ਹਿਰਾਸਤ ’ਚੋਂ ਰਿਹਾਅ ਕੀਤੇ ਇਮੀਗ੍ਰੇਸ਼ਨ ਨਜ਼ਰਬੰਦਾਂ ’ਤੇ ਕਰਫ਼ਿਊ ਅਤੇ ਐਂਕਲ ਬਰੇਸਲੈੱਟ ਗ਼ੈਰਕਾਨੂੰਨੀ ਕਰਾਰ, 215 ਜਣੇ ਰਿਹਾਅ
ਮੈਲਬਰਨ : ਆਸਟ੍ਰੇਲੀਆ ਦੀ ਸਰਵਉੱਚ ਅਦਾਲਤ ਨੇ ਇਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਸਾਬਕਾ ਇਮੀਗ੍ਰੇਸ਼ਨ ਨਜ਼ਰਬੰਦਾਂ ’ਤੇ ਲਗਾਏ ਗਏ ਕਰਫਿਊ ਅਤੇ ਪੈਰਾਂ ’ਚ ਪਹਿਨੇ ਜਾਣ ਵਾਲੇ ਬਰੇਸਲੇਟਾਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। … ਪੂਰੀ ਖ਼ਬਰ