ਮੈਲਬਰਨ : ਟੂਰਿਜ਼ਮ ਆਸਟ੍ਰੇਲੀਆ ਨੇ 2026 ਲਈ ਦੇਸ਼ ਦੇ ਸਭ ਤੋਂ ਵਧੀਆ ਬੀਚਾਂ ਦਾ ਐਲਾਨ ਕਰ ਦਿੱਤਾ ਹੈ। ਸਿਡਨੀ ਦੇ ਦੱਖਣ ਵਿੱਚ ਸਥਿਤ Bate Beaches ਬੀਚਾਂ ਨੂੰ ਪਹਿਲਾ ਸਥਾਨ ਮਿਲਿਆ ਹੈ। ਇਹ 4.8 ਕਿਲੋਮੀਟਰ ਲੰਬਾ ਸੁਨਹਿਰੇ ਰੇਤ ਦਾ ਖੇਤਰ ਹੈ ਜਿਸ ਵਿੱਚ ਗ੍ਰੀਨਹਿੱਲਜ਼, ਵਾਂਡਾ ਅਤੇ ਐਲੂਏਰਾ ਵਰਗੇ ਬੀਚ ਸ਼ਾਮਲ ਹਨ। ਦੂਜੇ ਸਥਾਨ ’ਤੇ ਵੈਸਟਰਨ ਆਸਟ੍ਰੇਲੀਆ ਦਾ ਰੌਟਨੇਸਟ ਆਈਲੈਂਡ ਦਾ ਪਿੰਕੀ ਬੀਚ ਹੈ। ਕੁਇਨਜ਼ਲੈਂਡ, ਤਸਮਾਨੀਆ, ਵਿਕਟੋਰੀਆ ਅਤੇ ਨਾਰਦਰਨ ਟੈਰੀਟਰੀ ਦੇ ਬੀਚ ਵੀ ਟੌਪ 10 ਵਿੱਚ ਸ਼ਾਮਲ ਹਨ।
10 ਬਿਹਤਰੀਨ ਬੀਚ ਦੀ ਪੂਰੀ ਸੂਚੀ :

1. Bate Beaches, Bate Bay, NSW

2. Pinky Beach, Rottnest Island, WA

3. Beachcomber Cove, Cape Hillsborough, Queensland

4. Tallow Beach, Byron Bay, NSW

5. Hellfire Bay, Cape Le Grand National Park, WA

6. Godfrey’s Beach (The Nut), Stanley, Tasmania

7. Inskip Point, Inskip, Queensland

8. Mount Martha Beach, Mornington Peninsula, Victoria

9. Smoky Bay Beach, Smoky Bay, SA

10. Ellery Creek Big Hole, Northern Territory





