Latest Live Punjabi News in NZ

New Zealand

Latest Live punjabi News in nz

ਨਿਊਜ਼ੀਲੈਂਡ

ਜਾਣੋ, ਭਾਰਤ ਜਾ ਕੇ ਅਜਿਹਾ ਕੀ ਕਹਿ ਦਿੱਤਾ ਉਪ ਪ੍ਰਧਾਨ ਮੰਤਰੀ ਪੀਟਰਜ਼ ਨੇ ਪੰਨੂੰ ਨੇ ਨਿਊਜ਼ੀਲੈਂਡ ਬਾਰੇ ਜਾਰੀ ਕਰ ਦਿੱਤੀ ਨਵੀਂ ਧਮਕੀ!

ਮੈਲਬਰਨ: ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਜ਼ ਨੇ ਆਪਣੇ ਭਾਰਤ ਦੌਰੇ ਦੌਰਾਨ ਮੀਡੀਆ ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਕੈਨੇਡਾ ’ਚ ਖ਼ਾਲਿਸਤਾਨ ਹਮਾਇਤੀ ਵੱਖਵਾਦੀ ਹਰਦੀਪ ਸਿੰਘ ਨਿੱਝਰ

ਪੂਰੀ ਖ਼ਬਰ »
ਭਾਰਤ ਫੰਡ

ਏਸ਼ੀਆ ਨਿਊਜ਼ੀਲੈਂਡ ਫਾਊਂਡੇਸ਼ਨ ਨੇ ਭਾਰਤ ਫੰਡ ਲਾਂਚ ਕੀਤਾ, ਜਾਣੋ ਕਿਸ-ਕਿਸ ਨੂੰ ਮਿਲੇਗਾ ਲਾਭ

ਮੈਲਬਰਨ: ਏਸ਼ੀਆ ਨਿਊਜ਼ੀਲੈਂਡ ਫਾਊਂਡੇਸ਼ਨ ਨੇ ਭਾਰਤ ਵਿੱਚ ਆਪਣੇ ਕੰਮ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣ ਕਰਨ ਲਈ 350,000 ਡਾਲਰ ਦਾ ਫੰਡ ਸਥਾਪਤ ਕੀਤਾ ਹੈ। ਇੰਡੀਆ ਫੰਡ ਇੱਕ ਨਵੇਂ ਉੱਦਮਤਾ ਪ੍ਰੋਗਰਾਮ ਨੂੰ

ਪੂਰੀ ਖ਼ਬਰ »
ਹਰਦੀਪ ਸਿੰਘ ਨਿੱਝਰ

ਹਰਦੀਪ ਸਿੰਘ ਨਿੱਝਰ ਕਤਲ ਕੇਸ ਦਾ ਮਾਮਲਾ : ਪੜ੍ਹੋ, ਨਿਊਜ਼ੀਲੈਂਡ ਦੇ ਡਿਪਟੀ ਪ੍ਰਧਾਨ ਮੰਤਰੀ ਨੇ ਇੰਡੀਆ ਜਾ ਕੇ ਕੈਨੇਡਾ-ਇੰਡੀਆ ਵਿਵਾਦ ਬਾਰੇ ਕੀ ਆਖਿਆ !

ਮੈਲਬਰਨ: ਨਿਊਜ਼ੀਲੈਂਡ ਦੇ ਡਿਪਟੀ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਵਿੰਸਟਨ ਪੀਟਰਜ਼ ਨੇ ਕੈਨੇਡਾ ’ਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਨੂੰ ਲੈ ਕੇ ਭਾਰਤ-ਕੈਨੇਡਾ ਵਿਵਾਦ ਤੋਂ ਪੈਦਾ ਹੋਈ

ਪੂਰੀ ਖ਼ਬਰ »
ਰਾਜਿੰਦਰ

ਕਤਲ ਕੇਸ ‘ਚ ਨਾਮਜ਼ਦ ਰਾਜਿੰਦਰ ਸਿੰਘ ਦਾ ਨਾਂ ਜਗ-ਜ਼ਾਹਰ, ਨਿਊਜ਼ੀਲੈਂਡ ਦੇ ਡੁਨੇਡਿਨ ਸਿਟੀ ‘ਚ ਹੋਇਆ ਸੀ ਗੁਰਜੀਤ ਸਿੰਘ ਦਾ ਕਤਲ

ਮੈਲਬਰਨ: ਕਰੀਬ ਡੇਢ ਮਹੀਨੇ ਪਹਿਲਾਂ ਗੁਰਜੀਤ ਸਿੰਘ ਨੂੰ ਉਸ ਦੇ ਡੁਨੇਡਿਨ ਵਿਖੇ ਸਥਿਤ ਘਰ ’ਚ ਕਤਲ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਵਿਅਕਤੀ ਦਾ ਨਾਂ ਜਗ ਜ਼ਾਹਰ ਕਰ ਦਿੱਤਾ ਗਿਆ ਹੈ।

ਪੂਰੀ ਖ਼ਬਰ »
ਨਿਊਜ਼ੀਲੈਂਡ

ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਸ ਭਾਰਤ ਦੇ ਅਧਿਕਾਰਤ ਦੌਰੇ ‘ਤੇ ਅਹਿਮਦਾਬਾਦ ਪਹੁੰਚੇ

ਮੈਲਬਰਨ: ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਵਿੰਸਟਨ ਪੀਟਰਸ ਐਤਵਾਰ ਰਾਤ ਨੂੰ ਭਾਰਤ ਦੇ ਅਧਿਕਾਰਤ ਦੌਰੇ ‘ਤੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਪਹੁੰਚੇ। ਵਿਦੇਸ਼ ਮੰਤਰਾਲੇ ਨੇ ਇਕ ਪ੍ਰੈਸ ਬਿਆਨ

ਪੂਰੀ ਖ਼ਬਰ »
ਨਿਊਜ਼ੀਲੈਂਡ

ਨਿਊਜ਼ੀਲੈਂਡ ’ਚ ਹਰਨੇਕ ਸਿੰਘ ’ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ’ਚ ਜੋਬਨਪ੍ਰੀਤ ਸਿੰਘ ਨੂੰ ਸਾਢੇ ਗਿਆਰਾਂ ਸਾਲ ਦੀ ਕੈਦ, ਡੀਪੋਰਟ ਕਰਨ ਦੇ ਵੀ ਹੁਕਮ

ਮੈਲਬਰਨ: ਨਿਊਜ਼ੀਲੈਂਡ ਦੇ ਆਕਲੈਂਡ ਵਿਚ ਰੇਡੀਓ ਹੋਸਟ ਹਰਨੇਕ ਸਿੰਘ ਦਾ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿਚ 27 ਸਾਲ ਦੇ ਜੋਬਨਪ੍ਰੀਤ ਸਿੰਘ ਨੂੰ 9 ਸਾਲ ਕੈਦ ਦੀ ਸਜ਼ਾ ਸੁਣਾਈ ਗਈ

ਪੂਰੀ ਖ਼ਬਰ »
ਨਿਊਜ਼ੀਲੈਂਡ

ਨਿਊਜ਼ੀਲੈਂਡ ‘ਚ ਹਰਨੇਕ ਸਿੰਘ ‘ਤੇ ਕਾਤਲਾਨਾ ਹਮਲੇ ਦਾ ਕੇਸ :  ਮੁੱਖ-ਸੂਤਰਧਾਰ ਗੁਰਿੰਦਰਪਾਲ ਸਿੰਘ ਬਰਾੜ ਉਰਫ “ਬੰਟੀ ਬਾਬੇ” ਦਾ ਨਾਂ ਜਗ-ਜ਼ਾਹਰ

ਮੈਲਬਰਨ: ਮਸ਼ਹੂਰ ਰੇਡੀਓ ਹੋਸਟ ਹਰਨੇਕ ਸਿੰਘ ਖਿਲਾਫ ਕਤਲ ਦੀ ਸਾਜਿਸ਼ ਰਚਣ ਦੇ ਮੁੱਖ ਦੋਸ਼ੀ ਦਾ ਨਾਂ ਜਗ-ਜ਼ਾਹਰ ਕਰ ਦਿੱਤਾ ਗਿਆ ਹੈ। ਆਕਲੈਂਡ ਦੇ ਰਹਿਣ ਵਾਲੇ ਗੁਰਿੰਦਰਪਾਲ ਸਿੰਘ ਬਰਾੜ ਨੂੰ ਇਸ

ਪੂਰੀ ਖ਼ਬਰ »
ਮੁਆਵਜ਼ੇ

ਵ੍ਹਾਈਟ ਆਈਲੈਂਡ ਜਵਾਲਾਮੁਖੀ ਹਾਦਸੇ ਦੇ ਪੀੜਤਾਂ ਲਈ 102 ਲੱਖ ਡਾਲਰ ਦੇ ਮੁਆਵਜ਼ੇ ਦਾ ਐਲਾਨ

ਮੈਲਬਰਨ: ਨਿਊਜ਼ੀਲੈਂਡ ਦੇ ਵ੍ਹਾਈਟ ਆਈਲੈਂਡ ‘ਤੇ 2019 ਵਿਚ ਇਕ ਜਵਾਲਾਮੁਖੀ ਦੇ ਫਟਣ ਕਾਰਨ ਮਾਰੇ ਗਏ 22 ਸੈਲਾਨੀਆਂ ਦੀ ਮੌਤ ਦੇ ਮਾਮਲੇ ’ਚ ਨਿਊਜ਼ੀਲੈਂਡ ਦੇ ਇੱਕ ਜੱਜ ਨੇ ਪੀੜਤਾਂ ਦੇ ਪਰਿਵਾਰਾਂ

ਪੂਰੀ ਖ਼ਬਰ »
AEWV

ਨਿਊਜ਼ੀਲੈਂਡ : ਪ੍ਰਵਾਸੀਆਂ ਨੂੰ ਸੋਸ਼ਣ ਤੋਂ ਬਚਾਉਣ ਲਈ ਲਿਆਂਦੀ ਸਕੀਮ (AEWV) ਦਾ ਹੋਇਆ ‘ਉਲਟਾ ਅਸਰ’, ਇਮੀਗ੍ਰੇਸ਼ਨ ਮੰਤਰੀ ਨੇ ਦਿੱਤਾ ਤੁਰੰਤ ਸੁਧਾਰ ਕਰਨ ਦਾ ਸੰਕੇਤ

AEWV ਵੀਜ਼ਾ ਸਕੀਮ ਦੀ ਸਮੀਖਿਆ ’ਚ ਮਿਲੀਆਂ ਵੱਡੀਆਂ ਖ਼ਾਮੀਆਂ ਮੈਲਬਰਨ: ਇਮੀਗ੍ਰੇਸ਼ਨ ਮੰਤਰੀ ਏਰਿਕਾ ਸਟੈਨਫੋਰਡ ਨੇ ਅਗਲੇ ਕੁਝ ਹਫਤਿਆਂ ਵਿੱਚ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਵਰਕ ਵੀਜ਼ਾ (Accredited Employer Work Visa , AEWV)

ਪੂਰੀ ਖ਼ਬਰ »
ਨਿਊਜ਼ੀਲੈਂਡ

ਨਿਊਜ਼ੀਲੈਂਡ ’ਚ ਵਰਕ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਖ਼ੁਸ਼ਖਬਰੀ, ਵਧੇਗੀ ਘੱਟੋ-ਘੱਟ ਮਿਲਣ ਵਾਲੀ ਤਨਖ਼ਾਹ

ਮੈਲਬਰਨ: ਨਿਊਜ਼ੀਲੈਂਡ ’ਚ ਵਰਕ ਵੀਜ਼ਾ ਹਾਸਲ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਚੰਗੀ ਖ਼ਬਰ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ (INZ) ਨੇ ਅੱਜ ਤੋਂ ਕਈ ਵਰਕ ਵੀਜ਼ਿਆਂ ਲਈ ਘੱਟੋ-ਘੱਟ ਤਨਖ਼ਾਹ ਦੀ ਹੱਦ ਨੂੰ

ਪੂਰੀ ਖ਼ਬਰ »
ਇਮੀਗ੍ਰੇਸ਼ਨ

ਸਾਵਧਾਨ! ਨਿਊਜ਼ੀਲੈਂਡ ’ਚ ਨੌਕਰੀ ਦੇ ਨਾਂ ’ਤੇ ਲੋਕਾਂ ਨਾਲ ਹੋ ਰਹੀ ਠੱਗੀ, ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਜਾਰੀ ਕੀਤੀ ਚੇਤਾਵਨੀ

ਮੈਲਬਰਨ: ਇਮੀਗ੍ਰੇਸ਼ਨ ਨਿਊਜ਼ੀਲੈਂਡ ਸੰਭਾਵਿਤ ਪ੍ਰਵਾਸੀਆਂ ਨਾਲ ਠੱਗੀ ਮਾਰਨ ਵਾਲਿਆਂ ਵਿਰੁਧ ਚੇਤਾਵਨੀ ਜਾਰੀ ਕੀਤੀ ਹੈ। ਇਹ ਸਕੈਮ ਸੋਸ਼ਲ ਮੀਡੀਆ ਅਤੇ ਵਟਸਐਪ ਵਰਗੇ ਐਪਸ ‘ਤੇ ਤੇਜ਼ੀ ਨਾਲ ਆਮ ਹੁੰਦੇ ਜਾ ਰਹੇ ਹਨ।

ਪੂਰੀ ਖ਼ਬਰ »
ਨਿਊਜ਼ੀਲੈਂਡ

ਖ਼ਤਮ ਹੋਣ ਜਾ ਰਹੀ ਹੈ ਨਿਊਜ਼ੀਲੈਂਡ ਦੇ ਪ੍ਰਵਾਸੀਆਂ ਲਈ ਇਹ ਸਹੂਲਤ, ਜਾਣੋ ਕੌਣ ਹੋਵੇਗਾ ਪ੍ਰਭਾਵਤ

ਮੈਲਬਰਨ: ਨਿਊਜ਼ੀਲੈਂਡ ਵਿੱਚ ਸ਼ੋਸ਼ਿਤ ਪ੍ਰਵਾਸੀ ਕਾਮਿਆਂ ਨੂੰ ਅਸਥਾਈ ਵਿੱਤੀ ਰਾਹਤ ਪ੍ਰਦਾਨ ਕਰਨ ਵਾਲੀ ਸਰਕਾਰ ਵੱਲੋਂ ਫੰਡ ਪ੍ਰਾਪਤ ਪਹਿਲਕਦਮੀ ਪ੍ਰਵਾਸੀ ਸ਼ੋਸ਼ਣ ਸੁਰੱਖਿਆ ਵੀਜ਼ਾ ਥੋੜ੍ਹੀ ਮਿਆਦ ਸਹਾਇਤਾ ਪੈਕੇਜ 18 ਮਾਰਚ 2024 ਨੂੰ

ਪੂਰੀ ਖ਼ਬਰ »
ਮੈਡੀਕਲ ਸਕੂਲ

ਹੁਣ ਹੈਮਿਲਟਨ ‘ਚ ਵੀ ਸ਼ੁਰੂ ਹੋਵੇਗੀ ਡਾਕਟਰੀ ਦੀ ਪੜ੍ਹਾਈ, ਵਾਇਆਕਾਟੋ ਯੂਨੀਵਰਸਿਟੀ ‘ਚ ਬਣੇਗਾ ਨਿਊਜ਼ੀਲੈਂਡ ਦਾ ਤੀਜਾ ਮੈਡੀਕਲ ਸਕੂਲ

ਮੈਲਬਰਨ: ਵਾਇਆਕਾਟੋ ਯੂਨੀਵਰਸਿਟੀ ਅਤੇ ਸਿਹਤ ਮੰਤਰਾਲੇ ਨੇ ਨਿਊਜ਼ੀਲੈਂਡ ਦੇ ਤੀਜੇ ਮੈਡੀਕਲ ਸਕੂਲ ਦੀ ਉਸਾਰੀ ਲਈ ਇੱਕ ਬਿਜ਼ਨਸ ਕੇਸ ਨੂੰ ਅੱਗੇ ਵਧਾਉਣ ਲਈ ਇੱਕ ਸਹਿਮਤੀ ਪੱਤਰ (MoU) ‘ਤੇ ਦਸਤਖਤ ਕਰ ਦਿੱਤੇ

ਪੂਰੀ ਖ਼ਬਰ »
ਮਿਸ ਵਰਲਡ

ਮਿਸ ਵਰਲਡ ਮੁਕਾਬਲੇ ’ਚ ਨਿਊਜ਼ੀਲੈਂਡ ਦੀ ਪ੍ਰਤੀਨਿਧਗੀ ਕਰਨ ਵਾਲੀ ਪਹਿਲੀ ਸਿੱਖ ਔਰਤ ਬਣੀ ਨਵਜੋਤ ਕੌਰ

ਮੈਲਬਰਨ: ਨਿਊਜ਼ੀਲੈਂਡ ਵਸਦੀ 27 ਸਾਲਾਂ ਦੀ ਸਾਬਕਾ ਪੁਲਿਸ ਅਫ਼ਸਰ ਨਵਜੋਤ ਕੌਰ ਮਿਸ ਵਰਲਡ ਮੁਕਾਬਲੇ ’ਚ ਨਿਊਜ਼ੀਲੈਂਡ ਦੀ ਪ੍ਰਤੀਨਿਧਗੀ ਕਰਨ ਵਾਲੀ ਪਹਿਲੀ ਸਿੱਖ ਔਰਤ ਬਣ ਗਈ ਹੈ। ਮਿਸ ਵਰਲਡ ਸੁੰਦਰਤਾ ਮੁਕਾਬਲਾ

ਪੂਰੀ ਖ਼ਬਰ »
ਗੁਰਜੀਤ ਸਿੰਘ

ਗੁਰਜੀਤ ਸਿੰਘ ਕਤਲ ਕੇਸ ’ਚ ਪਹਿਲੀ ਗ੍ਰਿਫ਼ਤਾਰੀ, ਹੋਰਾਂ ਦੀ ਭਾਲ ਜਾਰੀ, ਨਿਊਜ਼ੀਲੈਂਡ ਪੁੱਜੇ ਪਿਤਾ ਨੇ ਮੰਗੇ ਸਵਾਲਾਂ ਦੇ ਜਵਾਬ

ਮੈਲਬਰਨ: ਪਿਛਲੇ ਸੋਮਵਾਰ ਨੂੰ ਨਿਊਜ਼ੀਲੈਂਡ ਦੇ ਡੁਨੇਡਿਨ ’ਚ ਆਪਣੇ ਘਰ ਬਾਹਰ ਕਤਲ ਕੀਤੇ ਗਏ ਸਿੱਖ ਨੌਜੁਆਨ ਗੁਰਜੀਤ ਸਿੰਘ ਦੇ ਕੇਸ ’ਚ ਪੁਲਿਸ ਨੂੰ ਪਹਿਲੀ ਸਫ਼ਲਤਾ ਮਿਲੀ ਹੈ। ਇੱਕ ਹਫ਼ਤੇ ਦੀ

ਪੂਰੀ ਖ਼ਬਰ »
ਗੁਰਜੀਤ

ਗੁਰਜੀਤ ਸਿੰਘ ਦੇ ਕੇਸ ’ਚ ਪੁਲਿਸ ਨੇ ਕੀਤਾ ਨਵਾਂ ਖੁਲਾਸਾ

ਮੈਲਬਰਨ: ਪੁਲਿਸ ਨੇ ਦਸਿਆ ਹੈ ਕਿ ਨਿਊਜ਼ੀਲੈਂਡ ਦੇ ਡੁਨੇਡਿਨ ‘ਚ ਆਪਣੇ ਘਰ ਦੇ ਬਾਹਰ ਮ੍ਰਿਤਕ ਮਿਲੇ 27 ਸਾਲ ਦੇ ਗੁਰਜੀਤ ਸਿੰਘ ਦੀ ਮੌਤ ਦਾ ਕਾਰਨ ਕਿਸੇ ਤਿੱਖੀ ਚੀਜ਼ ਨਾਲ ਕੀਤੇ

ਪੂਰੀ ਖ਼ਬਰ »
Recycling

ਅੱਜ ਤੋਂ ਆਕਲੈਂਡ ਕੌਂਸਲ ਦੇ Recycling ਬਾਰੇ ਨਵੇਂ ਨਿਯਮ, ਜਾਣੋ Recycling ਡੱਬੇ ’ਚ ਕੀ ਪਾਏ ਅਤੇ ਕੀ ਨਹੀਂ

ਮੈਲਬਰਨ: ਘਰੇਲੂ Recycling ਵਾਲੇ ਡੱਬੇ ’ਚ ਤੁਸੀਂ ਕੀ ਚੁਕਾ ਸਕਦੇ ਹੋ ਅਤੇ ਕੀ ਨਹੀਂ, ਇਸ ਬਾਰੇ ਪੂਰੇ ਨਿਊਜ਼ੀਲੈਂਡ ’ਚ ਹੁਣ ਇੱਕੋ ਜਿਹੇ ਨਿਯਮ ਹੋਣਗੇ। ਇਸ ਤੋਂ ਪਹਿਲਾਂ, ਸਥਾਨਕ ਕੌਂਸਲਾਂ ਨੇ

ਪੂਰੀ ਖ਼ਬਰ »
ਨਿਊਜ਼ੀਲੈਂਡ

ਖ਼ੁਸ਼ਖਬਰੀ, ਨਿਊਜ਼ੀਲੈਂਡ ’ਚ 1 ਅਪ੍ਰੈਲ ਤੋਂ ਘੱਟੋ-ਘੱਟ ਤਨਖ਼ਾਹਾਂ ’ਚ ਵਾਧੇ ਦਾ ਐਲਾਨ

ਮੈਲਬਰਨ: ਨਿਊਜ਼ੀਲੈਂਡ ਸਰਕਾਰ ਨੇ ਦੇਸ਼ ’ਚ ਬਾਲਗਾਂ ਦੀ ਘੱਟੋ-ਘੱਟ ਤਨਖ਼ਾਹ ’ਚ 2 ਫ਼ੀ ਸਦੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਵਾਧਾ 1 ਅਪ੍ਰੈਲ ਤੋਂ ਲਾਗੂ ਹੋਵੇਗਾ ਜਿਸ ਤੋਂ ਬਾਅਦ

ਪੂਰੀ ਖ਼ਬਰ »
ਗੋਲਰੀਜ਼ ਗਹਿਰਾਮਨ

ਨਿਊਜ਼ੀਲੈਂਡ ਦੀ ਸਾਬਕਾ ਸੰਸਦ ਮੈਂਬਰ ’ਤੇ ਲੱਗੇ 10 ਹਜ਼ਾਰ ਡਾਲਰ ਦੇ ਕੱਪੜੇ ਚੋਰੀ ਕਰਨ ਦੇ ਦੋਸ਼

ਮੈਲਬਰਨ: ਨਿਊਜ਼ੀਲੈਂਡ ਦੀ ਗ੍ਰੀਨ ਪਾਰਟੀ ਦੀ ਸਾਬਕਾ ਸੰਸਦ ਮੈਂਬਰ ਗੋਲਰੀਜ਼ ਗਹਿਰਾਮਨ ‘ਤੇ ਆਕਲੈਂਡ ਦੇ ਦੋ ਸਟੋਰਾਂ, ਸਕੌਟੀਜ਼ ਬੁਟੀਕ ਅਤੇ ਵੈਲਿੰਗਟਨ ਦੇ Cre8iveworx, ਤੋਂ ਲਗਭਗ 10,000 ਡਾਲਰ ਦੇ ਕੱਪੜੇ ਚੋਰੀ ਕਰਨ

ਪੂਰੀ ਖ਼ਬਰ »
ਨਿਊਜ਼ੀਲੈਂਡ

ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਮੰਤਰੀਆਂ ਵਿਚਕਾਰ ਮੀਟਿੰਗ ਅੱਜ, ਜਾਣੋ ਕਿਹੜੇ ਵਿਸ਼ੇ ਰਹਿਣਗੇ ਚਰਚਾ ਦੇ ਕੇਂਦਰ ’ਚ

ਮੈਲਬਰਨ: ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਸ, ਡਿਫ਼ੈਂਸ ਮੰਤਰੀ ਜੂਡਿਥ ਕੋਲਿਨਸ ਦੇ ਨਾਲ ਮੈਲਬਰਨ ਵਿੱਚ ਆਪਣੇ ਆਸਟ੍ਰੇਲੀਆਈ ਹਮਰੁਤਬਾ, ਵਿਦੇਸ਼ ਮੰਤਰੀ ਪੇਨੀ ਵੋਂਗ ਅਤੇ ਉਪ ਪ੍ਰਧਾਨ ਮੰਤਰੀ

ਪੂਰੀ ਖ਼ਬਰ »
ਗੁਰਜੀਤ ਸਿੰਘ

ਨਿਊਜ਼ੀਲੈਂਡ ’ਚ ਗੁਰਜੀਤ ਸਿੰਘ ਦੀ ਅਚਨਚੇਤ ਮੌਤ ਮਗਰੋਂ ਪੰਜਾਬ ਵਿਖੇ ਪ੍ਰਵਾਰ ਸਦਮੇ ’ਚ, ਮੌਤ ਜਾਂ ਹਾਦਸਾ! ਪੁਲਿਸ ਦੀ ਵੱਡੀ ਟੀਮ ਕਰ ਰਹੀ ਹੈ ਜਾਂਚ

ਮੈਲਬਰਨ: ਗੁਰਜੀਤ ਸਿੰਘ ਦੀ ਲਾਸ਼ ਉਸ ਦੇ ਡੁਨੇਡਿਨ ਵਿਖੇ ਸਥਿਤ ਘਰ ਬਾਹਰ ਖ਼ੂਨ ਨਾਲ ਲੱਥਪਥ ਮਿਲੀ ਸੀ, ਪਰ ਪੁਲਿਸ ਦੀ ਇੱਕ ਵੱਡੀ ਟੀਮ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ

ਪੂਰੀ ਖ਼ਬਰ »
ਕਾਸਮੈਟਿਕ

ਕਾਸਮੈਟਿਕ ਉਤਪਾਦਾਂ ’ਤੇ ਨਿਊਜ਼ੀਲੈਂਡ ਸਰਕਾਰ ਦਾ ਵੱਡਾ ਫੈਸਲਾ, “ਫਾਰਐਵਰ ਕੈਮੀਕਲ” ਹੋਣਗੇ ਬੰਦ

ਮੈਲਬਰਨ: ਨਿਊਜ਼ੀਲੈਂਡ ਦੀ ਵਾਤਾਵਰਣ ਸੁਰੱਖਿਆ ਅਥਾਰਟੀ (EPA) ਨੇ 31 ਦਸੰਬਰ, 2026 ਤੋਂ ਕਾਸਮੈਟਿਕ ਉਤਪਾਦਾਂ ਵਿੱਚ ਪ੍ਰਯੋਗ ਕੀਤੇ ਜਾਂਦੇ ਪੌਲੀ ਫਲੋਰੋ ਅਲਕਾਇਲ ਪਦਾਰਥਾਂ (PFAS) ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦਾ ਐਲਾਨ

ਪੂਰੀ ਖ਼ਬਰ »
ਸਿੱਖ

ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਨਵਵਿਆਹੁਤਾ ਸਿੱਖ ਦੀ ਡੁਨੇਡਿਨ ‘ਚ ਮਿਲੀ ਲਾਸ਼

ਮੈਲਬਰਨ: ਨਿਊਜ਼ੀਲੈਂਡ ’ਚ ਇੱਕ ਸਿੱਖ ਨੌਜੁਆਨ ਸੋਮਵਾਰ ਸਵੇਰੇ ਡੁਨੇਡਿਨ ਵਿਚ ਮ੍ਰਿਤਕ ਪਾਇਆ ਗਿਆ। ਮ੍ਰਿਤਕ ਗੁਰਜੀਤ ਸਿੰਘ ਦਾ ਛੇ ਕੁ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਅਗਲੇ ਮਹੀਨੇ ਹੀ

ਪੂਰੀ ਖ਼ਬਰ »
ਨਿਊਜ਼ੀਲੈਂਡ

ਕੀ ਨਿਊਜ਼ੀਲੈਂਡ ’ਚ ਨਾਬਾਲਗਾਂ ਨੂੰ ਵੀ ਮਿਲ ਸਕੇਗਾ ਵੋਟ ਪਾਉਣ ਦਾ ਹੱਕ? ਜਾਣੋ ਸਰਕਾਰ ਨੇ ਕੀ ਕੀਤਾ ਫੈਸਲਾ

ਮੈਲਬਰਨ : ਨਿਊਜ਼ੀਲੈਂਡ ਦੀ ਕੋਅਲੀਜ਼ਨ ਸਰਕਾਰ ਨੇ ਪਿਛਲੀ ਸਰਕਾਰ ਵੱਲੋਂ ਪ੍ਰਸਤਾਵਿਤ ਇੱਕ ਚੋਣ ਕਾਨੂੰਨ ਬਿੱਲ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ 16 ਸਾਲ ਦੇ ਨੌਜਵਾਨਾਂ ਨੂੰ ਕੌਂਸਲ

ਪੂਰੀ ਖ਼ਬਰ »
ASB

ਨਿਊਜ਼ੀਲੈਂਡ ’ਚ ਕਰਜ਼ ਹੋਵੇਗਾ ਸਸਤਾ, ਪ੍ਰਮੁੱਖ ਬੈਂਕ ਨੇ ਘਟਾਈਆਂ ਵਿਆਜ ਦਰਾਂ

ਮੈਲਬਰਨ: ਨਿਊਜ਼ੀਲੈਂਡ ਦੇ ਪ੍ਰਮੁੱਖ ਬੈਂਕਾਂ ਵਿਚੋਂ ਇਕ ਨੇ ਕੁਝ ਮੌਰਗੇਜ ਰੇਟ ਵਿਚ ਕਟੌਤੀ ਕੀਤੀ ਹੈ। ਆਸਟ੍ਰੇਲੀਆਈ-ਮਲਕੀਅਤ ਵਾਲੇ ਬੈਂਕ ASB ਨੇ ਆਪਣੇ ਤਿੰਨ ਸਾਲ ਦੇ ਹੋਮ ਲੋਨ ਦੀ ਦਰ ਨੂੰ 10

ਪੂਰੀ ਖ਼ਬਰ »
ਪ੍ਰਾਪਰਟੀ

ਨਿਊਜ਼ੀਲੈਂਡ ਦਾ ਪਿੰਡ ਬਣਿਆ ਪ੍ਰਾਪਰਟੀ ਖ਼ਰੀਦਣ ਵਾਲਿਆਂ ਦੀ ਪਸੰਦ, ਜਾਣੋ ਕਿਉਂ 25 ਲੱਖ ਡਾਲਰ ਦੇ ਮੁਨਾਫ਼ੇ ‘ਤੇ ਵਿਕਿਆ ਇਹ ਮਕਾਨ

ਮੈਲਬਰਨ: ਆਪਣੇ ਸ਼ਾਂਤ ਅਤੇ ਸਾਫ਼-ਸੁਥਰੇ ਵਾਤਾਵਰਣ ਤੇ ਸ਼ਾਨਦਾਰ ਕੁਦਰਤੀ ਦ੍ਰਿਸ਼ਾਂ ਕਾਰਨ ਨਿਊਜ਼ੀਲੈਂਡ ਦੇ ਸੈਂਟਰਲ ਓਟਾਗੋ ਦਾ ਇੱਕ ਪਿੰਡ ਇਸ ਵੇਲੇ ਨਿਵੇਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸਤੰਬਰ 2022

ਪੂਰੀ ਖ਼ਬਰ »
ਕਾਰ

2023 ’ਚ ਨਿਊਜ਼ੀਲੈਂਡ ਦੀ ਇਹ ਕਾਰ ਰਹੀ ਚੋਰਾਂ ਦੀ ਸਭ ਤੋਂ ਮਨਪਸੰਦ, ਜਾਣੋ ਕਾਰ ਚੋਰੀ ਹੋਣ ਤੋਂ ਬਚਾਅ ਲਈ ਕੀ ਕਰੀਏ

ਮੈਲਬਰਨ: ਬੀਮਾ ਕੰਪਨੀ AMI ਦੇ ਅੰਕੜਿਆਂ ਅਨੁਸਾਰ 2005 ਮਾਡਲ ਦੀ Toyota Aqua ਨੂੰ ਲਗਾਤਾਰ ਦੂਜੇ ਸਾਲ ਨਿਊਜ਼ੀਲੈਂਡ ਦੀ ਸਭ ਤੋਂ ਵੱਧ ਚੋਰੀ ਕੀਤੀ ਗਈ ਕਾਰ ਐਲਾਨਿਆ ਗਿਆ ਹੈ। ਕੰਪਨੀ ਵੱਲੋਂ

ਪੂਰੀ ਖ਼ਬਰ »
ਤਰਸੇਮ

ਨਿਊਜ਼ੀਲੈਂਡ ‘ਚ ਜਾਅਲੀ ਪਾਸਪੋਰਟ ਨੇ ਤਰਸਯੋਗ ਬਣਾਈ ਤਰਸੇਮ ਸਿੰਘ ਦੀ ਜ਼ਿੰਦਗੀ! ਪੜ੍ਹੋ, ਕੀ ਤੇ ਕਿਵੇਂ ਵਾਪਰਿਆ ਸਭ ਕੁੱਝ!

ਮੈਲਬਰਨ: ਜਾਅਲੀ ਪਾਸਪੋਰਟ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਬਰਬਾਦ ਕਰ ਸਕਦਾ ਹੈ, ਇਹ ਤਰਸੇਮ ਸਿੰਘ ਤੋਂ ਬਿਹਤਰ ਕੋਈ ਨਹੀਂ ਜਾਣਦਾ। ਸਿਮਰਨਜੀਤ ਸਿੰਘ, ਜਿਸ ਨੂੰ ਤਰਸੇਮ ਸਿੰਘ ਜਾਂ ਸੇਮਾ ਵੀ ਵੱਜੋਂ ਵੀ

ਪੂਰੀ ਖ਼ਬਰ »
AT

ਆਕਲੈਂਡ ’ਚ ‘ਹੌਪ ਕਾਰਡ ਘਪਲਾ’ ਜ਼ੋਰਾਂ ’ਤੇ, AT ਨੇ ਕੀਤਾ ਸਾਵਧਾਨ

ਮੈਲਬਰਨ: ਆਕਲੈਂਡ ਟ੍ਰਾਂਸਪੋਰਟ (AT) ਪ੍ਰਯੋਗਕਰਤਾਵਾਂ ਨੂੰ ਇੱਕ ਆਨਲਾਈਨ ਘਪਲੇ ਵਿਰੁੱਧ ਚੇਤਾਵਨੀ ਦੇ ਰਿਹਾ ਹੈ ਜਿਸ ’ਚ ਲੋਕਾਂ ਨੂੰ ਧੋਖੇ ਨਾਲ AT ਹੌਪ ਕਾਰਡ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੂਰੀ ਖ਼ਬਰ »
ਪ੍ਰਵਾਸੀ

ਪ੍ਰਵਾਸੀ ਕੁੜੀ ਨੂੰ ‘ਜੇਲ੍ਹ ਵਰਗੇ ਹਾਲਾਤ’ ’ਚ ਰੱਖਣ ਲਈ ਪੰਜਾਬੀ ਨੂੰ ਹਜ਼ਾਰਾਂ ਡਾਲਰ ਦਾ ਜੁਰਮਾਨਾ

ਮੈਲਬਰਨ: ਨਿਊਜ਼ੀਲੈਂਡ ਦੇ ਅਲੈਗਜ਼ਾਂਡਰਾ ਸਥਿਤ ਕਰਿਟੇਰੀਅਨ ਕਲੱਬ ’ਚ ਇੱਕ ਪ੍ਰਵਾਸੀ ਕੁੜੀ (ਜਿਸ ਨੇ ਆਪਣਾ ਨਾਂ ਗੁਪਤ ਰੱਖਣ ਦੀ ਬੇਨਤੀ ਕੀਤੀ ਹੈ) ਨੂੰ ‘ਜੇਲ੍ਹ ਵਰਗੇ ਹਾਲਾਤ’ ’ਚ ਰੱਖਣ ਲਈ ਪੰਜਾਬੀ ਮੂਲ

ਪੂਰੀ ਖ਼ਬਰ »

sea7Latest Live Punjabi News in NZ

Sea7 Australia bring you the freshest and most relevant Punjabi news in NZ and Australia. Stay connected with the latest live Punjabi news in New Zealand, to stay updated with real time news and information. Explore our user-friendly platform, delivering a seamless experience as we keep you informed about the happenings across NZ through the lens of Punjabi cultureExperience the essence of live NZ Punjabi news  like never before, right here.