ਬਜਟ ਏਅਰਲਾਈਨ ਸੇਲ – $0 ਵਿੱਚ ਟਿਕਟਾਂ ਖਰੀਦਣ ਦਾ ਮੌਕਾ – Budget Airline Saturday Sale

cbadmin
By
cbadmin
1 Min Read

ਮੈਲਬਰਨ : ਪੰਜਾਬੀ ਕਲਾਊਡ ਟੀਮ

-Budget Airline Saturday Sale – ਬਜਟ ਏਅਰਲਾਈਨ  ‘Vietjet’ ਯਾਤਰੀਆਂ ਨੂੰ ਸੀਮਤ ਸਮੇਂ ਲਈ ਆਪਣੇ ਕਿਸੇ ਵੀ ਅੰਤਰਰਾਸ਼ਟਰੀ ਅਤੇ ਡੋਮੇਸਟਿਕ ਸਫਰ  ਲਈ $0 ਵਿੱਚ ਟਿਕਟਾਂ ਸਕੋਰ ਕਰਨ ਦਾ ਮੌਕਾ ਦੇ ਰਹੀ ਹੈ। Vietjet ਦੀਆਂ ਫਲਾਈਟਾਂ ਬ੍ਰਿਸਬੇਨ, ਮੈਲਬੌਰਨ, ਪਰਥ ਅਤੇ ਸਿਡਨੀ ਤੋਂ ਰਵਾਨਾ ਹੁੰਦੀਆਂ ਹਨ। ਫਲਾਈਟਾਂ ਨੂੰ ਏਅਰਲਾਈਨ ਦੀ Website ਜਾਂ ਵੀਅਤਜੈੱਟ ਦੀ ਐਪ ਰਾਹੀਂ ਬੁੱਕ ਕੀਤਾ ਜਾ ਸਕਦਾ ਹੈ।

ਇਹ ਸੇਲ ਸਿਰਫ਼ 24 ਘੰਟਿਆਂ ਲਈ, ਭਾਵ ਸ਼ਨੀਵਾਰ 9 ਸਤੰਬਰ ਨੂੰ ਸਵੇਰੇ 3 ਵਜੇ AEST ਤੋਂ ਸ਼ੁਰੂ ਹੋਵੇਗੀ ਜਿਸ ਵਿਚ ਲੱਖਾਂ ਟਿਕਟਾਂ ਮੁਫ਼ਤ ਵਿੱਚ ਉਪਲਬਧ ਹੋਣਗੀਆਂ, ਯਾਤਰੀਆਂ ਨੂੰ ਸਿਰਫ਼ ਸੰਬੰਧਿਤ ਟੈਕਸਾਂ ਅਤੇ ਸਰਚਾਰਜਾਂ ਲਈ ਬਿੱਲ ਭਰਨ ਦੀ ਲੋੜ ਹੋਵੇਗੀ। ਇਹਨਾਂ ਟਿਕਟਾਂ ਨੂੰ ਖਰੀਦਣ ਲਈ  ਕਿਸੇ ਵੀ ਕੋਡ ਦੀ ਲੋੜ ਨਹੀਂ ਹੈ।  ਇਹਨਾਂ ਟਿਕਟਾਂ ਨੂੰ 18 ਸਤੰਬਰ 2023 ਤੋਂ 31 ਮਾਰਚ 2024 ਦੇ ਵਿਚਕਾਰ ਕਿਸੇ ਵੀ ਸਥਾਨ ‘ਤੇ ਜਾਣ ਲਈ ਵਰਤਿਆ ਜਾ ਸਕਦਾ ਹੈ।

Source: 7 News

Share This Article
Leave a Comment

Leave a Reply

Your email address will not be published. Required fields are marked *