NDIS ਲਈ $90 ਮਿਲੀਅਨ ਦੀ ਮਦਦ – 62 ਸੰਸਥਾਵਾਂ ਨੂੰ ਮਿਲੇਗੀ ਨਵੀਂ ਫੰਡਿੰਗ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆਈ ਫੈਡਰਲ ਸਰਕਾਰ ਨੇ NDIS (National Disability Insurance Scheme) ਦੇ ਤਹਿਤ ਸਹਾਇਤਾ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ $90 ਮਿਲੀਅਨ ਦੀ ਨਵੀਂ ਫੰਡਿੰਗ ਦਾ ਐਲਾਨ ਕੀਤਾ ਹੈ। ਇਸ ਰਕਮ ਦਾ ਲਾਭ ਦੇਸ਼ ਭਰ ਦੀਆਂ 62 disability organisations ਨੂੰ ਮਿਲੇਗਾ, ਤਾਂ ਜੋ ਅਪਾਹਜ ਲੋਕਾਂ ਲਈ ਸਹਾਇਤਾ, ਸਲਾਹ ਅਤੇ ਸੇਵਾਵਾਂ ਹੋਰ ਮਜ਼ਬੂਤ ਕੀਤੀਆਂ ਜਾ ਸਕਣ। ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਨਾਲ NDIS ਸਿਸਟਮ ਵਿੱਚ ਭਰੋਸਾ ਅਤੇ ਸਹਾਇਤਾ ਦੋਵੇਂ ਵਧਣਗੇ, ਜਦਕਿ ਆਲੋਚਕਾਂ ਦਾ ਮੰਨਣਾ ਹੈ ਕਿ ਵਧਦੀ ਮੰਗ ਦੇ ਮੁਕਾਬਲੇ ਇਹ ਫੰਡਿੰਗ ਹਾਲੇ ਵੀ ਘੱਟ ਹੈ।

Share This Article
Leave a Comment

Leave a Reply

Your email address will not be published. Required fields are marked *