ABS ’ਤੇ ਇਮੀਗ੍ਰੇਸ਼ਨ ਦੇ ਮਾਮਲੇ ’ਚ ਆਸਟ੍ਰੇਲੀਆ ਸਰਕਾਰ ਦਾ ਬਚਾਅ ਕਰਨ ਦਾ ਦੋਸ਼ ਲੱਗਾ, ਜਾਣੋ ਕਿਉਂ ਭਖਿਆ ਵਿਵਾਦ
ਮੈਲਬਰਨ : ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ (ABS) ਨੇ ਪ੍ਰਵਾਸ ਦੇ ਅੰਕੜਿਆਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਲਈ ਮੀਡੀਆ ਆਊਟਲੈਟਸ ਦੀ ਆਲੋਚਨਾ ਕੀਤੀ ਹੈ, ਖ਼ਾਸਕਰ ਇਸ ਦਾਅਵੇ ਦੀ ਕਿ ‘ਪ੍ਰਤੀ … ਪੂਰੀ ਖ਼ਬਰ