ਵਿਗਿਆਨੀਆਂ ਨੇ ਖੋਲ੍ਹਿਆ ਰਾਜ, ਇਸ ਕਾਰਨ AstraZeneca ਦੀ ਵੈਕਸੀਨ ਨਾਲ ਹੋਈ ਸੀ ਆਸਟ੍ਰੇਲੀਆ ’ਚ ਅੱਠ ਲੋਕਾਂ ਦੀ ਮੌਤ
ਮੈਲਬਰਨ : ਐਡੀਲੇਡ ਦੀ ਫਲਿੰਡਰਜ਼ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਤਾ ਲਗਾਇਆ ਹੈ ਕਿ AstraZeneca ਕੋਵਿਡ-19 ਵੈਕਸੀਨ ਵਿੱਚ ਵਰਤੇ ਗਏ ਐਡੇਨੋਵਾਇਰਸ ਪ੍ਰੋਟੀਨ ਨੂੰ ਸਰੀਰ ਦੀ ਰੋਗ-ਪ੍ਰਤੀਰੋਧਕ ਪ੍ਰਣਾਲੀ ਕਈ ਵਾਰ ਮਨੁੱਖੀ ਪਲੇਟਲੈਟ … ਪੂਰੀ ਖ਼ਬਰ