ਹਰਬਲ ਚਾਹ

ਹਰਬਲ ਚਾਹ ਨਾਲ ਵੀ ਜਾ ਸਕਦੀ ਹੈ ਜਾਨ! ਹਰਬਲ ਚਾਹ ਪੀਣ ਮਗਰੋਂ ਔਰਤ ਨੂੰ ਪਿਆ ਦਿਲ ਦਾ ਦੌਰਾ, ਡਾਕਟਰ ’ਤੇ ਲੱਗੀ ਪਾਬੰਦੀ

ਮੈਲਬਰਨ : ਹਰਬਲ ਚਾਹ ਵਿੱਚ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਇਸ ਲਈ ਇਸ ਦਾ ਸੇਵਨ ਚੰਗਾ ਮੰਨਿਆ ਜਾਂਦਾ ਹੈ। ਭਾਰ ਘਟਾਉਣ ਲਈ ਲੋਕ ਇਸ ਦੀ ਬਹੁਤ ਵਰਤੋਂ ਕਰਦੇ ਹਨ। … ਪੂਰੀ ਖ਼ਬਰ

ਪ੍ਰੋਸਟੇਟ ਕੈਂਸਰ

ਪ੍ਰੋਸਟੇਟ ਕੈਂਸਰ ਦੇ ਮਰੀਜ਼ਾਂ ਲਈ ਉਮੀਦ ਦੀ ਨਵੀਂ ਕਿਰਨ, ਆਸਟ੍ਰੇਲੀਆਈ ਖੋਜਕਰਤਾਵਾਂ ਨੂੰ ਮਿਲੀ ਇਲਾਜ ’ਚ ਵੱਡੀ ਸਫ਼ਲਤਾ

ਮੈਲਬਰਨ : ਫਲਿੰਡਰਸ ਯੂਨੀਵਰਸਿਟੀ ਅਤੇ ਦੱਖਣੀ ਆਸਟ੍ਰੇਲੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪ੍ਰੋਸਟੇਟ ਕੈਂਸਰ ਦੇ ਇਲਾਜ ਵਿਚ ਨਵੀਂ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਇੱਕ ਨਵੀਂ ਦਵਾਈ, CDKI-73 ਵਿਕਸਿਤ ਕੀਤੀ ਹੈ, … ਪੂਰੀ ਖ਼ਬਰ

IV Fluid

ਹਸਪਤਾਲਾਂ ’ਚ IV fluid ਦੀ ਕਮੀ ਤੋਂ ਮਰੀਜ਼ ਪ੍ਰੇਸ਼ਾਨ, ਸਿਹਤ ਮੰਤਰੀਆਂ ਨੇ ਕੀਤੀ ਮੀਟਿੰਗ

ਮੈਲਬਰਨ : ਆਸਟ੍ਰੇਲੀਆ ਦੇ ਸਿਹਤ ਮੰਤਰੀਆਂ ਨੇ ਹਾਲ ਹੀ ਵਿੱਚ ਹਸਪਤਾਲਾਂ ਅੰਦਰ ਮਰੀਜ਼ਾਂ ਨੂੰ ਲਗਾਈ ਜਾਣ ਵਾਲੀ ਡਰਿੱਪ (IV fluid) ਦੀ ਘਾਟ ਬਾਰੇ ਵਿਚਾਰ ਵਟਾਂਦਰੇ ਲਈ ਮੁਲਾਕਾਤ ਕੀਤੀ। IV fluid … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਦੇ ਵਿਗਿਆਨੀਆਂ ਨੇ ਬੁੱਢੇ ਹੋਣ ਦੀ ਰਫ਼ਤਾਰ ਘੱਟ ਕਰਨ ਵਲ ਕੀਤੀ ਦੁਨੀਆ ਦੀ ਪਹਿਲੀ ਖੋਜ

ਮੈਲਬਰਨ : ਵਾਲਟਰ ਐਂਡ ਐਲੀਜ਼ਾ ਹਾਲ ਇੰਸਟੀਚਿਊਟ ਆਫ ਮੈਡੀਕਲ ਰਿਸਰਚ ਦੇ ਮੈਲਬਰਨ ਸਥਿਤ ਵਿਗਿਆਨੀਆਂ ਨੇ ਇਕ ਅਜਿਹੀ ਖੋਜ ਕੀਤੀ ਹੈ ਜੋ ਬੁਢਾਪੇ ਦੇ ਅਸਰਾਂ ਨੂੰ ਹੌਲੀ ਕਰਨ ਵਿਚ ਮਦਦ ਕਰ … ਪੂਰੀ ਖ਼ਬਰ

ਮੂੰਗਫਲੀ

ਮੂੰਗਫਲੀ ਤੋਂ ਐਲਰਜੀ ਨੂੰ ਖ਼ਤਮ ਕਰਨ ਲਈ ਆਸਟ੍ਰੇਲੀਆ ਕਰੇਗਾ ਦੁਨੀਆ ਦੀ ਅਗਵਾਈ, ਵਿਸ਼ਵ ’ਚ ਸਭ ਤੋਂ ਪਹਿਲਾ ਇਲਾਜ ਪ੍ਰੋਗਰਾਮ ਸ਼ੁਰੂ

ਮੈਲਬਰਨ : ਆਸਟ੍ਰੇਲੀਆ ਵਿੱਚ ਮੂੰਗਫਲੀ ਦੀ ਐਲਰਜੀ ਵਾਲੇ ਬੱਚਿਆਂ ਨੂੰ ਐਲਰਜੀਨ ਪ੍ਰਤੀ ਸਹਿਣਸ਼ੀਲਤਾ ਬਣਾਉਣ ਵਿੱਚ ਮਦਦ ਕਰਨ ਲਈ ਵਿਸ਼ਵ ਭਰ ਦਾ ਪਹਿਲਾ ਇਲਾਜ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਨੈਸ਼ਨਲ … ਪੂਰੀ ਖ਼ਬਰ

ਕੈਂਸਰ

ਇਹ ਖੁਰਾਕ ਬਣ ਰਹੀ ਨੌਜੁਆਨਾਂ ’ਚ ਕੈਂਸਰ ਦਾ ਕਾਰਨ, ਜਾਣੋ ਕੀ ਕਹਿੰਦੈ ਨਵਾਂ ਅਧਿਐਨ

ਮੈਲਬਰਨ : ਨੌਜਵਾਨਾਂ ਵਿੱਚ ਕੋਲਨ ਕੈਂਸਰ ਦੇ ਕਾਰਨਾਂ ਨੂੰ ਸਮਝਣ ਵਿੱਚ ਖੋਜਕਰਤਾਵਾਂ ਨੇ ਨਵੀਂ ਜਾਣਕਾਰੀ ਪ੍ਰਾਪਤ ਕੀਤੀ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜ਼ਿਆਦਾ ਮਿੱਠੇ ਅਤੇ ਫਾਈਬਰ ਵਿੱਚ … ਪੂਰੀ ਖ਼ਬਰ

ਮਲੇਰੀਆ

ਸਾਲਾਂ ਦੀ ਮਿਹਨਤ ਤੋਂ ਬਾਅਦ ਮਲੇਰੀਆ ਦੀ ਵੈਕਸੀਨ ਤਿਆਰ ਕਰਨ ’ਚ ਮਿਲੀ ਕਾਮਯਾਬੀ, ਜਾਣੋ ਕਦੋਂ ਤਕ ਖ਼ਤਮ ਹੋ ਜਾਵੇਗੀ ਦੁਨੀਆਂ ’ਚੋਂ ਮਲੇਰੀਆ ਦੀ ਬਿਮਾਰੀ

ਮੈਲਬਰਨ : ਮਲੇਰੀਆ ਨਾਲ ਦੁਨੀਆ ’ਚ ਹਰ ਸਾਲ ਲਗਭਗ 600,000 ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਸ ’ਚ ਵੱਡੀ ਗਿਣਤੀ ਬੱਚਿਆਂ ਦੀ ਹੁੰਦੀ ਹੈ। ਪਰ ਵਿਸ਼ਵ ਸਿਹਤ ਸੰਗਠਨ (WHO) ਵੱਲੋਂ … ਪੂਰੀ ਖ਼ਬਰ

Flu

ਆਸਟ੍ਰੇਲੀਆ ’ਚ ਫ਼ਲੂ ਦੇ ਮਾਮਲੇ ਪਿਛਲੇ ਸਾਲ ਨਾਲੋਂ ਦੁੱਗਣੇ ਹੋਏ, ਫਾਰਮੇਸੀ ਗਿਲਡ ਕਰ ਰਿਹੈ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ

ਮੈਲਬਰਨ : ਆਸਟ੍ਰੇਲੀਆ ਦੇ ਫਾਰਮੇਸੀ ਗਿਲਡ ਨੇ ਦੇਸ਼ ਵਿੱਚ ਫਲੂ ਦੇ ਵੱਧ ਰਹੇ ਮਾਮਲਿਆਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਯੋਗ ਆਸਟ੍ਰੇਲੀਆਈ ਲੋਕਾਂ ਨੂੰ ਫਲੂ ਵੈਕਸੀਨ ਜਲਦੀ ਲਗਵਾਉਣ ਦੀ ਅਪੀਲ … ਪੂਰੀ ਖ਼ਬਰ

ਮਿਊਨਿਖ

ਹਵਾਈ ਜਹਾਜ਼ ’ਚ ਖ਼ੂਨ ਹੀ ਖ਼ੂਨ, ਇੱਕ ਵਿਅਕਤੀ ਦੀ ਮੌਤ, ਜਾਣੋ ਕੀ ਹੋਇਆ ਮਿਊਨਿਖ ਜਾ ਰਹੀ ਉਡਾਨ ’ਚ

ਮੈਲਬਰਨ: ਬੈਂਕਾਕ ਤੋਂ ਮਿਊਨਿਖ ਜਾ ਰਹੀ ਲੁਫਥਾਂਸਾ ਦੀ ਉਡਾਣ ਦੌਰਾਨ 63 ਸਾਲ ਦੇ ਇੱਕ ਜਰਮਨ ਯਾਤਰੀ ਦੀ ਵੱਡੀ ਮਾਤਰਾ ‘ਚ ਖੂਨ ਵਗਣ ਕਾਰਨ ਮੌਤ ਹੋ ਗਈ। ਬੋਰਡਿੰਗ ਦੌਰਾਨ ਬਿਮਾਰ ਦਿਖਾਈ … ਪੂਰੀ ਖ਼ਬਰ

ਕੈਂਸਰ

ਚੰਗੀ ਸਿਹਤ ਦਾ ਦਾਅਵਾ ਕਰਨ ਵਾਲੀਆਂ ਮਸ਼ੀਨਾਂ ਦੇ ਰਹੀਆਂ ਆਸਟ੍ਰੇਲੀਆ ਵਾਸੀਆਂ ਨੂੰ ਕੈਂਸਰ, ਮਾਹਰਾਂ ਨੇ ਦਿੱਤੀ ਚੇਤਾਵਨੀ

ਮੈਲਬਰਨ: ਸੂਰਜ ਦੀ ਭਰਪੂਰ ਰੌਸ਼ਨੀ ਵਾਲੇ ਦੇਸ਼ ਆਸਟ੍ਰੇਲੀਆ ’ਚ ਅੱਜਕਲ੍ਹ ਸੋਲੇਰੀਅਮ ਦੀ ਵਰਤੋਂ ਵਧ ਰਹੀ ਹੈ ਜਿਨ੍ਹਾਂ ਨੂੰ ਸਿਹਤ ਲਈ ਚੰਗਾ ਦੱਸ ਕੇ ਵੇਚਿਆ ਜਾ ਰਿਹਾ ਹੈ। ਹਾਲਾਂਕਿ ਮਾਹਰਾਂ ਨੇ … ਪੂਰੀ ਖ਼ਬਰ