ਕੀ ਆਸਟ੍ਰੇਲੀਆ ’ਚ ਲੇਬਰ ਪਾਰਟੀ ਨੂੰ ਵੀ ‘ਰਿਫ੍ਰੈਸ਼’ ਦੀ ਲੋੜ ਹੈ?
ਸਿਡਨੀ/ਕੈਨਬਰਾ: ਆਸਟ੍ਰੇਲੀਆਈ ਰਾਜਨੀਤੀ ਵਿੱਚ ‘ਰੀਬ੍ਰਾਂਡਿੰਗ’ ਦੀ ਚਰਚਾ ਤੇਜ਼ ਹੋ ਰਹੀ ਹੈ। ABC ਨਿਊਜ਼ ਦੇ ਪੱਤਰਕਾਰ ਜੇਕਬ ਗ੍ਰੇਬਰ ਦੀ ਤਾਜ਼ਾ ਰਿਪੋਰਟ ਵਿੱਚ ਸਵਾਲ ਉਠਾਇਆ ਗਿਆ ਹੈ ਕਿ ਜਦੋਂ ਲਿਬਰਲ ਪਾਰਟੀ ਵੱਲੋਂ … ਪੂਰੀ ਖ਼ਬਰ
ਸਿਡਨੀ/ਕੈਨਬਰਾ: ਆਸਟ੍ਰੇਲੀਆਈ ਰਾਜਨੀਤੀ ਵਿੱਚ ‘ਰੀਬ੍ਰਾਂਡਿੰਗ’ ਦੀ ਚਰਚਾ ਤੇਜ਼ ਹੋ ਰਹੀ ਹੈ। ABC ਨਿਊਜ਼ ਦੇ ਪੱਤਰਕਾਰ ਜੇਕਬ ਗ੍ਰੇਬਰ ਦੀ ਤਾਜ਼ਾ ਰਿਪੋਰਟ ਵਿੱਚ ਸਵਾਲ ਉਠਾਇਆ ਗਿਆ ਹੈ ਕਿ ਜਦੋਂ ਲਿਬਰਲ ਪਾਰਟੀ ਵੱਲੋਂ … ਪੂਰੀ ਖ਼ਬਰ
ਮੈਲਬਰਨ : 2025 ਦੀਆਂ ਚੋਣਾਂ ਲਈ ਆਸਟ੍ਰੇਲੀਅਨ ਇਲੈਕਸ਼ਨ ਸਟੱਡੀ (AES) ਨੇ ਇੱਕ ਇਤਿਹਾਸਕ ਤਬਦੀਲੀ ਦਾ ਖੁਲਾਸਾ ਕੀਤਾ ਹੈ। ਪਹਿਲੀ ਵਾਰ, ਵੋਟਰਾਂ ਨੇ ਲੇਬਰ ਪਾਰਟੀ ਨੂੰ ਪ੍ਰਮੁੱਖ ਵਿਰੋਧੀ ਧਿਰ Coalition ਨਾਲੋਂ … ਪੂਰੀ ਖ਼ਬਰ
ਮੈਲਬਰਨ : ਨਿਊਜ਼ੀਲੈਂਡ `ਚ ਅਗਲੇ ਮਹੀਨੇ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਲੇਬਰ ਪਾਰਟੀ (Labour Party) ਵੱਲੋਂ ਓਵਰਸਟੇਅਰ ਮਾਈਗਰੈਂਟਸ ਨੂੰ ਐਮਨੈਸਿਟੀ (granting amnesty to overstayers) ਦੇ ਅਧਾਰ `ਤੇ ਵੀਜ਼ਾ ਦੇਣ ਬਾਰੇ … ਪੂਰੀ ਖ਼ਬਰ
ਮੈਲਬਰਨ : ਪੰਜਾਬੀ ਕਲਾਊਡ ਟੀਮ -ਨਿਊਜ਼ੀਲੈਂਡ ਵਿੱਚ ਅਕਤੂਬਰ ਮਹੀਨੇ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਚੋਣ ਵਾਅਦਿਆਂ ਰਾਹੀਂ ਵੋਟਰਾਂ ਆਪਣੇ ਹੱਕ `ਚ ਭੁਗਤਾਉਣ ਲਈ ਲਗਾਤਾਰ ਯਤਨ ਕਰ ਰਹੀਆਂ … ਪੂਰੀ ਖ਼ਬਰ