window.dataLayer = window.dataLayer || []; function gtag(){dataLayer.push(arguments);} gtag('js' new Date()); gtag('config' 'G-9YNN8MDKYV');

Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

Property

Australia ’ਚ ਵੀ ਘਟਣਗੀਆਂ Property ਕੀਮਤਾਂ? ਲੰਡਨ ਤੋਂ ਆਕਲੈਂਡ ਤਕ ਨਵੇਂ ਰੁਝਾਨ ਤੋਂ ਬਾਅਦ ਨਵੀਂ ਚੇਤਾਵਨੀ ਜਾਰੀ

ਮੈਲਬਰਨ : ਲੰਡਨ, ਟੋਰਾਂਟੋ, ਹਾਂਗਕਾਂਗ, ਬੀਜਿੰਗ ਅਤੇ ਆਕਲੈਂਡ ਵਰਗੇ ਸ਼ਹਿਰਾਂ ਵਿੱਚ Property ਕੀਮਤਾਂ ’ਚ ਭਾਰੀ ਗਿਰਾਵਟ ਤੋਂ ਬਾਅਦ Australia ਲਈ ਵੀ ਕੀਮਤਾਂ ’ਚ ਗਿਰਾਵਟ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਪੂਰੀ ਖ਼ਬਰ »
Pay gap

Pay gap ਕਾਰਨ ਆਸਟ੍ਰੇਲੀਆ ’ਚ ਔਰਤਾਂ ਲਈ ਮੁਸ਼ਕਲ ਹੋ ਰਿਹਾ ਪ੍ਰਾਪਰਟੀ ਖ਼ਰੀਦਣਾ, ਜਾਣੋ ਕੀ ਕਹਿੰਦੇ ਨੇ ਨਵੇਂ ਅੰਕੜੇ

ਮੈਲਬਰਨ : ਆਸਟ੍ਰੇਲੀਆ ਵਿੱਚ ਔਰਤਾਂ ਅਤੇ ਮਰਦਾਂ ਦੀ Pay gap (ਤਨਖ਼ਾਹ ’ਚ ਫ਼ਰਕ) ਦੇ ਨਵੇਂ ਅੰਕੜੇ ਸਾਹਮਣੇ ਆਏ ਹਨ, ਜੋ ਦਰਸਾਉਂਦੇ ਹਨ ਕਿ ਔਰਤਾਂ ਨੂੰ ਪ੍ਰਾਪਰਟੀ ਖਰੀਦਣ ਵਿੱਚ ਵੱਡੇ ਨੁਕਸਾਨ

ਪੂਰੀ ਖ਼ਬਰ »
ਸਟੂਡੈਂਟ ਵੀਜ਼ਾ

ਨਵੀਂ ਰਿਪੋਰਟ ’ਚ ਆਸਟ੍ਰੇਲੀਆ ’ਚ ਸਟੂਡੈਂਟ ਵੀਜ਼ਾ ਦੀ ਦੁਰਵਰਤੋਂ ਬਾਰੇ ਵੱਡੇ ਖ਼ੁਲਾਸੇ, ਵਧੀ ਚਿੰਤਾ

ਮੈਲਬਰਨ : ਇੰਟਰਨੈਸ਼ਨਲ ਸਟੂਡੈਂਟ ਬਣ ਕੇ ਆਸਟ੍ਰੇਲੀਆ ’ਚ ਕੰਮ ਕਰਨ ਲਈ ਆਸਟ੍ਰੇਲੀਆ ਆਏ ਲੋਕਾਂ ਦਾ ਮਾਮਲਾ ਹੁਣ ਦੇਸ਼ ਦੀ ਸਿੱਖਿਆ ਪ੍ਰਣਾਲੀ ਦੀ ਸਾਖ ਅਤੇ ਵੀਜ਼ਾ ਇੰਟੀਗ੍ਰਿਟੀ ਲਈ ਵੱਡੀ ਚੁਣੌਤੀ ਬਣ

ਪੂਰੀ ਖ਼ਬਰ »
Lake Cargelligo

NSW ਦੇ Lake Cargelligo ’ਚ ਤਿੰਨ ਜਣਿਆਂ ਦੀ ਜਾਨ ਲੈਣ ਵਾਲਾ ਅਜੇ ਤਕ ਫ਼ਰਾਰ

ਮੈਲਬਰਨ : ਨਿਊ ਸਾਊਥ ਵੇਲਜ਼ (NSW) ਦੇ ਸੈਂਟਰਲ ਵੈਸਟ ਖੇਤਰ ਦੇ Lake Cargelligo ਵਿੱਚ ਇੱਕ ਭਿਆਨਕ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ

ਪੂਰੀ ਖ਼ਬਰ »

Australian Housing Market: ਆਸਟ੍ਰੇਲੀਆ ’ਚ ਮਕਾਨਾਂ ਦੀ ਔਸਤ ਕੀਮਤ 1.3 ਮਿਲੀਅਨ ਡਾਲਰ ਹੋਈ, ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ

ਮੈਲਬਰਨ : ਆਸਟ੍ਰੇਲੀਆ ਦੀ Housing Market ਰਿਕਾਰਡ ਉੱਚਾਈਆਂ ‘ਤੇ ਹੈ। Domain ਦੀ ਨਵੀਂ ਰਿਪੋਰਟ ਮੁਤਾਬਕ ਦੇਸ਼ ਅੰਦਰ ਮਕਾਨਾਂ ਦੀ ਔਸਤਨ ਕੀਮਤ ਲਗਭਗ 1.3 ਮਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਇਹ

ਪੂਰੀ ਖ਼ਬਰ »
Coalition

Australian Politics: ਆਸਟ੍ਰੇਲੀਆ ’ਚ Coalition ਫਿਰ ਦੋਫਾੜ, ਲਿਬਰਲ ਅਤੇ ਨੈਸ਼ਨਲ ਪਾਰਟੀ ਵਿਚਕਾਰ ਗਠਜੋੜ ਟੁੱਟਾ

ਮੈਲਬਰਨ : Australian Politics ਵਿੱਚ ਵੱਡਾ ਹਲਚਲ ਮਚ ਗਈ ਹੈ। ਪਿਛਲੇ ਸਾਲ ਚੋਣਾਂ ਤੋਂ ਬਾਅਦ ਦੂਜੀ ਵਾਰ ਲਿਬਰਲ–ਨੈਸ਼ਨਲ ਗਠਜੋੜ (Coalition) ਟੁੱਟ ਗਿਆ ਹੈ। ਨੈਸ਼ਨਲ ਪਾਰਟੀ ਦੇ ਸਾਰੇ ਅੱਠ ਫਰੰਟਬੈਂਚਰਾਂ ਨੇ

ਪੂਰੀ ਖ਼ਬਰ »
ਕਰਜ਼

Australia Financial Stress: 9.7 ਮਿਲੀਅਨ ਆਸਟ੍ਰੇਲੀਅਨ ਲੋਕ ਡੁੱਬੇ ਹੋਏ ਨੇ ਕਰਜ਼ ’ਚ

ਮੈਲਬਰਨ : Salvation Army ਵੱਲੋਂ ਜਾਰੀ ਇੱਕ ਨਵੀਂ ਸਰਵੇਖਣ ਰਿਪੋਰਟ ਮੁਤਾਬਕ, ਲਗਭਗ 9.7 ਮਿਲੀਅਨ ਆਸਟ੍ਰੇਲੀਅਨ ਕਰਜ਼ੇ ਵਿੱਚ ਹਨ (Australia Financial Stress)। ਇਸ ਵਿੱਚੋਂ 89% ਲੋਕ ਪਿਛਲੇ ਸਾਲ ਨਾਲੋਂ ਵੱਧ ਜਾਂ

ਪੂਰੀ ਖ਼ਬਰ »
ਕੈਨਬਰਾ

Indian Film Festival in Canberra: ਕੈਨਬਰਾ ’ਚ ਲੱਗੇਗੀ ਇੰਡੀਅਨ ਸਿਨੇਮਾ ਦੀ ਰੌਣਕ, ਤਿੰਨ ਦਿਨਾਂ ਦੇ ਫ਼ਿਲਮ ਮੇਲੇ ਦਾ ਐਲਾਨ

ਮੈਲਬਰਨ : ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਸਥਿਤ ਇੰਡੀਅਨ ਹਾਈ ਕਮਿਸ਼ਨ ਵੱਲੋਂ 30 ਜਨਵਰੀ ਤੋਂ 1 ਫਰਵਰੀ 2026 ਤੱਕ ‘ਇੰਡੀਅਨ ਫਿਲਮ ਫੈਸਟਿਵਲ: ਏ ਸੈਲੀਬ੍ਰੇਸ਼ਨ ਆਫ ਰੀਜਨਲ ਇੰਡੀਆਨ ਸਿਨੇਮਾ’ ਕਰਵਾਇਆ ਜਾ ਰਿਹਾ

ਪੂਰੀ ਖ਼ਬਰ »
ਆਸਟ੍ਰੇਲੀਆ

ਨਫ਼ਰਤੀ ਭਾਸ਼ਣ ਵਿਰੁਧ ਕਾਨੂੰਨ ਆਸਟ੍ਰੇਲੀਆ ਦੇ ‘ਹਾਊਸ ਆਫ਼ ਰਿਪ੍ਰਿਜ਼ੈਂਟੇਟਿਵਜ਼’ ਵਿੱਚ ਪਾਸ

ਮੈਲਬਰਨ : Bondi Beach ਦੇ ਅੱਤਵਾਦੀ ਹਮਲੇ ਤੋਂ ਬਾਅਦ ਲਿਆਂਦੇ ਗਏ ਨਫ਼ਰਤੀ ਭਾਸ਼ਣ ਕਾਨੂੰਨ ਆਸਟ੍ਰੇਲੀਆ ਦੀ ਸੰਸਦ ਦੇ ਹਾਊਸ ਆਫ਼ ਰਿਪ੍ਰਿਜ਼ੈਂਟੇਟਿਵਜ਼ ਵਿੱਚ ਪਾਸ ਹੋ ਗਏ ਹਨ। ਬਿੱਲ ਦੇ ਹੱਕ ਵਿੱਚ

ਪੂਰੀ ਖ਼ਬਰ »
Labor Party

Australian Politics: Labor Party ਦੀ ਪ੍ਰਾਇਮਰੀ ਵੋਟ ’ਚ ਭਾਰੀ ਕਮੀ, One Nation ਦੀ ਮਕਬੂਲੀਅਤ ਵਧੀ

ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਲਈ ਤਾਜ਼ਾ ਸਰਵੇਖਣ ਵੱਡਾ ਝਟਕਾ ਲੈ ਕੇ ਆਇਆ ਹੈ। The Resolve Political Monitor ਅਨੁਸਾਰ ਲੇਬਰ ਪਾਰਟੀ ਦੀ ਪ੍ਰਾਇਮਰੀ ਵੋਟ 30 ਫੀਸਦੀ ਤੱਕ

ਪੂਰੀ ਖ਼ਬਰ »
ਪਰਥ

Perth Housing Market : ਪਰਥ ’ਚ ਮਕਾਨਾਂ ਦੀਆਂ ਔਸਤ ਕੀਮਤਾਂ 1 ਮਿਲੀਅਨ ਡਾਲਰ ਦੇ ਅੰਕੜੇ ਨੂੰ ਟੱਪੀਆਂ

  ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦੀ ਹਾਊਸਿੰਗ ਮਾਰਕੀਟ (Perth Housing Market) ਵਿੱਚ ਵੱਡਾ ਉਛਾਲ ਆਇਆ ਹੈ। ਨਵੀਂ ਰਿਪੋਰਟ ਮੁਤਾਬਕ, ਸ਼ਹਿਰ ’ਚ ਮਕਾਨਾਂ ਦਾ ਔਸਤ ਮੁੱਲ ਪਹਿਲੀ ਵਾਰੀ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਦੇ 11 ਮਿਲੀਅਨ ਲੋਕਾਂ ਜਿੰਨੀ ਦੌਲਤ ਦੇਸ਼ ਦੇ ਸਿਰਫ਼ 48 ਅਰਬਪਤੀਆਂ ਦੇ ਹੱਥ

ਮੈਲਬਰਨ : ਆਕਸਫ਼ੈਮ ਦੀ ਨਵੀਂ ਰਿਪੋਰਟ ਮੁਤਾਬਕ, ਆਸਟ੍ਰੇਲੀਆ ਦੇ 48 ਅਰਬਪਤੀ ਹੁਣ ਦੇਸ਼ ਦੀ ਹੇਠਲੀ 40 ਫ਼ੀਸਦੀ ਆਬਾਦੀ ਤੋਂ ਵੱਧ ਦੌਲਤ ਦੇ ਮਾਲਕ ਹਨ। ਰਿਪੋਰਟ ਦੱਸਦੀ ਹੈ ਕਿ ਅਰਬਪਤੀਆਂ ਦੀ

ਪੂਰੀ ਖ਼ਬਰ »
ਆਸਟ੍ਰੇਲੀਆ

ਅਮਰੀਕੀ ਰੀਅਲ ਐਸਟੇਟ ਬ੍ਰੋਕਰਾਂ ਉਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਆਸਟ੍ਰੇਲੀਅਨ ਔਰਤ ਦੀ ਮੌਤ

ਮੈਲਬਰਨ : ਆਸਟ੍ਰੇਲੀਆ ਦੀ ਇੱਕ ਔਰਤ, Kate Whiteman, ਜਿਸ ਨੇ ਨਿਊਯਾਰਕ ਵਿੱਚ ਲਗਜ਼ਰੀ ਰੀਅਲ ਐਸਟੇਟ ਬ੍ਰੋਕਰ Oren Alexander ਅਤੇ ਉਸ ਦੇ ਜੁੜਵਾ ਭਰਾ Alon Alexander ਉੱਤੇ ਬਲਾਤਕਾਰ ਦੇ ਦੋਸ਼ ਲਗਾਏ

ਪੂਰੀ ਖ਼ਬਰ »
Australia

Australia ਸਰਕਾਰ ਨੇ ਗੰਨ ਕੰਟਰੋਲ ਅਤੇ ਨਫ਼ਰਤੀ ਭਾਸ਼ਣ ਵਿਰੁਧ ਬਿਲ ਨੂੰ ਵੱਖੋ-ਵੱਖ ਕੀਤਾ

ਮੈਲਬਰਨ : Australian ਸੰਸਦ ਵਿੱਚ ਮੰਗਲਵਾਰ ਨੂੰ ਲਿਆਂਦੇ ਜਾ ਰਹੇ ਆਪਣੇ ਵਿਵਾਦਿਤ ਬਿੱਲ ਨੂੰ ਲੇਬਰ ਸਰਕਾਰ ਨੇ ਦੋ ਹਿੱਸਿਆਂ ਵਿੱਚ ਵੰਡਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਇਹ ਬਿੱਲ ਗੰਨ ਕੰਟਰੋਲ

ਪੂਰੀ ਖ਼ਬਰ »
australia

Sexual harassment at work : Australia ’ਚ ਅਜੇ ਵੀ ਕੰਮਕਾਜ ਵਾਲੀਆਂ ਥਾਵਾਂ ’ਤੇ ਜਿਨਸੀ ਸੋਸ਼ਣ ਦੀ ਸ਼ਿਕਾਇਤ ਕਰਨ ਤੋਂ ਡਰਦੇ ਨੇ ਲੋਕ

ਮੈਲਬਰਨ : ਨਵੀਂ ਰਿਪੋਰਟਾਂ ਨੇ ਦਰਸਾਇਆ ਹੈ ਕਿ Australia ਅੰਦਰ ਕੰਮਕਾਜ ਵਾਲੀਆਂ ਥਾਵਾਂ ’ਤੇ ਹੋ ਰਹੀ ਜਿਨਸੀ ਸੋਸ਼ਣ (Sexual harassment at work) ਬਾਰੇ ਜ਼ਿਆਦਾਤਰ ਲੋਕ ਅਜੇ ਵੀ ਸ਼ਿਕਾਇਤ ਨਹੀਂ ਕਰਦੇ।

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਦੇ ਧਾਰਮਕ ਆਗੂਆਂ ਨੇ ਅਜੇ ਨਫ਼ਰਤ ਵਿਰੋਧੀ ਕਾਨੂੰਨਾਂ ਪਾਸ ਕਰਨ ਤੋਂ ਰੋਕਣ ਦੀ ਅਪੀਲ ਕੀਤੀ

ਮੈਲਬਰਨ : ਆਸਟ੍ਰੇਲੀਅਨ ਸਰਕਾਰ ਦੇ ਨਫ਼ਰਤ ਫੈਲਾਉਣ ਵਿਰੁਧ ਕਾਨੂੰਨ ਸੁਧਾਰਾਂ ਦਾ ਵਿਰੋਧੀ ਪਾਰਟੀਆਂ ਤੋਂ ਬਾਅਦ ਦੇਸ਼ ਭਰ ਦੇ ਧਾਰਮਿਕ ਆਗੂਆਂ ਅਤੇ ਵਿਦਵਾਨਾਂ ਵੱਲੋਂ ਵੀ ਵੱਡਾ ਵਿਰੋਧ ਵੇਖਣ ਨੂੰ ਮਿਲਿਆ ਹੈ।

ਪੂਰੀ ਖ਼ਬਰ »
ਆਸਟ੍ਰੇਲੀਆ

ਸੋਕੇ ਨਾਲ ਜੂਝ ਰਹੇ ਆਸਟ੍ਰੇਲੀਆ ਦੇ ਕਿਸਾਨਾਂ ਨੇ ਆਧੁਨਿਕ ਖੇਤੀ ਤਕਨੀਕਾਂ ਨਾਲ ਬਚਾਈ ਪਾਣੀ ਦੀ ਇਕ-ਇਕ ਬੂੰਦ

ਮੈਲਬਰਨ : ਨਿਊ ਸਾਊਥ ਵੇਲਜ਼ ਦੇ ਸਾਊਥ ’ਚ ਅਨਾਜ ਉਗਾਉਣ ਵਾਲੇ ਕਿਸਾਨਾਂ ਨੂੰ 2025 ਵਿੱਚ ਭਾਰੀ ਸੋਕੇ ਨਾਲ ਜੂਝਣਾ ਪਿਆ। ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਧੁਨਿਕ ਖੇਤੀ ਤਕਨੀਕਾਂ

ਪੂਰੀ ਖ਼ਬਰ »
Anthony Albanese

ਵਿਰੋਧੀ ਧਿਰ ਨੂੰ ਪਸੰਦ ਨਾ ਆਇਆ Anthony Albanese ਦਾ ਨਫ਼ਰਤੀ ਭਾਸ਼ਣ ਅਤੇ ਯਹੂਦੀ ਵਿਰੋਧ ਵਿਰੁਧ ਪ੍ਰਸਤਾਵਿਤ ਬਿਲ

ਮੈਲਬਰਨ : ਆਸਟ੍ਰੇਲੀਅਨ ਪ੍ਰਧਾਨ ਮੰਤਰੀ Anthony Albanese ਦਾ ਨਫ਼ਰਤੀ ਭਾਸ਼ਣ ਅਤੇ ਯਹੂਦੀ ਵਿਰੋਧ ਵਿਰੁਧ ਪ੍ਰਸਤਾਵਿਤ Combating Antisemitism, Hate and Extremism Bill ਸੰਸਦ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਵਿਰੋਧ ਦਾ

ਪੂਰੀ ਖ਼ਬਰ »
Henley Passport Index

2026 ਦੇ Henley Passport Index ’ਚ ਆਸਟ੍ਰੇਲੀਅਨ ਪਾਸਪੋਰਟ ਦੀ ਸਥਿਤੀ ਕਾਇਮ, ਇੰਡੀਆ ਦਾ ਰੈਂਕ ਵੀ ਸੁਧਰਿਆ

ਮੈਲਬਰਨ : ਆਸਟ੍ਰੇਲੀਆ ਨੇ ਘੁੰਮਣ-ਫਿਰਨ ਦੀ ਆਜ਼ਾਦੀ ਦੇ ਮਾਮਲੇ ’ਚ ਆਪਣੀ ਸਥਿਤੀ ਬਣਾਈ ਰੱਖੀ ਹੈ। 2026 ਦੇ Henley Passport Index ਵਿੱਚ ਦੁਨੀਆ ਦੇ 182 ਦੇਸ਼ਾਂ ਤੱਕ ਵੀਜ਼ਾ-ਮੁਕਤ ਜਾਂ ਵੀਜ਼ਾ-ਆਨ-ਅਰਾਈਵਲ ਪਹੁੰਚ

ਪੂਰੀ ਖ਼ਬਰ »
ਰੈਂਟ

ਮੈਲਬਰਨ ਨੂੰ ਛੱਡ ਕੇ ਸਾਰੇ ਆਸਟ੍ਰੇਲੀਆ ’ਚ ਰੈਂਟ ਰਿਕਾਰਡ ਪੱਧਰ ’ਤੇ ਪਹੁੰਚਿਆ

ਮੈਲਬਰਨ : ਆਸਟ੍ਰੇਲੀਆ ਦੀਆਂ ਜ਼ਿਆਦਾਤਰ ਕੈਪੀਟਲ ਸਿਟੀਜ਼ ਵਿੱਚ ਮਕਾਨਾਂ ਦੇ ਰੈਂਟ ਰਿਕਾਰਡ ਪੱਧਰ ‘ਤੇ ਪਹੁੰਚ ਗਏ ਹਨ। ਸਿਰਫ਼ ਮੈਲਬਰਨ ਇਸ ਵਾਧੇ ਤੋਂ ਬਾਹਰ ਹੈ, ਜਿੱਥੇ ਸਾਲਾਨਾ ਰੈਂਟ 1.7% ਘਟਿਆ ਹੈ।

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.