Virgin Australia ਨੇ ਸਾਮਾਨ ਲੈ ਕੇ ਜਾਣ ਦੇ ਨਿਯਮ (baggage rules) ਕੀਤੇ ਸਖ਼ਤ, ਇਸ ਮਿਤੀ ਤੋਂ ਲਾਗੂ ਹੋਵੇਗਾ ਬਦਲਾਅ
ਮੈਲਬਰਨ : Virgin Australia ਨੇ ਫਲਾਈਟ ਦੌਰਾਨ ਸਾਮਾਨ ਲੈ ਕੇ ਜਾਣ ਦੇ ਨਿਯਮਾਂ (baggage rules) ’ਚ ਵੱਡਾ ਬਦਲਾਅ ਕੀਤਾ ਹੈ। ਇਹ ਬਦਲਾਅ 2 ਫਰਵਰੀ, 2026 ਤੋਂ ਲਾਗੂ ਹੋ ਰਹੇ ਹਨ। … ਪੂਰੀ ਖ਼ਬਰ