ਮੈਲਬਰਨ ਦੇ ਪ੍ਰਾਈਵੇਟ ਸਕੂਲਾਂ ’ਚ ਪੜ੍ਹਾਈ ਹੋਈ ਹੋਰ ਮਹਿੰਗੀ, ਮਹਿੰਗਾਈ ਰੇਟ ਤੋਂ ਵੀ ਜ਼ਿਆਦਾ ਵਧੀ ਫ਼ੀਸ

ਮੈਲਬਰਨ : ਮੈਲਬਰਨ ਦੇ ਉੱਚ ਫੀਸ ਵਾਲੇ ਪ੍ਰਾਈਵੇਟ ਸਕੂਲ ਟਿਊਸ਼ਨ ਫ਼ੀਸ ਵਿੱਚ ਵਾਧਾ ਕਰ ਰਹੇ ਹਨ। ਕੁਝ ਸਕੂਲ ਤਾਂ 2025 ਵਿੱਚ ਸੀਨੀਅਰ ਵਿਦਿਆਰਥੀਆਂ ਲਈ 40,000 ਡਾਲਰ ਤੋਂ ਵੱਧ ਫ਼ੀਸ ਵਸੂਲ ਰਹੇ ਹਨ। Geelong Grammar School ਸਭ ਤੋਂ ਮਹਿੰਗਾ ਸਕੂਲ ਬਣਿਆ ਹੋਇਆ ਹੈ, ਜੋ ਸਾਲਾਨਾ 52,612 ਡਾਲਰ ਦੀ ਫ਼ੀਸ ਲੈਂਦਾ ਹੈ। ਵਿਕਟੋਰੀਆ ਦੇ ਸਭ ਤੋਂ ਅਮੀਰ ਸਕੂਲਾਂ ਵਿਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਔਸਤ ਫ਼ੀਸ 42,831 ਡਾਲਰ ਹੈ, ਜੋ ਪਿਛਲੇ ਸਾਲ ਨਾਲੋਂ 6.5٪ ਵੱਧ ਹੈ। ਫ਼ੀਸ ’ਚ ਇਸ ਵਾਧੇ ਤੋਂ ਮਾਪੇ ਵੀ ਪ੍ਰੇਸ਼ਾਨ ਹਨ। ਕੁਝ ਸਸਤੇ ਸਕੂਲਾਂ ’ਚ ਜਾਣ ਜਾਂ ਖਰਚਿਆਂ ਵਿੱਚ ਕਟੌਤੀ ਕਰਨ ’ਤੇ ਵਿਚਾਰ ਕਰ ਰਹੇ ਹਨ। ਇਹ ਵਾਧਾ ਅੰਸ਼ਕ ਤੌਰ ’ਤੇ ਇੱਕ ਨਵੇਂ ਸਟੇਟ ਪੇਰੋਲ ਟੈਕਸ ਦੇ ਕਾਰਨ ਹੋਇਆ ਹੈ, ਜੋ ਨਿੱਜੀ ਸਕੂਲ ਮਾਪਿਆਂ ਦੇ ਸਿਰ ਪਾ ਰਹੇ ਹਨ।

School Year 12 fees 2025 Year 12 fees 2024 Change on year
Geelong Grammar School $52,612 $50,072 5.1%
Wesley College $47,574 $44,154 7.7%
Melbourne Girls’ Grammar School $45,004 $41,864 7.5%
Lauriston Girls’ School $44,960 $42,700 5.3%
Mount Scopus Memorial College $44,680 $43,555 2.6%
The King David School $44,644 $41,904 6.5%
Melbourne Grammar School $44,240 $41,640 6.2%
St Catherine’s School $44,180 $43,840 0.8%
Bialik College $43,810 $40,700 7.6%
Carey Baptist Grammar School** $43,618 $39,017 11.8%
Scotch College $43,113 $40,386 6.8%
Korowa Anglican Girls’ School $42,970 $40,910 5%
Trinity Grammar School $42,944 $39,948 7.5%
Methodist Ladies College $42,900 $40,080 7%
Caulfield Grammar School $42,822 $40,543 5.6%
Xavier College $42,450 $39,900 6.4%
Ruyton Girls’ School $42,280 $39,630 6.7%
Camberwell Grammar School $41,874 $39,410 6.3%
Presbyterian Ladies’ College $41,156 $38,496 6.9%
Firbank Grammar School $41,072 $37,476 9.6%
St Michael’s Grammar School $40,932 $38,172 7.2%
St Leonard’s College $40,879 $38,766 5.5%
Fintona Girls’ School $40,858 $38,216 6.9%
Brighton Grammar School $40,507 $38,342 5.6%
Strathcona Girls Grammar $40,460 $37,294 8.5%
Genazzano FCJ College $40,145 $37,271 7.7%
Haileybury College $39,985 $37,900 5.5%
Camberwell Girls’ Grammar School $39,870 $38,150 4.5%
Loreto Mandeville Hall $39,560 $36,350 8.8%
Average $42,831 $40,231 6.5%