ਬਲੱਡ ਪ੍ਰੈਸ਼ਰ

ਲੱਭ ਗਿਆ ਬਲੱਡ ਪ੍ਰੈਸ਼ਰ ਕਾਬੂ ’ਚ ਰੱਖਣ ਦਾ ਇਲਾਜ! ਜਾਣੋ ਆਸਟ੍ਰੇਲੀਆ ਅਤੇ ਭਾਰਤ ਸਮੇਤ ਪੰਜ ਦੇਸ਼ਾਂ ਦੇ ਮਾਹਰਾਂ ਨੇ ਕੀ ਕੀਤੀ ਸਿਫ਼ਾਰਸ਼

ਮੈਲਬਰਨ: ਸਿਹਤ ਮਾਹਰਾਂ ਨੇ ਪਾਇਆ ਹੈ ਕਿ ਘੱਟ ਸੋਡੀਅਮ ਵਾਲਾ ਪੋਟਾਸ਼ੀਅਮ-ਭਰਪੂਰ ਨਮਕ ਆਮ ਵਰਤੋਂ ਕੀਤੇ ਜਾਂਦੇ ਨਮਕ ਨਾਲੋਂ ਹਾਈ ਬਲੱਡ ਪ੍ਰੈਸ਼ਰ ਨੂੰ ਰੋਕਣ ਵਿੱਚ ਵਧੇਰੇ ਅਸਰਦਾਰ ਹੈ। ਇਸ ਦੇ ਬਾਵਜੂਦ … ਪੂਰੀ ਖ਼ਬਰ

CSIRO

ਆ ਗਿਆ ਭਾਰ ਘਟਾਉਣ ਦਾ ਨਵਾਂ ਸ਼ਰਤੀਆ ਇਲਾਜ! ਜਾਣੋ ਕੀ ਕਹਿੰਦੈ CSIRO ਦਾ 10 ਸਾਲਾ ਵਿਸ਼ਲੇਸ਼ਣ

ਮੈਲਬਰਨ: ਆਸਟ੍ਰੇਲੀਆ ਦੀ ਰਾਸ਼ਟਰੀ ਵਿਗਿਆਨ ਏਜੰਸੀ CSIRO ਨੇ ਆਪਣੀ Total Wellbeing Diet ਦਾ 10 ਸਾਲ ਦਾ ਵਿਸ਼ਲੇਸ਼ਣ ਕੀਤਾ ਹੈ, ਜਿਸ ’ਚ ਸਾਹਮਣੇ ਆਇਆ ਹੈ ਕਿ ਇਸ ਖੁਰਾਕ ਦਾ ਪ੍ਰਯੋਗ ਕਰਨ … ਪੂਰੀ ਖ਼ਬਰ

ਮਿੱਠੇ

ਛੋਟੇ ਬੱਚਿਆਂ ਦੇ ਖਾਣਯੋਗ 78% ਰੈਡੀਮੇਡ ਭੋਜਨਾਂ ’ਚ ਮਿੱਠੇ ਦੀ ਮਾਤਰਾ ਜ਼ਰੂਰਤ ਤੋਂ ਵੱਧ, ਜਾਣੋ ਕੀ ਕਹਿੰਦੀ ਹੈ ਨਵੀਂ ਰਿਸਰਚ

ਮੈਲਬਰਨ: ਕੈਂਸਰ ਕੌਂਸਲ ਵਿਕਟੋਰੀਆ ਦੀ ਰਿਸਰਚ ’ਚ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ’ਚ ਛੋਟੇ ਬੱਚਿਆਂ ਲਈ ਰੈਡੀਮੇਡ ਭੋਜਨ ’ਚ ਮਿੱਠੇ ਜਾਂ ਖੰਡ ਦੀ ਮਾਤਰਾ ਜ਼ਰੂਰਤ ਤੋਂ ਜ਼ਿਆਦਾ ਹੁੰਦੀ ਹੈ, ਜਿਸ … ਪੂਰੀ ਖ਼ਬਰ

White Bread

ਬਰੈੱਡ ਖਾਣ ਵਾਲਿਆਂ ਲਈ ਬੁਰੀ ਖ਼ਬਰ, White Bread ਬਾਰੇ ਨਵੇਂ ਅਧਿਐਨ ’ਚ ਹੈਰਾਨੀਜਨਕ ਖ਼ੁਲਾਸਾ

ਮੈਲਬਰਨ: ਨਿਊਟ੍ਰੀਐਂਟਸ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਤ ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਚਿੱਟੀ ਬਰੈੱਡ (White Bread) ਅਤੇ ਅਲਕੋਹਲ ਦਾ ਸੇਵਨ ਕਰਨ ਨਾਲ ਕੋਲੋਰੈਕਟਲ ਕੈਂਸਰ (ਸੀ.ਆਰ.ਸੀ.) ਹੋਣ ਦਾ ਖਤਰਾ … ਪੂਰੀ ਖ਼ਬਰ

COVID-19

ਆਸਟ੍ਰੇਲੀਆ ’ਚ ਫਿਰ ਵਧਣ ਲੱਗੇ COVID-19 ਦੇ ਮਾਮਲੇ, ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਜਾਰੀ

ਮੈਲਬਰਨ: ਨਿਊ ਸਾਊਥ ਵੇਲਜ਼ (NSW) ਵਿੱਚ COVID-19 ਦੇ ਮਾਮਲੇ ਇੱਕ ਵਾਰ ਫਿਰ ਤੋਂ ਵੱਧ ਰਹੇ ਹਨ। 4 ਨਵੰਬਰ ਤੱਕ ਦੇ ਪੰਦਰਵਾੜੇ ਦੌਰਾਨ 11% ਤੋਂ ਵੱਧ PCR ਟੈਸਟਾਂ ਦੇ ਨਤੀਜੇ ਸਕਾਰਾਤਮਕ … ਪੂਰੀ ਖ਼ਬਰ