Onshore Student Visa ਅਪਲਾਈ ਕਰਨ ਵਾਲਿਆਂ ਲਈ ਬਦਲੇ ਨਿਯਮ, ਹੁਣ CoE ਤੋਂ ਬਗ਼ੈਰ ਨਹੀਂ ਬਣੇਗੀ ਗੱਲ
ਮੈਲਬਰਨ : 1 ਜਨਵਰੀ 2025 ਤੋਂ, ਗ੍ਰਹਿ ਮਾਮਲਿਆਂ ਦਾ ਵਿਭਾਗ ਹੁਣ ਸਟੂਡੈਂਟ ਵੀਜ਼ਾ ਲਈ ਆਸਟ੍ਰੇਲੀਆ ਵਿੱਚ ਅਪਲਾਈ ਕਰਨ ਵਾਲੇ ਵਿਅਕਤੀਆਂ ਤੋਂ Letters of Offers ਮਨਜ਼ੂਰ ਨਹੀਂ ਕਰੇਗਾ। Onshore (ਜਿਹੜੇ ਆਸਟ੍ਰੇਲੀਆ … ਪੂਰੀ ਖ਼ਬਰ