Sea7 Australia is a great source of Latest Live Punjabi News in Australia.

ਸਿਡਨੀ ’ਚ ਭਾਰਤੀ ਮੂਲ ਦੀ ਔਰਤ ਦੇ ਇਕ ਦਹਾਕੇ ਪੁਰਾਣੇ ਕਤਲ ਮਾਮਲੇ ’ਚ ਨਵਾਂ ਪ੍ਰਗਟਾਵਾ
ਮੈਲਬਰਨ : ਸਾਲ 2015 ‘ਚ ਭਾਰਤੀ ਨਾਗਰਿਕ ਅਤੇ ਆਈ.ਟੀ. ਵਰਕਰ ਪ੍ਰਭਾ ਅਰੁਣ ਕੁਮਾਰ ਦੇ ਸਿਡਨੀ ’ਚ ਹੋਏ ਕਤਲ ਮਾਮਲੇ ’ਚ ਨਵੀਂ CCTV ਫੁਟੇਜ ਸਾਹਮਣੇ ਆਈ ਹੈ। ਪ੍ਰਭਾ ‘ਤੇ ਸਿਡਨੀ ਦੇ

ਐਡੀਲੇਡ ’ਚ ਪੰਜਾਬੀ ’ਤੇ ‘ਨਸਲੀ ਹਮਲਾ’, ਹਮਲਾਵਰ ਫਰਾਰ
ਮੈਲਬਰਨ : South Australia ਦੀ ਰਾਜਧਾਨੀ Adelaide ਵਿੱਚ 19 ਜੁਲਾਈ ਨੂੰ ਇੱਕ 23 ਸਾਲ ਦੇ ਪੰਜਾਬੀ ਮੂਲ ਦੇ ਇੰਟਰਨੈਸ਼ਨਲ ਸਟੂਡੈਂਟ ਉਤੇ ਪੰਜ-ਛੇ ਅਣਪਛਾਤੇ ਨੌਜਵਾਨਾਂ ਵੱਲੋਂ ਕਥਿਤ ਨਸਲੀ ਹਮਲੇ ਦੀ ਖ਼ਬਰ

ਆਸਟ੍ਰੇਲੀਆ ’ਚ ਰਿਕਾਰਡ ਮਾਈਗਰੇਸ਼ਨ ਕਾਰਨ ਹਾਊਸਿੰਗ ਸਪਲਾਈ ਬਾਰੇ ਚਿੰਤਾਵਾਂ ਪੈਦਾ ਹੋਈਆਂ
ਮੈਲਬਰਨ : ਆਸਟ੍ਰੇਲੀਆ ’ਚ ਵਿਦੇਸ਼ਾਂ ਤੋਂ ਲੰਬੇ ਸਮੇਂ ਲਈ ਆਉਣ ਵਾਲਿਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਇਆ ਹੈ। ਮਈ 2025 ਦੌਰਾਨ ਕੁੱਲ ਮਿਲਾ ਕੇ 33,230 ਲੋਕਾਂ ਦੀ ਆਮਦ ਹੋਈ, ਜਿਸ

Coalition ਨੇ ਬਦਲਿਆ ਪੈਂਤੜਾ, ਇੰਟਰਨੈਸ਼ਨਲ ਸਟੂਡੈਂਟਸ ਪ੍ਰਤੀ ਹੋਈ ‘ਸੰਵੇਦਨਸ਼ੀਲ’
ਮੈਲਬਰਨ : ਵਿਰੋਧੀ ਧਿਰ ਨੇ ਮਈ ਵਿਚ ਚੋਣਾਂ ਹਾਰਨ ਤੋਂ ਬਾਅਦ 80,000 ਇੰਟਰਨੈਸ਼ਨਲ ਸਟੂਡੈਂਟਸ ਵਿਚ ਕਟੌਤੀ ਕਰਨ ਦਾ ਆਪਣਾ ਸੱਦਾ ਛੱਡ ਦਿੱਤਾ ਹੈ। Coalition ਦੇ ਨਵੇਂ ਸਿੱਖਿਆ ਬੁਲਾਰੇ Jonathon Duniam

PM Anthony Albanese ਨੇ ਰਣਨੀਤਕ ਦੌਰੇ ਦੌਰਾਨ ਆਸਟ੍ਰੇਲੀਆ-ਚੀਨ ਸਬੰਧਾਂ ਨੂੰ ਅੱਗੇ ਵਧਾਇਆ, ਜਾਣੋ ਕੀ ਕੀਤੇ ਅਹਿਮ ਐਲਾਨ
ਮੈਲਬਰਨ : PM Anthony Albanese ਚੀਨ ਦੀ ਆਪਣੀ ਦੂਜੀ ਅਧਿਕਾਰਤ ਛੇ ਦਿਨਾਂ ਦੀ ਯਾਤਰਾ ਸਮਾਪਤ ਕਰ ਕੇ ਦੇਸ਼ ਲਈ ਤੁਰ ਚੁਕੇ ਹਨ। ਉਨ੍ਹਾਂ ਦੀ ਇਸ ਫੇਰੀ ਨੇ ਕੂਟਨੀਤਕ ਅਤੇ ਵਪਾਰਕ

MDSS ਹਸਪਤਾਲ ਲਈ ਫੰਡਰੇਜ਼ਰ ਦਾ ਐਲਾਨ, ਪਹਿਲੀ ਵਾਰ ਆਸਟ੍ਰੇਲੀਆ ਆਉਣਗੇ ਗੁਰਪ੍ਰੀਤ ਸਿੰਘ ਮਿੰਟੂ
ਮੈਲਬਰਨ : 27 ਜੁਲਾਈ ਨੂੰ ਸ਼ੁਕਰਾਨਾ ਈਵੈਂਟਸ ਅਤੇ M Starr Group ਮਿਲ ਕੇ ‘ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ’ ਦੇ ਨਾਂ ਹੇਠ ਇੱਕ ਪ੍ਰੇਰਣਾਦਾਇਕ ਭਾਈਚਾਰਕ ਸਮਾਗਮ ਦੀ ਮੇਜ਼ਬਾਨੀ ਕਰਨਗੇ।

ਬਿਲਡਰ ਵਿਰੁਧ TikTok ਪੋਸਟ ਪਈ ਮਹਿੰਗੀ, ਮੈਲਬਰਨ ਦੇ ਗੁਰਵਿੰਦਰਪਾਲ ਸਿੰਘ ਨੂੰ ਹੋ ਸਕਦੈ 1 ਮਿਲੀਅਨ ਡਾਲਰ ਦਾ ਜੁਰਮਾਨਾ
ਮੈਲਬਰਨ : ਪੰਜਾਬੀ ਮੂਲ ਦੇ ਗੁਰਵਿੰਦਰਪਾਲ ਸਿੰਘ ਨੂੰ ਸੋਸ਼ਲ ਮੀਡੀਆ ’ਤੇ ਪਾਈਆਂ ਪੋਸਟਾਂ ਉਦੋਂ ਮਹਿੰਗੀਆਂ ਪੈ ਗਈਆਂ ਜਦੋਂ ਅਦਾਲਤ ’ਚ ਉਸ ਨੂੰ ਇੱਕ ਬਿਲਡਰ ਵਿਰੁਧ ਮਾਣਹਾਨੀ ਦੇ ਕੇਸ ’ਚ ਦੋਸ਼ੀ

PM Anthony Albanese ਨੇ ਚੀਨ ਦੇ ਰਾਸ਼ਟਰਪਤੀ Xi Jinping ਨਾਲ ਕੀਤੀ ਮੁਲਾਕਾਤ
ਮਤਭੇਦਾਂ ਦੇ ਬਾਵਜੂਦ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਸਹਿਮਤੀ ਪ੍ਰਗਟਾਈ ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਅਪਣੀ ਚੀਨ ਯਾਤਰਾ ਦੌਰਾਨ ਮੰਗਲਵਾਰ ਨੂੰ ਰਾਸ਼ਟਰਪਤੀ Xi Jinping ਨਾਲ

ਨਿਊਜ਼ੀਲੈਂਡ : ਸੜਕੀ ਹਾਦਸੇ ’ਚ ਪਤਨੀ ਅਤੇ ਪੁੱਤ ਨੂੰ ਗੁਆ ਦੇਣ ਵਾਲੇ ਪੰਜਾਬੀ ਨੂੰ ਅਦਾਲਤ ਨੇ ਸੁਣਾਈ ਸਜ਼ਾ
ਮੈਲਬਰਨ : ਨਿਊਜ਼ੀਲੈਂਡ ਵਿਚ ਇਕ ਸਾਫਟਵੇਅਰ ਡਿਵੈਲਪਰ ਸਿਮਰਨਜੀਤ ਸਿੰਘ ਨੂੰ ਲਾਪਰਵਾਹੀ ਨਾਲ ਡਰਾਈਵਿੰਗ ਕਾਰਨ ਸੜਕ ਹਾਦਸੇ ਲਈ 18 ਮਹੀਨੇ ਦੀ ਸਖ਼ਤ ਨਿਗਰਾਨੀ ਦੀ ਸਜ਼ਾ ਦਿੱਤੀ ਗਈ ਹੈ ਅਤੇ ਇੱਕ ਸਾਲ

‘Shepparton ਤਾਂ ਪੰਜਾਬ ਵਰਗਾ ਲਗਦੈ’, ਜਾਣੋ ਆਸਟ੍ਰੇਲੀਆ ’ਚ ਟਰਾਂਸਪੋਰਟਰ ਤੋਂ ਕਿਸਾਨ ਬਣੇ ਅਮਰਿੰਦਰ ਸਿੰਘ ਬਾਜਵਾ ਦੀ ਸਫ਼ਲਤਾ ਦੀ ਕਹਾਣੀ
ਮੈਲਬਰਨ : 19 ਸਾਲ ਪਹਿਲਾਂ ਆਸਟ੍ਰੇਲੀਆ ਆਉਣ ਤੋਂ ਬਾਅਦ ਅਮਰਿੰਦਰ ਸਿੰਘ ਬਾਜਵਾ ਨੇ ਮੈਲਬਰਨ ਵਿੱਚ ਟਰਾਂਸਪੋਰਟ ਵਿੱਚ ਆਪਣਾ ਕੈਰੀਅਰ ਬਣਾਇਆ। ਪਰ ਚਾਰ ਸਾਲ ਪਹਿਲਾਂ, ਉਸ ਨੇ ਵਿਕਟੋਰੀਆ ਦੀ ਗੌਲਬਰਨ ਵੈਲੀ

ਆਸਟ੍ਰੇਲੀਆ ’ਚ ਇੱਕ ਤਿਹਾਈ ਵਰਕਰ ਸੋਸ਼ਣ ਦਾ ਸ਼ਿਕਾਰ, ਕਈਆਂ ਨੂੰ ਨਹੀਂ ਮਿਲਦੇ ਬਣਦੇ ਲਾਭ
ਮੈਲਬਰਨ : ਮੈਲਬਰਨ ਲਾਅ ਸਕੂਲ ਦੇ ਇੱਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਇੱਕ ਤਿਹਾਈ ਨੌਜਵਾਨ ਆਸਟ੍ਰੇਲੀਅਨ ਵਰਕਰਜ਼ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈਆਂ ਨੂੰ ਕਦੇ ਵੀ ਸੇਵਾਮੁਕਤੀ

ਆਸਟ੍ਰੇਲੀਆ ਦੀ ਸਭ ਤੋਂ ਵੱਡੀ ਬੱਸ ਹੜਤਾਲ, ਵਿਕਟੋਰੀਆ ਦਾ ਅੱਧੇ ਤੋਂ ਵੱਧ ਬੱਸ ਨੈੱਟਵਰਕ ਰਿਹਾ ਬੰਦ
ਮੈਲਬਰਨ : ਵੀਰਵਾਰ ਅਤੇ ਸ਼ੁੱਕਰਵਾਰ ਨੂੰ ਡਰਾਇਵਰਾਂ ਨੇ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਬੱਸ ਹੜਤਾਲ ਕੀਤੀ। ਇਸ ਦੌਰਾਨ ਵਿਕਟੋਰੀਆ ਦਾ ਅੱਧੇ ਤੋਂ ਵੱਧ ਬੱਸ ਨੈੱਟਵਰਕ ਬੰਦ ਰਿਹਾ। ਹੜਤਾਲ ਦੌਰਾਨ 1,500

ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਮਾਮਲੇ ’ਚ ਐਡੀਲੇਡ ਦੇ ਭੁਪਿੰਦਰ ਸਿੰਘ ਨੂੰ ਪੰਜ ਸਾਲ ਕੈਦ ਦੀ ਸਜ਼ਾ
ਮੈਲਬਰਨ : ਐਡੀਲੇਡ ਦੇ ਸਬਅਰਬ Windsor Gardens ’ਚ ਤੇਜ਼ ਰਫ਼ਤਾਰ ਕਾਰ ਨਾਲ ਇੱਕ ਔਰਤ ਨੂੰ ਟੱਕਰ ਮਾਰਨ ਦੇ ਇਲਜ਼ਾਮ ’ਚ ਭੁਪਿੰਦਰ ਸਿੰਘ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ

ਆਸਟ੍ਰੇਲੀਆ ਨੂੰ ਭਾਰਤ ਨਾਲ ਹੋਏ ਟਰੇਡ ਐਗਰੀਮੈਂਟ ਦਾ ਹੋਇਆ ਲਾਭ, ਮਟਨ ਸਪਲਾਈ ਕਰਨ ’ਚ ਨਿਊਜ਼ੀਲੈਂਡ ਤੋਂ ਨਿਕਲਿਆ ਅੱਗੇ
ਮੈਲਬਰਨ : ਆਸਟ੍ਰੇਲੀਆ ਨੂੰ ਭਾਰਤ ਨਾਲ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਦੇ ਤਹਿਤ ਜ਼ੀਰੋ ਟੈਰਿਫ ਕਾਰਨ ਵੱਡਾ ਲਾਭ ਹੋਇਆ ਹੈ। ਆਸਟ੍ਰੇਲੀਆ ਹੁਣ ਭਾਰਤ ਨੂੰ ਫ਼ਰੋਜ਼ਨ ਅਤੇ ਚਿੱਲਡ ਲੈਂਬ ਅਤੇ ਮਟਨ

ਛੋਟੀ ਛੁੱਟੀ ਮਨਾਉਣ ਲਈ ਵਿਕਟੋਰੀਆ ਦੇ 10 ਬਿਹਤਰੀਨ ਸਥਾਨ
ਮੈਲਬਰਨ : ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ਵਿੱਚ ਵੀਕਐਂਡ ਜਾਂ ਛੋਟੀਆਂ ਛੁੱਟੀਆਂ ਬਿਤਾਉਣ ਲਈ ਕਈ ਬਿਹਤਰੀਨ ਥਾਵਾਂ ਹਨ, ਜੋ ਕੁਦਰਤ, ਇਤਿਹਾਸ, ਸੁੰਦਰਤਾ, ਸ਼ਾਂਤਮਈ ਵਾਤਾਵਰਣ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਭਰਪੂਰ ਹਨ : ਕੁਦਰਤ

ਮੈਲਬਰਨ ਦੇ ਈਸਟ ’ਚ ਪੈਦਲ ਜਾ ਰਹੇ ਪਰਿਵਾਰ ਨੂੰ ਕਾਰ ਨੇ ਦਰੜਿਆ, ਦਾਦੀ ਦੀ ਮੌਤ, ਦਾਦਾ ਅਤੇ ਪੋਤਾ ਗੰਭੀਰ ਜ਼ਖ਼ਮੀ
ਮੈਲਬਰਨ : ਮੈਲਬਰਨ ਦੇ ਈਸਟ ’ਚ ਸਥਿਤ Wantirna South ਦੀ Coleman Road ’ਤੇ ਵੀਰਵਾਰ ਨੂੰ ਵਾਪਰੇ ਮੰਦਭਾਗੇ ਹਾਦਸੇ ’ਚ ਇੱਕ 59 ਸਾਲ ਦੀ ਔਰਤ ਦੀ ਮੌਤ ਹੋ ਗਈ ਹੈ, ਜਦਕਿ

ਭਾਰਤੀ ਔਰਤ ਨਾਲ ਸੈਂਕੜੇ ਡਾਲਰ ਦੀ ਧੋਖਾਧੜੀ ਕਰਨ ਵਾਲਾ ਆਸਟ੍ਰੇਲੀਅਨ ਗ੍ਰਿਫ਼ਤਾਰ
ਮੈਲਬਰਨ : ਆਸਟ੍ਰੇਲੀਆ ਦੇ ਇਕ ਅਕਾਦਮਿਕ ਡਾ. ਅਭਿਸ਼ੇਕ ਸ਼ੁਕਲਾ ਨੂੰ Shaadi.com ਰਾਹੀਂ ਇੱਕ ਭਾਰਤੀ ਤਲਾਕਸ਼ੁਦਾ ਔਰਤ ਨਾਲ ਲਗਭਗ 6,45,000 ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ।

ਆਸਟ੍ਰੇਲੀਆ ’ਚ ਪਹਿਲੀ ਵਾਰੀ ਘਰ ਖ਼ਰੀਦਣ ਵਾਲੇ ਸਾਵਧਾਨ, ਲੁਕਵੇਂ ਖ਼ਰਚੇ ਕਰ ਰਹੇ ਜੇਬ੍ਹ ਖ਼ਾਲੀ
ਮੈਲਬਰਨ : Finder ਦੀ 2025 ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆ ‘ਚ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਆਪਣੀ ਜਮ੍ਹਾ ਰਾਸ਼ੀ ਤੋਂ ਇਲਾਵਾ ਔਸਤਨ 5,290 ਡਾਲਰ ਦੀ ਲੁਕਵੇਂ ਖ਼ਰਚਿਆਂ ਦਾ ਸਾਹਮਣਾ ਕਰਨਾ

ਦੋ ਤਖ਼ਤਾਂ ਵਿਚਕਾਰ ਟਕਰਾਅ ਹੋਰ ਡੂੰਘਾ ਹੋਇਆ, ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਅਕਾਲ ਤਖ਼ਤ ਦਾ ਫ਼ੈਸਲਾ ਕੀਤਾ ਰੱਦ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਮਗਰੋਂ ਸ੍ਰੀ ਅਕਾਲ ਤਖ਼ਤ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਚਕਾਰ ਸ਼ੁਰੂ ਹੋਇਆ ਟਕਰਾਅ ਹੋਰ ਵਧਦਾ ਜਾ

ਅਟਾਰਨੀ ਜਸਪ੍ਰੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ‘ਪ੍ਰੋਫੈਸਰ ਆਫ ਇਮੀਨੈਂਸ’ ਨਿਯੁਕਤ
ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਅਮਰੀਕਾ ਦੇ ਪ੍ਰਸਿੱਧ ਇਮੀਗ੍ਰੇਸ਼ਨ ਅਟਾਰਨੀ ਸ. ਜਸਪ੍ਰੀਤ ਸਿੰਘ ਨੂੰ ‘ਪ੍ਰੋਫੈਸਰ ਆਫ ਇਮੀਨੈਂਸ’ ਦੇ ਰੂਪ ਵਿੱਚ ਨਿਯੁਕਤ ਕਰ ਕੇ ਅਕਾਦਮਿਕ ਖੇਤਰ ਵਿੱਚ ਨਵਾਂ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.