਦੇ ਸਬੰਧ ਵਿਗੜਦੇ ਨਜ਼ਰ ਆ ਰਹੇ ਹਨ। ਇਹ ਤਣਾਅਪੂਰਨ ਗੱਲਬਾਤ Trump ਅਤੇ

ਕੁਈਨਜ਼ਲੈਂਡ ਦੇ ਪੁਲਿਸ ਕਮਿਸ਼ਨਰ Steve Gollschewski ਨੇ ਦਿਤਾ ਅਹੁਦੇ ਤੋਂ ਅਸਤੀਫ਼ਾ
ਮੈਲਬਰਨ : ਕੁਈਨਜ਼ਲੈਂਡ ਦੇ ਪੁਲਿਸ ਕਮਿਸ਼ਨਰ Steve Gollschewski ਨੇ ਐਲਾਨ ਕੀਤਾ ਹੈ ਕਿ ਉਹ ਅਚਾਨਕ ਕੈਂਸਰ ਦੀ ਪਛਾਣ ਹੋਣ ਕਾਰਨ ਅਸਤੀਫਾ ਦੇ ਰਹੇ ਹਨ। ਇੱਕ ਬਿਆਨ ਵਿੱਚ, Gollschewski ਨੇ ਆਪਣੀ

ਬਿਜਲੀ ਚੋਰੀ ਦੇ ਇਲਜ਼ਾਮ ’ਚ NT ਦੇ ਬਿਜਲੀ ਮਹਿਕਮੇ ਦਾ ਮੁਲਾਜ਼ਮ ਦੋਸ਼ੀ ਕਰਾਰ, 20 ਸਾਲਾਂ ਤਕ ਹੁੰਦੀ ਰਹੀ ਮੀਟਰ ਨਾਲ ਛੇੜਛਾੜ
ਮੈਲਬਰਨ : Northern Territory ਦੇ ਪਾਵਰ ਐਂਡ ਵਾਟਰ ਕਾਰਪੋਰੇਸ਼ਨ (PWC) ਦੇ ਇੱਕ ਮੁਲਾਜ਼ਮ ਨੂੰ ਬਿਜਲੀ ਚੋਰੀ ਕਰਨ ਦੇ ਇਲਜ਼ਾਮ ਹੇਠ ਸਜ਼ਾ ਸੁਣਾਈ ਗਈ ਹੈ। ਉਸ ’ਤੇ 20 ਸਾਲਾਂ ਤਕ ਬਿਜਲੀ

ਆਸਟ੍ਰੇਲੀਆ ’ਚ ਘਰ ਦੀ ਬਜਾਏ ਯੂਨਿਟ ਦਾ ਮਾਲਕ ਬਣਨਾ ਹੋਇਆ ਆਸਾਨ, ਜਾਣੋ ਕਿਸ ਸ਼ਹਿਰ ’ਚ ਕਿੰਨਾ ਫ਼ਰਕ
ਮੈਲਬਰਨ : Domain ਦੀ ਇਕ ਨਵੀਂ ਰਿਪੋਰਟ ਵਿਚ ਪਾਇਆ ਗਿਆ ਹੈ ਕਿ ਪ੍ਰਾਪਰਟੀ ਬਾਜ਼ਾਰ ’ਚ ਕਦਮ ਰੱਖਣ ਵਾਲੇ ਘਰ ਦੀ ਬਜਾਏ ਇਕ ਯੂਨਿਟ ਖਰੀਦ ਕੇ ਲਗਭਗ ਦੋ ਸਾਲ ਤੇਜ਼ੀ ਨਾਲ

ਕੀ ਪੁਲਿਸ ਨੇ Toyah Cordingley ਦੇ ਸਾਰੇ ਸੰਭਾਵਿਤ ਕਾਤਲਾਂ ਦੀ ਉਸੇ ਜੋਸ਼ ਨਾਲ ਜਾਂਚ ਕੀਤੀ ਜਿਸ ਤਰ੍ਹਾਂ ਰਾਜਵਿੰਦਰ ਸਿੰਘ ਦੀ ਕੀਤੀ ਸੀ? : ਵਕੀਲ
ਮੈਲਬਰਨ : ਕੁਈਨਜ਼ਲੈਂਡ ਦੇ Cairns ਵਾਸੀ Toyah Cordingley ਦੇ ਕਤਲ ਕੇਸ ਦੀ ਚਲ ਰਹੀ ਸੁਣਵਾਈ ਦੌਰਾਨ ਰਾਜਵਿੰਦਰ ਸਿੰਘ ਵਕੀਲਾਂ ਨੇ ਸਵਾਲ ਕੀਤਾ ਹੈ ਕਿ ਕੀ ਪੁਲਿਸ ਨੇ Toyah ਦੇ ਸਾਰੇ

ਜਲਵਾਯੂ ਤਬਦੀਲੀ ਦਾ ਪ੍ਰਾਪਰਟੀ ਬਾਜ਼ਾਰ ’ਤੇ ਕੀ ਹੋਵੇਗਾ ਅਸਰ? ਜਾਣੋ ਜਲਵਾਯੂ ਕੌਂਸਲ ਦੀ ਰਿਪੋਰਟ ’ਚ ਵਿਕਟੋਰੀਆ ਅਤੇ ਤਸਮਾਨੀਆ ਬਾਰੇ ਕੀ ਕੀਤੀ ਗਈ ਭਵਿੱਖਬਾਣੀ
ਮੈਲਬਰਨ : ਜਲਵਾਯੂ ਕੌਂਸਲ ਦੀ ਇਕ ਨਵੀਂ ਰਿਪੋਰਟ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ ਕੁੱਝ ਹੀ ਸਾਲਾਂ ’ਚ ਆਸਟ੍ਰੇਲੀਆ ਦੇ ਨੌਰਥ ’ਚ ਭਿਆਨਕ ਗਰਮੀ ਕਾਰਨ ਲੋਕਾਂ ਦਾ ਪ੍ਰਵਾਸ

ਮੈਲਬਰਨ ਏਅਰਪੋਰਟ ਰੇਲ ਲਿੰਕ ਪ੍ਰਾਜੈਕਟ ਹੋਇਆ ਮੁੜ ਸੁਰਜੀਤ, ਜਾਣੋ PM Anthony Albanese ਨੇ ਕੀਤਾ ਕੀ ਐਲਾਨ
ਮੈਲਬਰਨ : ਆਸਟ੍ਰੇਲੀਆ ਦੀ ਫ਼ੈਡਰਲ ਸਰਕਾਰ ਨੇ ਮੈਲਬਰਨ ਦੇ ਲੰਬੇ ਸਮੇਂ ਤੋਂ ਰੁਕੇ ਹੋਏ ਏਅਰਪੋਰਟ ਰੇਲ ਲਿੰਕ ਪ੍ਰਾਜੈਕਟ ਨੂੰ ਮੁੜ ਸੁਰਜੀਤ ਕਰਨ ਲਈ 2 ਬਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ

ਸਮੁੰਦਰ ਦੀਆਂ ਲਹਿਰਾਂ ਨਾਲ ਵਹਿ ਕੇ ਆਏ ਟੋਰਪੀਡੋ ਤੋਂ Gold Coast ’ਤੇ ਮਚੀ ਦਹਿਸ਼ਤ
ਮੈਲਬਰਨ : ਸਮੁੰਦਰ ਦੇ ਖ਼ੂਬਸੂਰਤ ਨਜ਼ਾਰਿਆਂ ਲਈ ਮਸ਼ਹੂਰ Gold Coast ਦੇ ਮੇਨ ਬੀਚ ’ਤੇ ਵੀਰਵਾਰ ਸਵੇਰੇ-ਸਵੇਰੇ ਸੈਰ ਕਰ ਰਹੇ ਲੋਕਾਂ ਨੂੰ ਰੇਤ ’ਤੇ ਇਕ ਟਾਰਪੀਡੋ ਦਿਸਣ ਨਾਲ ਦਹਿਸ਼ਤ ਮੱਚ ਗਈ।

ਆਸਟ੍ਰੇਲੀਆ ਭਾਰਤ ’ਚ 16 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ, ਜਾਣੋ ਕੀ ਬੋਲੇ PM Anthony Albanese
ਮੈਲਬਰਨ : ਆਸਟ੍ਰੇਲੀਆ ਨੇ ਭਾਰਤ ਨਾਲ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇਕ ਨਵਾਂ ਰੋਡਮੈਪ ਲਾਂਚ ਕੀਤਾ ਹੈ, ਜਿਸ ਦਾ ਉਦੇਸ਼ ਵਪਾਰ ਦੇ ਮੌਕਿਆਂ ਨੂੰ ਵੱਧ ਤੋਂ ਵੱਧ ਕਰਨਾ, ਕਾਰੋਬਾਰਾਂ

ਆਸਟ੍ਰੇਲੀਆਈ ਫ਼ੌਜ ਨੂੰ ਤਸਮਾਨ ਸਾਗਰ ’ਚ ਚੀਨ ਦੇ ਜੰਗੀ ਜਹਾਜ਼ ਅਭਿਆਸ ਬਾਰੇ 30 ਮਿੰਟਾਂ ਮਗਰੋਂ ਪਤਾ ਲੱਗਾ ਸੀ, ਫ਼ੌਜੀ ਮੁਖੀ ਨੇ ਸੰਸਦ ’ਚ ਕੀਤਾ ਹੈਰਾਨੀਜਨਕ ਖ਼ੁਲਾਸਾ
ਮੈਲਬਰਨ : 21 ਫ਼ਰਵਰੀ ਨੂੰ ਜਦੋਂ ਚੀਨੀ ਜੰਗੀ ਜਹਾਜ਼ਾਂ ਨੇ ਤਸਮਾਨ ਸਾਗਰ ਵਿਚ ਜੰਗੀ ਅਭਿਆਸ ਸ਼ੁਰੂ ਕੀਤਾ ਤਾਂ ਆਸਟ੍ਰੇਲੀਆਈ ਫੌਜ ਨੂੰ ਅਭਿਆਸ ਸ਼ੁਰੂ ਹੋਣ ਦੇ 30 ਮਿੰਟ ਬਾਅਦ ਹੀ ਪਤਾ

Australia ’ਚ Uber Drivers ਅਤੇ Truck Drivers ਲਈ ਖ਼ੁਸ਼ਖਬਰੀ, ਅੱਜ ਤੋਂ ਲਾਗੂ ਹੋਣਗੇ ਨਵੇਂ ਨਿਯਮ, ਜਾਣੋ ਕੀ ਹੋਣਗੇ ਫ਼ਾਇਦੇ
ਮੈਲਬਰਨ : Australia ’ਚ Uber Drivers ਤੇ Truck Drivers ਲਈ ਇੱਕ ਵੱਡੀ ਖੁਸ਼ਖਬਰੀ ਹੈ। ਅੱਜ ਭਾਵ 26 ਫਰਵਰੀ 2025 ਤੋਂ ਨਵੇਂ ਰੈਗੂਲੇਸ਼ਨ ਲਾਗੂ ਹੋਣ ਜਾ ਰਹੇ ਨੇ ਜੋ ਕਿ ਅਨਫੇਅਰ

Peter Dutton ਨਿਕਲੇ 26 ਪ੍ਰਾਪਰਟੀਜ਼ ਦੇ ਮਾਲਕ, ਜਾਣੋ ਚੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਲੀਡਰ ਦੀ ਦੌਲਤ ਬਾਰੇ ਕਿਉਂ ਉਠ ਰਹੇ ਨੇ ਸਵਾਲ
ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੂੰ ਪਿਛਲੇ ਸਾਲ 4.3 ਮਿਲੀਅਨ ਡਾਲਰ ਦਾ ਆਲੀਸ਼ਾਨ ਘਰ ਖਰੀਦਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਮੀਡੀਆ ਰਿਪੋਰਟਾਂ ’ਚ ਹੁਣ ਵਿਰੋਧੀ ਧਿਰ

ਆਸਟ੍ਰੇਲੀਆ ਦੀ ਮੁੱਖ ਮਹਿੰਗਾਈ ਰੇਟ ’ਚ ਮਾਮੂਲੀ ਵਾਧਾ, ਵਿਆਜ ਰੇਟ ’ਚ ਇੱਕ ਹੋਰ ਕਮੀ ਦੀ ਸੰਭਾਵਨਾ ਮੱਠੀ ਪਈ
ਮੈਲਬਰਨ : ਆਸਟ੍ਰੇਲੀਆ ਦੇ ਮਹਿੰਗਾਈ ਰੇਟ ਨੂੰ ਦਰਸਾਉਂਦਾ ਮਹੀਨਾਵਾਰ ਖਪਤਕਾਰ ਮੁੱਲ ਸੂਚਕ ਅੰਕ (CPI) ਜਨਵਰੀ ਮਹੀਨੇ ਦੌਰਾਨ ਸਥਿਰ ਰਿਹਾ ਹੈ, ਪਰ ਮੁੱਖ ਮਹਿੰਗਾਈ (Core Inflation) ਵਿੱਚ ਥੋੜ੍ਹਾ ਜਿਹਾ ਵਾਧਾ ਦਰਜ

Toyah Cordingley ਕਤਲ ਕੇਸ : ਰਾਜਵਿੰਦਰ ਸਿੰਘ ਨੇ ਖ਼ੁਦ ਨੂੰ ਬੇਕਸੂਰ ਦਸਿਆ, 400 ਤੋਂ ਵੱਧ ਗਵਾਹ ਸ਼ਾਮਲ ਹੋਣ ਦੀ ਸੰਭਾਵਨਾ
ਮੈਲਬਰਨ : 40 ਸਾਲ ਦੇ ਰਾਜਵਿੰਦਰ ਸਿੰਘ ਨੂੰ ਅੱਜ Cairns ’ਚ ਸੁਪਰੀਮ ਕੋਰਟ ਅੰਦਰ 24 ਸਾਲ ਦੀ Toyah Cordingley ਦੇ ਕਤਲ ਕੇਸ ’ਚ ਪੇਸ਼ ਕੀਤਾ ਗਿਆ। Toyah 21 ਅਕਤੂਬਰ 2018

ਸੁਮਿਤ ਸਤੀਸ਼ ਰਸਤੋਗੀ ਨੇ ਐਡੀਲੇਡ ’ਚ 40 ਔਰਤਾਂ ਦਾ ਜਿਨਸੀ ਸੋਸ਼ਣ ਕਰਨ ਦੇ ਦੋਸ਼ ਕਬੂਲੇ
ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਇਕ ਅਦਾਲਤ ਨੇ 38 ਸਾਲ ਦੇ ਸੁਮਿਤ ਸਤੀਸ਼ ਰਸਤੋਗੀ ਨੂੰ 40 ਔਰਤਾਂ ਵਿਰੁੱਧ ਜਿਨਸੀ ਸ਼ੋਸ਼ਣ ਦੇ ਕਰੀਬ 100 ਅਪਰਾਧਾਂ ਦਾ ਦੋਸ਼ੀ ਠਹਿਰਾਇਆ ਹੈ। ਇਹ ਅਪਰਾਧ

ਵਿਕਟੋਰੀਆ ’ਚ ਹੁਣ ਗੁਆਂਢੀ ਨਹੀਂ ਪਾ ਸਕਣਗੇ ਤਿੰਨ ਮੰਜ਼ਿਲਾਂ ਤਕ ਦੇ ਮਕਾਨਾਂ ਦੀ ਉਸਾਰੀ ’ਚ ਅੜਿੱਕਾ, ਸਰਕਾਰ ਨੇ ਪੇਸ਼ ਕੀਤਾ ਨਵਾਂ ਕੋਡ
ਮੈਲਬਰਨ : ਵਿਕਟੋਰੀਆ ਸਰਕਾਰ ਨੇ ਡੁਪਲੈਕਸ, ਟਾਊਨਹਾਊਸ ਅਤੇ ਨੀਵੇਂ ਅਪਾਰਟਮੈਂਟਾਂ ਲਈ ਯੋਜਨਾਬੰਦੀ ਪ੍ਰਵਾਨਗੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਇੱਕ ਨਵਾਂ ਟਾਊਨਹਾਊਸ ਕੋਡ ਪੇਸ਼ ਕੀਤਾ ਹੈ। ਨਵੇਂ ਕੋਡ ਅਨੁਸਾਰ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.