ਕੋਵਿਡ-19 ਦੌਰਾਨ ਹੋਟਲਾਂ ਅੰਦਰ ਮੁਫ਼ਤ ਏਕਾਂਤਵਾਸ (Quarantine) ਕੱਟਣ ਵਾਲਿਆਂ ਦੇ ਖਾਤੇ ਹੋਣਗੇ ਖ਼ਾਲੀ, ਅਦਾਲਤੀ ਹੁਕਮ ਹੋਏ ਜਾਰੀ

ਮੈਲਬਰਨ: ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਹਜ਼ਾਰਾਂ ਅਜਿਹੇ ਲੋਕਾਂ ਦੇ ਬੈਂਕ ਖਾਤਿਆਂ ’ਚੋਂ ਪੈਸੇ ਕੱਟਣ ਦਾ ਸਖ਼ਤ ਫੈਸਲਾ ਲਿਆ ਹੈ ਜਿਨ੍ਹਾਂ ਨੇ ਕੋਵਿਡ-19 ਮਹਾਂਮਾਰੀ ਦੌਰਾਨ ਹੋਟਲਾਂ ’ਚ … ਪੂਰੀ ਖ਼ਬਰ

ਮੂਲ ਨਿਵਾਸੀਆਂ ਨੂੰ ਮਾਨਤਾ ਦੇਣ ਲਈ ਰੈਫਰੰਡਮ ਦੀ ਮਿਤੀ ਨੇੜੇ ਪਹੁੰਚਣ ’ਤੇ ਭਖੀ ਬਹਿਸ

ਮੈਲਬਰਨ : ਆਸਟ੍ਰੇਲੀਅਨਾਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਕੀ ਉਹ 14 ਅਕਤੂਬਰ ਨੂੰ ਰੈਫਰੰਡਮ ਰਾਹੀਂ ਸੰਵਿਧਾਨ ਵਿੱਚ ਤਬਦੀਲੀ ਦਾ ਸਮਰਥਨ ਕਰਦੇ ਹਨ। ਇੱਕ ਵਾਰ ਵੋਟਾਂ ਦੀ ਗਿਣਤੀ ਸ਼ੁਰੂ ਹੋਣ … ਪੂਰੀ ਖ਼ਬਰ

Mobile Phones Banned in Schools

ਅੱਜ ਤੋਂ ਸਕੂਲਾਂ `ਚ ਮੋਬਾਈਲ ਫ਼ੋਨਾਂ `ਤੇ ਪਾਬੰਦੀ (Mobile Phones Banned in Schools)- ਆਸਟ੍ਰੇਲੀਆ ਦੀ ਸਟੇਟ ਨੇ ਲਿਆ ਅਹਿਮ ਫ਼ੈਸਲਾ

ਮੈਲਬਰਨ : ਆਸਟ੍ਰੇਲੀਆ `ਚ ਨਿਊ ਸਾਊਥ ਵੇਲਜ ਸਟੇਟ ਨੇ ਅੱਜ 9 ਅਕਤੂਬਰ ਤੋਂ ਹਾਈ ਸਕੂਲਾਂ `ਚ ਮੋਬਾਈਲ ਫ਼ੋਨ ਵਰਤਣ `ਤੇ ਪਾਬੰਦੀ ਲਾ ਦਿੱਤੀ ਹੈ। (Mobile Phones Banned in Schools) ਹਾਲਾਂਕਿ … ਪੂਰੀ ਖ਼ਬਰ

ਕੀਮਤਾਂ ’ਚ ਵੱਡੇ ਵਾਧੇ ਤੋਂ ਸਭ ਹੈਰਾਨ, ਸਿਡਨੀ ’ਚ 200,000 ਡਾਲਰ ਤਕ ਵਧੀਆਂ ਮਕਾਨਾਂ ਦੀਆਂ ਕੀਮਤਾਂ

ਮੈਲਬਰਨ: ਸਿਡਨੀ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਪਿਛਲੇ ਸਾਲ ਦੌਰਾਨ ਮਕਾਨਾਂ ਦੇ ਮੁੱਲ 200,000 ਡਾਲਰ ਤੋਂ ਵੱਧ ਵਧੇ ਹਨ ਜੋ ਰੀਕਾਰਡ ਕੀਤੇ ਇਤਿਹਾਸ ਵਿੱਚ ਸਭ ਤੋਂ ਅਣਕਿਆਸਿਆ ਹਾਊਸਿੰਗ ਮਾਰਕੀਟ ਕੀਮਤਾਂ … ਪੂਰੀ ਖ਼ਬਰ

ਵਪਾਰ ’ਚ ਦੁਨੀਆ ਦੀਆਂ ਸਭ ਤੋਂ ਤਾਕਤਵਰ ਔਰਤਾਂ ਦੀ ਸੂਚੀ (Fortune’s 100 Most Powerful Women) ਜਾਰੀ, ਚਾਰ ਆਸਟ੍ਰੇਲੀਅਨ ਔਰਤਾਂ ਨੂੰ ਵੀ ਮਿਲੀ ਥਾਂ

ਮੈਲਬਰਨ: ਫਾਰਚਿਊਨ ਨੇ ਵਪਾਰ ਵਿੱਚ ਸਭ ਤੋਂ ਤਾਕਤਵਰ ਔਰਤਾਂ ਦੀ ਸੂਚੀ ਦਾ 2023 ਸੰਸਕਰਣ ਜਾਰੀ ਕੀਤਾ ਹੈ, ਜਿਸ ’ਚ ਚਾਰ ਆਸਟ੍ਰੇਲੀਅਨ ਔਰਤਾਂ ਵੀ ਸ਼ਾਮਲ ਹਨ। ਸਿਖਰ ’ਤੇ ਆਸਟ੍ਰੇਲੀਆ ਦੀ ਨੁਮਾਇੰਦਗੀ … ਪੂਰੀ ਖ਼ਬਰ

ਹੋਮ ਅਫੇਅਰਜ਼ ਅਤੇ ਇਮੀਗ੍ਰੇਸ਼ਨ ਵੈਬਸਾਈਟਾਂ ’ਤੇ ਸਾਈਬਰ ਹਮਲਾ (Cyber Attack on Home Affairs and Immigration Websites)- ਵੀਜ਼ਾ ਅਤੇ ਨਾਗਰਿਕਤਾ ਅਰਜ਼ੀਆਂ ਸੇਵਾਵਾਂ ‘ਥੋੜ੍ਹੇ ਸਮੇਂ ਲਈ’ ਰਹੀਆਂ ਠੱਪ

ਮੈਲਬਰਨ: ਹੋਮ ਅਫੇਅਰਜ਼ ਦੀ ਵੈੱਬਸਾਈਟ ’ਤੇ ਇੱਕ ਸਾਇਬਰ ਹਮਲੇ (Cyber Attack on Home Affairs and Immigration Websites) ਤੋਂ ਬਾਅਦ ਲੋਕ ਵੀਜ਼ਾ ਅਤੇ ਨਾਗਰਿਕਤਾ ਦੀਆਂ ਅਰਜ਼ੀਆਂ ਤਕ ਆਨਲਾਈਨ ਨਹੀਂ ਪਹੁੰਚ ਪਾ … ਪੂਰੀ ਖ਼ਬਰ

ਵਿਕਟੋਰੀਆ ’ਚ ਬਹੁ-ਸੱਭਿਆਚਾਰਕ ਬੁਨਿਆਦੀ ਢਾਂਚੇ ਲਈ ਫੰਡਿੰਗ (Funding for Multicultural Community Infrastructure) ਨੂੰ ਹੁਲਾਰਾ, 4 ਲੱਖ ਡਾਲਰ ਤਕ ਦੀ ਮਿਲੇਗੀ ਗ੍ਰਾਂਟ

ਮੈਲਬਰਨ: ਵਿਕਟੋਰੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਮਲਟੀ-ਕਲਚਰਲ ਕਮਿਊਨਿਟੀ ਇਨਫਰਾਸਟਰੱਕਚਰ ਫੰਡ (Funding for Multicultural Community Infrastructure)ਰਾਹੀਂ ਭਾਈਚਾਰਕ ਸੰਸਥਾਵਾਂ ਨੂੰ ਸਮਰਥਨ ਜਾਰੀ ਰੱਖਣ ਲਈ 16 ਮਿਲੀਅਨ ਡਾਲਰ ਤੋਂ ਵੱਧ … ਪੂਰੀ ਖ਼ਬਰ

ਤਿਉਹਾਰੀ ਸੀਜ਼ਨ ਲਈ ਤਿਆਰ ਹੈ ਆਸਟ੍ਰੇਲੀਆ, ਇਨ੍ਹਾਂ ਥਾਵਾਂ ’ਤੇ ਮਨਾਏ ਜਾਣਗੇ ਦੀਵਾਲੀ ਅਤੇ ਹੋਰ ਤਿਓਹਾਰਾਂ ਦੇ ਜਸ਼ਨ (Diwali Celebrations in Australia 2023)

ਮੈਲਬਰਨ: ਅਕਤੂਬਰ ਅਤੇ ਨਵੰਬਰ ਦੱਖਣੀ ਏਸ਼ੀਆ ਦੇ ਲੋਕਾਂ ਲਈ ਬਹੁਤ ਵੱਡੇ ਸੱਭਿਆਚਾਰਕ ਮਹੱਤਵ ਵਾਲੇ ਮਹੀਨੇ ਹਨ, ਜਿਸ ਵਿੱਚ ਦੁਸਹਿਰਾ, ਦੀਵਾਲੀ ਅਤੇ ਬੰਦੀ ਛੋੜ ਦਿਵਸ ਵਰਗੇ ਤਿਉਹਾਰ ਮਨਾਏ ਜਾਂਦੇ ਹਨ। (Diwali … ਪੂਰੀ ਖ਼ਬਰ

ਆਸਟ੍ਰੇਲੀਆ ’ਚ ਸਭ ਤੋਂ ਵੱਧ ਮੰਗ ਵਾਲੇ ਕਿੱਤਿਆਂ ਦੀ ਸੂਚੀ ਜਾਰੀ (Skills Priority List Australia) – ਜਾਣੋ ਕਿਨ੍ਹਾਂ ਕਿੱਤਿਆਂ ’ਚ ਹਨ ਰੁਜ਼ਗਾਰ ਦੇ ਸਭ ਤੋਂ ਵੱਧ ਮੌਕੇ

ਮੈਲਬਰਨ: ਫੈਡਰਲ ਸਰਕਾਰ ਵੱਲੋਂ ਆਸਟ੍ਰੇਲੀਆ ਦੀਆਂ ਸਭ ਤੋਂ ਵੱਧ ਮੰਗ ਵਾਲੀਆਂ ਨੌਕਰੀਆਂ ਦੀ ਸੂਚੀ (Skills Priority List Australia) ਜਾਰੀ ਕਰ ਦਿੱਤੀ ਗਈ ਹੈ – ਜਿਸ ’ਚ ਹੇਅਰ ਡ੍ਰੈਸਰ, ਤਰਖਾਣ, ਬਿਰਧ … ਪੂਰੀ ਖ਼ਬਰ

Laura Rose Peverill jailed

ਬੇਟੀ ਦੇ ਕਤਲ ਕੇਸ `ਚ ਮਾਂ ਨੂੰ ਸੱਤ ਸਾਲ ਕੈਦ – ਗੱਡੀ `ਚ 5 ਘੰਟੇ ਬੰਦ ਰਹਿਣ ਨਾਲ ਬੱਚੀ ਦੀ ਹੋਈ ਸੀ ਮੌਤ

ਮੈਲਬਰਨ : ਆਸਟ੍ਰੇਲੀਆ ਵਿੱਚ ਇੱਕ ਔਰਤ ਨੂੰ ਅਦਾਲਤ ਨੇ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਉਸਦੀ ਗਲਤੀ ਨਾਲ ਤਿੰਨ ਸਾਲ ਦੀ ਬੱਚੀ ਗੱਡੀ ਵਿੱਚ ਗਰਮੀ ਤੇ ਦਮ ਘੁਟਣ ਨਾਲ … ਪੂਰੀ ਖ਼ਬਰ