Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

ਵਿਕਟੋਰੀਆ

ਵਿਕਟੋਰੀਆ ’ਚ ਬੁਸ਼ਫਾਇਰ ਹੋਈ ਬੇਕਾਬੂ, ਇਨ੍ਹਾਂ ਇਲਾਕਿਆਂ ਲਈ ਚੇਤਾਵਨੀ ਜਾਰੀ

ਮੈਲਬਰਨ : ਵਿਕਟੋਰੀਆ ਦੇ Grampians National Park ’ਚ ਲੱਗੀ ਅੱਗ ਬੇਕਾਬੂ ਹੋ ਚੁੱਕੀ ਹੈ ਅਤੇ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅੱਗ ਈਸਟ ਦਿਸ਼ਾ ਵੱਲ Watgania ਅਤੇ Mafeking ਵੱਲ ਜਾ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ਤੋਂ 10 ਸਾਲ ਬਾਅਦ ਪੰਜਾਬ ਪਰਤੇ ਦਿਲਪ੍ਰੀਤ ਸਿੰਘ ਦੀ ਸੜਕ ਹਾਦਸੇ ’ਚ ਮੌਤ, ਮਾਂ ਗੰਭੀਰ ਜ਼ਖ਼ਮੀ

ਮੈਲਬਰਨ : ਪੰਜਾਬ ਦੇ ਫਗਵਾੜਾ ਵਿੱਚ ਇੱਕ ਸੜਕ ਹਾਦਸੇ ਦੌਰਾਨ ਇੱਕ NRI ਦੀ ਮੌਤ ਹੋ ਗਈ। ਦਿਲਪ੍ਰੀਤ ਮੈਲਬਰਨ ’ਚ ਰਹਿੰਦਾ ਸੀ ਅਤੇ 10 ਸਾਲ ਬਾਅਦ ਪੰਜਾਬ ਵਾਪਸ ਆਇਆ ਸੀ। ਪਰ

ਪੂਰੀ ਖ਼ਬਰ »
ਸਿੱਖ ਗੁਰਦੁਆਰਾ

ਪਰਥ ਸਥਿਤ ਸਿੱਖ ਗੁਰਦੁਆਰਾ ਨੂੰ ਮਿਲੀ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਤੋਂ ਵੱਡੀ ਮਦਦ, ਜਾਣੋ ਡਿਪਟੀ ਪ੍ਰੀਮੀਅਰ ਨੇ ਕੀ ਕੀਤਾ ਐਲਾਨ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਸਰਕਾਰ ਨੇ Bennett Springs ਸਥਿਤ ਸਿੱਖ ਗੁਰਦੁਆਰਾ, ਪਰਥ ਲਈ ਵੱਡੀ ਫ਼ੰਡਿੰਗ ਪ੍ਰਦਾਨ ਕੀਤੀ ਹੈ। ਵੈਸਟਰਨ ਆਸਟ੍ਰੇਲੀਆ ਦੀ ਡਿਪਟੀ ਪ੍ਰੀਮੀਅਰ, ਟਰੈਜ਼ਰਰ, ਟਰਾਂਸਪੋਰਟ ਅਤੇ ਸੈਰ-ਸਪਾਟਾ ਮੰਤਰੀ Rita Saffioti

ਪੂਰੀ ਖ਼ਬਰ »
ਭਾਈ ਦਲਜੀਤ ਸਿੰਘ

Craigieburn ਗੁਰਦੁਆਰਾ ਸਾਹਿਬ ’ਚੋਂ ਸਟਾਫ਼ ਮੈਂਬਰ ਲਾਪਤਾ, ਪੁਲਿਸ ਅਤੇ ਗੁਰਦੁਆਰਾ ਸਾਹਿਬ ਕਮੇਟੀ ਨੇ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

ਮੈਲਬਰਨ : Craigieburn ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਇਕ ਸਟਾਫ ਮੈਂਬਰ ਰਾਗੀ ਭਾਈ ਦਲਜੀਤ ਸਿੰਘ (38) ਦੇ ਕੱਲ੍ਹ ਸਵੇਰੇ 5:35 ਵਜੇ ਲਾਪਤਾ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਭਾਈਚਾਰਾ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ EV ਖ਼ਰੀਦਣ ’ਤੇ ਸਰਕਾਰ ਦੇਵੇਗੀ ਡਿਸਕਾਊਂਟ, ਜਾਣੋ ਕੌਣ-ਕੌਣ ਹੋਵੇਗਾ ਯੋਗ

ਮੈਲਬਰਨ : ਆਸਟ੍ਰੇਲੀਆ ਸਰਕਾਰ essential workers ਅਤੇ ਘੱਟ ਆਮਦਨ ਵਾਲੇ ਆਸਟ੍ਰੇਲੀਆਈ ਲੋਕਾਂ ਲਈ ਇਲੈਕਟ੍ਰਿਕ ਗੱਡੀਆਂ (EV) ਨੂੰ ਵਧੇਰੇ ਕਿਫਾਇਤੀ ਬਣਾਉਣ ਲਈ 150 ਮਿਲੀਅਨ ਡਾਲਰ ਦੀ ਯੋਜਨਾ ਸ਼ੁਰੂ ਕਰ ਰਹੀ ਹੈ।

ਪੂਰੀ ਖ਼ਬਰ »
ਵਿਕਟੋਰੀਆ

ਵਿਕਟੋਰੀਆ ’ਚ ਬਾਲ ਅਪਰਾਧੀਆਂ ਦੀ ਗਿਣਤੀ ਚਿੰਤਾਜਨਕ ਪੱਧਰ ’ਤੇ ਪੁੱਜੀ, 15 ਸਾਲਾਂ ’ਚ ਸਭ ਤੋਂ ਵੱਧ ਘਟਨਾਵਾਂ ਆਈਆਂ ਸਾਹਮਣੇ

ਮੈਲਬਰਨ : ਵਿਕਟੋਰੀਆ ਵਿੱਚ ਬੱਚਿਆਂ ਵੱਲੋਂ ਕੀਤੇ ਜਾਂਦੇ ਅਪਰਾਧ ਚਿੰਤਾਜਨਕ ਪੱਧਰ ’ਤੇ ਪਹੁੰਚ ਗਏ ਹਨ। ਸਤੰਬਰ ਤੱਕ ਖ਼ਤਮ ਹੋਏ 12 ਮਹੀਨਿਆਂ ਦੀ ਮਿਆਦ ਵਿੱਚ ਪੰਜ ਲੱਖ ਤੋਂ ਵੱਧ ਅਪਰਾਧ ਦਰਜ

ਪੂਰੀ ਖ਼ਬਰ »
ਤੇਜ਼ ਰਫ਼ਤਾਰ

ਤੇਜ਼ ਰਫ਼ਤਾਰ ਡਰਾਈਵਰ ਸਾਵਧਾਨ! ਅੱਜ ਤੋਂ ਲਾਗੂ ਹੋਣਗੇ ਡਬਲ ਡੀਮੈਰਿਟ ‌‌

ਮੈਲਬਰਨ: ਤੇਜ਼ ਰਫ਼ਤਾਰ ਡਰਾਈਵਰਾਂ ਨੂੰ ਹੁਣ ਦੋਹਰੀ ਸਾਵਧਾਨੀ ਵਰਤਣ ਦੀ ਲੋੜ ਹੋਵੇਗੀ ਕਿਉਂਕਿ ਅੱਜ ਰਾਤ ਤੋਂ ਆਸਟ੍ਰੇਲੀਆ ਦੇ ਕਈ ਸਟੇਟਸ ਵਿੱਚ ਡਬਲ ਡੀਮੈਰਿਟ ਲਾਗੂ ਹੋਣ ਵਾਲੇ ਹਨ।NSW, ACT ਅਤੇ WA

ਪੂਰੀ ਖ਼ਬਰ »
Georgia

Georgia ਦੇ ਸਕੀ ਰਿਜ਼ੋਰਟ ’ਚ 10 ਪੰਜਾਬੀਆਂ ਦੀ ਮੌਤ ਹੋਣ ਮਗਰੋਂ ਅਪਰਾਧ ਲਾਪਰਵਾਹੀ ਲਈ ਜਾਂਚ ਸ਼ੁਰੂ

ਮੈਲਬਰਨ : Georgia ਦੇ ਸਕੀ ਰਿਜ਼ਾਰਟ ਗੁਡੌਰੀ ਵਿਚ ਇਕ ਭਾਰਤੀ ਰੈਸਟੋਰੈਂਟ ਵਿਚ 12 ਲੋਕਾਂ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਅਪਰਾਧਿਕ ਲਾਪਰਵਾਹੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਰਨ

ਪੂਰੀ ਖ਼ਬਰ »
International Students

ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ’ਤੇ ਲਗਾਮ ਲਾਉਣ ਲਈ ਸਰਕਾਰ ਨੇ ਲਾਇਆ ਨਵਾਂ ਜੁਗਾੜ, ਸਰਕਾਰੀ ਮੁਲਾਜ਼ਮਾਂ ਲਈ ਜਾਰੀ ਕੀਤੇ ਨਵੇਂ ਹੁਕਮ

ਮੈਲਬਰਨ : ਆਸਟ੍ਰੇਲੀਆ ਸਰਕਾਰ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਅਰਜ਼ੀਆਂ ਦਾ ਪ੍ਰਬੰਧਨ ਕਰਨ ਲਈ ਇੱਕ ਨਵਾਂ ਹੁਕਮ ਲਾਗੂ ਕਰ ਰਹੀ ਹੈ। ਜਦੋਂ ਤੱਕ ‘ਐਜੂਕੇਸ਼ਨ ਪ੍ਰੋਵਾਈਡਰ’ ਆਪਣੀ ਸੀਮਤ ਵਿਦਿਆਰਥੀ ਗਿਣਤੀ ਦੀ 80٪ ਹੱਦ

ਪੂਰੀ ਖ਼ਬਰ »
Sunita Williams

Sunita Williams ਅਤੇ Butch Wilmore ਦੇ ਧਰਤੀ ’ਤੇ ਵਾਪਸ ਆਉਣ ਦੀ ਮਿਤੀ ਮੁੜ ਅੱਗੇ ਵਧੀ, ਜਾਣੇ ਹੁਣ ਕੀ ਪੈ ਗਿਆ ਰੇੜਕਾ

ਮੈਲਬਰਨ : NASA ਨੇ ਪੁਲਾੜ ’ਚ ਫਸੇ ਆਪਣੇ ਦੋ ਪੁਲਾੜ ਯਾਤਰੀਆਂ ਦੇ ਮਿਸ਼ਨ ਨੂੰ ਦੁਬਾਰਾ ਵਧਾ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਉਹ Boeing ਦੇ ਸਟਾਰਲਾਈਨਰ ਕੈਪਸੂਲ ’ਤੇ ਰਾਕੇਟ

ਪੂਰੀ ਖ਼ਬਰ »
Jim Chalmers

ਅੱਧੇ ਸਾਲ ਲਈ ਫ਼ੈਡਰਲ ਬਜਟ ’ਚ ਫੇਰਬਦਲ, ਜਾਣੋ Jim Chalmers ਦਾ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਵੱਡਾ ਐਲਾਨ!

ਮੈਲਬਰਨ : ਟਰੈਜ਼ਰਰ Jim Chalmers ਨੇ ਆਪਣੇ ਅੱਧੇ ਸਾਲ ਦੀ ਵਿੱਤੀ ਅਪਡੇਟ ਦੀ ਵਰਤੋਂ ਕਰਦਿਆਂ ਬਜਟ ਘਾਟੇ ਵਿਚ 21.8 ਅਰਬ ਡਾਲਰ ਦਾ ਵਾਧੇ ਦਾ ਖੁਲਾਸਾ ਕੀਤਾ ਹੈ। ਅਪਡੇਟ ਤੋਂ ਪਤਾ

ਪੂਰੀ ਖ਼ਬਰ »
RBA

RBA ਦੇ ਬੋਰਡ ’ਚ ਨਿਯੁਕਤ ਹੋਣ ਵਾਲੀ ਪਹਿਲੀ ਭਾਰਤੀ ਮੂਲ ਦੀ ਵਿਅਕਤੀ ਬਣੀ ਸਵਾਤੀ ਦਵੇ

ਮੈਲਬਰਨ : ਸਵਾਤੀ ਦਵੇ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਦੇ ਬੋਰਡ ਵਿਚ ਨਿਯੁਕਤ ਹੋਣ ਵਾਲੀ ਪਹਿਲੀ ਭਾਰਤੀ-ਆਸਟ੍ਰੇਲੀਆਈ ਬਣ ਗਈ ਹੈ, ਜੋ ਸੰਸਥਾ ਦੇ 64 ਸਾਲਾਂ ਦੇ ਇਤਿਹਾਸ ਵਿਚ ਇਕ ਇਤਿਹਾਸਕ

ਪੂਰੀ ਖ਼ਬਰ »
ਕ੍ਰਿਕਟ

ਤੇ ਕ੍ਰਿਕਟ ਆਸਟ੍ਰੇਲੀਆ ਨੂੰ 100,000 ਡਾਲਰ ਦੀ ਪਈ ਇਕ ਗੇਂਦ…

ਮੈਲਬਰਨ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬ੍ਰਿਸਬੇਨ ’ਚ ਹੋ ਰਿਹਾ ਗਾਬਾ ਟੈਸਟ ਮੈਚ ਮੀਂਹ ਕਾਰਨ ਵਾਰ-ਵਾਰ ਰੁਕ ਰਿਹਾ ਹੈ, ਜਿਸ ਕਾਰਨ ਕ੍ਰਿਕਟ ਆਸਟ੍ਰੇਲੀਆ ਨੂੰ ਵੱਡਾ ਨੁਕਸਾਨ ਵੀ ਝੱਲਣਾ ਪਿਆ ਹੈ।

ਪੂਰੀ ਖ਼ਬਰ »
ਸਾਇਬਰ ਠੱਗ

ਸਾਇਬਰ ਠੱਗਾਂ ਤੋਂ ਸਾਵਧਾਨ, ਭਾਰਤੀ ਮੂਲ ਦੇ ਆਸਟ੍ਰੇਲੀਆਈ ਨੌਜੁਆਨ ਦਾ ਇਤਰਾਜ਼ਯੋਗ ਵੀਡੀਓ ਬਣਾ ਕੇ ਲੁੱਟੇ ਹਜ਼ਾਰਾਂ ਡਾਲਰ

ਮੈਲਬਰਨ : ਭਾਰਤ ’ਚ ਬੈਠੇ ਕੁੱਝ ਸਾਇਬਰ ਠੱਗਾਂ ਨੇ ਆਸਟ੍ਰਲੀਆ ਦੇ ਇੱਕ ਨੌਜੁਆਨ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਤੋਂ 10 ਹਜ਼ਾਰ ਡਾਲਰ ਵੀ ਟਰਾਂਸਫ਼ਰ ਕਰਵਾ ਲਏ। ਇਸ ਤੋਂ ਬਾਅਦ ਵੀ

ਪੂਰੀ ਖ਼ਬਰ »
ਆਸਟ੍ਰੇਲੀਆ

ਨਿੱਜਤਾ ਦੀ ਉਲੰਘਣਾ ਤੋਂ ਪ੍ਰਭਾਵਤ ਆਸਟ੍ਰੇਲੀਆ ਵਾਸੀਆਂ ਨੂੰ ਫੇਸਬੁੱਕ ਕਰੇਗਾ 50 ਮਿਲੀਅਨ ਡਾਲਰ ਦਾ ਭੁਗਤਾਨ, ਜਾਣੋ ਕੌਣ ਹੋਵੇਗਾ ਯੋਗ

ਮੈਲਬਰਨ : ਕੈਂਬਰਿਜ ਐਨਾਲਿਟਿਕਾ ਦੀ ਨਿੱਜਤਾ ਦੀ ਉਲੰਘਣਾ ਨਾਲ ਪ੍ਰਭਾਵਿਤ ਆਸਟ੍ਰੇਲੀਆਈ ਫੇਸਬੁੱਕ ਪ੍ਰਯੋਗਕਰਤਾਵਾਂ ਨੂੰ 50 ਮਿਲੀਅਨ ਡਾਲਰ ਦੇ ਸਮਝੌਤੇ ਦਾ ਇੱਕ ਹਿੱਸਾ ਮਿਲੇਗਾ, ਜਿਸ ਨਾਲ ਸਾਲਾਂ ਤੋਂ ਚੱਲ ਰਹੀ ਕਾਨੂੰਨੀ

ਪੂਰੀ ਖ਼ਬਰ »
Xmas

Xmas ਤੋਂ ਪਹਿਲਾਂ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਕਰਨ ਵਾਲੇ ਰਿਟੇਲਰਾਂ ਨੂੰ ACCC ਨੇ ਜਾਰੀ ਕੀਤੀ ਚੇਤਾਵਨੀ, ਗਾਹਕਾਂ ਨੂੰ ਭਰਮਾਉਣ ਵਾਲਿਆਂ ’ਤੇ ਲੱਗੇਗਾ ਭਾਰੀ ਜੁਰਮਾਨਾ

ਮੈਲਬਰਨ : ਆਸਟ੍ਰੇਲੀਆਈ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ACCC) ਨੇ ਪਾਇਆ ਹੈ ਕਿ ਕੁਝ ਰਿਟੇਲਰ ਬਲੈਕ ਫ੍ਰਾਈਡੇ ਦੀ ਵਿਕਰੀ ਦੇ ਸਮੇਂ ਦੌਰਾਨ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਵਿੱਚ ਲੱਗੇ ਹੋਏ ਸਨ। ACCC ਦੇ ‘ਇੰਟਰਨੈੱਟ

ਪੂਰੀ ਖ਼ਬਰ »
ਵਿਕਟੋਰੀਆ

ਵਿਕਟੋਰੀਆ ’ਚ ਨਵੇਂ ਪੁਲਿਸ ਸੁਧਾਰਾਂ ਦਾ ਐਲਾਨ, ਜਨਤਕ ਪ੍ਰਦਰਸ਼ਨਾਂ ’ਤੇ ਲਾਈਆਂ ਇਹ ਪਾਬੰਦੀਆਂ

ਮੈਲਬਰਨ : ਵਿਕਟੋਰੀਆ ਸਰਕਾਰ ਨੇ ਸਟੇਟ ਵਿਚ ਜਨਤਕ ਵਿਰੋਧ ਪ੍ਰਦਰਸ਼ਨਾਂ ਵਿਚ ਜਾਣੇ-ਪਛਾਣੇ ਅੱਤਵਾਦੀ ਸਮੂਹਾਂ ਦੇ ਚਿੰਨ੍ਹਾਂ ਵਾਲੇ ਝੰਡਿਆਂ ਨੂੰ ਪ੍ਰਦਰਸ਼ਿਤ ਕਰਨ ਅਤੇ ਫੇਸ ਮਾਸਕ ਪਹਿਨਣ ‘ਤੇ ਪਾਬੰਦੀ ਲਗਾਉਣ ਦਾ ਐਲਾਨ

ਪੂਰੀ ਖ਼ਬਰ »
Georgia

Georgia ਤੋਂ ਮੰਦਭਾਗੀ ਖ਼ਬਰ, ਜਨਰੇਟਰ ਦੀ ਜ਼ਹਿਰੀਲੀ ਗੈਸ ਕਾਰਨ 11 ਭਾਰਤੀਆਂ ਸਮੇਤ 12 ਲੋਕਾਂ ਦੀ ਮੌਤ

ਮੈਲਬਰਨ : ਵੈਸਟਰਨ ਯੂਰੋਪ ਦੇ ਦੇਸ਼ Georgia ਦੇ Gudauri ’ਚ ਇਕ ਸਕੀ ਰਿਜ਼ਾਰਟ ’ਚ ਕਾਰਬਨ ਮੋਨੋਆਕਸਾਈਡ ਜ਼ਹਿਰੀਲੇਪਣ ਕਾਰਨ 11 ਭਾਰਤੀ ਨਾਗਰਿਕਾਂ ਅਤੇ ਇਕ ਜਾਰਜੀਆ ਦੇ ਨਾਗਰਿਕ ਸਮੇਤ 12 ਲੋਕਾਂ ਦੀ

ਪੂਰੀ ਖ਼ਬਰ »
ਕ੍ਰਿਕੇਟ

ਆਸਟ੍ਰੇਲੀਆ ’ਚ ਮੁੜ ‘ਮੰਕੀਗੇਟ’, ਸਾਬਕਾ ਮਹਿਲਾ ਕ੍ਰਿਕੇਟਰ ਦੀ ਬੁਮਰਾਹ ’ਤੇ ਕੀਤੀ ਟਿਪਣੀ ਤੋਂ ਮਚਿਆ ਹੰਗਾਮਾ

ਮੈਲਬਰਨ : ਇੰਗਲੈਂਡ ਦੀ ਸਾਬਕਾ ਕ੍ਰਿਕਟਰ ਅਤੇ ਕਮੈਂਟੇਟਰ ਈਸ਼ਾ ਗੁਹਾ ਨੇ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ’ਤੇ ਨਸਲੀ ਟਿੱਪਣੀ ਕਰਕੇ ਕ੍ਰਿਕਟ ਜਗਤ ’ਚ ਹਲਚਲ ਮਚਾ ਦਿੱਤੀ ਹੈ। ਇਹ ਘਟਨਾ ਆਸਟ੍ਰੇਲੀਆ ਦੇ

ਪੂਰੀ ਖ਼ਬਰ »
ਕ੍ਰਿਸਮਸ

ਇਸ ਸਾਲ ਕ੍ਰਿਸਮਸ ਮੌਕੇ 1.6 ਬਿਲੀਅਨ ਡਾਲਰ ਘੱਟ ਖ਼ਰਚ ਕਰਨਗੇ ਆਸਟ੍ਰੇਲੀਆ ਦੇ ਲੋਕ, ਜਾਣੋ ਕੀ ਕਹਿੰਦੈ ਨਵਾਂ ਸਰਵੇਖਣ

ਮੈਲਬਰਨ : ਆਸਟ੍ਰੇਲੀਆ ਦੇ ਲੋਕਾਂ ਵੱਲੋਂ ਇਸ ਸਾਲ ਕ੍ਰਿਸਮਸ ’ਤੇ 1.6 ਬਿਲੀਅਨ ਡਾਲਰ ਘੱਟ ਖਰਚ ਕਰਨ ਦੀ ਉਮੀਦ ਹੈ, ਔਸਤਨ ਵਿਅਕਤੀ 1,357 ਡਾਲਰ ਖਰਚ ਕਰਨ ਦੀ ਯੋਜਨਾ ਬਣਾ ਰਿਹਾ ਹੈ,

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.