ਵਿਕਟੋਰੀਅਨ ਰਿਟਾਇਰੀ ਔਰਤ ਨੇ ਜਿੱਤਿਆ 60 ਮਿਲੀਅਨ ਡਾਲਰ ਦਾ ਜੈਕਪਾਟ, ਇਨਾਮੀ ਰਕਮ ਦੀ ਵਰਤੋਂ ਦੇ ਖੁਲਾਸੇ ਨੇ ਜਿੱਤਿਆ ਲੋਕਾਂ ਦਾ ਦਿਲ

ਇੱਕ ਵਿਕਟੋਰੀਅਨ ਰਿਟਾਇਰੀ ਔਰਤ ਨੇ ਵੀਰਵਾਰ ਰਾਤ ਦੇ ਡਰਾਅ ਵਿੱਚ ਪੂਰੇ 60 ਮਿਲੀਅਨ ਡਾਲਰ ਦਾ ਜੈਕਪਾਟ ਜਿੱਤ ਲਿਆ ਹੈ। ਡੇਲੇਸਫੋਰਡ ਦੀ ਇਹ ਔਰਤ ਡਰਾਅ 1429 ਵਿੱਚ ਡਿਵੀਜ਼ਨ ਵਨ ਦੀ ਇਕਲੌਤੀ … ਪੂਰੀ ਖ਼ਬਰ

Flight QF128 ’ਚ ਸਫ਼ਰ ਕਰ ਕੇ ਸਿਡਨੀ ਪਹੁੰਚਣ ਵਾਲੇ ਸਾਵਧਾਨ! ਸਿਹਤ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

ਇਸ ਹਫਤੇ ਦੇ ਸ਼ੁਰੂ ਵਿੱਚ ਆਸਟ੍ਰੇਲੀਆ ਜਾਣ ਵਾਲੀ ਇੱਕ ਕੌਮਾਂਤਰੀ ਉਡਾਣ ’ਚ ਸਫ਼ਰ ਕਰ ਰਹੇ ਇੱਕ ਯਾਤਰੀ ਵਿੱਚ measles (ਖਸਰਾ ਜਾਂ ਛੋਟੀ ਮਾਤਾ) ਦੀ ਪੁਸ਼ਟੀ ਹੋਣ ਦੇ ਮਾਮਲੇ ਬਾਰੇ ਯਾਤਰੀਆਂ … ਪੂਰੀ ਖ਼ਬਰ

ਕ੍ਰਿਕੇਟ ਵਿਸ਼ਵ ਕੱਪ ਦਾ ਸ਼ਾਨਦਾਰ ਆਗਾਜ਼, ਪਹਿਲੇ ਮੈਚ ’ਚ ਨਿਊਜ਼ੀਲੈਂਡ ਦੀ ਇੰਗਲੈਂਡ ’ਤੇ ਧਮਾਕੇਦਾਰ ਜਿੱਤ

ਅਹਿਮਦਾਬਾਦ: ਆਈ.ਸੀ.ਸੀ. ਕ੍ਰਿਕੇਟ ਵਿਸ਼ਵ ਕੱਪ 2023 ਦਾ ਆਗਾਜ਼ ਹੋ ਚੁੱਕਾ ਹੈ। ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਅਤੇ ਪਿਛਲੇ ਚੈਂਪੀਅਨ ਇੰਗਲੈਂਡ ਆਹਮੋ-ਸਾਹਮਣੇ ਸਨ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਭਾਰਤੀ … ਪੂਰੀ ਖ਼ਬਰ

Chief Justice Will Alstergren swore in Poppy

ਆਸਟ੍ਰੇਲੀਅਨ ਅਦਾਲਤ ‘ਚ ਜੱਜ ਨੇ ਕੁੱਤੀ ਨੂੰ ਚੁਕਾਈ ਸਹੁੰ – ਫੈਮਿਲੀ ਕੋਰਟ ‘ਚ ਆਉਣ ਵਾਲੇ ਨਿਰਾਸ਼ ਲੋਕਾਂ ਦਾ ਬਣੇਗੀ ਸਹਾਰਾ

ਮੈਲਬਰਨ : “ਥੀਰੇਪੀ ਡੌਗ ” (Therapy Dog) ਦੇ ਰੂਪ ਵਿੱਚ ਪੌਪੀ ਨਾਂ ਦੀ ਕੁੱਤੀ ਨੂੰ ਫੈਡਰਲ ਸਰਕਟ ਅਤੇ ਫੈਮਿਲੀ ਕੋਰਟ ‘ਚ ਪਹਿਲੀ ਵਾਰ ਫੁੱਲ-ਟਾਈਮ ਕੰਮ ਵਾਸਤੇ ਸਹੁੰ ਚੁਕਾਈ ਗਈ ਹੈ। … ਪੂਰੀ ਖ਼ਬਰ

ਵੀਜ਼ਾ (Visa) ਦੀ ਦੁਰਵਰਤੋਂ ਕਰਨ ਵਾਲਿਆਂ ’ਤੇ ਨਕੇਲ ਕੱਸੇਗੀ ਆਸਟ੍ਰੇਲੀਆ ਸਰਕਾਰ – ਨਿਕਸਨ ਰੀਪੋਰਟ ਹੋਈ ਜਨਤਕ – ਗ੍ਰਹਿ ਮਾਮਲਿਆਂ ਦੇ ਵਿਭਾਗ ’ਚ ਸਥਾਪਤ ਹੋਵੇਗੀ ਵੱਖਰੀ ਡਿਵੀਜ਼ਨ

ਸਿਡਨੀ: ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਉਹ ਆਪਣੀ ਵੀਜ਼ਾ ਪ੍ਰਣਾਲੀ ਦੇ ਵੱਡੇ ਪੱਧਰ ’ਤੇ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਕਾਰਵਾਈ ਕਰੇਗੀ ਤਾਂ ਜੋ ਮਨੁੱਖੀ ਤਸਕਰੀ ਅਤੇ ਸੰਗਠਿਤ ਅਪਰਾਧ … ਪੂਰੀ ਖ਼ਬਰ

ਕਿੰਗ ਚਾਰਲਸ ਦੀ ਤਸਵੀਰ ਵਾਲੇ ਸਿੱਕਿਆਂ ਦੀ ਤਸਵੀਰ ਆਈ ਸਾਹਮਣੇ, ਜਾਣੋ ਕਦੋਂ ਆਉਣਗੇ ਤੁਹਾਡੇ ਹੱਥਾਂ ’ਚ

70 ਸਾਲਾਂ ਤੋਂ ਵੱਧ ਸਮੇਂ ਮਗਰੋਂ ਆਸਟ੍ਰੇਲੀਆ ਦੀ ਕਰੰਸੀ ਦਾ ਮੁਹਾਂਦਰਾ ਬਦਲਣ ਵਾਲਾ ਹੈ। ਰੌਇਲ ਆਸਟ੍ਰੇਲੀਅਨ ਟਕਸਾਲ ਵੱਲੋਂ ਸਾਡੇ ਲਈ ਜਾਰੀ ਕੀਤੇ ਜਾ ਰਹੇ ਨਵੇਂ ਸਿੱਕਿਆਂ ’ਤੇ ਹੁਣ ਕਿੰਗ ਚਾਰਲਸ-3 … ਪੂਰੀ ਖ਼ਬਰ

ਮੈਲਬਰਨ ‘ਚ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਦੀ ਮੌਤ, ਔਰਤ ਗੰਭੀਰ ਜ਼ਖ਼ਮੀ

ਮੈਲਬਰਨ : ਸਾਊਥ-ਈਸਟ ਮੈਲਬਰਨ ‘ਚ ਵਾਪਰੇ ਭਿਆਨਕ ਹਾਦਸੇ ’ਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਅਤੇ ਉਸ ਦੇ ਪਿੱਛੇ ਬੈਠੀ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਹੈ। ਜ਼ਖ਼ਮੀ ਔਰਤ … ਪੂਰੀ ਖ਼ਬਰ

Linkt Scam Text

ਸਾਵਧਾਨ ! ਆਸਟ੍ਰੇਲੀਆ `ਚ ਸਕੈਮਰ ਸਰਗਰਮ – Linkt Toll ਭਰਨ ਬਾਰੇ 3 ਲੱਖ ਲੋਕਾਂ ਨੂੰ ਭੇਜੇ ਝੂਠੇ ਮੈਸੇਜ (Linkt Scam Text)

ਮੈਲਬਰਨ : ਆਸਟ੍ਰੇਲੀਆ `ਚ ਜਾਅਲਸਾਜ਼ੀਆਂ ਕਰਨ ਵਾਲੇ ਸਕੈਮਰ, ਕਈ ਲੋਕਾਂ ਨੂੰ ਝੂਠੇ ਟੈਕਸਟ ਭੇਜ ਕੇ ਟੋਲ ਭਰਨ ਲਈ ਹੁਕਮ ਦੇ ਰਹੇ ਹਨ। (Linkt Scam Text) ਜਿਸ ਵਾਸਤੇ ਟੋਲ ਕੰਪਨੀ Linkt … ਪੂਰੀ ਖ਼ਬਰ

Stealing of Copper Cables

ਆਸਟ੍ਰੇਲੀਆ `ਚ ਵੀ ਪੰਜਾਬ ਵਾਂਗ ਚੋਰੀ ਹੁੰਦੀਆਂ ਨੇ ਤਾਂਬੇ ਦੀਆਂ ਤਾਰਾਂ (Stealing of Copper Wires) – ਕੈਸ਼ ਰਾਹੀਂ ਖ੍ਰੀਦਣ ਵਾਲੇ ਡੀਲਰਾਂ `ਤੇ ਪਾਬੰਦੀ ਲੱਗੇ: ਕੌਂਸਲ

ਮੈਲਬਰਨ : ਆਸਟ੍ਰੇਲੀਆ ਦੇ ਕੁਈਨਜ਼ਲੈਂਡ `ਚ ਵੀ ਪੰਜਾਬ ਵਾਂਗ ਤਾਂਬੇ ਦੀਆਂ ਕੇਬਲਾਂ ਚੋਰੀ ਹੁੰਦੀਆਂ ਹਨ। (Stealing of Copper Wires) ਅਜਿਹੇ ਕਾਰਿਆਂ ਨੂੰ ਠੱਲ੍ਹ ਪਾਉਣ ਲਈ ਕੀਤੀ ਗਈ ਜਾਂਚ ਰਿਪੋਰਟ ਸਾਹਮਣੇ … ਪੂਰੀ ਖ਼ਬਰ

New Zealand is in the list of friendly Countries in the World

ਵਧਾਈਆਂ ਨਿਊਜ਼ੀਲੈਂਡ ਵਾਲਿਓ ! – ਦੁਨੀਆ ਦੇ ਸਭ ਤੋਂ ਵੱਧ ਦੋਸਤਾਨਾ ਦੇਸ਼ਾਂ ਦੀ ਸੂਚੀ `ਚ ਸ਼ਾਮਲ (List of Friendly Countries in the World)

ਮੈਲਬਰਨ : ਨਿਊਜ਼ੀਲੈਂਡ ਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸਦਾ ਨਾਂ ਦੁਨੀਆ ਦੇ ਸਭ ਤੋਂ ਵੱਧ ਦੋਸਤਾਨਾ ਸੁਭਾਅ ਵਾਲੇ ਦੇਸ਼ਾਂ ਦੀ ਸੂਚੀ ਸ਼ਾਮਲ ਹੈ। (List of Friendly Countries … ਪੂਰੀ ਖ਼ਬਰ