ਨਿਊਜ਼ੀਲੈਂਡ `ਚ 408 ਬੇਕਰੀਆਂ ਨੇ ਲਿਆ ਸੀ ਹਿੱਸਾ – ਜਾਣੋ, ਸਭ ਤੋਂ ਵਧੀਆ ਸੌਸੇਜ ਰੋਲਜ ਦਾ ਐਵਾਰਡ Bakels Legendary Sausage Roll Competition ਜੇਤੂ ਕੌਣ ?

ਮੈਲਬਰਨ : ਨਿਊਜ਼ੀਲੈਂਡ ਵਿੱਚ Bakels Legendary Sausage Roll Competition ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਮੁਕਾਬਲੇ ਵਿੱਚ 408 ਬੇਕਰੀਆਂ ਨੇ ਭਾਗ ਲਿਆ ਸੀ।

ਇਹ ਜੇਤੂ ਬੇਕਰੀ ਆਕਲੈਂਡ ਦੇ ਅਲਬਨੀ ਇਲਾਕੇ ਵਿੱਚ ਹੈ ਅਤੇ ਇਸਦਾ ਨਾਂ ਰੋਜ਼ਡੇਲ ਬੇਕਰੀ ਐਂਡ ਕੈਫੇ ਹੈ। ਉੱਥੇ ਸਿਰਫ਼ ਦੋ ਵਰਕਰ ਜੋ ਪਤੀ-ਪਤਨੀ ਹਨ, ਕੰਮ ਕਰਦੇ ਹਨ। ਇਹ ਦੋ ਸਾਲ 2020 ਵਿੱਚ ਖੁੱਲ੍ਹੀ ਸੀ। ਇਸ ਬੇਕਰੀ ਨੇ ਇਸ ਸਾਲ ਮਿੰਸ ਐਂਡ ਚੀਜ਼ ਪਾਈ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਸੀ ਅਤੇ ਦੂਜੇ ਨੰਬਰ `ਤੇ ਰਹੀ ਸੀ

Leave a Comment