ਆਸਟ੍ਰੇਲੀਆ

ਆਸਟ੍ਰੇਲੀਆ ‘ਚ ਮਹਿੰਗਾ ਹੁੰਦਾ ਜਾ ਰਿਹੈ ਇਲਾਜ, 4% ਸਪੈਸ਼ਲਿਸਟ ਡਾਕਟਰ ਵਸੂਲ ਰਹੇ ਲੋੜ ਤੋਂ ਜ਼ਿਆਦਾ ਫ਼ੀਸ

ਮੈਲਬਰਨ : Grattan Institute ਵੱਲੋਂ ਜਾਰੀ ਇੱਕ ਰਿਪੋਰਟ ’ਚ ਆਸਟ੍ਰੇਲੀਆ ਅੰਦਰ ਸਪੈਸ਼ਲਿਸਟ ਡਾਕਟਰਾਂ ਵੱਲੋਂ ਬਹੁਤ ਜ਼ਿਆਦਾ ਫੀਸਾਂ ਵਸੂਲਣ ਦਾ ਖ਼ੁਲਾਸਾ ਹੋਇਆ ਹੈ। 2023 ਬਾਰੇ ਜਾਰੀ ਰਿਪੋਰਟ ਅਨੁਸਾਰ 20٪ ਤੋਂ ਵੱਧ … ਪੂਰੀ ਖ਼ਬਰ

ਡਿਪਰੈਸ਼ਨ

ਡਿਪਰੈਸ਼ਨ ਦੇ ਇਲਾਜ ਲਈ ਨੱਕ ਦੀ ਸਪਰੇਅ ਵੀ ਹੁਣ PBS ’ਚ ਸ਼ਾਮਲ, ਹਜ਼ਾਰਾਂ ਆਸਟ੍ਰੇਲੀਅਨਾਂ ਨੂੰ ਹੋਵੇਗਾ ਫ਼ਾਇਦਾ

ਮੈਲਬਰਨ : ਇਲਾਜ-ਪ੍ਰਤੀਰੋਧਕ ਡਿਪਰੈਸ਼ਨ ਦੀ ਬਿਮਾਰੀ ਲਈ ਇੱਕ ਬੁਨਿਆਦੀ ਨੱਕ ਦੀ ਸਪਰੇਅ, Esketamine (Spravato), ਨੂੰ ਆਸਟ੍ਰੇਲੀਆ ਦੀ ਫਾਰਮਾਸਿਊਟੀਕਲ ਬੈਨੀਫਿਟਸ ਸਕੀਮ (PBS) ਵਿੱਚ ਸੂਚੀਬੱਧ ਕੀਤਾ ਜਾਵੇਗਾ, ਜਿਸ ਨਾਲ ਇਸ ਦੀ ਲਾਗਤ … ਪੂਰੀ ਖ਼ਬਰ

ਪਹਿਲੇ ਜਣੇਪੇ

ਪਹਿਲੇ ਜਣੇਪੇ ਮਗਰੋਂ ਛੇਤੀ ਹਾਰਮੋਨਲ ਗਰਭ ਨਿਰੋਧਕ ਲੈਣ ਨਾਲ ਪੈਦਾ ਹੋ ਸਕਦੈ ਡਿਪਰੈਸ਼ਨ

ਮੈਲਬਰਨ : ਡੈਨਮਾਰਕ ਵਿੱਚ ਕੀਤੇ ਗਏ ਇੱਕ ਵੱਡੇ ਪੱਧਰ ਦੇ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਪਹਿਲੀ ਵਾਰ ਮਾਂ ਬਣਨ ਤੋਂ ਬਾਅਦ ਇਕ ਸਾਲ ਅੰਦਰ ਹੀ ਹਾਰਮੋਨਲ ਗਰਭ ਨਿਰੋਧਕ ਦਵਾਈਆਂ … ਪੂਰੀ ਖ਼ਬਰ

ਸ਼ਰਾਬ

ਵਧੇ ਹੋਏ ਪੇਟ ਦੇ ਬਾਵਜੂਦ ਸ਼ਰਾਬ ਪੀਣਾ ਦੁੱਗਣਾ ਕਰ ਸਕਦੈ ਲਿਵਰ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ : ਨਵਾਂ ਅਧਿਐਨ

ਮੈਲਬਰਨ : ਅਮਰੀਕਾ ਦੇ ਇਕ ਨਵੇਂ ਅਧਿਐਨ ’ਚ ਪਾਇਆ ਗਿਆ ਹੈ ਕਿ ਵਧੇ ਹੋਏ ਪੇਟ, ਡਾਇਬਿਟੀਜ਼ ਜਾਂ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਦੇ ਬਾਵਜੂਦ ਸ਼ਰਾਬ ਪੀਂਦੇ ਰਹਿਣ ਨਾਲ ਲਿਵਰ ਨੂੰ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਬਿਮਾਰੀਆਂ ਦਾ ਪਿਛਲੇ 20 ਸਾਲਾਂ ਦੌਰਾਨ 10 ਫ਼ੀ ਸਦੀ ਘਟਿਆ, ਜਾਣੋ ਕੀ ਰਿਹਾ ਬਿਮਾਰ ਪੈਣ ਦਾ ਸਭ ਤੋਂ ਵੱਡਾ ਕਾਰਨ

ਮੈਲਬਰਨ : ਇੱਕ ਨਵੇਂ ਅਧਿਐਨ, ਆਸਟ੍ਰੇਲੀਆਈ ‘ਬਰਡਨ ਆਫ ਡਿਜ਼ੀਜ਼ ਸਟੱਡੀ 2024’ ਤੋਂ ਪਤਾ ਲੱਗਦਾ ਹੈ ਕਿ ਜ਼ਿਆਦਾ ਭਾਰ ਜਾਂ ਮੋਟਾਪੇ ਨੇ ਆਸਟ੍ਰੇਲੀਆ ਵਿੱਚ ਬਿਮਾਰੀ ਦੇ ਪ੍ਰਮੁੱਖ ਜੋਖਮ ਕਾਰਕ ਵਜੋਂ ਤੰਬਾਕੂ … ਪੂਰੀ ਖ਼ਬਰ

ਬੁਢੇਪਾ

ਚਾਕਲੇਟ ਅਤੇ ਚਿਪਸ ਵਰਗੇ ਪ੍ਰੋਸੈਸਡ ਭੋਜਨਾਂ ਨਾਲ ਛੇਤੀ ਆ ਰਿਹੈ ਬੁਢੇਪਾ! ਜਾਣੋ ਕੀ ਕਹਿੰਦੀ ਹੈ ਨਵੀਂ ਰਿਸਰਚ

ਮੈਲਬਰਨ : ਮੋਨਾਸ਼ ਯੂਨੀਵਰਸਿਟੀ ਦੇ ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਰੋਜ਼ਾਨਾ ਸਿਰਫ ਇੱਕ ਚਾਕਲੇਟ ਬਾਰ ਜਾਂ ਚਿਪਸ ਦੇ ਪੈਕੇਟ ਦਾ ਸੇਵਨ ਕਰਨ ਨਾਲ ਵਿਅਕਤੀ ਦੀ biological age … ਪੂਰੀ ਖ਼ਬਰ

ਆਸਟ੍ਰੇਲੀਆ

ਹਰ 5 ’ਚੋਂ 1 ਆਸਟ੍ਰੇਲੀਆਈ ਵਾਸ਼ਰੂਮ ਦੀ ਵਰਤੋਂ ਕਰ ਕੇ ਨਹੀਂ ਧੋਂਦਾ ਹੱਥ, ਜਾਣੋ ਕੀ ਕਹਿੰਦੈ ਫੂਡ ਸੇਫਟੀ ਇਨਫਰਮੇਸ਼ਨ ਕੌਂਸਲ ਦਾ ਸਰਵੇਖਣ

ਮੈਲਬਰਨ : ਆਸਟ੍ਰੇਲੀਆ ਦੀ ਫੂਡ ਸੇਫਟੀ ਇਨਫਰਮੇਸ਼ਨ ਕੌਂਸਲ ਨੇ ਦੇਸ਼ ’ਚ ਹੱਥ ਧੋਣ ਦੀਆਂ ਆਦਤਾਂ ’ਤੇ ਹੈਰਾਨੀਜਨਕ ਤਾਜ਼ਾ ਰਿਪੋਰਟ ਕਾਰਡ ਜਾਰੀ ਕੀਤਾ ਹੈ। ਇਸ ਵਿਚ ਪਾਇਆ ਗਿਆ ਕਿ 19 ਫੀਸਦੀ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਦੇ ਹਸਪਤਾਲ ’ਚ ਸ਼ੁਰੂ ਹੋਈ ਰੋਬੋਟਿਕਸ ਸਰਜਰੀ, ਕੈਂਸਰ ਦੇ ਮਰੀਜ਼ਾਂ ਲਈ ਸਾਬਤ ਹੋ ਰਹੀ ਵਰਦਾਨ

ਮੈਲਬਰਨ : ਮੈਲਬਰਨ ਦਾ ਸੇਂਟ ਵਿਨਸੈਂਟ ਹਸਪਤਾਲ ਦੱਖਣੀ ਗੋਲਾਰਧ ਦਾ ਪਹਿਲਾ ਹਸਪਤਾਲ ਬਣ ਗਿਆ ਹੈ ਜਿਸ ਨੇ ਆਪਰੇਸ਼ਨਾਂ ਲਈ ਅਗਲੀ ਪੀੜ੍ਹੀ ਦੇ Symani ਮਾਈਕਰੋਸਰਜਰੀ ਰੋਬੋਟਿਕਸ ਦੀ ਸਫਲਤਾਪੂਰਵਕ ਵਰਤੋਂ ਕੀਤੀ ਹੈ। … ਪੂਰੀ ਖ਼ਬਰ

IUD

IUD ਨਾਲ ਵਧ ਜਾਂਦੈ ਕੈਂਸਰ ਹੋਣ ਦਾ ਖ਼ਤਰਾ! ਜਾਣ ਕੀ ਕਹਿੰਦੀ ਹੈ ਨਵੀਂ ਸਟੱਡੀ

ਮੈਲਬਰਨ : ਇੱਕ ਵੱਡੇ ਪੈਮਾਨੇ ਦੇ ਅੰਤਰਰਾਸ਼ਟਰੀ ਅਧਿਐਨ ਵਿੱਚ ਹਾਰਮੋਨਲ ਇੰਟਰਯੂਟਰਾਈਨ ਡਿਵਾਈਸਾਂ (IUD), ਜਿਸ ਨੂੰ ਆਮ ਤੌਰ ’ਤੇ ‘ਕਾਪਰ ਟੀ’ ਵਜੋਂ ਵੀ ਜਾਣਿਆ ਜਾਂਦਾ ਹੈ, ਔਰਤਾਂ ’ਚ ਕੈਂਸਰ ਹੋਣ ਦਾ … ਪੂਰੀ ਖ਼ਬਰ

ਆਸਟ੍ਰੇਲੀਆ

ਦਿਲ ਦੇ ਮਰੀਜ਼ਾਂ ਲਈ ਉਮੀਦ ਦੀ ਨਵੀਂ ਕਿਰਨ, ਆਸਟ੍ਰੇਲੀਆਈ ਖੋਜਕਰਤਾਵਾਂ ਨੇ ਮੱਕੜੀ ਦੇ ਜ਼ਹਿਰ ਨਾਲ ਬਣਾਈ ਨਵੀਂ ਦਵਾਈ

ਮੈਲਬਰਨ : ਕੁਈਨਜ਼ਲੈਂਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਦਿਲ ਦੇ ਦੌਰੇ ਅਤੇ ਟਰਾਂਸਪਲਾਂਟ ਦੇ ਮਰੀਜ਼ਾਂ ਲਈ ਸੰਭਾਵਿਤ ਇਲਾਜ ਵਿਕਸਿਤ ਕਰਨ ਲਈ ਆਸਟ੍ਰੇਲੀਆ ਦੀ ਘਾਤਕ ਫਨਲ-ਵੈੱਬ ਮੱਕੜੀ ਦੇ ਜ਼ਹਿਰ ਦੀ ਵਰਤੋਂ ਕਰਦਿਆਂ … ਪੂਰੀ ਖ਼ਬਰ