ਸਕੂਲ

ਮਹਿੰਗੇ ਹੋਣ ਦੇ ਬਾਵਜੂਦ ਆਸਟ੍ਰੇਲੀਆ ਦੇ ਪ੍ਰਾਈਵੇਟ ਸਕੂਲਾਂ ’ਚ ਦਾਖ਼ਲਾ ਵਧਿਆ, ਪਬਲਿਕ ਸਕੂਲਾਂ ’ਚ ਘਟਿਆ

ਮੈਲਬਰਨ : ਪਿਛਲੇ ਪੰਜ ਸਾਲਾਂ ਵਿੱਚ, ਆਸਟ੍ਰੇਲੀਆ ਦੇ ਸਰਕਾਰੀ ਸਕੂਲਾਂ ਮੁਕਾਬਲੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਮਹੱਤਵਪੂਰਣ ਵਾਧਾ ਹੋਇਆ ਹੈ। 2024 ਵਿੱਚ, ਆਸਟ੍ਰੇਲੀਆਈ ਸਕੂਲਾਂ ਵਿੱਚ … ਪੂਰੀ ਖ਼ਬਰ

ਸਕੂਲ

ਆਸਟ੍ਰੇਲੀਆ ’ਚ ਘਟੀ ਵਿਦਿਆਰਥੀਆਂ ਦੀ ਸਕੂਲਾਂ ’ਚ ਹਾਜ਼ਰੀ, ਜਾਣੋ ਕੀ ਕਹਿੰਦੀ ਹੈ ਕਮਿਸ਼ਨ ਦੀ ਰਿਪੋਰਟ

ਮੈਲਬਰਨ : ਉਤਪਾਦਕਤਾ ਕਮਿਸ਼ਨ ਦੀ ਇੱਕ ਰਿਪੋਰਟ ਅਨੁਸਾਰ, ਪਿਛਲੇ ਨੌਂ ਸਾਲਾਂ ਵਿੱਚ ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਦੀ ਦਰ ਵਿੱਚ ਗਿਰਾਵਟ ਆਈ ਹੈ, ਰਾਸ਼ਟਰੀ ਹਾਜ਼ਰੀ ਦਰ 2015 ਵਿੱਚ 92.6٪ ਤੋਂ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਅੰਦਰ ਗਣਿਤ ਦੇ ਵਿਸ਼ੇ ’ਚ ਕੁੜੀਆਂ ਅਤੇ ਮੁੰਡਿਆਂ ਵਿਚਕਾਰ ਪਾੜਾ ਬਦਤਰ ਹੋਇਆ

ਮੈਲਬਰਨ : ਆਸਟ੍ਰੇਲੀਆ ’ਚ ਗਣਿਤ ਦੇ ਚੌਥੇ ਸਾਲ ਦੇ ਵਿਦਿਆਰਥੀਆਂ ਨੇ ਦੁਨੀਆ ਵਿੱਚ ਸਭ ਤੋਂ ਵੱਡਾ ਲਿੰਗ ਅੰਤਰ ਦਰਜ ਕੀਤਾ ਹੈ, ਜਿਸ ਵਿੱਚ ਮੁੰਡੇ ਲਗਾਤਾਰ ਕੁੜੀਆਂ ਨਾਲੋਂ ਵੱਧ ਅੰਕ ਪ੍ਰਾਪਤ … ਪੂਰੀ ਖ਼ਬਰ

Victoria

ਵਿਕਟੋਰੀਆ ਦੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਮਿਲੇਗਾ 400 ਡਾਲਰ ਦਾ ਬੋਨਸ, ਜਾਣੋ ਪ੍ਰੀਮੀਅਰ ਜੈਸਿੰਟਾ ਐਲਨ ਨੇ ਕੀ ਕੀਤਾ ਐਲਾਨ

ਮੈਲਬਰਨ: ਵਿਕਟੋਰੀਆ ਸਰਕਾਰ ਆਉਣ ਵਾਲੇ ਬਜਟ ਦੇ ਹਿੱਸੇ ਵਜੋਂ ਸਰਕਾਰੀ ਸਕੂਲਾਂ ਵਿੱਚ ਸਾਰੇ ਪੇਰੈਂਟਸ ਅਤੇ ਗੈਰ-ਸਰਕਾਰੀ ਸਕੂਲਾਂ ਵਿੱਚ ਕੰਸੈਸ਼ਨ ਕਾਰਡ ਹੋਲਡਰਾਂ ਨੂੰ ਪ੍ਰਤੀ ਵਿਦਿਆਰਥੀ 400 ਡਾਲਰ ਦੀ ਅਦਾਇਗੀ ਪ੍ਰਦਾਨ ਕਰਨ … ਪੂਰੀ ਖ਼ਬਰ

Best performing schools in Australia

ਆਸਟ੍ਰੇਲੀਆ ਦੇ ਬਿਹਤਰੀਨ ਸਕੂਲਾਂ ਦੀ ਸੂਚੀ ਜਾਰੀ, ਜਾਣੋ ਕਿਹੜੇ ਸਰਕਾਰੀ ਅਤੇ ਨਿੱਜੀ ਸਕੂਲ ਰਹੇ ਸਿਖਰ ’ਤੇ (Best performing schools in Australia)

ਬਿਤਰੀਨ ਆਸਟ੍ਰੇਲੀਅਨ ਸਕੂਲਾਂ ਦੀ ਸੂਚੀ ਆ ਚੁੱਕੀ ਹੈ ਜੋ ਦਸਦੇ ਹਨ ਕਿ ਕਿਹੜੇ ਸਟੇਟ ’ਚ ਸਭ ਤੋਂ ਵਧੀਆ ਸਕੂਲ (Best performing schools in Australia) ਕਿਹੜੇ ਹਨ। The Better Education ਵੱਲੋਂ … ਪੂਰੀ ਖ਼ਬਰ