Punjabi News updates and Punjabi Newspaper in Australia

OLA ਨੇ ਬ੍ਰਿਟੇਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ‘ਚ ਕੰਮਕਾਜ ਬੰਦ ਕਰਨ ਦਾ ਕੀਤਾ ਐਲਾਨ
ਮੈਲਬਰਨ: ਆਨਲਾਈਨ ਟੈਕਸੀ ਬੁਕ ਕਰਨ ਦੀ ਸੇਵਾ ਦੇਣ ਵਾਲੀ ਕੰਪਨੀ OLA ਨੇ ਬ੍ਰਿਟੇਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ‘ਚ ਆਪਣੇ ਕੰਮਕਾਜ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਇੰਡੀਆ ਵਿੱਚ ਆਪਣੇ

ਆਸਟ੍ਰੇਲੀਆ ’ਚ ਆ ਕੇ ਅੰਸ਼ਿਕਾ ਸਿੰਘ ਨੇ ਗੱਡੇ ਸਫ਼ਲਤਾ ਦੇ ਝੰਡੇ, ਆਸਟ੍ਰੇਲੀਆ ਸਰਕਾਰ ਨੇ ਵੀ ਕੀਤਾ ਸਨਮਾਨ
ਮੈਲਬਰਨ : ਭਾਰਤੀ ਮੂਲ ਦੀ ਅੰਸ਼ਿਕਾ ਸਿੰਘ ਵੱਲੋਂ 2022 ਵਿੱਚ ਬਣਾਈ ਇੱਕ ਵਿਲੱਖਣ ਮੋਬਾਈਲ ਐਪ ਪੂਰੇ ਆਸਟ੍ਰੇਲੀਆ ’ਚ ਮਸ਼ਹੂਰ ਹੋ ਰਹੀ ਹੈ। ਇਹ ਪ੍ਰਾਜੈਕਟ ਉਸ ਵੱਲੋਂ ਇੱਕ ਸਟਾਰਟ ਅੱਪ ਵਜੋਂ

ਆਸਟ੍ਰੇਲੀਆ ’ਚ ਕਦੋਂ ਮਨਾਈ ਜਾਵੇਗੀ ਈਦ? ਜਾਣੋ ਆਸਟ੍ਰੇਲੀਆਈ ਫਤਵਾ ਕੌਂਸਲ ਨੇ ਕੀ ਕੀਤਾ ਐਲਾਨ
ਮੈਲਬਰਨ : ਦੱਸ ਦੇਈਏ ਕਿ ਈਦ ਦੀਆਂ ਤਿਆਰੀਆਂ ਸਿਰਫ ਆਸਟ੍ਰੇਲੀਆ ਹੀ ਨਹੀਂ ਬਲਕਿ ਪੂਰੀ ਦੁਨੀਆ ‘ਚ ਜ਼ੋਰਾਂ ‘ਤੇ ਹਨ। ਹਰ ਕੋਈ ਈਦ ਦੇ ਚੰਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ

ਤੁਹਾਡੇ ਘਰ ਤਾਂ ਨਹੀਂ ਆਇਆ ਮੁਫ਼ਤ ਦਾ ਸਾਮਾਨ! ਜਾਣੋ ਕਿਉਂ ਆਸਟ੍ਰੇਲੀਆ ’ਚ ਵਧ ਰਹੇ ਬ੍ਰਸ਼ਿੰਗ ਸਕੈਮ ਦੇ ਮਾਮਲੇ
ਮੈਲਬਰਨ : ਆਸਟ੍ਰੇਲੀਆ ਵਿੱਚ ਇੱਕ ਨਵੀਂ ਕਿਸਮ ਦਾ ਸਕੈਮ ਜਿਸ ਨੂੰ ‘ਬ੍ਰਸ਼ਿੰਗ’ ਵਜੋਂ ਜਾਣਿਆ ਜਾਂਦਾ ਹੈ, ਵਧ ਰਿਹਾ ਹੈ। ਇਸ ਸਕੈਮ ਵਿੱਚ ਆਨਲਾਈਨ ਵਿਕਰੇਤਾ ਲੋਕਾਂ ਦੇ ਘਰ ਅਣਚਾਹੀਆਂ ਚੀਜ਼ਾਂ ਭੇਜਦੇ

ਕੁਈਨਜ਼ਲੈਂਡ ‘ਚ ਸੈਲਫ਼-ਡਰਾਈਵਿੰਗ ਕਾਰਾਂ ਦਾ ਟਰਾਇਲ ਸ਼ੁਰੂ, ਭਾਰਤੀ ਮੂਲ ਦੇ ਅਮਿਤ ਤ੍ਰਿਵੇਦੀ ਦੀ ਅਗਵਾਈ ‘ਚ ਚਲ ਰਿਹੈ ਪ੍ਰਾਜੈਕਟ
ਮੈਲਬਰਨ : ਰੀਜਨਲ ਕੁਈਨਜ਼ਲੈਂਡ ਵਿਚ ਸੈਲਫ਼-ਡਰਾਈਵਿੰਗ ਕਾਰਾਂ ਦਾ ਟਰਾਇਲ ਸ਼ੁਰੂ ਹੋ ਗਿਆ ਹੈ। ਮਾਹਰਾਂ ਦਾ ਅੰਦਾਜ਼ਾ ਹੈ ਕਿ ਇਹ 2030 ਤੱਕ ਸੜਕਾਂ ‘ਤੇ ਇਸ ਤਕਨਾਲੋਜੀ ਰਾਹੀਂ ਕਾਰਾਂ ਚੱਲਣੀਆਂ ਸ਼ੁਰੂ ਹੋ

ਨੌਜੁਆਨ ਟੀਚਰ ਦਾ ਕਤਲ, ਲਾਸ਼ ਨੂੰ ਕਾਰ ’ਚ ਰੱਖ ਕੇ ਸਾੜਿਆ, ‘ਮਾਨਸਿਕ ਤੌਰ ’ਤੇ ਬਿਮਾਰ’ ਸਾਬਕਾ ਬੁਆਏਫ਼ਰੈਂਡ ਗ੍ਰਿਫ਼ਤਾਰ
ਮੈਲਬਰਨ: ਆਸਟ੍ਰੇਲੀਆ ’ਚ ਔਰਤਾਂ ਵਿਰੁਧ ਅਪਰਾਧ ਰੁਕਣ ਦਾ ਨਾਂ ਨਹੀਂ ਲੈ ਰਹੇ। ਤਾਜ਼ਾ ਘਟਨਾ ’ਚ 23 ਸਾਲਾਂ ਦੀ ਇੱਕ ਟੀਚਰ ਹੱਨਾ ਮੈਕਗੁਆਇਰ ਦੀ ਸੜੀ ਹੋਈ ਲਾਸ਼ ਸਕਾਰਸਡੇਲ, ਵਿਕਟੋਰੀਆ ’ਚ ਸਟੇਟ

Qantas ਨੇ ਅਕਸਰ ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਪੇਸ਼ ਕੀਤਾ ਨਵਾਂ ਪ੍ਰੋਗਰਾਮ, ਰਿਵਾਰਡ ਪੁਆਇੰਟਸ ’ਤੇ ਸੀਟਾਂ ਦੀ ਪੇਸ਼ਕਸ਼ ’ਚ ਕੀਤਾ ਗਿਆ ਵੱਡਾ ਵਾਧਾ
ਮੈਲਬਰਨ: Qantas ਨੇ ਕਲਾਸਿਕ ਪਲੱਸ ਫਲਾਈਟ ਰਿਵਾਰਡਜ਼ ਪੇਸ਼ ਕਰਦਿਆਂ ਆਪਣੇ ‘ਫ੍ਰੀਕੁਐਂਟ ਫਲਾਇਰ ਪ੍ਰੋਗਰਾਮ’ ਵਿੱਚ ਮਹੱਤਵਪੂਰਣ ਸੁਧਾਰ ਦਾ ਐਲਾਨ ਕੀਤਾ ਹੈ। ਇਹ ਤਬਦੀਲੀ, 35 ਸਾਲਾਂ ਵਿੱਚ ਸਭ ਤੋਂ ਵੱਡੀ, ਮੈਂਬਰਾਂ ਨੂੰ

ਸੈਕਸ, ਡਰੱਗਜ਼ ਅਤੇ ਦੋਸ਼ਾਂ ’ਚ ਘਿਰਿਆ ਮੀਡੀਆ, ਜਾਣੋ ਆਸਟ੍ਰੇਲੀਆ ਦੇ ਸਭ ਤੋਂ ਚਰਚਿਤ ਮਾਣਹਾਨੀ ਕੇਸ ਬਾਰੇ
ਮੈਲਬਰਨ : ਆਸਟ੍ਰੇਲੀਆ ‘ਚ ਲਿਬਰਲ ਪਾਰਟੀ ਦੇ ਸਾਬਕਾ ਸਿਆਸੀ ਸਹਿਯੋਗੀ ਬਰੂਸ ਲੇਹਰਮੈਨ ਨਾਲ ਜੁੜੇ ਮਾਣਹਾਨੀ ਦੇ ਮਾਮਲੇ ‘ਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਲੇਹਰਮੈਨ ਦੇ ਖਿਲਾਫ ਬਲਾਤਕਾਰ ਦੇ ਦੋਸ਼ਾਂ

ਕਿਸਾਨਾਂ ਨਾਲ ਦੁਰਵਿਵਹਾਰ ਲਈ ਸੂਪਰਮਾਰਕੀਟਾਂ ’ਤੇ ਅਰਬਾਂ ਡਾਲਰ ਦਾ ਜੁਰਮਾਨਾ ਲਾਉਣ ਦੀ ਸਿਫ਼ਾਰਸ਼
ਮੈਲਬਰਨ: ਸਾਬਕਾ ਲੇਬਰ ਮਿਨਿਸਟਰ ਕ੍ਰੇਗ ਐਮਰਸਨ ਦੀ ਅਗਵਾਈ ਵਿਚ ਆਸਟ੍ਰੇਲੀਆ ਅੰਦਰ ਫੂਡ ਐਂਡ ਗ੍ਰਾਸਰੀ ਕੋਡ ਆਫ ਕੰਡਕਟ ਦੀ ਸਮੀਖਿਆ ਨੇ ਆਪਣੇ ਅੰਤਰਿਮ ਨਤੀਜੇ ਜਾਰੀ ਕਰ ਦਿਤੇ ਹਨ। ਸਮੀਖਿਆ Coles ਅਤੇ

ਹੁਣ ਜੇਬ ’ਚ ਲਾਇਸੰਸ ਕਾਰਡ ਰੱਖਣ ਦੀ ਲੋੜ ਨਹੀਂ ਰਹੇਗੀ, ਵਿਕਟੋਰੀਆ ’ਚ ਅਗਲੇ ਮਹੀਨੇ VicRoads ਐਪ ਰਾਹੀਂ ਮਿਲਣਗੇ ਡਿਜੀਟਲ ਡਰਾਇਵਰ ਲਾਇਸੰਸ
ਮੈਲਬਰਨ: ਬਲਾਰਤ ਵਿੱਚ ਇੱਕ ਸਫਲ ਪਰਖ ਚਲਾਉਣ ਤੋਂ ਬਾਅਦ, ਡਿਜੀਟਲ ਡਰਾਈਵਰ ਲਾਇਸੈਂਸ ਜਲਦੀ ਹੀ ਸਾਰੇ ਵਿਕਟੋਰੀਅਨ ਲਾਇਸੈਂਸ ਧਾਰਕਾਂ ਲਈ myVicRoads ਐਪ ਵਿੱਚ ਉਪਲਬਧ ਹੋਣਗੇ। ਡਿਜੀਟਲ ਲਾਇਸੈਂਸ ਤੁਹਾਡੀ ਲਾਇਸੈਂਸ ਸਥਿਤੀ ਪ੍ਰਦਾਨ

ਪੰਜਾਬੀ ਮੂਲ ਦੇ ਮ੍ਰਿਤਕ ਟਰੱਕ ਡਰਾਈਵਰ ਦੀ ਪਤਨੀ ਨੇ ਲੋਕਾਂ ਨੂੰ ਮਦਦ ਲਈ ਕੀਤੀ ਭਾਵੁਕ ਅਪੀਲ
ਮੈਲਬਰਨ: ਸਾਊਥ ਆਸਟ੍ਰੇਲੀਆ ਦੇ ਆਇਰੇ ਹਾਈਵੇ ’ਤੇ ਭਿਆਨਕ ਹਾਦਸੇ ਦਾ ਸ਼ਿਕਾਰ ਪੰਜਾਬੀ ਮੂਲ ਦੇ ਡਰਾਈਵਰ ਯਾਦਵਿੰਦਰ ਸਿੰਘ ਭੱਟੀ ਦੀ ਪਤਨੀ ਨੇ ਕਿਹਾ ਕਿ ਉਸ ਦੀ ਅਚਾਨਕ ਮੌਤ ਨਾਲ ਉਸ ਦੇ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਪੱਗ ਬੰਨ੍ਹ ਕੇ ਮਨਾਈ ਵਿਸਾਖੀ – ਸਿੱਖ ਵਲੰਟੀਅਰਜ ਆਸਟ੍ਰੇਲੀਆ ਦੀ ਪ੍ਰਸੰਸਾ
ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਅੱਜ ਪੱਗ ਬੰਨ੍ਹ ਕੇ ‘ਖਾਲਸੇ ਦੇ ਸਾਜਨਾ ਦਿਹਾੜੇ’ ਨੂੰ ਸਮਰਪਿਤ ਵਿਸਾਖੀ ਸਮਾਗਮ `ਚ ਸ਼ਮੂਲੀਅਤ ਕੀਤੀ। ਮੈਲਬਰਨ ‘ਚ ਜਿੱਥੇ ਉਨ੍ਹਾਂ ਨੇ ਸਿੱਖ

ਇਜ਼ਰਾਇਲੀ ਹਮਲੇ ’ਚ ਆਸਟ੍ਰੇਲੀਆਈ ਔਰਤ ਦੇ ਮਾਰੇ ਜਾਣ ਮਗਰੋਂ, ਆਸਟ੍ਰੇਲੀਆਈ ਸਰਕਾਰ ਦੀ ਵੱਡੀ ਕਾਰਵਾਈ, ਜਾਣੋ ਡਿਪਟੀ PM ਅਤੇ ਵਿਦੇਸ਼ ਮੰਤਰੀ ਨੇ ਕੀ ਕੀਤਾ ਐਲਾਨ
ਮੈਲਬਰਨ: ਆਸਟ੍ਰੇਲੀਆਈ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਉਸ ਇਜ਼ਰਾਇਲੀ ਹਵਾਈ ਹਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਸਲਾਹਕਾਰ ਨਿਯੁਕਤ ਕਰਨਗੇ, ਜਿਸ ’ਚ ਇੱਕ ਆਸਟ੍ਰੇਲੀਆਈ ਅਤੇ ਇੱਕ ਭਾਰਤੀ ਮੂਲ ਦੀ

ਕੈਂਸਰਕਾਰਕ ਐਸਬੈਸਟੋਸ ਮਿਲਣ ਤੋਂ ਬਾਅਦ ਮੈਲਬਰਨ ਦਾ ਇਕ ਹੋਰ ਪਾਰਕ ਹੋਇਆ ਬੰਦ
ਮੈਲਬਰਨ: ਮੈਲਬਰਨ ਦਾ ਇਕ ਹੋਰ ਪਾਰਕ ਕੈਂਸਰਕਾਰਕ ਐਸਬੈਸਟੋਸ ਮਿਲਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਮੈਲਬਰਨ ਦੇ ਕੋਬਰਗ ਨਾਰਥ ’ਚ ਸਥਿਤ ਹੋਸਕੇਨ ਰਿਜ਼ਰਵ ‘ਚ ਹਾਲ ਹੀ ‘ਚ ਲੈਂਡਸਕੇਪਿੰਗ ਦੇ

ਆਸਟ੍ਰੇਲੀਆਈ ਵਿਅਕਤੀ ਦੀ ਇੰਡੀਆ ’ਚ ਮੌਤ, ਪਰਿਵਾਰ ਨੇ ਲਾਸ਼ ਨੂੰ ਲਿਆਉਣ ’ਚ ਪ੍ਰਗਟਾਈ ਅਸਮਰਥਾ, ਦਾਹ ਸੰਸਕਾਰ ਕਰ ਕੇ ਰਾਖ ਵਾਪਸ ਭੇਜਣ ਦੀ ਕੀਤੀ ਬੇਨਤੀ
ਮੈਲਬਰਨ: ਇੰਡੀਆ ’ਚ ਕੰਮ ਦੇ ਸਿਲਸਿਲੇ ’ਚ ਗਏ ਇੱਕ ਆਸਟ੍ਰੇਲੀਆਈ ਵਿਅਕਤੀ ਦੀ ਇੰਦੌਰ ਸ਼ਹਿਰ ਦੇ ਇੱਕ ਹੋਟਲ ’ਚ ਮੌਤ ਹੋ ਗਈ। 53 ਸਾਲਾਂ ਦੇ ਗੈਵਿਨ ਐਂਡਰਿਊ ਦੀ ਮੌਤ ਦਾ ਕਾਰਨ

ਸਿਡਨੀ ਫਲਾਈਟ ਦੌਰਾਨ ਸ਼ਰਮਨਾਕ ਹਰਕਤ ਕਰਨ ਵਾਲੇ ਨੂੰ ਲੱਗਾ ਸੈਂਕੜੇ ਡਾਲਰ ਦਾ ਜੁਰਮਾਨਾ
ਮੈਲਬਰਨ: ਸਿਡਨੀ ਹਵਾਈ ਅੱਡੇ ‘ਤੇ ਇਕ ਫਲਾਈਟ ਦੇ ਉਤਰਨ ‘ਚ ਦੇਰੀ ਹੋਣ ‘ਤੇ ਇਕ ਮੁਸਾਫ਼ਰ ਨੂੰ ਕੱਪ ‘ਚ ਪਿਸ਼ਾਬ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ। ਇਹ ਘਟਨਾ ਪਿਛਲੇ ਸਾਲ ਦਸੰਬਰ

‘ਜੈਪੁਰ ਦਾ ਮਹਾਰਾਜਾ’ ਆਸਟ੍ਰੇਲੀਆ ‘ਚ ਖੇਡੇਗਾ ਪੋਲੋ, ਸਿਡਨੀ ‘ਚ ਹੋਵੇਗੀ ਰਾਜਾ ਮਾਨ ਸਿੰਘ ਦੇ ਪੜਪੋਤਰੇ ਦੀ ਪਰਖ
ਮੈਲਬਰਨ: ਜੈਪੁਰ ਦੇ ਮਹਾਰਾਜਾ ਪਦਮਨਾਭ ਸਿੰਘ ਇਸ ਸਮੇਂ ਸਿਡਨੀ, ਆਸਟ੍ਰੇਲੀਆ ਵਿੱਚ ਹਨ। ਭਾਰਤੀ ਸ਼ਾਹੀ ਖ਼ਾਨਦਾਨ ’ਚੋਂ 25 ਸਾਲ ਦੇ ਪਦਮਨਾਭ ਸਿੰਘ ਇੱਥੇ ਪੋਲੋ ਖੇਡਣ ਲਈ ਅਤੇ ਇਹ ਦਰਸਾਉਣ ਲਈ ਆਏ

ਆਸਟ੍ਰੇਲੀਆ ਦੇ ਈਸਟ ਕੋਸਟ ਨੇੜਲੇ ਇਲਾਕਿਆਂ ’ਚ ਭਾਰੀ ਮੀਂਹ, ਹੜ੍ਹ ਆਉਣ ਦਾ ਚੇਤਾਵਨੀ ਜਾਰੀ, ਸਿਡਨੀ ’ਚ 100 ਫ਼ਲਾਇਟਾਂ ਰੱਦ
ਮੈਲਬਰਨ: ਆਸਟ੍ਰੇਲੀਆ ਦੇ ਸਟੇਟ ਨਿਊ ਸਾਊਥ ਵੇਲਜ਼ (NSW) ‘ਚ ਭਾਰੀ ਮੀਂਹ ਜਾਰੀ ਹੈ। ਪੂਰੇ ਸਟੇਟ ’ਚ ਰਾਤ ਭਰ ਤੇਜ਼ ਮੀਂਹ ਪਿਆ, ਸਿਡਨੀ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋਇਆ। 11 ਰੇਲ

ਭਿਆਨਕ ਟੱਕਰ ਕਾਰਨ ਮਸ਼ਹੂਰ ਟਰੱਕਰ ਸਮੇਤ ਤਿੰਨ ਜਣਿਆਂ ਦੀ ਮੌਤ
ਮੈਲਬਰਨ: ਸਾਊਥ ਆਸਟ੍ਰੇਲੀਆ ਦੀ ਧੁਰ ਪੱਛਮੀ ਦਿਸ਼ਾ ’ਚ ਪ੍ਰਮੁੱਖ ਹਾਈਵੇ ’ਤੇ ਰੋਡ ਟਰੇਨ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ। ਹਾਦਸਾ ਯਾਲਟਾ ਵਿਖੇ ਆਇਅਰ

Hyundai ਨੇ ਆਪਣੀਆਂ ਇਹ ਕਾਰਾਂ ਮੰਗਵਾਈਆਂ ਵਾਪਸ, ਟੱਕਰ ਹੋਈ ਤਾਂ ਅੱਗ ਲੱਗਣ ਦਾ ਖ਼ਤਰਾ
ਮੈਲਬਰਨ: Hyundai ਆਸਟ੍ਰੇਲੀਆ ਨੇ ਨਵੀਂਆਂ 2023 Hyundai Kona ਦੀਆਂ 1726 ਕਾਰਾਂ ਵਾਪਸ ਮੰਗਵਾਈਆਂ ਹਨ। ਪ੍ਰਭਾਵਿਤ ਗੱਡੀਆਂ ਨਵੀਂਆਂ Hyundai Kona ਦੇ 1.6 ਲੀਟਰ ਟਰਬੋਚਾਰਜਡ ਪੈਟਰੋਲ ਵਰਜ਼ਨ ਹਨ, ਜਿਨ੍ਹਾਂ ਸਾਰੀਆਂ ’ਤੇ 2023

ਸਾਊਥ ਆਸਟ੍ਰੇਲੀਆ ਨੇ ਫ਼ੈਡਰਲ ਸਰਕਾਰ ਨਾਲ ਕੀਤਾ ਨਵਾਂ ਸਮਝੌਤਾ, ਨਰਸਾਂ, ਟੀਚਰ, ਟਰੇਡੀਜ਼ ਲਈ ਹਜ਼ਾਰਾਂ ਨੌਕਰੀਆਂ ਦਾ ਰਾਹ ਪੱਧਰਾ
ਮੈਲਬਰਨ: ਆਸਟ੍ਰੇਲੀਆ ਵਿੱਚ ਅਲਬਾਨੀਜ਼ ਲੇਬਰ ਸਰਕਾਰ ਨੇ ਸਾਊਥ ਆਸਟ੍ਰੇਲੀਆ ਵਿੱਚ ਸਕਿੱਲਡ ਲੇਬਰ ਦੀ ਕਮੀ ਨੂੰ ਦੂਰ ਕਰਨ ਲਈ ਮੈਲੀਨੌਸਕਾਸ ਲੇਬਰ ਸਰਕਾਰ ਨਾਲ ਇੱਕ ਮਾਈਗ੍ਰੇਸ਼ਨ ਸਮਝੌਤੇ ਦਾ ਐਲਾਨ ਕੀਤਾ ਹੈ। ਇਸ

ਦੋ ਆਸਟ੍ਰੇਲੀਆਈ ਔਰਤਾਂ ਦੀ ਜਾਗੀ ਕਿਸਮਤ, ਜਿੱਤੀ ਲੱਖਾਂ ਡਾਲਰ ਦੀ ਲਾਟਰੀ
ਮੈਲਬਰਨ: ਆਸਟ੍ਰੇਲੀਆ ’ਚ ਇਸ ਹਫ਼ਤੇ ਦੋ ਔਰਤਾਂ ਲੱਖਾਂ ਦੀ ਲਾਟਰੀ ਜਿੱਤਣ ’ਚ ਕਾਮਯਾਬ ਰਹੀਆਂ। ਇਨ੍ਹਾਂ ’ਚੋਂ ਇੱਕ ਨਿਊ ਸਾਊਥ ਵੇਲਜ਼ (NSW) ਦੀ ਵਾਸੀ ਹੈ ਜਿਸ ਨੇ ਦੋ ਕਰੋੜ ਡਾਲਰ ਦੀ

ਆਸਟ੍ਰੇਲੀਆ ’ਚ ਖ਼ਤਮ ਹੋ ਰਿਹੈ DST, ਜਾਣੋ ਕਿੱਥੇ-ਕਿੱਥੇ ਐਤਵਾਰ ਨੂੰ ਮਿਲੇਗਾ ਇੱਕ ਘੰਟਾ ਜ਼ਿਆਦਾ ਸੌਣ ਦਾ ਸਮਾਂ
ਮੈਲਬਰਨ: ਆਸਟ੍ਰੇਲੀਆ ਵਿੱਚ ਡੇਲਾਈਟ ਸੇਵਿੰਗ ਟਾਈਮ (DST) ਐਤਵਾਰ, 7 ਅਪ੍ਰੈਲ, 2024 ਨੂੰ ਖਤਮ ਹੋਣ ਜਾ ਰਿਹਾ ਹੈ। ਸਥਾਨਕ ਸਮੇਂ ਅਨੁਸਾਰ ਤੜਕੇ 3:00 ਵਜੇ, ਘੜੀਆਂ ਨੂੰ ਸਥਾਨਕ ਸਮੇਂ ਅਨੁਸਾਰ 1 ਘੰਟਾ

ਇਸ ‘ਮੈਨਫਲੂਐਂਸਰ’ ਤੋਂ ਬਚ ਕੇ! ਆਸਟ੍ਰੇਲੀਆ ’ਚ ਮੁੰਡੇ ‘ਜ਼ਹਿਰੀਲੀ ਮਰਦਾਨਗੀ’ ਦਾ ਹੋ ਰਹੇ ਸ਼ਿਕਾਰ, ਪ੍ਰੇਸ਼ਾਨ ਅਧਿਆਪਕਾਵਾਂ ਨੌਕਰੀ ਛੱਡਣ ਲਈ ਮਜਬੂਰ
ਮੈਲਬਰਨ: ਮੋਨਾਸ਼ ਯੂਨੀਵਰਸਿਟੀ ਦੇ ਇੱਕ ਤਾਜ਼ਾ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਆਸਟ੍ਰੇਲੀਆਈ ਸਕੂਲਾਂ ਵਿੱਚ ਪੜ੍ਹਦੇ ਮੁੰਡਿਆਂ ਵਿੱਚ ਜ਼ਹਿਰੀਲੀ ਮਰਦਾਨਗੀ ਦਾ ਰੁਝਾਨ ਵੱਧ ਰਿਹਾ ਹੈ। ਸਟੈਫਨੀ ਵੇਸਕਾਟ ਅਤੇ ਪ੍ਰੋਫੈਸਰ ਸਟੀਵਨ

ਡੌਨ ਡੇਲ ‘ਚ ਬੱਚਿਆਂ ਨੇ ਰਾਤ ਭਰ ਪੁਲਿਸ ਦੀ ਨੱਕ ‘ਚ ਕੀਤਾ ਦਮ, ਡਿਟੈਂਸ਼ਨ ਫ਼ੈਸੇਲਿਟੀ ਨੂੰ ਲਾਈ ਅੱਗ, ਇਕ ਪੁਲਿਸ ਵਾਲਾ ਹਸਪਤਾਲ ਦਾਖ਼ਲ
ਮੈਲਬਰਨ: ਨੌਰਦਰਨ ਟੈਰੇਟਰੀ ’ਚ ਸਥਿਤ ਡੌਨ ਡੇਲ ਯੂਥ ਡਿਟੈਂਸ਼ਨ ਫ਼ੈਸੇਲਿਟੀ ਵਿੱਚ ਬੰਦ 14 ਬੱਚਿਆਂ ਨੇ ਰਾਤ ਭਰ ਪੁਲਿਸ ਦੀ ਨੱਕ ’ਚ ਦਮ ਕਰੀ ਰਖਿਆ। ਉਹ ਫ਼ੈਸੇਲਿਟੀ ਦੀ ਛੱਤ ’ਤੇ ਚੜ੍ਹ

ਕੈਂਸਰਕਾਰਕ ਐਸਬੈਸਟੋਸ ਮਿਲਣ ਤੋਂ ਬਾਅਦ ਮੈਲਬਰਨ ਦਾ ਮਸ਼ਹੂਰ ਪਾਰਕ ਬੰਦ
ਮੈਲਬਰਨ: ਮੈਲਬਰਨ ਦੇ ਪੱਛਮ ‘ਚ ਸਥਿਤ ਸਪਾਟਸਵੁੱਡ ਦੇ ਇੱਕ ਮਸ਼ਹੂਰ ਬੱਚਿਆਂ ਦੇ ਪਲੇਗਰਾਊਂਡ ਨੂੰ ਕੈਂਸਰਕਾਰਕ ਐਸਬੈਸਟੋਸ ਮਿਲਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਆਪਣੇ ਬੱਚੇ ਨੂੰ ਪਲੇਗਰਾਊਂਡ ’ਚ ਖਿਡਾਉਣ

ਆਸਟ੍ਰੇਲੀਆ ਨਾਲ ਦੁਵੱਲਾ ਸਹਿਯੋਗ ਹੋਰ ਮਜ਼ਬੂਤ ਕਰੇਗਾ ਭਾਰਤ, ਨੇਵੀ ਮੁਖੀ 4 ਦਿਨਾਂ ਦੀ ਯਾਤਰਾ ’ਤੇ ਭਾਰਤ ਪੁੱਜੇ
ਮੈਲਬਰਨ: ਆਸਟ੍ਰੇਲੀਆਈ ਨੇਵੀ ਦੇ ਮੁਖੀ ਵਾਈਸ ਐਡਮਿਰਲ ਮਾਰਕ ਹੈਮੰਡ ਇੰਡੀਆ ਦੀ ਯਾਤਰਾ ’ਤੇ ਹਨ। 3 ਅਪ੍ਰੈਲ ਨੂੰ ਉਨ੍ਹਾਂ ਨੇ ਇੰਡੀਆ ਪਹੁੰਚ ਕੇ ਨਵੀਂ ਦਿੱਲੀ ਵਿੱਚ ਭਾਰਤੀ ਨੇਵੀ ਦੇ ਮੁਖੀ ਐਡਮਿਰਲ

ਆਸਟ੍ਰੇਲੀਆ ’ਤੇ ਮੰਡਰਾ ਰਿਹੈ ਭਿਆਨਕ ਸੋਕੇ ਦਾ ਖ਼ਤਰਾ, 20 ਸਾਲਾਂ ਤਕ ਸਭ ਸੁੱਕਾ
ਮੈਲਬਰਨ: ਆਸਟ੍ਰੇਲੀਆ ’ਤੇ ਭਿਆਨਕ ਸੋਕੇ ਦਾ ਖਤਰਾ ਮੰਡਰਾ ਰਿਹਾ ਹੈ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਲਦ ਅਜਿਹਾ ਸੋਕਾ ਪੈ ਸਕਦਾ ਹੈ ਜੋ 20 ਸਾਲਾਂ ਤੋਂ ਵੱਧ ਸਮੇਂ ਤੱਕ ਰਹੇਗਾ।

ਪੰਜਾਬੀ ਪਿਉ-ਪੁੱਤਰ ਦੀ ਡੁੱਬਣ ਕਾਰਨ ਮੌਤ ਤੋਂ ਬਾਅਦ ਆਸਟ੍ਰੇਲੀਆ ਦੇ ਹੋਟਲਾਂ ’ਚ ਪੂਲ ਸੁਰੱਖਿਆ ਦੀ ਹੋਵੇਗੀ ਜਾਂਚ
ਮੈਲਬਰਨ: ਲਾਈਫ਼ਸੇਵਿੰਗ ਅਥਾਰਟੀਆਂ ਦਾ ਕਹਿਣਾ ਹੈ ਕਿ ਪੂਲ ‘ਚ ਡਿੱਗੇ ਇਕ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਇਕ ਪੰਜਾਬੀ ਮੂਲ ਦੇ ਵਿਅਕਤੀ ਅਤੇ ਉਸ ਦੇ ਪਿਤਾ ਦੀ ਦੁਖਦਾਈ ਮੌਤ ਤੋਂ

ਹਰਮਨਪ੍ਰੀਤ ਸਿੰਘ ਦੀ ਅਗਵਾਈ ’ਚ ਭਾਰਤੀ ਹਾਕੀ ਟੀਮ ਆਸਟ੍ਰੇਲੀਆ ਲਈ ਰਵਾਨਾ
ਮੈਲਬਰਨ: ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ‘ਚ ਭਾਰਤੀ ਹਾਕੀ ਟੀਮ ਪੰਜ ਮੈਚਾਂ ਦੀ ਟੈਸਟ ਸੀਰੀਜ਼ ਲਈ ਆਸਟ੍ਰੇਲੀਆ ਰਵਾਨਾ ਹੋ ਗਈ ਹੈ। ਇਹ ਸੀਰੀਜ਼ 6 ਅਪ੍ਰੈਲ ਨੂੰ ਪਰਥ ‘ਚ ਸ਼ੁਰੂ ਹੋਣ

ਵਿਦੇਸ਼ੀ ਵਿਦਿਆਰਥੀਆਂ ਦੀ ਆਸਟ੍ਰੇਲੀਆ ਆਮਦ ’ਚ ਇਤਿਹਾਸਕ ਵਾਧਾ, ਆਬਾਦੀ ਕਾਬੂ ਕਰਨ ਲਈ ਚੁੱਕੇ ਜਾ ਰਹੇ ਨੇ ਸਖ਼ਤ ਕਦਮ
ਮੈਲਬਰਨ: ਆਸਟ੍ਰੇਲੀਆ ਨੇ ਇਤਿਹਾਸ ਵਿੱਚ ਪਹਿਲੀ ਵਾਰ ਆਪਣੀ ਇੰਟਰਨੈਸ਼ਨਲ ਸਟੂਡੈਂਟਸ ਆਬਾਦੀ ਵਿੱਚ 700,000 ਦੇ ਅੰਕੜੇ ਨੂੰ ਪਾਰ ਕਰ ਕੇ ਇੱਕ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ ਹੈ। ਇੰਟਰਨੈਸ਼ਨਲ ਸਟੂਡੈਂਟਸ ਵਿੱਚ ਇਸ

ਗੋਲਡ ਕੋਸਟ ਪੂਲ ਹਾਦਸੇ ਦੇ ਪੀੜਤ ਪਰਿਵਾਰ ਦੀ ਮਦਦ ਲਈ ਅੱਗੇ ਆਇਆ ਸਿੱਖ ਭਾਈਚਾਰਾ, ਧਰਮਵੀਰ ਸਿੰਘ ਦੀ ਪਤਨੀ ਨੇ ਕੀਤੀ ਮਦਦ ਦੀ ਅਪੀਲ
ਮੈਲਬਰਨ: ਐਤਵਾਰ ਨੂੰ ਗੋਲਡ ਕੋਸਟ ਹੋਟਲ ਦੇ ਪੂਲ ਵਿਚ ਡੁੱਬਣ ਕਾਰਨ ਮਾਰੇ ਗਏ ਧਰਮਵੀਰ ਸਿੰਘ ਅਤੇ ਗੁਰਜਿੰਦਰ ਸਿੰਘ ਦੀ ਮਦਦ ਲਈ ਆਸਟ੍ਰੇਲੀਆ ਦਾ ਸਿੱਖ ਭਾਈਚਾਰਾ ਇਕੱਠਾ ਹੋ ਰਿਹਾ ਹੈ। ਇਸ

ਗਾਜ਼ਾ ’ਚ ਜੰਗ ਦੌਰਾਨ ਆਸਟ੍ਰੇਲੀਆ ਏਡ ਵਰਕਰ ਦੀ ਮੌਤ, PM ਐਲਬਨੀਜ਼ ਨੇ ਇਜ਼ਰਾਈਲ ਤੋਂ ਮੰਗੀ ਜਵਾਬਦੇਹੀ
ਮੈਲਬਰਨ: ਸੈਂਟਰਲ ਗਾਜ਼ਾ ‘ਤੇ ਹੋਏ ਇੱਕ ਇਜ਼ਰਾਇਲੀ ਹਵਾਈ ਹਮਲੇ ‘ਚ ਆਸਟ੍ਰੇਲੀਆਈ ਏਡ ਵਰਕਰ ਜ਼ੋਮੀ ਫ੍ਰੈਂਕਕਾਮ ਦੀ ਮੌਤ ਹੋ ਗਈ ਹੈ। ਜ਼ੋਮੀ ਫ੍ਰੈਂਕਕਾਮ ਸਮੇਤ ਹਵਾਈ ਹਮਲੇ ਵਿਚ ਵਰਲਡ ਸੈਂਟਰਲ ਕਿਚਨ ਚੈਰਿਟੀ

ਆਸਟ੍ਰੇਲੀਅਨ ਸਿੱਖ ਗੇਮਜ਼ ਨਿਸ਼ਾਨੇ `ਤੇ ਕਿਉਂ? 7NEWS ਦਾ ਨਸਲੀ ਵਿਤਕਰੇ ਵਾਲਾ ਵਤੀਰਾ ਮੰਦਭਾਗਾ
ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ `ਚ ਸੰਪੂਰਨ ਹੋਈਆਂ ਮਹੱਤਵਪੂਰਨ 36ਵੀਂਆਂ ਆਸਟ੍ਰੇਲੀਅਨ ਸਿੱਖ ਗੇਮਜ਼ ਬਾਰੇ ਆਸਟ੍ਰੇਲੀਆ ਦੇ ਮੇਨ ਸਟਰੀਮ ਮੀਡੀਆ ‘7 NEWS ਐਡੀਲੇਡ’ ਵੱਲੋਂ ਕੀਤੀ ਗਈ ਨਾਂਹ-ਪੱਖੀ ਰਿਪੋਰਟ ਨੂੰ ਬਹੁਤ ਹੀ ਮੰਦਭਾਗੀ

ਆਸਟ੍ਰੇਲੀਆ ਦੀ ਸਭ ਤੋਂ ਸਸਤੀ ਪੰਜ ਬੈੱਡਰੂਮ ਵਾਲੀ ਪ੍ਰਾਪਰਟੀ, ਕੀਮਤ ਕਈ ਕਾਰਾਂ ਤੋਂ ਵੀ ਘੱਟ
ਮੈਲਬਰਨ: ਆਸਟ੍ਰੇਲੀਆ ਵਿਚ ਸਭ ਤੋਂ ਸਸਤੀ ਪੰਜ ਬੈੱਡਰੂਮ ਵਾਲੀ ਪ੍ਰਾਪਰਟੀ, ਜਿਸ ਦੀ ਕੀਮਤ 50,000 ਡਾਲਰ ਹੈ, ਸਾਊਥ ਆਸਟ੍ਰੇਲੀਆ ਦੇ ਕੂਬਰ ਪੇਡੀ ਵਿਚ ਸਥਿਤ ਹੈ। ਇਹ ਬਾਹਰੀ ਮਾਈਨਿੰਗ ਟਾਊਨ ਤਿੱਖੀ ਗਰਮੀ

‘ਪੀਜ਼ਾ ’ਚ ਕਿੰਝ ਪੈ ਗਏ ਲੋਹੇ ਦੇ ਪੇਚ’, ਰਹੱਸਮਈ ਸ਼ਿਕਾਇਤ ਮਗਰੋਂ ਭਾਰਤੀ ਮੂਲ ਦੇ ਪੀਜ਼ਾ ਹਾਊਸ ਮਾਲਕ ਹੈਰਾਨ-ਪ੍ਰੇਸ਼ਾਨ
ਮੈਲਬਰਨ: ਐਡੀਲੇਡ ’ਚ ਪੀਜ਼ਾ ਆਰਡਰ ਕਰਨ ਵਾਲੇ ਇੱਕ ਗਾਹਕ ਦੀ ਹੈਰਾਨਗੀ ਦੀ ਉਦੋਂ ਹੱਦ ਨਹੀਂ ਰਹੀ ਜਦੋਂ ਉਸ ਨੂੰ ਆਪਣੇ ਹੈਮ-ਐਂਡ-ਪਾਈਨੈਪਲ ਪੀਜ਼ਾ ‘ਤੇ ਦੋ ਵੱਡੇ ਪੇਚ ਮਿਲੇ। ਉਸ ਨੇ ਸ਼ੁੱਕਰਵਾਰ

ਆਸਟ੍ਰੇਲੀਆ ਸੱਦਣ ਦੇ ਨਾਂ ’ਤੇ ਕਥਿਤ ਧੋਖਾਧੜੀ ਕਰਨ ਵਾਲੇ ਵਿਰੁਧ ਇੰਡੀਆ ’ਚ ਕੇਸ ਦਰਜ
ਮੈਲਬਰਨ: ਆਸਟ੍ਰੇਲੀਆ ਦੇ ਐਸਟੈਲਾ ਵਾਸੀ ਦੀਪਕ ਚੋਪੜਾ ਵਿਰੁਧ ਇੰਡੀਆ ਦੇ ਸਟੇਟ ਹਰਿਆਣਾ ਦੇ ਜ਼ਿਲ੍ਹੇ ਯਮੁਨਾਨਗਰ ਦੀ ਪੁਲਿਸ ਨੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਯਮੁਨਾਨਗਰ ਦੇ ਰਾਦੌਰ ਦੀ ਸ਼ਿਵ ਕਲੋਨੀ

ਗੋਲਡ ਕੋਸਟ ਦੇ ਹੋਟਲ ’ਚ ‘ਭਿਆਨਕ’ ਹਾਦਸਾ ਬੱਚੀ ਨੂੰ ਬਚਾਉਂਦਿਆਂ ਪਿਤਾ ਅਤੇ ਦਾਦੇ ਦੀ ਮੌਤ
ਮੈਲਬਰਨ: ਗੋਲਡ ਕੋਸਟ ’ਚ ਸਰਫਰਸ ਪੈਰਾਡਾਈਜ਼ ਹੋਟਲ ਦੇ ਪੂਲ ਵਿੱਚ ਦੋ ਪੰਜਾਬ ਮੂਲ ਦੇ ਵਿਅਕਤੀਆਂ ਦੀ ਡੁਬਣ ਕਾਰਨ ਮੌਤ ਹੋ ਗਈ। ਉਹ ਕਥਿਤ ਤੌਰ ‘ਤੇ ਪਾਣੀ ਵਿੱਚ ਡਿੱਗੀ ਇਕ ਬੱਚੀ

‘ਮਦਰ ਆਫ ਦਿ ਈਅਰ’ ਪੁਰਸਕਾਰ ਨਾਮਜ਼ਦਗੀਆਂ ਖੁੱਲ੍ਹੀਆਂ
ਮੈਲਬਰਨ: ਹਰ ਸਾਲ ਵਾਂਗ ਇਸ ਸਾਲ ਵੀ Y Victoria ‘ਮਦਰ ਆਫ਼ ਦਿ ਈਅਰ’ ਪੁਰਸਕਾਰ ਦੇਣ ਜਾ ਰਿਹਾ ਹੈ। Y Victoria ਪਹਿਲ ਕਦਮੀ ਹਰ ਰੋਜ਼ ਮਾਵਾਂ ਦੇ ਯੋਗਦਾਨ ਦਾ ਜਸ਼ਨ ਮਨਾਉਂਦੀ

ਤਿੰਨ ਦਿਨਾਂ ਤਕ ਪਿਤਾ ਦੀ ਲਾਸ਼ ਨਾਲ ਰਹਿ ਰਹੀ ਸੀ ਬੱਚੀ, ਆਸਟ੍ਰੇਲੀਆ ’ਚ ਰਿਫ਼ਿਊਜੀ ਦਾ ਦਿਲ ਦੁਖਾ ਦੇਣ ਵਾਲਾ ਅੰਤ
ਮੈਲਬਰਨ: ਗੁੱਡ ਫ਼ਰਾਈਡੇ ਵਾਲੇ ਦਿਨ ਗੋਲਡ ਕੋਸਟ ਦੇ ਇੱਕ ਯੂਨਿਟ ’ਚ ਪੁੱਜੀ ਪੁਲਿਸ ਦੀ ਉਦੋਂ ਹੈਰਾਨੀ ਦੀ ਹੱਦ ਨਹੀਂ ਰਹੀ ਜਦੋਂ ਉਨ੍ਹਾਂ ਨੂੰ 2 ਸਾਲ ਦੀ ਇੱਕ ਬੱਚੀ ਆਪਣੇ ਪਿਤਾ

ਗੋਲਡ ਕੋਸਟ ਹੋਟਲ ‘ਚ ਨਸ਼ੇ ਦੀ ਓਵਰਡੋਜ਼ ਨਾਲ ਔਰਤ ਦੀ ਮੌਤ, ਇਕ ਹੋਰ ICU ‘ਚ
ਮੈਲਬਰਨ: ਨਸ਼ੇ ਦੀ ਓਵਰਡੋਜ਼ ਦੀਆਂ ਘਟਨਾਵਾਂ ਆਸਟ੍ਰੇਲੀਆ ’ਚ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਘਟਨਾ ’ਚ ਗੋਲਡ ਕੋਸਟ ਦੇ ਇੱਕ ਹੋਟਲ ਵਿੱਚ ਨਸ਼ੀਲੇ ਪਦਾਰਥ ਲੈਣ ਨਾਲ ਦਿਲ ਦਾ ਦੌਰਾ ਪੈਣ ਮਗਰੋਂ

ਹਾਈਵੇਅ ‘ਤੇ ਪੁਲਿਸ ਅਫ਼ਸਰ ਨੂੰ ਟੱਕਰ ਮਾਰ ਕੇ ਭੱਜਾ ਡਰਾਈਵਰ, ਪੌਣੇ ਘੰਟੇ ਬਾਅਦ ਇਸ ਤਰ੍ਹਾਂ ਕੀਤਾ ਗ੍ਰਿਫ਼ਤਾਰ
ਮੈਲਬਰਨ: ਹਾਈਵੇਅ ‘ਤੇ ਇਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਇਕ ਪੁਲਿਸ ਅਧਿਕਾਰੀ ਨੂੰ ਡਰਾਈਵਰ ਨੇ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਹ ਘਟਨਾ ਸ਼ੁੱਕਰਵਾਰ ਦੁਪਹਿਰ 3 ਵਜੇ ਸਾਊਥ

ਆਸਟ੍ਰੇਲੀਆ ’ਚ ਪੜ੍ਹ ਰਹੇ ਵਿਦਿਆਰਥੀ ਸਾਵਧਾਨ! ਪਹਿਲਾਂ ਨਕਲ ਮਰਵਾ ਕੇ ਬਾਅਦ ’ਚ ਬਲੈਕਮੇਲ ਕਰਨ ਦਾ ਧੰਦਾ ਜ਼ੋਰਾਂ ’ਤੇ
ਮੈਲਬਰਨ: ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਨੂੰ ਨਕਲ ਮਰਵਾਉਣ ਵਾਲੇ ਸਿੰਡੀਕੇਟਾਂ ਪੈਦਾ ਹੋ ਗਏ ਹਨ ਜੋ ਬਾਅਦ ’ਚ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਵੱਡੀ ਰਕਮ ਬਟੋਰਦੇ ਹਨ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ

ਮੈਲਬਰਨ ‘ਚ ਦਿਨ-ਦਿਹਾੜੇ ਬੱਚੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼, ਪੁਲਿਸ ਕਰ ਰਹੀ ਇਸ ਸ਼ਖ਼ਸ ਦੀ ਭਾਲ
ਮੈਲਬਰਨ: ਪੁਲਿਸ ਮੈਲਬਰਨ ਵਿੱਚ ਕਥਿਤ ਤੌਰ ‘ਤੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਕਰੀਬ 3:50 ਵਜੇ

ਕੱਪੜਿਆਂ ਦੀ ਮਸ਼ਹੂਰ ਕੰਪਨੀ ਦੀ ਫ਼ਾਊਂਡਰ ਨੂੰ ਹੋਇਆ ਹਜ਼ਾਰਾਂ ਡਾਲਰ ਦਾ ਜੁਰਮਾਨਾ, ਜਾਣੋ ਕੀ ਹੈ ਮਾਮਲਾ
ਮੈਲਬਰਨ: ਬੱਚਿਆਂ ਦੇ ਭੋਜਨ ਬਣਾਉਣ ਵਾਲੀ ਕੰਪਨੀ ਬੇਲਾਮੀਜ਼ ਆਸਟ੍ਰੇਲੀਆ ‘ਚ 1.4 ਕਰੋੜ ਡਾਲਰ ਦੀ ਹਿੱਸੇਦਾਰੀ ਲੁਕਾਉਣ ਦੇ ਦੋਸ਼ ‘ਚ ਕੱਪੜਿਆਂ ਦੀ ਮਸ਼ਹੂਰ ਕੰਪਨੀ Kathmandu ਦੀ ਸੰਸਥਾਪਕ ਜਾਨ ਕੈਮਰੂਨ ‘ਤੇ 8,000

ਇਸ ਲੰਮੇ ਈਸਟਰ ਵੀਕਐਂਡ ’ਤੇ ਕੀ ਖੁੱਲ੍ਹਾ ਰਹੇਗਾ ਅਤੇ ਕੀ ਬੰਦ? ਜਾਣੋ ਪੂਰੇ ਆਸਟ੍ਰੇਲੀਆ ਦਾ ਵੇਰਵਾ
ਮੈਲਬਰਨ: ਅੱਜ ਗੁੱਡ ਫ੍ਰਾਈਡੇ ਹੈ ਅਤੇ ਇਸ ਦਾ ਮਤਲਬ ਹੈ ਕਿ ਲਗਭਗ ਪੂਰੇ ਆਸਟ੍ਰੇਲੀਆ ਦੇ ਸਟੋਰ ਬੰਦ ਰਹਿਣਗੇ। ਪਰ ਇਹ ਮੁੜ ਕਦੋਂ ਖੁੱਲ੍ਹਣਗੇ ਇਸ ਬਾਰੇ ਦੁਚਿੱਤੀ ਬਣੀ ਰਹਿੰਦੀ ਹੈ। Woolworths

ਭਾਰਤੀ ਵੀ ਚਖਣਗੇ ਆਸਟ੍ਰੇਲੀਆਈ ਫਲਾਂ ਦਾ ਸਵਾਦ, ਹੋਰਟ ਇਨੋਵੇਸ਼ਨ ਕਰੇਗਾ ਭਾਰਤੀ ਬਾਜ਼ਾਰ ’ਤੇ ਅਧਿਐਨ
ਮੈਲਬਰਨ: ਹੋਰਟ ਇਨੋਵੇਸ਼ਨ ਨੇ KPMG ਆਸਟ੍ਰੇਲੀਆ ਨੂੰ ਭਾਰਤ ਨੂੰ ਐਕਸਪੋਰਟ ਕੀਤੇ ਬਾਗਬਾਨੀ ਉਤਪਾਦਾਂ ਦੀ ਸਪਲਾਈ ਚੇਨ ‘ਤੇ ਅਧਿਐਨ ਕਰਨ ਲਈ ਕਮਿਸ਼ਨ ਦਿੱਤਾ ਹੈ। ਫੈਡਰਲ ਸਰਕਾਰ ਦੀ ATMAC ਗ੍ਰਾਂਟ ਵੱਲੋਂ ਫੰਡ

ਭਾਰਤੀ ਏਅਰਪੋਰਟ ਅਥਾਰਟੀ ਨੇ ਆਸਟ੍ਰੇਲੀਆ ਤੋਂ ਲਿਆਂਦੀ ਲਾਸ਼ ਗ਼ਲਤ ਵਿਅਕਤੀ ਨੂੰ ਸੌਂਪੀ, ਪਹਿਲਾਂ ਤੋਂ ਦੁਖੀ ਪਰਵਾਰ ਹੋਇਆ ਖੱਜਲ-ਖੁਆਰ
ਮੈਲਬਰਨ: ਆਸਟ੍ਰੇਲੀਆ ’ਚ ਡੁੱਬਣ ਕਾਰਨ ਮਾਰੇ ਗਏ ਇੱਕ ਭਾਰਤੀ ਮੂਲ ਦੇ ਵਿਦਿਆਰਥੀ ਦੇ ਰਿਸ਼ਤੇਦਾਰਾਂ ਦਾ ਦੁੱਖ ਉਦੋਂ ਹੋਰ ਵੀ ਵਧ ਗਿਆ ਜਦੋਂ ਏਅਰਪੋਰਟ ਅਥਾਰਟੀ ਨੇ ਉਸ ਦੀ ਲਾਸ਼ ਪਰਵਾਰ ਨੂੰ

ਅੰਗੂਰ ਉਤਪਾਦਕਾਂ ਲਈ ਖ਼ੁਸ਼ਖਬਰੀ, ਚੀਨ ਨੇ ਵਾਇਨ ਇੰਪੋਰਟ ਤੋਂ ਹਟਾਇਆ ਭਾਰੀ ਟੈਰਿਫ਼, ਜਾਣੋ ਆਸਟ੍ਰੇਲੀਆ ਨੂੰ ਕਿੰਨਾ ਹੋਵੇਗਾ ਮੁਨਾਫ਼ਾ
ਮੈਲਬਰਨ: ਚੀਨ ਨੇ ਵੀਰਵਾਰ ਨੂੰ ਤਿੰਨ ਸਾਲ ਪਹਿਲਾਂ ਆਸਟ੍ਰੇਲੀਆਈ ਵਾਈਨ ‘ਤੇ ਲਗਾਏ ਗਏ ਟੈਰਿਫ਼ ਹਟਾਉਣ ਦਾ ਐਲਾਨ ਕਰ ਦਿੱਤਾ ਹੈ। ਚੀਨ ਦੇ ਕਾਮਰਸ ਮੰਤਰਾਲੇ ਨੇ ਕਿਹਾ ਕਿ ਇਹ ਫੈਸਲਾ ਸ਼ੁੱਕਰਵਾਰ

ਮੈਲਬਰਨ ਦੀ ਲਾਰਡ ਮੇਅਰ ਸੈਲੀ ਕੈਪ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ, ਜਾਣੋ ਭਾਵੁਕ ਭਾਸ਼ਣ ’ਚ ਕੀ ਦਸਿਆ ਅਚਾਨਕ ਅਸਤੀਫ਼ੇ ਦਾ ਕਾਰਨ
ਮੈਲਬਰਨ: ਮੈਲਬਰਨ ਦੀ ਲਾਰਡ ਮੇਅਰ ਸੈਲੀ ਕੈਪ ਨੇ ਛੇ ਸਾਲਾਂ ਤਕ ਅਹੁਦੇ ’ਤੇ ਰਹਿਣ ਤੋਂ ਬਾਅਦ ਸੇਵਾਮੁਕਤੀ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ 2018 ਵਿੱਚ ਇਸ ਅਹੁਦੇ ’ਤੇ ਚੁਣੀ
Punjabi Newspaper in Australia
Sea7 Australia presents vibrant online Punjabi Newspaper in Australia, where we bring you the freshest and most relevant Punjabi news updates from Australia, New Zealand and rest of the World. Stay connected with the punjabi newspaper in Australia to read latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “Online Australian Punjabi Newspaper for latest live Punjabi news in Australia.” Stay connected here to build strong community connections.