NSW ਲਈ ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ, ਕਈ ਸਕੂਲ ਬੰਦ, ਅੱਗ ਬਾਲਣ ’ਤੇ ਮੁਕੰਮਲ ਪਾਬੰਦੀ

ਮੈਲਬਰਨ: ਨਿਊ ਸਾਊਥ ਵੇਲਜ਼ ਦੇ ਵੱਡੇ ਹਿੱਸੇ ਅੱਜ ਬਹੁਤ ਜ਼ਿਆਦਾ ਅੱਗ ਦੇ ਖ਼ਤਰੇ ਵਿੱਚ ਹਨ। ਤੇਜ਼ ਹਵਾਵਾਂ ਕਾਰਨ ਗਰਮ ਅਤੇ ਖੁਸ਼ਕ ਸਥਿਤੀਆਂ ਦੇ ਵਧਣ ਦਾ ਖਦਸ਼ਾ ਹੈ। ਗ੍ਰੇਟਰ ਹੰਟਰ, ਉੱਤਰੀ … ਪੂਰੀ ਖ਼ਬਰ

ਆਰਥਕ ਪੱਖੋਂ ਕਮਜ਼ੋਰ ਆਸਟ੍ਰੇਲੀਅਨਾਂ ਲਈ ਹਜ਼ਾਰਾਂ ਸਸਤੇ ਮਕਾਨ ਬਣਾਉਣ ਦਾ ਕੰਮ ਸ਼ੁਰੂ

ਮੈਲਬਰਨ: ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਪ੍ਰਮੁੱਖ ਵਾਅਦੇ ਨੂੰ ਪੂਰਾ ਕਰਨ ਲਈ ਆਸਟ੍ਰੇਲੀਆ ਸਰਕਾਰ ਨੇ ਕਾਰਵਾਈ ਸ਼ੁਰੂ ਦਿੱਤੀ ਹੈ। ਆਰਥਕ ਪੱਖੋਂ ਕਮਜ਼ੋਰ ਆਸਟ੍ਰੇਲੀਅਨਾਂ ਲਈ ਹਜ਼ਾਰਾਂ ਨਵੇਂ ਕਿਫਾਇਤੀ ਘਰ ਬਣਾਏ ਜਾਣ … ਪੂਰੀ ਖ਼ਬਰ

ਡੇਰਿਮਟ ਦੀ ਫੈਕਟਰੀ ’ਚ ਧਮਾਕਾ, ਇੱਕ ਵਿਅਕਤੀ ਦੀ ਮੌਤ

ਮੈਲਬਰਨ: ਮੈਲਬਰਨ ਦੇ ਪੱਛਮ ਵਿੱਚ ਸ਼ੱਕੀ ਰਸਾਇਣਕ ਧਮਾਕੇ ਤੋਂ ਬਾਅਦ ਇੱਕ ਫੈਕਟਰੀ ਅੰਦਰੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਇਹ ਘਟਨਾ ਵੀਰਵਾਰ ਸਵੇਰੇ ਕਰੀਬ 9:45 ਵਜੇ ਡੇਰਿਮੁਟ ਦੇ ਸਵਾਨ ਡਾ. … ਪੂਰੀ ਖ਼ਬਰ

ਈ-ਸਕੂਟਰ ਸਵਾਰਾਂ ਲਈ ਨਿਯਮ ਹੋਣਗੇ ਸਖ਼ਤ, 6 ਹਜ਼ਾਰ ਡਾਲਰ ਤਕ ਲੱਗ ਸਕਦੈ ਜੁਰਮਾਨਾ

ਮੈਲਬਰਨ: ਈ-ਸਕੂਟਰ ਸਵਾਰਾਂ ਨੂੰ ਕੁਈਨਜ਼ਲੈਂਡ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਸਖ਼ਤ ਨਵੇਂ ਨਿਯਮਾਂ ਦੇ ਤਹਿਤ 6000 ਡਾਲਰ ਤੋਂ ਵੱਧ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ, ਇੱਕ ਭਿਆਨਕ ਹਾਦਸੇ ਵਿੱਚ ਇੱਕ … ਪੂਰੀ ਖ਼ਬਰ

ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਬਣਿਆ ਦੁਨੀਆ ਭਰ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ, ਜਾਣੋ ਕਾਰਨ

ਮੈਲਬਰਨ: ਇਕ ਨਵੇਂ ਸਰਵੇਖਣ ਨੇ ਇਹ ਖੁਲਾਸਾ ਕੀਤਾ ਹੈ ਕਿ ਸਿਖਿਆ ਪ੍ਰਾਪਤ ਕਰਨ ਲਈ ਆਸਟ੍ਰੇਲੀਆ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਦੂਜਾ ਸਭ ਤੋਂ ਪਸੰਦੀਦਾ ਮੁਲਕ ਬਣ ਗਿਆ ਹੈ ਅਤੇ ਇਹ … ਪੂਰੀ ਖ਼ਬਰ

Sikhs in NZ

ਨਿਊਜ਼ੀਲੈਂਡ `ਚ ਰੋਕੀ ਜਾਵੇ ਭਾਰਤ ਸਰਕਾਰ ਦੀ ਦਖ਼ਲ-ਅੰਦਾਜ਼ੀ – ਨਿੱਝਰ ਦੇ ਕਤਲ ਤੋਂ ਬਾਅਦ ਸਿੱਖਾਂ ਦਾ ਆਕਲੈਂਡ `ਚ ਇਕੱਠ

ਮੈਬਲਰਨ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖ ਐਕਟੀਵਿਸਟ ਹਰਦੀਪ ਸਿੰਘ ਨਿੱਝਰ ਦੇ ਕਤਲ ਦੀਆਂ ਉਂਗਲਾਂ ਭਾਰਤੀ ਏਜੰਸੀਆਂ ਵੱਲ ਉੱਠਣ ਤੋਂ ਬਾਅਦ ਨਿਊਜ਼ੀ਼ਲੈਂਡ ਸਿੱਖ ਯੂਥ ਅਤੇ ਹੋਰ ਸਿੱਖ … ਪੂਰੀ ਖ਼ਬਰ

ਮਸ਼ਹੂਰ ਕਾਮੇਡੀਅਨ ਕੈਲ ਵਿਲਸਨ ਨਹੀਂ ਰਹੇ, ਵੱਡੀ ਗਿਣਤੀ ’ਚ ਲੋਕਾਂ ਨੇ ਦਿੱਤੀ ਸ਼ਰਧਾਂਜਲੀ

ਮੈਲਬਰਨ: ਮਸ਼ਹੂਰ ਅਦਾਕਾਰਾ, ਲੇਖਿਕਾ, ਟੈਲੀਵਿਜ਼ਨ ਮੇਜ਼ਬਾਨ ਅਤੇ ਸਟੈਂਡ-ਅੱਪ ਕਾਮੇਡੀਅਨ ਕੈਲ ਵਿਲਸਨ ਦੀ ਅੱਜ ਮੌਤ ਹੋ ਗਈ। ਉਹ 53 ਸਾਲਾਂ ਦੀ ਸਨ। ਕੈਲ ਦਾ ਜਨਮ ਨਿਊਜ਼ੀਲੈਂਡ ’ਚ ਹੋਇਆ ਸੀ ਅਤੇ ਉਨ੍ਹਾਂ … ਪੂਰੀ ਖ਼ਬਰ

ਘਰਾਂ ਦੀ ਉਸਾਰੀ ਕਰਵਾਉਣ ਵਾਲੇ ਸਾਵਧਾਨ, ਉੁਸਾਰੀ ਕੰਪਨੀਆਂ ਦੀ ਵਿੱਤੀ ਤਾਕਤ ਜਾਂਚਣ ਦੀ ਸਲਾਹ

ਮੈਲਬਰਨ: ਅਸਫਲ ਉਸਾਰੀ ਕੰਪਨੀ ਪੁਆਇੰਟ ਕੁੱਕ ਬਿਲਡਿੰਗ ਕੰਪਨੀ ਦੇ ਲਿਕੁਈਡੇਟਰ ਚੈਥਮ ਹੋਮਜ਼ ਨੇ ਸੰਭਾਵੀ ਮਕਾਨ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਹੋਰ ਉਸਾਰੀ ਕੰਪਨੀਆਂ ਨਾਲ ਵੀ ਅਜਿਹਾ ਵਾਪਰ ਸਕਦਾ ਹੈ। … ਪੂਰੀ ਖ਼ਬਰ

ਚੋਣ ਪ੍ਰਚਾਰ ’ਚ ਸਰਗਰਮ ਨਵੇਂ ਸਿਆਸੀ ਕਾਰਕੁੰਨ, ਖ਼ਰਚੇ ਜਾ ਰਹੇ ਨੇ ਹਜ਼ਾਰਾਂ ਡਾਲਰ

ਮੈਲਬਰਨ: ਨਿਊਜ਼ੀਲੈਂਡ ’ਚ ਆਮ ਚੋਣਾਂ ਦੀ ਮਿਤੀ ਨੇੜੇ ਹੈ ਅਤੇ ਲੋਕਾਂ ਨੂੰ ਆਪਣੀ ਵੋਟ ਦਾ ਸਹੀ ਪ੍ਰਯੋਗ ਕਰਨ ਲਈ ਉਤਸ਼ਾਹਿਤ ਕਰਨ ਵਾਲੇ ਕਈ ਅਜਿਹੇ ਸਿਆਸੀ ਸਮੂਹ ਸਰਗਰਮ ਹਨ, ਜੋ ਇਸ਼ਤਿਹਾਰਬਾਜ਼ੀ … ਪੂਰੀ ਖ਼ਬਰ

ਬੰਜੀ ਜੰਪਿੰਗ ’ਚ ਨਿਊਜ਼ੀਲੈਂਡਰ ਨੇ ਫਿਰ ਬਣਾਇਆ ਵਰਲਡ ਰਿਕਾਰਡ, ਚੈਰਿਟੀ ਵਾਸਤੇ ਆਕਲੈਂਡ ਬਰਿਜ ਤੋਂ ਮਾਰੀ 941 ਵਾਰ ਛਾਲ

ਮੈਲਬਰਨ : ਨਿਊਜ਼ੀਲੈਂਡ ਦੇ ਵਿਅਕਤੀ ਮਾਈਕ ਹੀਅਰਡ ਨੇ ਮੈਂਟਲ ਹੈੱਲਥ ਲਈ ਦਾਨ ਇਕੱਠਾ ਕਰਨ ਵਾਸਤੇ ਆਕਲੈਂਡ ਦੇ ਹਾਰਬਰ ਬਰਿਜ ਤੋਂ ਵਿਸ਼ੇਸ਼ ਖੇਡ “ਬੰਜੀ ਜੰਪਿੰਗ” ਦੌਰਾਨ ਇੱਕ ਦਿਨ `ਚ ਬੁੱਧਵਾਰ ਨੂੰ … ਪੂਰੀ ਖ਼ਬਰ