ਆਸਟਰੇਲੀਆ ‘ਚ ਨਵਾਂ ਰਿਕਾਰਡ ਬਣਾ ਚੁੱਕੀ ਹੈ ਮੌਰਗੇਜ ਦੇ ਤਨਾਅ (Mortgage Stress) ਤੋਂ ਪੀੜਤਾਂ ਦੀ ਗਿਣਤੀ

cbadmin
By
cbadmin
1 Min Read

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟਰੇਲੀਆ ਵਿੱਚ ਮੌਰਗੇਜ ਤਣਾਅ (Mortgage Stress) ਤੋਂ ਪੀੜਤਾਂ ਦੀ ਗਿਣਤੀ ਨਵਾਂ ਰਿਕਾਰਡ ਬਣਾ ਰਹੀ ਹੈ। ਭਾਵ ਅਜਿਹੇ ਲੋਕਾਂ ਦੀ ਗਿਣਤੀ ਹੁਣ ਤੱਕ ਸਭ ਤੋਂ ਵੱਧ ਹੈ, ਕਿਉਂਕਿ ਰਿਜ਼ਰਵ ਬੈਂਕ ਦੀ ਵਿਆਜ ਦਰਾਂ ਵਿੱਚ ਵਾਧੇ ਦੀ ਲੜੀ ਘਰਾਂ ਦੇ ਮਾਲਕਾਂ ਨੂੰ ਲਗਾਤਾਰ ਪ੍ਰਭਾਵਿਤ ਕਰ ਰਹੀ ਹੈ।

ਰਾਏ ਮੋਰਗਨ ਦੀ ਖੋਜ ਨੇ ਦਿਖਾਇਆ ਹੈ ਕਿ ਜੁਲਾਈ 2023 ਤੋਂ ਤਿੰਨ ਮਹੀਨਿਆਂ ਵਿੱਚ 1.5 ਮਿਲੀਅਨ ਮੌਰਗੇਜ ਧਾਰਕ (ਕੁੱਲ ਦਾ 29.2 ਪ੍ਰਤੀਸ਼ਤ) ਮੌਰਗੇਜ ਤਣਾਅ ਦੇ “ਜੋਖਮ ਵਿੱਚ” ਸਨ।

Share This Article
Leave a Comment

Leave a Reply

Your email address will not be published. Required fields are marked *