Sea7 Australia is a great source of Latest Live Punjabi News in Australia.

ਆਸਟ੍ਰੇਲੀਆ : ਵਿਦਿਆਰਥੀ ਕਰਜ਼ੇ ਦੀਆਂ ਕਿਸ਼ਤਾਂ ’ਚ 20% ਕਟੌਤੀ
ਕੈਨਬਰਾ : ਆਸਟ੍ਰੇਲੀਆਈ ਟੈਕਸੇਸ਼ਨ ਦਫ਼ਤਰ (ATO) ਨੇ ਪੁਸ਼ਟੀ ਕੀਤੀ ਹੈ ਕਿ ਵਿਦਿਆਰਥੀ ਕਰਜ਼ੇ ਦੀਆਂ ਭੁਗਤਾਨ ਕਿਸ਼ਤਾਂ ਹੁਣ 20 ਪ੍ਰਤੀਸ਼ਤ ਘੱਟ ਹੋਣਗੀਆਂ। ਇਹ ਕਾਨੂੰਨ 9 ਅਗਸਤ 2025 ਨੂੰ ਰੌਇਲ ਐਸੈਂਟ ਮਿਲਣ

ਆਸਟ੍ਰੇਲੀਆ ’ਚ ਨਵੀਂ ਪੀੜ੍ਹੀ ਦੇ ਪੰਜਾਬੀਆਂ ਨੂੰ ਪ੍ਰੋਮੋਟ ਕਰਨ ਲਈ ਅਹਿਮ ਮੌਕਾ, ਮਲਟੀਕਲਚਰਲ ਯੂਥ ਐਵਾਰਡਜ਼ ਲਈ ਨਾਮਜ਼ਦਗੀਆਂ ਖੁੱਲ੍ਹੀਆਂ
ਮੈਲਬਰਨ : 2024 ਮਲਟੀਕਲਚਰਲ ਯੂਥ ਐਵਾਰਡਜ਼ ਹੁਣ ਨਾਮਜ਼ਦਗੀਆਂ ਖੁੱਲ੍ਹ ਚੁੱਕੀਆਂ ਹਨ, ਜੋ ਆਸਟ੍ਰੇਲੀਆ ਭਰ ਵਿੱਚ ਨਵੀਂ ਪੀੜ੍ਹੀ ਦੇ ਪੰਜਾਬੀਆਂ ਨੂੰ ਪ੍ਰੋਮੋਟ ਕਰਨ ਲਈ ਅਹਿਮ ਮੌਕਾ ਹੈ। ਨਾਮਜ਼ਦ ਕਰਨ ਲਈ ਉਮਰ

Indian Film Festival of Melbourne 2025 Winner List : ਮੈਲਬਰਨ ਫ਼ਿਲਮ ਫ਼ੈਸਟੀਵਲ ’ਚ ਅਭਿਸ਼ੇਕ ਬੱਚਨ ਬਣੇ ਬਿਹਤਰੀਨ ਅਦਾਕਾਰ, ਪੜ੍ਹੋ ਜੇਤੂਆਂ ਦੀ ਪੂਰੀ ਸੂਚੀ
Indian Film Festival of Melbourne 2025 Winner List: ਮੈਲਬਰਨ : ਇੰਡੀਅਨ ਫ਼ਿਲਮ ਫ਼ੈਸਟੀਵਲ ਆਫ਼ ਮੈਲਬਰਨ 2025 (Indian Film Festival of Melbourne 2025) ਦਾ 16ਵਾਂ ਐਡੀਸ਼ਨ ਕਾਫ਼ੀ ਚਰਚਾ ’ਚ ਹੈ। ਮੈਲਬਰਨ

ਆਸਟ੍ਰੇਲੀਆ ਵਿੱਚ ਪ੍ਰਾਪਰਟੀ ਮਾਰਕੀਟ ਦੇ ਮੁਨਾਫ਼ੇ 20 ਸਾਲਾਂ ’ਚ ਸਭ ਤੋਂ ਉੱਚੇ ਪੱਧਰ ’ਤੇ ਪੁੱਜੇ
ਮੈਲਬਰਨ : 2025 ਦੀ ਪਹਿਲੀ ਛਿਮਾਹੀ ਵਿੱਚ, ਆਸਟ੍ਰੇਲੀਆਈ ਮਕਾਨ ਮਾਲਕਾਂ ਅਤੇ ਨਿਵੇਸ਼ਕਾਂ ਨੇ ਪ੍ਰਾਪਰਟੀ ਦੀ ਰੀਸੇਲ ਤੋਂ ਮਜ਼ਬੂਤ ਮੁਨਾਫਾ ਵੇਖਿਆ, ਜਿਸ ਵਿੱਚ 97٪ ਮਕਾਨਾਂ ਦੀ ਵਿਕਰੀ ’ਤੇ ਅਤੇ 88٪ ਯੂਨਿਟ

ਆਸਟ੍ਰੇਲੀਆ ’ਚ ਇੱਕ ਹੋਰ ਪੰਜਾਬੀ ਨੌਜਵਾਨ ਹਰਮਨਦੀਪ ਸਿੰਘ ਬੇਦੀ ਬਣਿਆ ਜੇਲ੍ਹ ਅਫਸਰ
ਮੈਲਬਰਨ : ਆਸਟ੍ਰੇਲੀਆ ’ਚ ਇੱਕ ਹੋਰ ਪੰਜਾਬੀ ਨੌਜਵਾਨ ਹਰਮਨਦੀਪ ਸਿੰਘ ਬੇਦੀ ਜੇਲ੍ਹ ਅਫਸਰ ਬਣਿਆ ਹੈ। ਪਿਛਲੇ ਦਿਨੀਂ 10 ਮਹੀਨਿਆਂ ਦੀ ਟਰੇਨਿੰਗ ਪਿੱਛੋਂ ਹਰਮਨਦੀਪ ਸਿੰਘ ਬੇਦੀ ਨੂੰ ਸਿਡਨੀ ਦੇ Parklea ਸੈਂਟਰ

ਯੂਥ ਡਿਟੈਨਸ਼ਨ ਵਿੱਚ ਚਿੰਤਾਜਨਕ ਵਾਧਾ
ਮੈਲਬਰਨ : ਨਿਊ ਸਾਊਥ ਵੇਲਜ਼ ’ਚ ਪਿਛਲੇ ਸਾਲ ਨਾਲ ਤੁਲਨਾ ਕਰਨ ’ਤੇ ਨੌਜਵਾਨਾਂ ਦੀ ਹਿਰਾਸਤ ’ਚ 34% ਵਾਧਾ ਦਰਜ ਕੀਤਾ ਗਿਆ ਹੈ। ਸਭ ਤੋਂ ਵੱਧ ਚਿੰਤਾ ਦੀ ਗੱਲ ਇਹ ਹੈ

NSW ’ਚ AI ਰਾਹੀਂ ਬੱਚਿਆਂ ਦੀ ਅਸ਼ਲੀਲ ਸਮੱਗਰੀ ਤਿਆਰ ਕਰਨ ਦੇ ਇੱਕ ਵਿਅਕਤੀ ਤੇ ਲੱਗੇ ਦੋਸ਼
ਮੈਲਬਰਨ : ਨਿਊ ਸਾਊਥ ਵੇਲਜ਼ ਦੇ ਦੱਖਣੀ ਤੱਟ ’ਤੇ ਰਹਿੰਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ’ਤੇ ਦੋਸ਼ ਹੈ ਕਿ ਉਸ ਨੇ 1,000 ਤੋਂ ਵੱਧ ਬੱਚਿਆਂ ਦੀ ਅਸ਼ਲੀਲ

ਪੰਜਾਬ ਤਾਂ ਬਦਨਾਮ, ਨਸ਼ੇ ਨੇ ਆਸਟ੍ਰੇਲੀਆ ਦਾ ਵੀ ਤੋੜ ਰੱਖਿਆ ਲੱਕ!
ਮੈਲਬਰਨ : Australian Criminal Intelligence Commission (ACIC) ਦੀ ਨਵੀਂ ਰਿਪੋਰਟ ਮੁਤਾਬਕ ਅਗਸਤ 2022 ਤੋਂ ਅਗਸਤ 2023 ਦਰਮਿਆਨ ਆਸਟ੍ਰੇਲੀਆ ’ਚ ਪਾਰਟੀ ਨਸ਼ਿਆਂ ਦੀ ਵਰਤੋਂ ਵਿੱਚ ਚੋਖਾ ਵਾਧਾ ਹੋਇਆ ਹੈ। ਅੰਦਾਜ਼ੇ ਮੁਤਾਬਕ

ਆਸਟ੍ਰੇਲੀਆ ਵਿੱਚ ਵਿਆਜ ਦਰਾਂ ’ਚ ਕਟੌਤੀ : ਆਰਥਿਕਤਾ, ਕਰਜ਼ ਲੈਣ ਦੀ ਸਮਰੱਥਾ ਅਤੇ ਰੀਅਲ ਅਸਟੇਟ ਮਾਰਕੀਟ ’ਤੇ ਇਸ ਦਾ ਅਸਰ !
ਮੈਲਬਰਨ (ਤਰਨਦੀਪ ਬਿਲਾਸਪੁਰ) : ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ 12 ਅਗਸਤ 2025 ਨੂੰ ਆਫ਼ਿਸ਼ੀਅਲ ਕੈਸ਼ ਰੇਟ (OCR) 0.25 ਪ੍ਰਤੀਸ਼ਤ ਅੰਕ ਘਟਾ ਕੇ 3.6% ਕਰ ਦਿੱਤੀ। ਪਿਛਲੇ ਛੇ ਮਹੀਨਿਆਂ ’ਚ

ਆਸਟ੍ਰੇਲੀਆ ’ਚ ਮਾਈਗਰੈਂਟਸ ਖ਼ਿਲਾਫ਼ ਪ੍ਰਦਰਸ਼ਨ : ਇਨ੍ਹਾਂ ਦਾ ਇਤਿਹਾਸ, ਚੁਣੌਤੀ ਅਤੇ ਅੱਗੇ ਦਾ ਰਾਹ!
ਮੈਲਬਰਨ (ਤਰਨਦੀਪ ਬਿਲਾਸਪੁਰ) : ਆਸਟ੍ਰੇਲੀਆ ਵਿੱਚ 31 ਅਗਸਤ ਨੂੰ ਪ੍ਰਵਾਸੀ ਨੀਤੀਆਂ ਖ਼ਿਲਾਫ਼ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨਾਂ ਦੀ ਯੋਜਨਾ ਬਣ ਰਹੀ ਹੈ। “ਟੇਕ ਆਰ ਕੰਟਰੀ ਬੈਕ” (ਸਾਡਾ ਦੇਸ਼ ਵਾਪਸ ਲਵੋ)

Epic Games ਨੇ ਆਸਟ੍ਰੇਲੀਆ ਵਿੱਚ Apple ਅਤੇ Google ਦੇ ਖਿਲਾਫ ਮੁਕੱਦਮਾ ਜਿੱਤਿਆ
ਮੈਲਬਰਨ : Epic Games ਨੇ Apple ਅਤੇ Google ਦੇ ਖਿਲਾਫ ਆਸਟ੍ਰੇਲੀਆ ਦੀ ਫੈਡਰਲ ਕੋਰਟ ਵਿੱਚ ਅੰਸ਼ਕ ਜਿੱਤ ਪ੍ਰਾਪਤ ਕੀਤੀ ਹੈ। ਅਦਾਲਤ ਨੇ ਪਾਇਆ ਕਿ ਦੋਵੇਂ ਤਕਨੀਕੀ ਕੰਪਨੀਆਂ ਨੇ ਬਾਜ਼ਾਰ ਦੀ

RBA ਵੱਲੋਂ ਕੈਸ਼ ਰੇਟ ’ਚ ਕਟੌਤੀ ਮਗਰੋਂ ਬੈਂਕਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ, ਜਾਣੋ ਕਦੋਂ ਘੱਟ ਹੋਵੇਗੀ ਮੋਰਗੇਜ ਦੀ ਕਿਸਤ
ਮੈਲਬਰਨ : ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਕੈਸ਼ ਰੇਟ ਵਿੱਚ ਇਸ ਸਾਲ ਤੀਜੀ ਵਾਰੀ ਕਟੌਤੀ ਕਰ ਦਿੱਤੀ ਹੈ ਅਤੇ ਇਹ ਦੋ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ, 3.60% ’ਤੇ

ਵੈਸਟਰਨ ਆਸਟ੍ਰੇਲੀਆ ਦੇ ਕੋਰਲ ਰੀਫ਼ਾਂ ਲਈ ਸਮੁੰਦਰੀ ਗਰਮੀ ਵੱਡਾ ਖ਼ਤਰਾ
ਮੈਲਬਰਨ : ਵੈਸਟਰਨ ਆਸਟ੍ਰੇਲੀਆ ਇਸ ਵੇਲੇ ਆਪਣੀ ਇਤਿਹਾਸਕ ਤੌਰ ’ਤੇ ਸਭ ਤੋਂ ਸਖ਼ਤ ਸਮੁੰਦਰੀ ਗਰਮੀ ਦੀ ਲਹਿਰ ਦਾ ਸਾਹਮਣਾ ਕਰ ਰਹੀ ਹੈ, ਜਿਸ ਕਾਰਨ ਕੋਰਲ ਰੀਫ਼ਾਂ ’ਚ ਵੱਡੇ ਪੱਧਰ ’ਤੇ

ਮੈਲਬਰਨ ਚਿੜੀਆਘਰ ਵਿੱਚ ਲਗਭਗ 20 ਸਾਲਾਂ ਬਾਅਦ ਜਿਰਾਫ਼ ਦਾ ਜਨਮ
ਮੈਲਬਰਨ : ਮੈਲਬਰਨ ਚਿੜੀਆਘਰ ਵਿੱਚ ਮਾਦਾ ਜਿਰਾਫ਼ ਨਾਕੁਰੂ ਨੇ 1 ਅਗਸਤ ਨੂੰ ਇੱਕ ਸਿਹਤਮੰਦ ਨਰ ਬੱਚੇ ਨੂੰ ਜਨਮ ਦਿੱਤਾ ਹੈ। ਇਹ ਲਗਭਗ 20 ਸਾਲਾਂ ਵਿੱਚ ਪਹਿਲੀ ਵਾਰ ਹੈ ਕਿ ਇੱਥੇ

ਪੰਜਾਬ ਕਿਤਾਬ ਘਰ ਮੈਲਬਰਨ ਵਿਖੇ ਤਿੰਨ ਕਿਤਾਬਾਂ ਦਾ ਲੋਕ ਅਰਪਣ
ਡਾ. ਨਿਰਮਲ ਜੌੜਾ, ਮਨਪ੍ਰੀਤ ਟਿਵਾਣਾ ਤੇ ਲਾਭ ਸਿੰਘ ਉੱਗੋਕੇ ਦੇ ਰਚਨਾ ਸੰਸਾਰ ’ਤੇ ਹੋਈ ਚਰਚਾ ਮੈਲਬਰਨ : ਪਿਛਲੇ ਕਈ ਸਾਲਾਂ ਤੋਂ ਪੰਜਾਬੀ ਸਾਹਿਤ ਨੂੰ ਆਸਟ੍ਰੇਲੀਆ ‘ਚ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ

ਫਲਸਤੀਨ ਨੂੰ ਦੇਸ਼ ਵੱਜੋਂ ਮਾਨਤਾ ਦੇਵੇਗਾ ਆਸਟ੍ਰੇਲੀਆ, ਜਾਣੋ ਪ੍ਰਧਾਨ ਮੰਤਰੀ Anthony Albanese ਨੇ ਕੀ ਕੀਤਾ ਐਲਾਨ
ਮੈਲਬਰਨ : ਆਸਟ੍ਰੇਲੀਆ ਨੇ ਆਪਣੀ ਵਿਦੇਸ਼ ਨੀਤੀ ਵਿਚ ਇਕ ਮਹੱਤਵਪੂਰਣ ਤਬਦੀਲੀ ਕਰਦਿਆਂ ਫ਼ਲਸਤੀਨ ਨੂੰ ਦੇਸ਼ ਵੱਜੋਂ ਮਾਨਤਾ ਦੇਣ ਦਾ ਫ਼ੈਸਲਾ ਕੀਤਾ ਹੈ। ਅਧਿਕਾਰਤ ਮਾਨਤਾ ਅਗਲੇ ਮਹੀਨੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ

ਆਸਟ੍ਰੇਲੀਆ ਨੇ T20I ਮੈਚਾਂ ਵਿੱਚ ਦਰਜ ਕੀਤੀ ਆਪਣੀ ਸਭ ਤੋਂ ਲੰਮੀ ਜੇਤੂ ਲੜੀ
ਮੈਲਬਰਨ : ਟਿਮ ਡੇਵਿਡ ਦੀ ਜ਼ੋਰਦਾਰ ਪਾਰੀ ਦੇ ਦਮ ’ਤੇ ਐਤਵਾਰ, 10 ਅਗਸਤ ਨੂੰ ਆਸਟ੍ਰੇਲੀਆ ਨੇ ਸਾਊਥ ਅਫ਼ਰੀਕਾ ਨੂੰ ਤਿੰਨ ਮੈਚਾਂ ਦੀ T20I ਸੀਰੀਜ਼ ਦੇ ਪਹਿਲੇ ਮੁਕਾਬਲੇ ’ਚ 17 ਦੌੜਾਂ

ਆਸਟ੍ਰੇਲੀਆ ਟੀਮ ’ਚ ਇੰਡੀਆ ਖਿਲਾਫ ਕ੍ਰਿਕਟ ਖੇਡੇਗਾ ਗੜ੍ਹਸ਼ੰਕਰ ਦਾ ਆਰਿਅਨ ਸ਼ਰਮਾ
ਮੈਲਬਰਨ : ਭਾਰਤ ਵਿਰੁਧ 21 ਸਤੰਬਰ ਨੂੰ ਸ਼ੁਰੂ ਹੋ ਰਹੀ ਕ੍ਰਿਕੇਟ ਸੀਰੀਜ਼ ਲਈ ਆਸਟ੍ਰੇਲੀਆ ਦੀ ਅੰਡਰ-19 ਟੀਮ ਦਾ ਐਲਾਨ ਦਾ ਹੋ ਗਿਆ ਹੈ। ਟੀਮ ਵਿਚ ਪੰਜਾਬੀ ਮੂਲ ਦੇ ਆਰਿਅਨ ਸ਼ਰਮਾ

ਆਸਟ੍ਰੇਲੀਆ ਤੋਂ ਚੱਲੀ ਰੰਜਿਸ਼ ਪਹੁੰਚੀ ਪੰਜਾਬ ਤਕ, ਸੰਗਰੂਰ ਦੇ ਘਰ ਬਾਹਰ ਗੋਲੀਬਾਰੀ, ਮੈਲਬਰਨ ਵਾਸੀ ਵਿਰੁਧ ਮਾਮਲਾ ਦਰਜ
ਮੈਲਬਰਨ : ਆਸਟ੍ਰੇਲੀਆ ਵਿਚ ਦੋ ਨੌਜਵਾਨਾਂ ਵਿਚਾਲੇ ਹੋਏ ਝਗੜੇ ਦੀ ਦੁਸ਼ਮਣੀ ਪੰਜਾਬ ਤੱਕ ਪਹੁੰਚ ਗਈ। ਸੰਗਰੂਰ ਦੇ ਪਿੰਡ ਹਸਨਪੁਰ ਵਿੱਚ ਅਣਪਛਾਤੇ ਲੋਕਾਂ ਨੇ ਇੱਕ ਘਰ ਦੇ ਬਾਹਰ ਗੋਲੀਆਂ ਚਲਾਈਆਂ। ਘਟਨਾ

ਫ਼ਲਸਤੀਨ ਮੁੱਦੇ ’ਤੇ ਕੇਂਦਰਿਤ ਰਹੀ Albanese ਅਤੇ Luxon ਦੀ ਮੁਲਾਕਾਤ, ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਰਿਹਾ ਜ਼ੋਰ
ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ Christopher Luxon ਨਾਲ Queenstown ਵਿੱਚ ਸਾਲਾਨਾ ਦੁਵੱਲੀ ਗੱਲਬਾਤ ਲਈ ਮੁਲਾਕਾਤ ਕੀਤੀ। ਨੇਤਾਵਾਂ ਨੇ ਸਾਂਝੇ ਤੌਰ ‘ਤੇ ਗਾਜ਼ਾ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.