ਮੈਲਬਰਨ ਰੇਨੇਗੇਡਸ ਨੇ ਕੀਤੀ ਇੰਡੀਅਨ ਕ੍ਰਿਕਟਰ ਹਰਮਨਪ੍ਰੀਤ ਕੌਰ ਦੀ ਚੋਣ – Melbourne Renegades selected Indian Cricketer Harmanpreet Kaur

ਮੈਲਬਰਨ : ਪੰਜਾਬੀ ਕਲਾਊਡ ਟੀਮ
-ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ (Cricketer Harmanpreet Kaur) ਨੂੰ ਬੀਤੇ ਐਤਵਾਰ ਮੈਲਬਰਨ ਰੇਨੇਗੇਡਸ (Melbourne Renegades) ਨੇ ਚੁਣ ਲਿਆ। ਜੋ ਬਿਗ ਬੈਸ਼ ਲੀਗ (BBL) ਵਾਸਤੇ ਖੇਡਣ ਵਾਲੀ ਇਕੱਲੀ ਖਿਡਾਰਨ ਹੈ ਜਿਸਦਾ ਨਾਂ ਪਲੈਟੀਨਮ ਸ਼ੇਣੀ (Platinum Category) ‘ਚ ਸੀ।
ਸ਼ੁਰੂਆਤੀ ਦੌਰ ‘ਚ ਯਾਸਤਿਕਾ ਭਾਟੀਆ, ਜੇਮੀਮਾ ਰਿਡਰਿਗਜ ਅਤੇ ਦੀਪਤੀ ਸ਼ਰਮਾ ਸਮੇਤ 18 ਭਾਰਤੀ ਖਿਡਾਰੀਆਂ ਦੇ ਨਾਂ ਵਿਦੇਸ਼ੀ ਡਰਾਫਟ ‘ਚ ਸ਼ਾਮਲ ਸਨ ਪਰ ਸਿਰਫ ਹਰਮਨਪ੍ਰੀਤ ਕੌਰ ਨੂੰ ਹੀ ਚੁਣਿਆ ਗਿਆ।

Leave a Comment