Punjabi Newspaper in Australia

Punjabi News updates and Punjabi Newspaper in Australia

inflation

ਮਹਿੰਗਾਈ ਰੇਟ ’ਚ ਉਮੀਦ ਤੋਂ ਘੱਟ ਕਮੀ, ਵਿਦਿਆਰਥੀਆਂ ਲਈ ਚਿੰਤਾ ਵਧੀ

ਮੈਲਬਰਨ: ਆਸਟ੍ਰੇਲੀਆ ਵਿੱਚ ਸਾਲਾਨਾ ਕੰਜ਼ਿਊਮਰ ਪ੍ਰਾਈਸ ਇੰਡੈਕਸ (CPI) ਦਸੰਬਰ ਵਿੱਚ 4.1٪ ਤੋਂ ਘਟ ਕੇ ਮਾਰਚ 2024 ਵਿੱਚ 3.6٪ ਹੋ ਗਿਆ, ਜੋ ਬਾਜ਼ਾਰ ਦੀ ਉਮੀਦ 3.5٪ ਤੋਂ ਥੋੜ੍ਹਾ ਜਿਹਾ ਵੱਧ ਹੈ।

ਪੂਰੀ ਖ਼ਬਰ »
Indigenous spears returned

ਕੈਪਟਨ ਕੁਕ ਵੱਲੋਂ ਢਾਈ ਸੌ ਸਾਲ ਪਹਿਲਾਂ ਲਏ ਗਏ ਨੇਜੇ ਆਸਟ੍ਰੇਲੀਆ ਦੇ ਮੂਲਵਾਸੀਆਂ ਨੂੰ ਵਾਪਸ ਮਿਲੇ

ਮੈਲਬਰਨ: ਕੈਪਟਨ ਜੇਮਜ਼ ਕੁਕ ਵੱਲੋਂ 254 ਸਾਲ ਪਹਿਲਾਂ ਆਸਟ੍ਰੇਲੀਆ ’ਚ ਆਮਦ ’ਤੇ ਇਥੋਂ ਦੇ ਮੂਲ ਵਾਸੀਆਂ ਤੋਂ ਬਗ਼ੈਰ ਇਜਾਜ਼ਤ ਲੈ ਲਏ ਗਏ ਚਾਰ ਨੇਜੇ ਅੱਜ ਕੈਂਬਰਿਜ ਯੂਨੀਵਰਸਿਟੀ ਵਿਚ ਇਕ ਸਮਾਰੋਹ

ਪੂਰੀ ਖ਼ਬਰ »
ਗੈਲੀਪੋਲੀ

ਗੈਲੀਪੋਲੀ ਦੀ ਜੰਗ ’ਚ ਹਿੱਸਾ ਲੈਣ ਵਾਲੇ ਭਾਰਤੀਆਂ ਨੂੰ ਯਾਦ ਕੀਤਾ ਗਿਆ, ਕੀ 16,000 ਭਾਰਤੀ ਫ਼ੌਜੀਆਂ ਦੇ ਯੋਗਦਾਨ ਨੂੰ ਕੀਤਾ ਗਿਆ ਨਜ਼ਰਅੰਦਾਜ਼?

ਮੈਲਬਰਨ: ਹਰ ਸਾਲ 25 ਅਪ੍ਰੈਲ ਨੂੰ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਪਹਿਲੇ ਵਿਸ਼ਵ ਯੁੱਧ ਦੌਰਾਨ 1915 ਵਿੱਚ ਤੁਰਕੀ ਦੇ ਗੈਲੀਪੋਲੀ ਪ੍ਰਾਇਦੀਪ ਵਿੱਚ ਆਪਣੇ ਫ਼ੌਜੀਆਂ ਦੇ ਆਉਣ ਦੀ ਯਾਦ ਵਿੱਚ Anzac Day ਮਨਾਉਂਦੇ

ਪੂਰੀ ਖ਼ਬਰ »
Anzacs

ਪਹਿਲੇ ਵਿਸ਼ਵ ਯੁੱਧ ਵਿੱਚ Anzacs ਨਾਲ ਲੜਨ ਵਾਲੇ ਪੰਜਾਬੀਆਂ ਦਾ ਇਤਿਹਾਸ ਆਉਣ ਲੱਗਾ ਸਾਹਮਣੇ

ਮੈਲਬਰਨ: ਆਸਟ੍ਰੇਲੀਆ ਦੇ ਲੋਕ ਕੱਲ੍ਹ Anzac Day ਲਈ ਦੇਸ਼ ਭਰ ਵਿੱਚ ਇਕੱਠੇ ਹੋਣਗੇ ਤਾਂ ਜੋ ਉਨ੍ਹਾਂ ਸਾਰਿਆਂ ਨੂੰ ਯਾਦ ਕੀਤਾ ਜਾ ਸਕੇ ਜਿਨ੍ਹਾਂ ਨੇ ਆਸਟ੍ਰੇਲੀਆ ਵੱਲੋਂ ਜੰਗਾਂ ’ਚ ਹਿੱਸਾ ਲੈਣ

ਪੂਰੀ ਖ਼ਬਰ »
Study in Australia

ਇਮੀਗ੍ਰੇਸ਼ਨ ’ਤੇ ਸਖ਼ਤੀ ਦਾ ਅਸਰ, ਸਟੂਡੈਂਟ ਵੀਜ਼ਾ ਪ੍ਰਵਾਨਗੀਆਂ ’ਚ ਰਿਕਾਰਡ ਕਮੀ, ਕਈ ਆਸਟ੍ਰੇਲੀਆਈ ਯੂਨੀਵਰਸਿਟੀਆਂ ਨੇ ਭਾਰਤੀ ਸਟੂਡੈਂਟਸ ’ਤੇ ਲਾਈ ਪਾਬੰਦੀ

ਮੈਲਬਰਨ: ਫ਼ੈਡਰਲ ਸਰਕਾਰ ਵਲੋਂ ਤਾਜ਼ਾ ਇਮੀਗ੍ਰੇਸ਼ਨ ’ਤੇ ਲਗਾਮ ਕੱਸਣ ਦੀ ਕਾਰਵਾਈ ਦੇ ਨਤੀਜੇ ਵਜੋਂ ਆਸਟ੍ਰੇਲੀਆ ਦੀਆਂ ਕੁਝ ਯੂਨੀਵਰਸਿਟੀਆਂ ਪੂਰੇ ਦੇ ਪੂਰੇ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਦਾਖ਼ਲ ਕਰਨ ਤੋਂ ਹੀ ਇਨਕਾਰ

ਪੂਰੀ ਖ਼ਬਰ »
Anzac Day

Anzac Day ਵੀਰਵਾਰ ਨੂੰ, ਜਾਣੋ ਆਸਟ੍ਰੇਲੀਆ ਦੇ ਕਿਹੜੇ ਸਟੋਰ ਰਹਿਣੇ ਬੰਦ ਅਤੇ ਕਿਹੜੇ ਖੁੱਲ੍ਹੇ?

ਮੈਲਬਰਨ: ਆਸਟ੍ਰੇਲੀਆ ਦੇ ਸਭ ਤੋਂ ਮਹੱਤਵਪੂਰਨ ਰਾਸ਼ਟਰੀ ਮੌਕਿਆਂ ਵਿਚੋਂ ਇਕ Anzac Day ਨੂੰ ਦੋ ਦਿਨ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਬਹੁਤ ਸਾਰੇ ਸਟੇਟ ਅਤੇ ਟੈਰੀਟਰੀਜ਼ ਦੇ ਬਿਜ਼ਨਸ ਇਸ

ਪੂਰੀ ਖ਼ਬਰ »
Flu Shot

ਆਸਟ੍ਰੇਲੀਆ ’ਚ ਤੇਜ਼ੀ ਨਾਲ ਵਧ ਰਹੇ ਫ਼ਲੂ ਦੇ ਮਾਮਲੇ, ਲੋਕਾਂ ਨੂੰ ਛੇਤੀ ਤੋਂ ਛੇਤੀ ਫ਼ਲੂ ਸ਼ਾਟ ਲਗਵਾਉਣ ਦੀ ਅਪੀਲ

ਮੈਲਬਰਨ: ਜਿਵੇਂ-ਜਿਵੇਂ ਫਲੂ ਦਾ ਮੌਸਮ ਨੇੜੇ ਆ ਰਿਹਾ ਹੈ, ਆਸਟ੍ਰੇਲੀਆਈ ਲੋਕਾਂ ਨੂੰ ਆਪਣਾ ਸਾਲਾਨਾ ‘ਫਲੂ ਸ਼ਾਟ’ ਲਗਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ, ਖ਼ਾਸਕਰ ਕਿਉਂਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ

ਪੂਰੀ ਖ਼ਬਰ »
ABC

ਇੰਡੀਆ ਸਰਕਾਰ ਨੇ ABC ਦੀ ਪੱਤਰਕਾਰ ਦਾ ਨਿਯਮਤ ਵੀਜ਼ਾ ਵਧਾਉਣ ਤੋਂ ਇਨਕਾਰ ਕੀਤਾ, ਆਸਟ੍ਰੇਲੀਆ ਵਿਦੇਸ਼ ਮੰਤਰਾਲੇ ਦੇ ਦਖ਼ਲ ਮਗਰੋਂ ਪਲਟਿਆ ਫ਼ੈਸਲਾ

ਮੈਲਬਰਨ: ਆਸਟ੍ਰੇਲੀਆ ਸਥਿਤ ABC ਨਿਊਜ਼ ਦੀ ਦੱਖਣੀ ਏਸ਼ੀਆ ਬਿਊਰੋ ਦੀ ਮੁਖੀ ਅਵਨੀ ਡਾਇਸ ਨੂੰ ਇੰਡੀਆ ’ਚ ਰਿਪੋਰਟਿੰਗ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀਂ ਡਾਇਸ ਨੂੰ ਇੰਡੀਆ ਦੇ

ਪੂਰੀ ਖ਼ਬਰ »
Elon Musk

ਆਸਟ੍ਰੇਲੀਆ ’ਚ ਸੋਸ਼ਲ ਮੀਡੀਆ ’ਤੇ ਸ਼ਿਕੰਜਾ ਕੱਸਣ ਲਈ ਸਰਕਾਰ ਅਤੇ ਵਿਰੋਧੀ ਧਿਰ ਇਕਜੁਟ ਹੋਈਆਂ, ਜਾਣੋ ਕਿਉਂ ਹੋ ਰਹੀ ਐਸਨ ਮਸਕ ਦੀ ਭਰਵੀਂ ਆਲੋਚਨਾ

ਮੈਲਬਰਨ: ਆਸਟ੍ਰੇਲੀਆ ਵਿਚ ਸੋਸ਼ਲ ਮੀਡੀਆ ਕੰਪਨੀ ਐਕਸ (ਪਹਿਲਾਂ ਟਵਿੱਟਰ) ਦੇ ਖਿਲਾਫ ਸੰਭਾਵਿਤ ਤੌਰ ‘ਤੇ ਨੁਕਸਾਨਦੇਹ ਸਮੱਗਰੀ ਨੂੰ ਆਨਲਾਈਨ ਰੱਖਣ ਦੇ ਰੁਖ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਪਾਰਟੀਆਂ ਇਕਜੁਟ ਹੋ

ਪੂਰੀ ਖ਼ਬਰ »
Higgins

ਇੱਕ ਸੀਟ ਦੋ ਸੰਸਦ ਮੈਂਬਰ! ਬਚਪਨ ਦੀਆਂ ਸਹੇਲੀਆਂ ਨੇ ਸੰਸਦੀ ਸੀਟ ’ਤੇ ਜੌਬ-ਸ਼ੇਅਰ ਦਾ ਕੀਤਾ ਐਲਾਨ, ਜਾਣੋ ਕੀ ਪੇਸ਼ ਕੀਤੀ ਯੋਜਨਾ

ਮੈਲਬਰਨ: ਆਸਟ੍ਰੇਲੀਆ ਦੀਆਂ ਦੋ ਬਚਪਨ ਦੀਆਂ ਸਹੇਲੀਆਂ ਬ੍ਰੋਨਵੇਨ ਬੋਕ ਅਤੇ ਲੂਸੀ ਬ੍ਰੈਡਲੋ ਨੇ ਦੇਸ਼ ਦੇ ਪਹਿਲੇ ਪੋਲੀਟੀਕਲ ਜੌਬ-ਸ਼ੇਅਰ ਉਮੀਦਵਾਰ ਬਣਨ ਲਈ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਦਾ ਟੀਚਾ ਅਗਲੀਆਂ ਫੈਡਰਲ

ਪੂਰੀ ਖ਼ਬਰ »
pepper spray

ਸਿਡਨੀ ’ਚ ਚਾਕੂਬਾਜ਼ੀ ਦੀਆਂ ਘਟਨਾਵਾਂ ਮਗਰੋਂ ਆਸਟ੍ਰੇਲੀਆ ’ਚ ਆਤਮਰਖਿਆ ਲਈ ਵਧੀ ਇਸ ਚੀਜ਼ ਦੀ ਮੰਗ, ਪਾਬੰਦੀ ਹਟਾਉਣ ਲਈ ਆਨਲਾਈਨ ਪਟੀਸ਼ਨ ਵੀ ਸ਼ੁਰੂ

ਮੈਲਬਰਨ: ਸਿਡਨੀ ’ਚ ਪਿਛਲੇ ਦਿਨੀਂ ਵਾਪਰੀਆਂ ਚਾਕੂਬਾਜ਼ੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਵੈਸਟਰਨ ਆਸਟ੍ਰੇਲੀਆ (WA) ’ਚ ਆਪਣੀ ਸੁਰੱਖਿਆ ਲਈ ਪੈਪਰ ਸਪ੍ਰੇ (Pepper Spray) ਦੀ ਮੰਗ ’ਚ ਵਾਧਾ ਵੇਖਣ ਨੂੰ ਮਿਲਿਆ ਹੈ।

ਪੂਰੀ ਖ਼ਬਰ »
Australia

ਉੱਚ ਸਿਖਿਆ ਲਈ ਭਾਰਤੀ ਔਰਤਾਂ ਦੀ ਪਹਿਲੀ ਪਸੰਦ ਬਣਿਆ ਆਸਟ੍ਰੇਲੀਆ

ਮੈਲਬਰਨ: ਭਾਰਤੀ ਔਰਤਾਂ ਉੱਚ ਸਿੱਖਿਆ ਲਈ ਸਭ ਤੋਂ ਵੱਧ ਤਰਜੀਹ ਆਸਟ੍ਰੇਲੀਆ ਨੂੰ ਦੇ ਰਹੀਆਂ ਹਨ। ਪੜ੍ਹਾਈ ਲਈ 2019-20 ਵਿੱਚ 38٪ ਤੋਂ ਵਧ ਔਰਤਾਂ ਨੇ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਨੂੰ ਚੁਣਿਆ ਸੀ

ਪੂਰੀ ਖ਼ਬਰ »
truck

ਆਇਰ ਹਾਈਵੇਅ ‘ਤੇ ਟਰੱਕ ਹਾਦਸੇ ’ਚ ਮ੍ਰਿਤਕ ਦੀ ਪਤਨੀ ਨੇ ਟਰੱਕਿੰਗ ਉਦਯੋਗ ’ਚ ਸੁਧਾਰ ਲਈ ਸ਼ੁਰੂ ਕੀਤੀ ਮੁਹਿੰਮ

ਵਿਦੇਸ਼ੀ ਮੂਲ ਦੇ ਡਰਾਈਵਰਾਂ ਨੂੰ ਹੈਵੀ ਵਹੀਕਲ ਲਾਇਸੈਂਸ ਦੇਣ ਲਈ ਵੱਧ ਤਜਰਬੇ ਦੀ ਕੀਤੀ ਵਕਾਲਤ ਮੈਲਬਰਨ: ਸਾਊਥ ਆਸਟ੍ਰੇਲੀਆ ਦੇ ਆਇਰ ਹਾਈਵੇਅ ‘ਤੇ ਇਕ ਹਾਦਸੇ ‘ਚ ਮਾਰੇ ਗਏ ਨੇਵਿਲ ਨਾਂ ਦੇ

ਪੂਰੀ ਖ਼ਬਰ »
ਹੜਤਾਲ

ਵੈਸਟਰਨ ਆਸਟ੍ਰੇਲੀਆ ’ਚ ਇੱਕ ਦਹਾਕੇ ਮਗਰੋਂ ਪਹਿਲੀ ਵਾਰੀ ਟੀਚਰ ਹੜਤਾਲ ’ਤੇ ਜਾਣ ਲਈ ਹੋਏ ਮਜਬੂਰ, ਜਾਣੋ ਕੀ ਨੇ ਮੰਗਾਂ

ਮੈਲਬਰਨ: ਵੈਸਟਰਨ ਆਸਟ੍ਰੇਲੀਆ (WA) ਦੇ 80 ਤੋਂ ਵੱਧ ਪਬਲਿਕ ਸਕੂਲਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਮੰਗਲਵਾਰ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ‘ਤੇ ਬੰਦ ਰਹਿਣਗੇ। ਇਹ ਇੱਕ ਦਹਾਕੇ ਤੋਂ

ਪੂਰੀ ਖ਼ਬਰ »
NSW

NSW ਦੇ ਵੋਏ ਵੋਏ ’ਚ ਰੇਲ ਅਤੇ ਕਾਰ ’ਚ ਟੱਕਰ ਤੋਂ ਬਾਅਦ ਮਚੀ ਹਫੜਾ-ਦਫੜੀ

ਮੈਲਬਰਨ: NSW ਸੈਂਟਰਲ ਕੋਸਟ ‘ਤੇ ਵੋਏ ਵੋਏ ਵਿਚ ਰੇਲਵੇ ਕਰਾਸਿੰਗ ‘ਤੇ ਬੀਤੀ ਰਾਤ ਕਰੀਬ 6 ਵਜੇ ਇਕ ਰੇਲ ਗੱਡੀ ਅਤੇ ਕਾਰ ਦੀ ਟੱਕਰ ਹੋ ਗਈ। ਉਸ ਸਮੇਂ ਰੇਲ ਗੱਡੀ ਵਿੱਚ

ਪੂਰੀ ਖ਼ਬਰ »
Uber

ਕਲਚਰਲ ਗਲਤਫਹਿਮੀ : ਭਾਰਤੀ ਮੂਲ ਦੀ ਔਰਤ ਨੂੰ ਨਾਂ ਕਾਰਨ Uber ਨੇ ਕੀਤਾ ਬੈਨ, ਕਈ ਮਹੀਨਿਆਂ ਦੀ ਲੜਾਈ ਤੋਂ ਬਾਅਦ ਮਿਲੀ ਰਾਹਤ

ਮੈਲਬਰਨ : ਸਿਡਨੀ ’ਚ ਭਾਰਤੀ ਮੂਲ ਦੀ ਇਕ ਨੌਜਵਾਨ ਮਾਂ ਸਵਾਸਤਿਕਾ ਚੰਦਰਾ ਨੂੰ ਉਸ ਦੇ ਨਾਮ ਕਾਰਨ ਉਬਰ ਤੋਂ ਬੈਨ ਕਰ ਦਿੱਤਾ ਗਿਆ। ਸੰਸਕ੍ਰਿਤ ਵਿੱਚ ਉਸ ਦੇ ਨਾਂ ‘ਸਵਾਸਤਿਕਾ’ ਦਾ

ਪੂਰੀ ਖ਼ਬਰ »
Crash

ਵੈਸਟਰਨ ਆਸਟ੍ਰੇਲੀਆ ’ਚ ਭਿਆਨਕ ਸੜਕ ਹਾਦਸਾ, 9 ਸਾਲਾਂ ਦੇ ਬੱਚੇ ਸਮੇਤ 4 ਜਣਿਆਂ ਦੀ ਮੌਤ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਵਿਖੇ ਨਾਰਥਮ ਦੇ ਦੱਖਣ-ਪੱਛਮ ‘ਚ ਰਾਤ ਨੂੰ ਹੋਏ ਭਿਆਨਕ ਹਾਦਸੇ ‘ਚ 9 ਸਾਲ ਦੇ ਇੱਕ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਮੇਜਰ ਕ੍ਰੈਸ਼ ਸਕੁਐਡ

ਪੂਰੀ ਖ਼ਬਰ »
Bishop

ਬਿਸ਼ਪ ਨੇ ਸਿਡਨੀ ਚਰਚ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਮੁਆਫ ਕੀਤਾ, ਉਸ ਨੂੰ ਭੇਜਣ ਵਾਲੇ ਕਿਸੇ ਵੀ ਵਿਅਕਤੀ ਨੂੰ ਵੀ ਦਿੱਤੀ ਮੁਆਫ਼ੀ

ਮੈਲਬਰਨ : ਸੋਮਵਾਰ ਨੂੰ ਸਿਡਨੀ ਦੀ ਇੱਕ ਚਰਚ ‘ਚ ਚੱਲ ਰਹੇ ਸਮਾਰੋਹ ਦੌਰਾਨ ਚਾਕੂ ਨਾਲ ਹਮਲੇ ’ਚ ਜ਼ਖ਼ਮੀ ਬਿਸ਼ਪ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਬਿਸ਼ਪ ਨੇ ਕਿਹਾ ਹੈ ਕਿ

ਪੂਰੀ ਖ਼ਬਰ »
Defence

ਆਸਟ੍ਰੇਲੀਆ ਨੇ ਜਾਰੀ ਕੀਤੀ ਆਪਣੀ ਪਹਿਲੀ ਡਿਫ਼ੈਂਸ ਨੀਤੀ, ਭਾਰਤ ਨੂੰ ਦੱਸਿਆ ਭਾਈਵਾਲ, ਚੀਨ ਸਭ ਤੋਂ ਵੱਡਾ ਖ਼ਤਰਾ

ਮੈਲਬਰਨ : ਆਸਟ੍ਰੇਲੀਆ ਨੇ ਆਪਣੀ ਪਹਿਲੀ ਰਾਸ਼ਟਰੀ ਡਿਫ਼ੈਂਸ ਨੀਤੀ ਜਾਰੀ ਕੀਤੀ ਹੈ ਜੋ ਖੇਤਰ ਵਿੱਚ ਚੀਨ ਦੀਆਂ “ਧੱਕੇਸ਼ਾਹੀ ਦੀਆਂ ਰਣਨੀਤੀਆਂ” ਨੂੰ ਰੋਕਣ ‘ਤੇ ਕੇਂਦਰਤ ਹੈ। ਕੈਨਬਰਾ ਵੱਲੋਂ ਜਾਰੀ ਪਹਿਲੀ ਰਾਸ਼ਟਰੀ

ਪੂਰੀ ਖ਼ਬਰ »
Daylesford crash

ਡੇਲਸਫੋਰਡ ਹਾਦਸੇ ਦੇ ਦੋਸ਼ੀ ਡਰਾਈਵਰ ਵਿਰੁਧ ਸਤੰਬਰ ’ਚ ਸ਼ੁਰੂ ਹੋਵੇਗੀ ਸੁਣਵਾਈ

ਮੈਲਬਰਨ : ਵਿਕਟੋਰੀਆ ਦੇ ਇਕ ਬੀਅਰ ਗਾਰਡਨ ‘ਚ ਪੰਜ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਮਾਰਨ ਦੇ ਦੋਸ਼ੀ ਡਰਾਈਵਰ ਦੀ 6 ਦਿਨਾਂ ਦੀ ਸੁਣਵਾਈ ਤੈਅ ਕੀਤੀ ਗਈ ਹੈ। ਵਿਲੀਅਮ ਸਵਾਲੇ (67)

ਪੂਰੀ ਖ਼ਬਰ »
Student Visa

41% ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਦੀ ਤਾਜ਼ਾ ਮਾਈਗ੍ਰੇਸ਼ਨ ਨੀਤੀ ਵਿੱਚ ਤਬਦੀਲੀਆਂ ਤੋਂ ਅਣਜਾਣ : ਸਰਵੇਖਣ

ਮੈਲਬਰਨ : ਐਸੈਂਟ ਵਨ ਦੇ ਇੱਕ ਤਾਜ਼ਾ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਚੀਨ, ਭਾਰਤ, ਫਿਲੀਪੀਨਜ਼ ਅਤੇ ਕੋਲੰਬੀਆ ਦੇ 41٪ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਦੀਆਂ ਮਾਈਗ੍ਰੇਸ਼ਨ ਨੀਤੀਆਂ ਵਿੱਚ ਹਾਲੀਆ ਤਬਦੀਲੀਆਂ ਤੋਂ

ਪੂਰੀ ਖ਼ਬਰ »
NSW

ਵੱਡੀ ਗਿਣਤੀ ’ਚ ਘੋੜਿਆਂ ਦੀਆਂ ਲਾਸ਼ਾਂ ਮਿਲਣ ਮਗਰੋਂ NSW ’ਚ ਫੈਲੀ ਸਨਸਨੀ, ਜਾਂਚ ਸ਼ੁਰੂ

ਮੈਲਬਰਨ : ਵਾਗਾ ਵਾਗਾ ਨੇੜੇ NSW ਨਦੀ ਖੇਤਰ ਵਿੱਚ ਇੱਕ ਪ੍ਰਾਪਰਟੀ ਤੋਂ 500 ਤੋਂ ਵੱਧ ਘੋੜਿਆਂ ਦੇ ਹੱਡੀ ਪਿੰਜਰ ਮਿਲਣ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ ਹੈ। ਵਾਗਾ ਵਾਗਾ

ਪੂਰੀ ਖ਼ਬਰ »
Sikhs

ਅਨੋਖੀ ਮੋਟਰਸਾਈਕਲ ਰਾਇਡ ਰਾਹੀਂ ਸਿੱਖਾਂ ਨੇ ਮੰਗੀ ਆਸਟ੍ਰੇਲੀਆ ’ਚ ਹੈਲਮੇਟ ਪਹਿਨਣ ਤੋਂ ਛੋਟ ਦੀ ਇਜਾਜ਼ਤ

ਮੈਲਬਰਨ : ਸਿੱਖ ਮੋਟਰਸਾਈਕਲ ਸਵਾਰਾਂ ਦੇ ਇੱਕ ਸਮੂਹ ‘ਆਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲੱਬ’ (SMC) ਨੇ ਐਤਵਾਰ 14 ਅਪ੍ਰੈਲ ਨੂੰ ਆਪਣੀ ਸਾਲਾਨਾ ਵਿਸਾਖੀ ਮੋਟਰਸਾਈਕਲ ਰਾਇਡ ਵਿੱਚ ਹਿੱਸਾ ਲਿਆ। ਇਹ ਰਾਇਡ ਟਾਰਨੀਟ

ਪੂਰੀ ਖ਼ਬਰ »
Sydney

ਸਿਡਨੀ ’ਚ ਚਾਕੂਬਾਜ਼ੀ ਲਈ ਗ਼ਲਤ ਬੰਦੇ ਨੂੰ ਦੋਸ਼ੀ ਦੱਸਣ ’ਤੇ ਫਸਿਆ Channel 7, ਯਹੂਦੀ ਵਿਦਿਆਰਥੀ ਨੇ ਮਾਣਹਾਨੀ ਦਾ ਕੇਸ ਕਰਨ ਲਈ ਕੀਤਾ ਵਕੀਲ

ਮੈਲਬਰਨ : 20 ਸਾਲਾਂ ਦੇ ਇੱਕ ਵਿਦਿਆਰਥੀ ਨੇ Channel 7 ’ਤੇ ਮਾਣਹਾਨੀ ਦਾ ਕੇਸ ਕਰਨ ਦਾ ਫ਼ੈਸਲਾ ਕੀਤਾ ਹੈ। Channel 7 ਨੇ ਗ਼ਲਤੀ ਨਾਲ ਉਸ ਦਾ ਨਾਮ ਸਿਡਨੀ ਦੇ ਇੱਕ

ਪੂਰੀ ਖ਼ਬਰ »
ਵਰਕਰ

ਵਰਕਰਾਂ ਦੀਆਂ ਛੁੱਟੀਆਂ ਦੁੱਗਣੀਆਂ ਕਰਨ ਦੀ ਤਿਆਰੀ, ਜਾਣੋ ਟਰੇਡ ਯੂਨੀਅਨ ਨੇ ਫ਼ੇਅਰ ਵਰਕ ਕਮਿਸ਼ਨ ਨੂੰ ਕੀ ਕੀਤੀ ਸਿਫ਼ਾਰਸ਼

ਮੈਲਬਰਨ : ਆਸਟ੍ਰੇਲੀਆਈ ਕੌਂਸਲ ਆਫ ਟਰੇਡ ਯੂਨੀਅਨਜ਼ (ACTU) ਨੇ ਫੇਅਰ ਵਰਕ ਕਮਿਸ਼ਨ ਨੂੰ ਇਕ ਨਵੀਂ ਨੀਤੀ ਦੀ ਪੇਸ਼ਕਸ਼ ਦਿੱਤੀ ਹੈ ਜੋ ਵਰਕਰਾਂ ਨੂੰ ਅੱਧੀ ਤਨਖਾਹ ‘ਤੇ ਵਧੇਰੇ ਛੁੱਟੀ ਲੈ ਕੇ

ਪੂਰੀ ਖ਼ਬਰ »
Knife Attack

ਚਾਕੂਬਾਜ਼ੀ ਦੀਆਂ ਘਟਨਾਵਾਂ ’ਤੇ ਨਕੇਲ ਕੱਸਣ ਲਈ ਪੁਲਿਸ ਨੂੰ ਵਾਧੂ ਤਾਕਤਾਂ ਦੇਣ ’ਤੇ ਵਿਚਾਰਾਂ ਸ਼ੁਰੂ

ਮੈਲਬਰਨ : ਸਿਡਨੀ ਵਿਚ ਚਾਕੂਬਾਜ਼ੀ ਦੇ ਦੋ ਹੈਰਾਨ ਕਰਨ ਵਾਲੇ ਹਮਲਿਆਂ ਤੋਂ ਬਾਅਦ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁਕ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਚਾਕੂ ਦੇ ਅਪਰਾਧ ‘ਤੇ ਨਕੇਲ

ਪੂਰੀ ਖ਼ਬਰ »
ਕਿੱਲਤ

ਵੈਸਟਰਨ ਆਸਟ੍ਰੇਲੀਆ ’ਚ ਨਹੀਂ ਮੁੱਕ ਰਹੀ ਖਾਣ-ਪੀਣ ਦੇ ਸਾਮਾਨ ਦੀ ਕਿੱਲਤ, ਹਫ਼ਤਾ ਹੋਰ ਖ਼ਾਲੀ ਰਹਿਣਗੀਆਂ ਸ਼ੈਲਫ਼ਾਂ

ਮੈਲਬਰਨ : ਪਿਛਲੇ ਮਹੀਨੇ ਆਏ ਹੜ੍ਹਾਂ ਕਾਰਨ ਵੈਸਟਰਨ ਆਸਟ੍ਰੇਲੀਆ ’ਚ ਖਾਣ-ਪੀਣ ਦੇ ਸਾਮਾਨ ਦੀ ਹੋਈ ਕਿੱਲਤ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਰੇਲ ਮਾਰਗ ਅਤੇ ਸੜਕਾਂ ਬੰਦ ਹੋਣ

ਪੂਰੀ ਖ਼ਬਰ »
biosecurity

ਗੰਗਾ ਦਾ ਪਵਿੱਤਰ ਜਲ ਵੀ ਆਸਟ੍ਰੇਲੀਆ ਦੇ ਹਵਾਈ ਅੱਡਿਆਂ ਹੋ ਜਾਂਦੈ ਜ਼ਬਤ! ਜਾਣੋ ਕਾਰਨ

ਮੈਲਬਰਨ : ਪਿਛਲੇ ਸਾਲ ਆਸਟ੍ਰੇਲੀਆ ਦੇ ਹਵਾਈ ਅੱਡਿਆਂ ਅਤੇ ਡਾਕ ਕੇਂਦਰਾਂ ‘ਤੇ ਬਾਇਓਸਕਿਓਰਿਟੀ ਅਧਿਕਾਰੀਆਂ ਨੇ ਜਿਨ੍ਹਾਂ ਚੀਜ਼ਾਂ ਨੂੰ ਜ਼ਬਤ ਕਰ ਲਿਆ ਉਨ੍ਹਾਂ ’ਚ ਗੰਗਾ ਨਦੀ ਦਾ ਪਵਿੱਤਰ ਜਲ ਵੀ ਸ਼ਾਮਲ

ਪੂਰੀ ਖ਼ਬਰ »
Joel Cauchi

ਕੀ ਯੋਜਨਾਬੱਧ ਸੀ ਸਿਡਨੀ ਦੇ ਸ਼ਾਪਿੰਗ ਸੈਂਟਰ ’ਚ ਕੀਤਾ ਹਮਲਾ? ਜੋਏਲ ਕਾਊਚੀ ਦੇ ਫ਼ੋਨ ਦੀ ਜਾਂਚ ਤੋਂ ਪੁਲਿਸ ਨੂੰ ਮਿਲੀ ਹੈਰਾਨਜਨਕ ਜਾਣਕਾਰੀ

ਮੈਲਬਰਨ : ਸਿਡਨੀ ਦੇ ਸ਼ਾਪਿੰਗ ਸੈਂਟਰ ’ਚ ਲੋਕਾਂ ’ਤੇ ਚਾਕੂ ਨਾਲ ਵਾਰ ਕਰ ਕੇ 6 ਜਣਿਆਂ ਦਾ ਕਤਲ ਕਰਨ ਅਤੇ ਕਈ ਹੋਰਾਂ ਨੂੰ ਜ਼ਖ਼ਮੀ ਕਰਨ ਵਾਲੇ ਜੋਏਲ ਕਾਊਚੀ ਦੇ ਫ਼ੋਨ

ਪੂਰੀ ਖ਼ਬਰ »
Soul Barn Creative Wellbeing Centre

ਜ਼ਹਿਰੀਲਾ ਡਰਿੰਕ ਪੀਣ ਕਾਰਨ ਔਰਤ ਦੀ ਮੌਤ, ਦੋ ਹੋਰ ਹਸਪਤਾਲ ‘ਚ ਭਰਤੀ

ਮੈਲਬਰਨ : ਬੈਲਾਰੇਟ ਨੇੜੇ ਇਕ ਰੀਜਨਲ ਵਿਕਟੋਰੀਅਨ ਟਾਊਨ ਵਿਚ ਇਕ ਹੈਲਥ ਰਿਟਰੀਟ ਦੌਰਾਨ ਕਥਿਤ ਤੌਰ ‘ਤੇ ਜ਼ਹਿਰੀਲਾ ਡਰਿੰਕ ਪੀ ਲੈਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਦੋ ਹੋਰ

ਪੂਰੀ ਖ਼ਬਰ »
grocery bill

ਆਸਟ੍ਰੇਲੀਆ ’ਚ ਲਗਾਤਾਰ ਵਧਦਾ ਜਾ ਰਿਹੈ ਗਰੋਸਰੀ ਦਾ ਬਿੱਲ, ਵਧਦੀਆਂ ਲਾਗਤਾਂ ਨਾਲ ਨਜਿੱਠਣ ਲਈ ਦਿZਤੀ ਗਈ ਇਹ ਸਲਾਹ

ਮੈਲਬਰਨ : ਫਾਈਂਡਰ ਦੀ ਤਾਜ਼ਾ ਰਿਸਰਚ ਅਨੁਸਾਰ, 40٪ ਆਸਟ੍ਰੇਲੀਆਈ (ਲਗਭਗ 37 ਲੱਖ ਪਰਿਵਾਰਾਂ) ਨੂੰ ਆਪਣੇ ਹਫਤਾਵਾਰੀ ਗਰੋਸਰੀ ਦਾ ਸਾਮਾਨ ਖਰੀਦਣਾ ਮੁਸ਼ਕਲ ਹੋ ਰਿਹਾ ਹੈ। ਔਸਤਨ ਪਰਿਵਾਰ ਨੇ ਅਪ੍ਰੈਲ ਵਿੱਚ ਗਰੋਸਰੀ

ਪੂਰੀ ਖ਼ਬਰ »
Recall

ਮਰਸਿਡੀਜ਼-ਬੇਂਜ਼ ਦੀਆਂ 20,000 ਤੋਂ ਵੱਧ ਕਾਰਾਂ Recall, ਮੁਫ਼ਤ ’ਚ ਹੋਵੇਗੀ ਇਸ ਨੁਕਸ ਦੀ ਮੁਰੰਮਤ

ਮੈਲਬਰਨ : ਇਕ ਸਾਫਟਵੇਅਰ ਸਮੱਸਿਆ ਕਾਰਨ ਮਰਸਿਡੀਜ਼-ਬੇਂਜ਼ ਨੇ ਆਸਟ੍ਰੇਲੀਆ ਵਿਚ 20,000 ਤੋਂ ਵੱਧ ਕਾਰਾਂ ਵਾਪਸ ਮੰਗਵਾਈਆਂ ਹਨ। ਇਹ ਰੀਕਾਲ ਮਰਸਿਡੀਜ਼ ਦੀਆਂ A-Class, CLA, EQA, GLB ਅਤੇ EQB ਗੱਡੀਆਂ ‘ਤੇ ਲਾਗੂ

ਪੂਰੀ ਖ਼ਬਰ »
Singh Family

ਗੋਲਡ ਕੋਸਟ ਦੀ ਸਿੰਘ ਫ਼ੈਮਿਲੀ ਨੇ ਬ੍ਰਿਸਬੇਨ ’ਚ ਖ਼ਰੀਦਿਆ 179 ਕਮਰਿਆਂ ਵਾਲਾ ਹੋਟਲ

ਮੈਲਬਰਨ : ਗੋਲਡ ਕੋਸਟ ਸਥਿਤ ਅਤੇ ਆਪਣੇ ਪੋਲਟਰੀ ਕਾਰੋਬਾਰ ਲਈ ਜਾਣੀ ਜਾਂਦੀ ਸਿੰਘ ਫ਼ੈਮਿਲੀ ਨੇ ਬ੍ਰਿਸਬੇਨ ਦੇ ਸਪਰਿੰਗ ਹਿੱਲ ਵਿਚ ਸਾਬਕਾ ਪੈਸੀਫਿਕ ਹੋਟਲ ਨੂੰ 4.48 ਕਰੋੜ ਡਾਲਰ ਵਿਚ ਖਰੀਦਿਆ ਹੈ।

ਪੂਰੀ ਖ਼ਬਰ »
Sydney

ਸਿਡਨੀ ਦੀ ਚਰਚ ਅੰਦਰ ਚਾਕੂਬਾਜ਼ੀ ‘ਅਤਿਵਾਦੀ ਘਟਨਾ’ ਕਰਾਰ, ਪ੍ਰਧਾਨ ਮੰਤਰੀ ਐਲਬਨੀਜ਼ ਨੇ ਦਿਤੀ ਸਖ਼ਤ ਚੇਤਾਵਨੀ

ਮੈਲਬਰਨ : ਪੱਛਮੀ ਸਿਡਨੀ ਦੇ ਵੇਕਲੇ ‘ਚ ‘ਕ੍ਰਾਈਸਟ ਦਿ ਗੁੱਡ ਸ਼ੈਫਰਡ ਚਰਚ’ ਅੰਦਰ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ਨੂੰ NSW ਪੁਲਿਸ ਨੇ ‘ਅਤਿਵਾਦੀ ਘਟਨਾ’ ਕਰਾਰ ਦਿਤਾ ਹੈ। ਹਮਲਾ ਕਰਨ

ਪੂਰੀ ਖ਼ਬਰ »
Sydney

‘ਤੁਹਾਡੇ ਲਈ ਰਾਖਸ਼ ਹੋਵੇਗਾ, ਮੇਰੇ ਲਈ, ਉਹ ਬਹੁਤ ਬਿਮਾਰ ਮੁੰਡਾ ਸੀ’, ਜਾਣੋ ਸਿਡਨੀ ਦੇ ਸ਼ਾਪਿੰਗ ਸੈਂਟਰ ’ਚ ਚਾਕੂਬਾਜ਼ੀ ਕਰਨ ਵਾਲੇ ਦੇ ਮਾਪਿਆਂ ਦਾ ਹਾਲ

ਮੈਲਬਰਨ : ਸਿਡਨੀ ‘ਚ ਚਾਕੂ ਨਾਲ ਕੀਤੇ ਗਏ ਹਮਲੇ ‘ਚ 6 ਲੋਕਾਂ ਦੀ ਮੌਤ ਅਤੇ ਇਕ ਦਰਜਨ ਲੋਕਾਂ ਨੂੰ ਜ਼ਖਮੀ ਕਰਨ ਵਾਲੇ 40 ਸਾਲਾ ਜੋਏਲ ਕਾਚੀ ਦੇ ਮਾਪੇ ਆਪਣੇ ਬੇਟੇ

ਪੂਰੀ ਖ਼ਬਰ »
ਆਸਟ੍ਰੇਲੀਆ

ਨੈੱਟਵਰਕ 10 ਵਿਰੁਧ ਮਾਣਹਾਨੀ ਕੇਸ ਹਾਰਿਆ ਆਸਟ੍ਰੇਲੀਆਈ ਪਾਰਲੀਮੈਂਟ ਦਾ ਸਾਬਕਾ ਮੁਲਾਜ਼ਮ, ਪਾਰਲੀਮੈਂਟ ’ਚ ਦਿੱਤਾ ਸੀ ਇਸ ਸ਼ਰਮਨਾਕ ਹਰਕਤ ਨੂੰ ਅੰਜਾਮ

ਮੈਲਬਰਨ : ਆਸਟ੍ਰੇਲੀਆ ਦੀ ਪਾਰਲੀਮੈਂਟ ਦਾ ਇੱਕ ਸਾਬਕਾ ਮੁਲਾਜ਼ਮ ਬਰੂਸ ਲੇਹਰਮੈਨ ਨੈੱਟਵਰਕ ਟੈਨ ਅਤੇ ਪੱਤਰਕਾਰ ਲੀਜ਼ਾ ਵਿਲਕਿਨਸਨ ਵਿਰੁੱਧ ਕੀਤਾ ਮਾਣਹਾਨੀ ਦਾ ਕੇਸ ਹਾਰ ਗਿਆ ਹੈ। ਫੈਡਰਲ ਕੋਰਟ ਨੇ ਆਪਣੇ ਫ਼ੈਸਲੇ

ਪੂਰੀ ਖ਼ਬਰ »
Sydney

ਸਿਡਨੀ ਦੇ ਬੋਂਡਾਈ ਜੰਕਸ਼ਨ ’ਤੇ ਚਾਕੂਬਾਜ਼ੀ ਦੀ ਘਟਨਾ ਤੋਂ ਬਾਅਦ NSW ਸਰਕਾਰ ਦਾ ਵੱਡਾ ਫ਼ੈਸਲਾ, 1.8 ਕਰੋੜ ਡਾਲਰ ਨਾਲ ਹੋਵੇਗੀ ਘਟਨਾ ਦੇ ਹਰ ਪੱਖ ਦੀ ਜਾਂਚ

ਮੈਲਬਰਨ : ਪ੍ਰੀਮੀਅਰ ਕ੍ਰਿਸ ਮਿਨਸ ਦੀ ਅਗਵਾਈ ਵਾਲੀ NSW ਸਰਕਾਰ ਨੇ ਸਿਡਨੀ ਦੇ ਬੌਂਡਾਈ ਜੰਕਸ਼ਨ ‘ਤੇ ਚਾਕੂਬਾਜ਼ੀ ਦੇ ਮਾਮਲੇ ਦੀ ਸੁਤੰਤਰ ਜਾਂਚ ਲਈ 1.8 ਕਰੋੜ ਡਾਲਰ ਪ੍ਰਦਾਨ ਕਰਨ ਦਾ ਐਲਾਨ

ਪੂਰੀ ਖ਼ਬਰ »
Immigration

ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਕਾਨੂੰਨਾਂ ਵਿੱਚ ਇਸ ਮਹੀਨੇ ਹੋਣ ਜਾ ਰਹੀਆਂ ਨੇ ਚਾਰ ਮਹੱਤਵਪੂਰਨ ਤਬਦੀਲੀਆਂ, ਜਾਣੋ ਕੀ ਹੋ ਰਿਹੈ ਅਪਡੇਟ

ਮੈਲਬਰਨ : ਆਸਟ੍ਰੇਲੀਆ ’ਚ ਆ ਕੇ ਕੰਮ ਕਰਨ ਅਤੇ ਵਸਣ ਦੇ ਚਾਹਵਾਨਾਂ ਲਈ ਆਸਟ੍ਰੇਲੀਆ ਸਰਕਾਰ ਆਪਣੇ ਵੀਜ਼ਾ ਪ੍ਰੋਗਰਾਮ ’ਚ ਕਈ ਤਬਦੀਲੀਆਂ ਕਰਨ ਜਾ ਰਹੀ ਹੈ। ਸਰਕਾਰ ਆਰਥਿਕ ਮੰਗਾਂ ਨੂੰ ਪੂਰਾ

ਪੂਰੀ ਖ਼ਬਰ »

ਸਿਡਨੀ ਦੇ ਸ਼ਾਪਿੰਗ ਸੈਂਟਰ ‘ਚ ਤੇਜ਼ਧਾਰ ਹਥਿਆਰ ਨਾਲ ਹਮਲਾ, 6 ਦੀ ਮੌਤ, ਕਈ ਜ਼ਖ਼ਮੀ, ਹਮਲਾਵਰ ਨੂੰ ਪੁਲਿਸ ਨੇ ਮਾਰ ਮੁਕਾਇਆ

ਮੈਲਬਰਨ : ਵੈਸਟਫੀਲਡ ਬੌਂਡੀ ਜੰਕਸ਼ਨ ਸ਼ਾਪਿੰਗ ਸੈਂਟਰ (Bondi Junction shopping centre) ‘ਚ ਦੁਪਹਿਰ 3:30 ਵਜੇ ਦੇ ਕਰੀਬ ਚਾਕੂ ਮਾਰਨ ਦੀਆਂ ਕਈ ਰਿਪੋਰਟਾਂ ਤੋਂ ਬਾਅਦ ਸਿਡਨੀ ਦੇ ਪੂਰਬੀ ਇਲਾਕੇ ‘ਚ ਭੜਥੂ

ਪੂਰੀ ਖ਼ਬਰ »
ਸਿਡਨੀ

ਸਿਡਨੀ ਦੇ ਸਕੂਲ ਨੇੜੇ ਚਾਕੂਬਾਜ਼ੀ ’ਚ ਨੌਜਵਾਨ ਦੀ ਮੌਤ, ਇਕ ਹੋਰ ਗੰਭੀਰ ਜ਼ਖ਼ਮੀ, ਨਾਬਾਲਗ ਹਮਲਾਵਰ ਗ੍ਰਿਫ਼ਤਾਰ

ਮੈਲਬਰਨ : ਸਿਡਨੀ ਦੇ ਇਕ ਸਕੂਲ ਨੇੜੇ ਸ਼ੁੱਕਰਵਾਰ ਨੂੰ ਚਾਕੂ ਨਾਲ ਕੀਤੇ ਗਏ ਹਮਲੇ ਵਿਚ 18 ਸਾਲ ਦੇ ਲੜਕੇ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ

ਪੂਰੀ ਖ਼ਬਰ »
ਤੈਰਾਕੀ

ਭਾਰਤੀ ਮੂਲ ਦੇ ਲੋਕਾਂ ਨੂੰ ਤੈਰਾਕੀ ਸਿਖਾਉਣ ਬਾਰੇ ਮੁਹਿੰਮ ਜ਼ੋਰਾਂ ’ਤੇ, ਇਸ ਸਾਲ ਭਾਈਚਾਰੇ ਦੇ ਲੋਕਾਂ ਦੀ ਡੁੱਬਣ ਕਾਰਨ ਹੋ ਚੁੱਕੀ ਹੈ ਮੌਤ

ਮੈਲਬਰਨ : ਇਸ ਸਾਲ ਆਸਟ੍ਰੇਲੀਆ ਅੰਦਰ ਭਾਰਤੀ ਮੂਲ ਦੇ ਛੇ ਲੋਕਾਂ ਦੀ ਡੁੱਬਣ ਕਾਰਨ ਹੋਈ ਮੌਤ ਤੋਂ ਬਾਅਦ, ਭਾਈਚਾਰੇ ਨੂੰ ਪਾਣੀ ’ਚ ਸੁਰੱਖਿਆ ਜਾਗਰੂਕਤਾ ਅਤੇ ਤੈਰਾਕੀ ਸਿਖਾਉਣ ਦੀ ਮੰਗ ਦਿਨੋਂ-ਦਿਨ

ਪੂਰੀ ਖ਼ਬਰ »
Flu

ਆਸਟ੍ਰੇਲੀਆ ’ਚ ਫ਼ਲੂ ਦੇ ਮਾਮਲੇ ਪਿਛਲੇ ਸਾਲ ਨਾਲੋਂ ਦੁੱਗਣੇ ਹੋਏ, ਫਾਰਮੇਸੀ ਗਿਲਡ ਕਰ ਰਿਹੈ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ

ਮੈਲਬਰਨ : ਆਸਟ੍ਰੇਲੀਆ ਦੇ ਫਾਰਮੇਸੀ ਗਿਲਡ ਨੇ ਦੇਸ਼ ਵਿੱਚ ਫਲੂ ਦੇ ਵੱਧ ਰਹੇ ਮਾਮਲਿਆਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਯੋਗ ਆਸਟ੍ਰੇਲੀਆਈ ਲੋਕਾਂ ਨੂੰ ਫਲੂ ਵੈਕਸੀਨ ਜਲਦੀ ਲਗਵਾਉਣ ਦੀ ਅਪੀਲ

ਪੂਰੀ ਖ਼ਬਰ »
Food

ਆਸਟ੍ਰੇਲੀਆ ’ਚ ਖਾਣ-ਪੀਣ ਬਾਰੇ ਸਾਹਮਣੇ ਆਏ ਚਿੰਤਾਜਨਕ ਰੁਝਾਨ, ਸਬਜ਼ੀਆਂ ਅਤੇ ਫਲਾਂ ਦੀ ਖਪਤ ਘਟੀ, ਚਿਪਸ, ਚਾਕਲੇਟਾਂ ਪੀਜ਼ਾ ਦੀ ਵਧੀ

ਮੈਲਬਰਨ : ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਆਸਟ੍ਰੇਲੀਆ ਲੋਕਾਂ ਦੇ ਖਾਣ-ਪੀਣ ’ਚ ਚਿੰਤਾਜਨਕ ਰੁਝਾਨ ਸਾਹਮਣੇ ਆਇਆ ਹੈ। ਨਵੇਂ ਅੰਕੜਿਆਂ ਅਨੁਸਾਰ ਸਬਜ਼ੀਆਂ ਅਤੇ ਫਲਾਂ ਦੀ ਖਪਤ

ਪੂਰੀ ਖ਼ਬਰ »
Northern marsupial mole

ਵੈਸਟਰਨ ਆਸਟ੍ਰੇਲੀਆ ’ਚ ਵੇਖਿਆ ਗਿਆ ਦੁਰਲੱਭ ਛਛੂੰਦਰ, ਜਾਣੋ ਸੁਨਹਿਰੀ ਵਾਲਾਂ ਵਾਲੇ ਅਨੋਖੇ ਜਾਨਵਰ ਬਾਰੇ

ਮੈਲਬਰਨ : ਵੈਸਟਰਨ ਆਸਟ੍ਰੇਲੀਆ ’ਚ ਮੂਲਵਾਸੀ ਸੰਗਠਨ ਦੇ ਰੇਂਜਰਾਂ ਨੇ ਇੱਕ ਬਹੁਤ ਹੀ ਦੁਰਲੱਭ ਮੋਲ (ਛਛੂੰਦਰ) ਦੀਆਂ ਤਸਵੀਰਾਂ ਖਿੱਚੀਆਂ ਹਨ। ਇਹ ਮੋਲ ਜ਼ਿਆਦਾਤਰ ਸਮਾਂ ਰੇਤ ਦੇ ਹੇਠਾਂ ਹੀ ਰਹਿੰਦਾ ਹੈ

ਪੂਰੀ ਖ਼ਬਰ »
Retirement

ਕੋਵਿਡ-19 ਦਾ ਅਸਰ! ਆਸਟ੍ਰੇਲੀਆ ’ਚ ਰਿਟਾਇਰਮੈਂਟ ਦੀ ਉਮਰ ਪਿਛਲੇ 50 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪੁੱਜੀ

ਮੈਲਬਰਨ : KPMG ਦੇ ਇੱਕ ਸਰਵੇ ਅਨੁਸਾਰ ਆਸਟ੍ਰੇਲੀਆ ’ਚ ਲੋਕਾਂ ਦੇ ਰਿਟਾਇਰ ਹੋਣ ਦੀ ਉਮਰ ਦਾ ਅੰਕੜਾ 1970 ਤੋਂ ਬਾਅਦ ਸਭ ਤੋਂ ਉੱਚੇ ਪੱਧਰ ’ਤੇ ਹੈ। ਸ਼ਹਿਰਾਂ ਬਾਰੇ ਅਰਥਸ਼ਾਸਤਰੀ ਟੈਰੀ

ਪੂਰੀ ਖ਼ਬਰ »

ਆਸਟ੍ਰੇਲੀਆ ’ਚ ਮਕਾਨਾਂ ਦੇ ਕਿਰਾਏ ਨੇ ਨਵੇਂ ਸਿਖਰਾਂ ਨੂੰ ਛੂਹਿਆ, ਪਿਛਲੇ 17 ਸਾਲਾਂ ’ਚ ਸਭ ਤੋਂ ਤੇਜ਼ੀ ਨਾਲ ਵਧੀਆਂ ਕੀਮਤਾਂ

ਮੈਲਬਰਨ : ਇਸ ਸਾਲ ਦੀ ਪਹਿਲੀ ਤਿਮਾਹੀ ਵਿਚ ਆਸਟ੍ਰੇਲੀਆ ਅੰਦਰ ਮਕਾਨਾਂ ਦੇ ਕਿਰਾਇਆਂ ’ਚ ਪਿਛਲੇ 17 ਸਾਲਾਂ ਦਾ ਸਭ ਤੋਂ ਤੇਜ਼ ਵਾਧਾ ਦਰਜ ਕੀਤਾ ਗਿਆ ਹੈ। ਸਾਰੀਆਂ ਰਾਜਧਾਨੀਆਂ ਵਿੱਚ ਮਕਾਨ

ਪੂਰੀ ਖ਼ਬਰ »
ਸ਼ੂਗਰ

ਸਾਫਟ ਡਰਿੰਕ ਬਰਾਂਡ ਚੁੱਪ-ਚੁਪੀਤੇ ਵਧਾ ਰਹੇ ਨੇ ਸ਼ੂਗਰ ਦੀ ਮਾਤਰਾ, ਹੁਣ ਉੱਠ ਰਹੀ ਕੰਪਨੀਆਂ ’ਤੇ ਟੈਕਸ ਜ਼ਿਆਦਾ ਕਰਨ ਦੀ ਮੰਗ

ਮੈਲਬਰਨ : ਆਸਟ੍ਰੇਲੀਆ ਦੇ ਦੋ ਪ੍ਰਸਿੱਧ ਸਾਫਟ ਡਰਿੰਕ ਬ੍ਰਾਂਡਸ ਨੇ ਚੁਪ-ਚੁਪੀਤੇ ਆਪਣੇ ਸਾਫ਼ਟ ਡਰਿੰਕ ’ਚ ਸ਼ੂਗਰ ਦੀ ਮਾਤਰਾ ਵਧਾ ਦਿੱਤੀ ਹੈ। ਇਸ ਖ਼ੁਲਾਸੇ ਤੋਂ ਬਾਅਦ ਸਿਹਤ ਮਾਹਰਾਂ ਨੇ ਸਾਫ਼ਟ ਡਰਿੰਕਸ

ਪੂਰੀ ਖ਼ਬਰ »
Property

ਆਸਟ੍ਰੇਲੀਆ ’ਚ ਇਸ ਉਮਰ ਦੇ ਲੋਕ ਖ਼ਰੀਦ ਰਹੇ ਨੇ ਸਭ ਤੋਂ ਵੱਧ ਪ੍ਰਾਪਰਟੀ, ਨੌਜੁਆਨ ਲਾਈਫਸਟਾਈਲ ਦੀ ਬਜਾਏ ਪ੍ਰਾਪਰਟੀ ਖ਼ਰੀਦਣ ਨੂੰ ਦੇ ਰਹੇ ਤਰਜੀਹ

ਮੈਲਬਰਨ : ਕਾਮਨਵੈਲਥ ਬੈਂਕ ਦੇ ਅਨੁਸਾਰ, ਨੌਜਵਾਨ ਆਸਟ੍ਰੇਲੀਆਈ, ਖਾਸ ਕਰ ਕੇ ਮਿਲੇਨੀਅਲਸ (1981 ਅਤੇ 1996 ਦੇ ਵਿਚਕਾਰ ਪੈਦਾ ਹੋਏ), ਦੇਸ਼ ਦੇ ਸਭ ਤੋਂ ਸਰਗਰਮ ਪ੍ਰਾਪਰਟੀ ਨਿਵੇਸ਼ਕ ਬਣ ਰਹੇ ਹਨ, ਜੋ

ਪੂਰੀ ਖ਼ਬਰ »
Lottery

‘ਸੁਪਨਾ ਹੋਇਆ ਸੱਚ’, ਜਾਣੋ ਪੰਜ ਕਰੋੜ ਡਾਲਰ ਦੀ ਲਾਟਰੀ ਜਿੱਤਣ ਵਾਲੇ ਖ਼ੁਸ਼ਕਿਸਮਤ ਦੀਆਂ ਭਵਿੱਖ ਲਈ ਯੋਜਨਾਵਾਂ

ਮੈਲਬਰਨ : ਬੀਤੀ ਰਾਤ 5 ਕਰੋੜ ਡਾਲਰ ਦੀ ਲਾਟਰੀ ਜਿੱਤਣ ਵਾਲੇ ਕੁਈਨਜ਼ਲੈਂਡ ਵਾਸੀ ਇੱਕ ਵਿਅਕਤੀ ਨੇ ਕਦੇ ਨਹੀਂ ਸੋਚਿਆ ਹੋਵੇਗਾ ਉਸ ਵੱਲੋਂ ਮਜ਼ਾਕ ’ਚ ਕਹੀ ਗੱਲ ਕਦੇ ਸੱਚ ਸਾਬਤ ਹੋ

ਪੂਰੀ ਖ਼ਬਰ »
ਇਮੀਗਰੇਸ਼ਨ

ਆਸਟ੍ਰੇਲੀਆ ਵੀ ਇਮੀਗਰੇਸ਼ਨ ਸਖਤ ਕਰਨ ਲਈ ਨਿਊਜੀਲੈਂਡ ਤੋਂ ਸਿੱਖੇ ਸਬਕ ! ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਅਲਬਨੀਜ ‘ਤੇ ਪਾਇਆ ਦਬਾਅ

ਮੈਲਬਰਨ : ਆਸਟ੍ਰੇਲੀਆ ਵਿਚ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਲਈ ਵਿਰੋਧੀ ਧਿਰ ਦੇ ਬੁਲਾਰੇ ਡੈਨ ਤੇਹਾਨ ਨੇ ਦੇਸ਼ ਅੰਦਰ ਮਾਈਗਰੈਂਟਸ ਦੀ ਗਿਣਤੀ ਘਟਾਉਣ ਅਤੇ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਵਿੱਚ, ਪ੍ਰਧਾਨ ਮੰਤਰੀ

ਪੂਰੀ ਖ਼ਬਰ »

sea7

Punjabi Newspaper in Australia

Sea7 Australia presents vibrant online Punjabi Newspaper in Australia, where we bring you the freshest and most relevant Punjabi news updates from Australia, New Zealand and rest of the World. Stay connected with the punjabi newspaper in Australia to read latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi cultureExperience the essence of live Punjabi news like never before, right here in Australia. Join us on this exciting journey where tradition meets the contemporary, and stay ahead with the “Online Australian Punjabi Newspaper for latest live Punjabi news in Australia.” Stay connected here to build strong community connections.