Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

ਪ੍ਰਾਪਰਟੀ

ਆਸਟ੍ਰੇਲੀਆ ਵਿੱਚ ਹਰ ਚੌਥਾ ਪਰਿਵਾਰ ਅਗਲੇ ਸਾਲ ਪ੍ਰਾਪਰਟੀ ’ਚ ਇਨਵੈਸਟ ਕਰਨ ਦੀ ਯੋਜਨਾ ਬਣਾ ਰਿਹਾ

ਮੈਲਬਰਨ : ਇੱਕ ਨਵੀਂ ਰਿਪੋਰਟ ਅਨੁਸਾਰ, ਆਸਟ੍ਰੇਲੀਆ ਵਿੱਚ ਹਰ ਚੌਥਾ ਪਰਿਵਾਰ ਅਗਲੇ 12 ਮਹੀਨਿਆਂ ਵਿੱਚ ਜਾਇਦਾਦ ’ਚ ਇਨਵੈਸਟ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਰੁਝਾਨ ਦੀ ਅਗਵਾਈ ਖ਼ਾਸ ਕਰ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ 1st ਜੁਲਾਈ ਤੋਂ ਵਧੀਆਂ ਪੈਨਸ਼ਨ ਅਤੇ ਵੈਲਫੇਅਰ ਰਕਮਾਂ

ਕੈਨਬਰਾ : ਆਸਟ੍ਰੇਲੀਆ ਸਰਕਾਰ ਨੇ 1 ਜੁਲਾਈ 2025 ਤੋਂ ਪੈਨਸ਼ਨ ਅਤੇ ਵੈਲਫੇਅਰ ਭੁਗਤਾਨਾਂ ’ਚ ਲਗਭਗ 250 ਡਾਲਰ ਦਾ ਵਾਧਾ ਕੀਤਾ ਹੈ। ਇਹ ਫ਼ੈਸਲਾ ਮਹਿੰਗਾਈ ਵਧਣ ਕਾਰਨ ਲੋਕਾਂ ਦੀ ਮਦਦ ਕਰਨ

ਪੂਰੀ ਖ਼ਬਰ »
ਡੈਨੀਅਲਜ਼ ਲਾਅ

ਕੁਈਨਜਲੈਂਡ ’ਚ ਬੱਚਿਆਂ ਦੀ ਸੁਰੱਖਿਆ ਲਈ ਨਵਾਂ ਕਾਨੂੰਨ – ‘ਡੈਨੀਅਲਜ਼ ਲਾਅ’

ਬ੍ਰਿਸਬੇਨ: ਕੁਈਨਜਲੈਂਡ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਲਈ ਇੱਕ ਨਵਾਂ ਕਦਮ ਚੁੱਕਦਿਆਂ ‘ਡੈਨੀਅਲਜ਼ ਲਾਅ’ ਨਾਂਅ ਦੇ ਕਾਨੂੰਨ ਦੀ ਘੋਸ਼ਣਾ ਕੀਤੀ ਹੈ। ਇਸ ਤਹਿਤ ਜਿਣਸੀ ਅਪਰਾਧਾਂ ਲਈ ਦੋਸ਼ੀ ਠਹਿਰਾਏ ਵਿਅਕਤੀਆਂ ਦੀ

ਪੂਰੀ ਖ਼ਬਰ »
Federal Election 2025

ਆਸਟ੍ਰੇਲੀਆ ਨੇ ਫ਼ਲਸਤੀਨ ਨੂੰ ਮੁਲਕ ਵਜੋਂ ਮਾਨਤਾ ਦੇਣ ਤੋਂ ਫ਼ਿਲਹਾਲ ਇਨਕਾਰ ਕੀਤਾ

ਕੈਨਬਰਾ : ਪ੍ਰਧਾਨ ਮੰਤਰੀ Anthony Albanese ਨੇ ਵਧਦੇ ਦਬਾਅ ਨੂੰ ਕਿਨਾਰੇ ਕਰਦਿਆਂ ਫ਼ਲਸਤੀਨ ਨੂੰ ਮਾਨਤਾ ਦੇਣ ਤੋਂ ਫ਼ਿਲਹਾਲ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਕਿਹਾ ਹੈ ਕਿ ਗ਼ਜ਼ਾ ’ਚ ਚਲ

ਪੂਰੀ ਖ਼ਬਰ »
YouTube

ਆਸਟ੍ਰੇਲੀਆ ਸਰਕਾਰ ਨੇ 16 ਸਾਲ ਤੋਂ ਛੋਟੇ ਬੱਚਿਆਂ ਲਈ YouTube ’ਤੇ ਪਾਬੰਦੀ ਲਾਈ

ਕੈਨਬਰਾ : ਆਸਟ੍ਰੇਲੀਆ ਸਰਕਾਰ ਨੇ ਨਾਬਾਲਗਾਂ ਲਈ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਧ ਰਹੀਆਂ ਚਿੰਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ, ਹੁਣ YouTube ਨੂੰ ਵੀ ਅਧਿਕਾਰਕ ਤੌਰ ’ਤੇ 16 ਸਾਲ ਤੋਂ ਘੱਟ

ਪੂਰੀ ਖ਼ਬਰ »
qantas

Qantas ਅਤੇ Jetstar ਵੱਲੋਂ ਵੱਡੀ ਮਿਡ-ਸਾਲ ਸੇਲ : ਛੁੱਟੀਆਂ ਦੀ ਯਾਤਰਾ ਹੁਣ ਹੋਈ ਹੋਰ ਵੀ ਆਸਾਨ

ਮੈਲਬਰਨ : Qantas ਅਤੇ Jetstar ਨੇ ਆਪਣੀਆਂ ਮਿਡ-ਈਅਰ ਸੇਲਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ 4.25 ਲੱਖ ਤੋਂ ਵੱਧ ਸੀਟਾਂ ਉੱਤੇ ਵੱਡੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਇਹ ਸੇਲ

ਪੂਰੀ ਖ਼ਬਰ »
ਮਹਿੰਗਾਈ

ਆਸਟ੍ਰੇਲੀਆ ’ਚ ਮਹਿੰਗਾਈ ਹੌਲੀ ਹੋਈ, RBA ਵੱਲੋਂ ਦਰਾਂ ‘ਚ ਕਟੌਤੀ ਦੀ ਸੰਭਾਵਨਾ

ਮਹਿੰਗਾਈ ’ਚ ਆਈ ਥੋੜ੍ਹੀ ਰਾਹਤ ਸਿਡਨੀ : ਆਸਟ੍ਰੇਲੀਆ ’ਚ ਮਹਿੰਗਾਈ ‘ਚ ਕਮੀ ਦਰਜ ਕੀਤੀ ਗਈ ਹੈ। ਨਵੇਂ ਅੰਕੜਿਆਂ ਅਨੁਸਾਰ ਜੂਨ ’ਚ ਖ਼ਤਮ ਹੋਈ ਤਿਮਾਹੀ ਲਈ ਸਾਲਾਨਾ ਉਪਭੋਗਤਾ ਕੀਮਤ ਇੰਡੈਕਸ (CPI)

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਨੂੰ ਭਿਆਨਕ ਸੋਕਿਆਂ ਦਾ ਖਤਰਾ, ਸੰਯੁਕਤ ਰਾਸ਼ਟਰ ਨੇ GDP ’ਚ 6.8 ਟ੍ਰਿਲੀਅਨ ਡਾਲਰ ਤੱਕ ਦੀ ਗਿਰਾਵਟ ਦੀ ਚੇਤਾਵਨੀ ਦਿੱਤੀ

ਫਲ-ਸਬਜ਼ੀਆਂ ਦੀ ਕਮੀ, ਪਾਣੀ ਦੀ ਕਿਲਤ ਅਤੇ ਜੀਵਨ ਪੱਧਰ ‘ਚ 7,000 ਡਾਲਰ ਦੇ ਸਾਲਾਨਾ ਨੁਕਸਾਨ ਦਾ ਅੰਦਾਜ਼ਾ ਸਿਡਨੀ : ਸੰਯੁਕਤ ਰਾਸ਼ਟਰ ਦੇ ਜਲਵਾਯੂ ਕਾਰਜਕਾਰੀ ਸਕੱਤਰ ਸਾਈਮਨ ਸਟੀਅਲ ਨੇ ਆਸਟ੍ਰੇਲੀਆ ਲਈ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਘਰਾਂ ਦੀ ਕਮੀ ਗੰਭੀਰ ਸਮੱਸਿਆ ਬਣੀ, ਸਾਲ 2025 ਦੀ ਸ਼ੁਰੂਆਤ ’ਚ 60 ਹਜ਼ਾਰ ਘਰ ਘੱਟ

ਸਿਡਨੀ : ਆਸਟ੍ਰੇਲੀਆ ਵਿੱਚ ਘਰ ਬਣਾਉਣ ਦੀ ਰਫ਼ਤਾਰ ਲੋਕਾਂ ਦੀ ਲੋੜ ਮੁਤਾਬਕ ਨਹੀਂ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ’ਚ ਹਰ ਸਾਲ ਲਗਭਗ 1.8 ਲੱਖ ਨਵੇਂ ਘਰ ਬਣ ਰਹੇ ਹਨ, ਪਰ

ਪੂਰੀ ਖ਼ਬਰ »
immigrants

ਟਰੰਪ ਨੇ ਆਸਟ੍ਰੇਲੀਆ ਉੱਤੇ ਟੈਰਿਫ ਦੁੱਗਣੇ ਕਰਨ ਦੀ ਯੋਜਨਾ ਦਾ ਕੀਤਾ ਖ਼ੁਲਾਸਾ, ਵਪਾਰ ਤੇ ਨਿਰਯਾਤ ਲਈ ਵੱਡਾ ਝਟਕਾ!

ਮੈਲਬਰਨ : US ਰਾਸ਼ਟਰਪਤੀ ਡੋਨਾਲਡ ਟਰੰਪ ਨੇ 200 ਦੇਸ਼ਾਂ ਉੱਤੇ 15 ਤੋਂ 20% ਆਯਾਤ ਟੈਰਿਫ (Import Tax) ਲਗਾਉਣ ਦਾ ਐਲਾਨ ਕੀਤਾ ਹੈ — ਆਸਟ੍ਰੇਲੀਆ ਵੀ ਇਸ ਲਿਸਟ ਵਿੱਚ ਸ਼ਾਮਲ ਹੈ।

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਅਨ ਬੈਂਕਾਂ ਨੂੰ ਘੱਟ ਆਮਦਨ ਵਾਲੇ ਗ੍ਰਾਹਕਾਂ ਨੂੰ 93 ਮਿਲੀਅਨ ਡਾਲਰ ਵਾਪਸ ਕਰਨ ਦਾ ਹੁਕਮ

ਮੈਲਬਰਨ : ਆਸਟ੍ਰੇਲੀਆ ਦੀਆਂ ਵਿੱਤ ਨਿਗਰਾਨ ਏਜੰਸੀਆਂ ਨੇ ਮੁੱਖ ਬੈਂਕਾਂ ਨੂੰ ਘੱਟ ਆਮਦਨ ਵਾਲੇ ਗ੍ਰਾਹਕਾਂ ਤੋਂ ਗਲਤ ਤਰੀਕੇ ਨਾਲ ਲਈਆਂ ਗਈਆਂ ਫੀਸਾਂ ਦੀ ਵਾਪਸੀ ਦੇ ਹੁਕਮ ਦਿੱਤੇ ਹਨ। ਇਸ ਤਹਿਤ

ਪੂਰੀ ਖ਼ਬਰ »
ਪ੍ਰਾਪਰਟੀ

ਮੈਲਬਰਨ ਦੇ ਬਾਹਰੀ ਇਲਾਕਿਆਂ ਅਤੇ ਰੀਜਨਲ ਵਿਕਟੋਰੀਆ ‘ਚ ਵਧ ਰਿਹਾ ਹੈ ਖਰੀਦਦਾਰਾਂ ਦਾ ਰੁਝਾਨ – ਜੁਲਾਈ 2025 ਦੀ ਰਿਪੋਰਟ

ਮੈਲਬਰਨ : ਮੈਲਬਰਨ ਅਤੇ ਰੀਜਨਲ ਵਿਕਟੋਰੀਆ ਵਿੱਚ ਰੀਅਲ ਐਸਟੇਟ ਮਾਰਕੀਟ ਨੇ ਫਿਰ ਰਫ਼ਤਾਰ ਫੜੀ ਹੈ। ਜਿੱਥੇ ਸ਼ਹਿਰੀ ਇਲਾਕਿਆਂ ‘ਚ ਘਰਾਂ ਦੀ ਕੀਮਤ ਉੱਚੀ ਹੋ ਚੁੱਕੀ ਹੈ, ਉੱਥੇ ਲੋਕ ਹੁਣ ਬਾਹਰੀ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਦੇ ਸਭ ਤੋਂ ਅਨੋਖੇ ਜੋੜੇ ਨੇ ਕੀਤਾ ਆਉਣ ਵਾਲੇ ਬੱਚੇ ਦਾ ਐਲਾਨ

ਮੈਲਬਰਨ : ਵਿਕਟੋਰੀਆ ਦੀ MP Georgie Purcell ਅਤੇ ਫ਼ੈਡਰਲ ਲੇਬਰ MP Josh Burns ਨੇ ਐਲਾਨ ਕੀਤਾ ਹੈ ਕਿ ਉਹ 2026 ਦੀ ਸ਼ੁਰੂਆਤ ਵਿਚ ਇਕ ਬੱਚੀ ਦੀ ਉਮੀਦ ਕਰ ਰਹੇ ਹਨ।

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਵਧਦੀਆਂ ਪ੍ਰਾਪਰਟੀ ਕੀਮਤਾਂ ਤੋਂ ਲੋਕ ਨਿਰਾਸ਼, ਟੁੱਟ ਰਹੇ ਰਿਸ਼ਤੇ, ਦੂਰ ਜਾ ਰਹੇ ਆਪਣੇ

ਮੈਲਬਰਨ : ਵਧ ਰਹੀਆਂ ਪ੍ਰਾਪਰਟੀ ਦੀਆਂ ਕੀਮਤਾਂ ਸਿਰਫ਼ ਜੇਬ੍ਹ ’ਤੇ ਬੋਝ ਹੀ ਨਹੀਂ ਪਾ ਰਹੀਆਂ ਬਲਕਿ ਆਸਟ੍ਰੇਲੀਅਨ ਲੋਕਾਂ ਨੂੰ ਇੱਕ ਡੂੰਘੇ ਸੰਕਟ ਵਲ ਵੀ ਲਿਜਾ ਰਹੀਆਂ ਹਨ। ਕੀਮਤਾਂ ’ਚ ਵਾਧਾ

ਪੂਰੀ ਖ਼ਬਰ »
ਰਾਜੀਵ

ਪਰਥ ’ਚ ਪੈਦਲ ਜਾਂਦੇ ਵਿਅਕਤੀ ਨੂੰ ਦਰੜਨ ਦੇ ਮਾਮਲੇ ’ਚ ਬੱਸ ਡਰਾਈਵਰ ਰਾਜੀਵ ਨੂੰ ਕੈਦ ਦੀ ਸਜ਼ਾ, ਲਾਇਸੈਂਸ ਰੱਦ

ਮੈਲਬਰਨ : ਜੂਨ ਵਿਚ ਪਰਥ ਐਰੇਨਾ ਨੇੜੇ ਇੱਕ ਪੈਦਲ ਯਾਤਰੀ ਪ੍ਰਵੀਨ ਮਾਚਾ ਨੂੰ ਬੱਸ ਹੇਠ ਦਰੜਨ ਦੇ ਮਾਮਲੇ ’ਚ ਟਰਾਂਸਪਰਥ ਦੇ ਇੱਕ ਬੱਸ ਡਰਾਈਵਰ ਰਾਜੀਵ ਨੂੰ 11 ਮਹੀਨੇ ਦੀ ਸਸਪੈਂਡਡ

ਪੂਰੀ ਖ਼ਬਰ »
Erin Patterson

Erin Patterson ਵਿਰੁਧ ਕਤਲ ਕੇਸ ਦੀ ਜਿਊਰੀ ਵੀ ਜਾਂਚ ਅਧੀਨ

ਮੈਲਬਰਨ : Erin Patterson ਵਿਰੁਧ ਕਤਲ ਕੇਸ ਦੀ ਜਿਊਰੀ ਵੀ ਜਾਂਚ ਅਧੀਨ ਆ ਗਈ ਹੈ। ਦਰਅਸਲ ਇਹ ਸਾਹਮਣੇ ਆਇਆ ਹੈ ਕਿ 12 ਜਿਊਰੀ ਮੈਂਬਰਾਂ ਨੂੰ ਉਸੇ ਮੋਰਵੈਲ ਹੋਟਲ ਵਿੱਚ ਠਹਿਰਾਇਆ

ਪੂਰੀ ਖ਼ਬਰ »
ਨਿਊਜ਼ੀਲੈਂਡ

ਆਕਲੈਂਡ ਯੂਨੀਵਰਸਿਟੀ ਦੇ ‘ਵਿਤਕਰੇ’ ਵਿਰੁਧ ਡਾ. ਪਰਮਜੀਤ ਪਰਮਾਰ ਨੇ ਚੁੱਕੀ ਆਵਾਜ਼, ਜਾਣੋ ਯੂਨੀਵਰਸਿਟੀ ਨੂੰ ਕੀ ਕੀਤੀ ਮੰਗ

ਮੈਲਬਰਨ : ਨਿਊਜ਼ੀਲੈਂਡ ਦੀ ਸੰਸਦ ਮੈਂਬਰ ਡਾ. ਪਰਮਜੀਤ ਪਰਮਾਰ ਨੇ ਮਾਓਰੀ, ਪੈਸੀਫਿਕਾ, ਮੂਲਵਾਸੀ ਜਾਂ ਟੋਰੇਸ ਸਟ੍ਰੇਟ ਆਈਲੈਂਡਰ ਮੂਲ ਦੇ ਬਿਨੈਕਾਰਾਂ ਨੂੰ ਤਰਜੀਹ ਦੇਣ ਲਈ ਆਕਲੈਂਡ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਇੰਟਰਨਸ਼ਿਪ ਪ੍ਰੋਗਰਾਮ

ਪੂਰੀ ਖ਼ਬਰ »
ਆਸਟ੍ਰੇਲੀਆ

ਚਾਰ ਸਾਲਾਂ ’ਚ ਪਹਿਲੀ ਵਾਰੀ ਆਸਟ੍ਰੇਲੀਆ ਦੀ ਹਰ ਕੈਪੀਟਲ ਸਿਟੀ ’ਚ ਵਧੀਆਂ ਪ੍ਰਾਪਰਟੀ ਕੀਮਤਾਂ

ਮੈਲਬਰਨ : ਜੂਨ ਨਾਲ ਖ਼ਤਮ ਹੋਈ ਪਿਛਲੀ ਤਿਮਾਹੀ ਦੌਰਾਨ ਚਾਰ ਸਾਲਾਂ ਵਿੱਚ ਪਹਿਲੀ ਵਾਰ ਆਸਟ੍ਰੇਲੀਆ ਦੇ ਅੱਠ ਸਟੇਟ ਅਤੇ ਟੈਰੀਟਰੀਜ਼ ’ਚ ਮਕਾਨਾਂ ਦੀਆਂ ਕੀਮਤਾਂ ਵਿੱਚ ਇੱਕੋ ਸਮੇਂ ਵਾਧਾ ਦਰਜ ਕੀਤਾ

ਪੂਰੀ ਖ਼ਬਰ »
ਵਿਕਾਸ ਰਾਮਬਲ

ਭਾਰਤੀ ਮੂਲ ਦੇ ਵਿਕਾਸ ਰਾਮਬਲ ਬਣੇ ਆਸਟ੍ਰੇਲੀਆ ਦੇ 31ਵੇਂ ਸਭ ਤੋਂ ਅਮੀਰ ਵਿਅਕਤੀ

ਐਡੀਲੇਡ : ਭਾਰਤੀ ਮੂਲ ਦੇ ਉੱਦਮੀ ਅਤੇ ਪਰਦਮਨ ਗਰੁੱਪ ਦੇ ਸੰਸਥਾਪਕ ਰਾਮਬਲ 4.98 ਬਿਲੀਅਨ ਡਾਲਰ ਦੀ ਦੌਲਤ ਨਾਲ 2025 ਦੀ ਆਸਟ੍ਰੇਲੀਆਈ ਵਿੱਤੀ ਸਮੀਖਿਆ ਅਮੀਰ ਸੂਚੀ ਵਿੱਚ 31ਵੇਂ ਸਥਾਨ ‘ਤੇ ਹਨ।

ਪੂਰੀ ਖ਼ਬਰ »
ਐਡੀਲੇਡ

‘ਉਹ ਤਾਂ ਮੈਨੂੰ ਮਰਿਆ ਸਮਝ ਕੇ ਛੱਡ ਗਏ ਸਨ’, ਐਡੀਲੇਡ ’ਚ ਕਥਿਤ ਨਸਲੀ ਹਮਲੇ ਦੇ ਪੀੜਤ ਚਰਨਪ੍ਰੀਤ ਸਿੰਘ ਨੇ ਸੁਣਾਈ ਆਪਬੀਤੀ

ਐਡੀਲੇਡ : ਕਥਿਤ ਨਸਲੀ ਹਮਲੇ ਦਾ ਸ਼ਿਕਾਰ ਹੋਏ ਪੰਜਾਬੀ ਨੇ ਬਹਾਦਰੀ ਨਾਲ ਮੀਡੀਆ ਸਾਹਮਣੇ ਆ ਕੇ ਉਸ ਪਲ ਨੂੰ ਸਾਂਝਾ ਕੀਤਾ ਹੈ ਜਦੋਂ ਉਸ ’ਤੇ ਕਾਰ ਪਾਰਕਿੰਗ ਵਿਵਾਦ ਨੂੰ ਲੈ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.