ਡਿਟੈਕਸ਼ਨ ਕੈਮਰੇ

ਨਵੇਂ ਡਿਟੈਕਸ਼ਨ ਕੈਮਰੇ ਲੱਗਣ ਮਗਰੋਂ SA ’ਚ ਡਰਾਈਵਰਾਂ ਬਾਰੇ ਸਾਹਮਣੇ ਆਏ ਚਿੰਤਾਜਨਕ ਅੰਕੜੇ, ਹਜ਼ਾਰਾਂ ਚੇਤਾਵਨੀਆਂ ਜਾਰੀ

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਨਵੇਂ ਡਿਟੈਕਸ਼ਨ ਕੈਮਰਿਆਂ ਨੇ ਸਿਰਫ ਇਕ ਮਹੀਨੇ ਵਿਚ ਲਗਭਗ 31,000 ਡਰਾਈਵਰਾਂ ਨੂੰ ਗੱਡੀਆਂ ਚਲਾਉਂਦੇ ਸਮੇਂ ਆਪਣੇ ਫੋਨ ਦੀ ਵਰਤੋਂ ਕਰਦੇ ਹੋਏ ਫੜਿਆ ਹੈ, ਜਿਸ ਵਿਚ … ਪੂਰੀ ਖ਼ਬਰ

ਸਕੂਲ

SA ਦੇ ਪਬਲਿਕ ਸਕੂਲਾਂ ਬਾਰੇ ਸਰਕਾਰੀ ਰਿਪੋਰਟ ‘ਚ ਚਿੰਤਾਜਨਕ ਖ਼ੁਲਾਸਾ ਸਕੂਲਾਂ ਦੇ ਅਪਗ੍ਰੇਡ ‘ਚ ਹੋ ਰਿਹਾ ਸੀ ਵਿਤਕਰਾ! ਨਵੇਂ ਮਾਪਦੰਡ ਲਾਗੂ ਕਰੇਗੀ ਸਰਕਾਰ

ਮੈਲਬਰਨ : ਸਾਊਥ ਆਸਟ੍ਰੇਲੀਆ ਵਿਚ ਇਕ ਸਰਕਾਰੀ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਇਕ ਤਿਹਾਈ ਤੋਂ ਵੱਧ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ‘ਬਹੁਤ ਪੁਰਾਣੀਆਂ’ ਹੋ ਚੁਕੀਆਂ ਹਨ। ਰਿਪੋਰਟ ’ਚ ਕਿਹਾ ਗਿਆ … ਪੂਰੀ ਖ਼ਬਰ

collision

SA ’ਚ ਸੜਕੀ ਹਾਦਸਾ, ਟਰੱਕ ਅਤੇ ਯੂਟ ਵਿਚਾਲੇ ਭਿਆਨਕ ਟੱਕਰ ਕਾਰਨ ਦੋ ਬਜ਼ੁਰਗਾਂ ਦੀ ਮੌਤ

ਮੈਲਬਰਨ: ਸਾਊਥ ਆਸਟ੍ਰੇਲੀਆ ‘ਚ ਗਿਊਲਰ ਤੋਂ ਕਰੀਬ 20 ਕਿਲੋਮੀਟਰ ਉੱਤਰ ‘ਚ ਇਕ ਟਰੱਕ ਅਤੇ ਯੂਟ ਦੀ ਟੱਕਰ ਕਾਰਨ ਦੋ ਬਜ਼ੁਰਗਾਂ ਦੀ ਮੌਤ ਹੋ ਗਈ। ਦੋਵੇਂ ਗੱਡੀਆਂ ਸ਼ੁੱਕਰਵਾਰ ਦੁਪਹਿਰ 2 ਵਜੇ … ਪੂਰੀ ਖ਼ਬਰ

ਸਾਊਥ ਆਸਟ੍ਰੇਲੀਆ ਵਿੱਚ 1 ਜੁਲਾਈ ਤੋਂ ਵਧਣਗੇ ਫੀਸਾਂ ਅਤੇ ਚਾਰਜ, ਡਰਾਈਵਰਾਂ ਲਈ ਹੋਵੇਗਾ ਸਭ ਤੋਂ ਵੱਡਾ ਵਾਧਾ

ਮੈਲਬਰਨ: ਸਾਊਥ ਆਸਟ੍ਰੇਲੀਆ ਦੇ ਟਰੈਜ਼ਰਰ ਸਟੀਫਨ ਮੁਲੀਘਨ ਨੇ ਐਲਾਨ ਕੀਤਾ ਹੈ ਕਿ ਅਗਲੇ ਵਿੱਤੀ ਸਾਲ ਤੋਂ ਸਟੇਟ ‘ਚ ਫੀਸ ਅਤੇ ਚਾਰਜ 3 ਫੀਸਦੀ ਵਧਣਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਵਾਧਾ … ਪੂਰੀ ਖ਼ਬਰ

domestic violence

ਘਰੇਲੂ ਹਿੰਸਾ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, SA ਦੀ ਸੰਸਦ ਰਾਤੋ-ਰਾਤ ਪਾਸ ਕੀਤਾ ਸਖ਼ਤ ਕਾਨੂੰਨ

ਮੈਲਬਰਨ: ਸਾਊਥ ਆਸਟ੍ਰੇਲੀਆ (SA) ਦੀ ਸੰਸਦ ਨੇ ਕੱਲ ਰਾਤ ਇੱਕ ਕਾਨੂੰਨ ਪਾਸ ਕੀਤਾ ਹੈ ਜਿਸ ਅਨੁਸਾਰ ਵਾਰ-ਵਾਰ ਘਰੇਲੂ ਹਿੰਸਾ ਦੇ ਅਪਰਾਧੀਆਂ ਨੂੰ ਦੇਸ਼ ਦੇ ਸਭ ਤੋਂ ਸਖਤ ਕਾਨੂੰਨਾਂ ਦਾ ਸਾਹਮਣਾ … ਪੂਰੀ ਖ਼ਬਰ

Property On Sale

SA ਦਾ ਸਭ ਤੋਂ ਸਸਤਾ ‘ਘਰ’ ਲੱਗਾ ਸੇਲ ’ਤੇ, ਵਿਸ਼ਾਲ ਪ੍ਰਾਪਰਟੀ ਦੀ ਕੀਮਤ ਸਿਰਫ਼ 55 ਹਜ਼ਾਰ ਡਾਲਰ

ਮੈਲਬਰਨ: ਆਸਟ੍ਰੇਲੀਆ ਦੇ ਸਭ ਤੋਂ ਵਿਲੱਖਣ ਗੋਲਫ ਕੋਰਸਾਂ ਵਿੱਚੋਂ ਇੱਕ ਤੋਂ ਪੈਦਲ ਚੱਲਣ ਦੀ ਦੂਰੀ ਦੇ ਅੰਦਰ ਸਥਿਤ ਇੱਕ ਮਕਾਨ ਸਾਊਥ ਆਸਟ੍ਰੇਲੀਆ (SA) ’ਚ ਸਭ ਤੋਂ ਸਸਤਾ ਸੇਲ ’ਤੇ ਲੱਗਾ … ਪੂਰੀ ਖ਼ਬਰ

ਪੁਲਿਸ

ਡਿਊਟੀ ਦੌਰਾਨ ਮਾਰੇ ਗਏ ਪੁਲਿਸ ਅਫ਼ਸਰ ਦੇ ਪ੍ਰਵਾਰ ਨੂੰ ਨਹੀਂ ਮਿਲੇਗਾ ਮੁਆਵਜ਼ਾ, ਸਰਕਾਰ ਦੇ ਅਜੀਬੋ-ਗ਼ਰੀਬ ਕਾਨੂੰਨ ਤੋਂ ਪੁਲਿਸ ਐਸੋਸੀਏਸ਼ਨ ਖਫ਼ਾ, ਜਾਣੋ ਕਾਰਨ

ਮੈਲਬਰਨ: ਸਾਊਥ ਆਸਟ੍ਰੇਲੀਆ (SA) ਸਟੇਟ ’ਚ ਡਿਊਟੀ ਦੌਰਾਨ ਕਤਲ ਹੋਏ ਇੱਕ 53 ਵਰ੍ਹਿਆਂ ਦੇ ਪੁਲਿਸ ਅਫ਼ਸਰ ਜੇਸਨ ਡੋਇਗ ਦੇ ਪ੍ਰਵਾਰ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਟੇਟ ਸਰਕਾਰ ਨੇ ਉਸ … ਪੂਰੀ ਖ਼ਬਰ

SA

ਬਾਲ ਜਿਨਸੀ ਅਪਰਾਧੀਆਂ ‘ਤੇ ਸ਼ਿਕੰਜਾ ਕੱਸਣ ਲਈ SA ’ਚ ਲਿਆਂਦੇ ਜਾਣਗੇ ਸਖਤ ਕਾਨੂੰਨ

ਮੈਲਬਰਨ: ਦੱਖਣੀ ਆਸਟ੍ਰੇਲੀਆ (SA) ਵਿੱਚ ਅਜਿਹਾ ਕਾਨੂੰਨ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਅਧੀਨ ਵਾਰ-ਵਾਰ ਦੇ ਗੰਭੀਰ ਬਾਲ ਜਿਨਸੀ ਅਪਰਾਧੀਆਂ ਨੂੰ ਅਣਮਿੱਥੇ ਸਮੇਂ ਲਈ ਕੈਦ ਜਾਂ ਨਿਗਰਾਨੀ … ਪੂਰੀ ਖ਼ਬਰ

Police officer shot dead

ਸਾਊਥ ਆਸਟ੍ਰੇਲੀਆ (SA) ’ਚ ਪੁਲਿਸ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕਤਲ, 2002 ਤੋਂ ਬਾਅਦ ਅਜਿਹੀ ਪਹਿਲੀ ਘਟਨਾ (Police officer shot dead)

ਐਡੀਲੇਡ: ਸਾਊਥ ਆਸਟਰੇਲੀਆ (SA) ਸਟੇਟ ’ਚ ਇੱਕ 53 ਵਰ੍ਹਿਆਂ ਦੇ ਪੁਲਿਸ ਅਫ਼ਸਰ ਦਾ ਇੱਕ ਪੇਂਡੂ ਇਲਾਕੇ ’ਚ ਗੋਲੀ ਮਾਰ ਕੇ ਕਤਲ (Police officer shot dead) ਕਰ ਦਿੱਤਾ ਗਿਆ। ਸ਼ੁੱਕਰਵਾਰ ਸਵੇਰੇ, … ਪੂਰੀ ਖ਼ਬਰ

Shortage of houses in Port Lincoln SA

ਘਰਾਂ ਦਾ ਸੰਕਟ : ਮਾਂ-ਪੁੱਤ ਟੈਂਟ `ਚ ਰਹਿਣ ਲਈ ਮਜ਼ਬੂਰ – ਸਾਊਥ ਆਸਟਰੇਲੀਆ (South Australia) ਦੇ ਪੋਰਟ ਲਿੰਕਨ ਦਾ ਹਾਲ

ਮੈਲਬਰਨ : ਪੰਜਾਬੀ ਕਲਾਊਡ ਟੀਮ -ਸਾਊਥ ਆਸਟਰੇਲੀਆ (South Australia) ਦੇ ਪੋਰਟ ਲਿੰਕਨ ਵਿੱਚ ਮਾਂ-ਪੁੱਤ ਪਿਛਲੇ ਕੁੱਝ ਹਫ਼ਤਿਆਂ ਤੋਂ ਟੈਂਟ `ਚ ਰਹਿਣ ਲਈ ਮਜ਼ਬੂਰ ਹਨ, ਕਿਉਂਕਿ ਉਨ੍ਹਾਂ ਨੂੰ ਕਿਰਾਏ `ਤੇ ਕੋਈ … ਪੂਰੀ ਖ਼ਬਰ