New Zealand
Latest Live punjabi News in nz
ਨਿਊਜ਼ੀਲੈਂਡ ਦੇ ਡਰਾਈਵਰ ਲਾਇਸੈਂਸਿੰਗ ਨਿਯਮਾਂ (Driver licensing rules) ’ਚ ਵੱਡਾ ਬਦਲਾਅ, ਜਾਣੋ ਕੀ ਬਦਲ ਰਿਹੈ ਅੱਜ ਤੋਂ
ਮੈਲਬਰਨ: ਨਿਊਜ਼ੀਲੈਂਡ ਦੇ ਲਾਇਸੈਂਸਿੰਗ ਨਿਯਮਾਂ (Driver licensing rules) ਵਿੱਚ ਅਸਥਾਈ ਤਬਦੀਲੀਆਂ ਕੀਤੀਆਂ ਗਈਆਂ ਹਨ। ਨਵੀਂ ਤਬਦੀਲੀ ਅਨੁਸਾਰ ਇੱਕ ਦਿਨ ’ਚ ਦੋ ਵਾਰੀ ਆਪਣੇ ਥਿਊਰੀ ਟੈਸਟ ’ਚ ਫ਼ੇਲ੍ਹ ਹੋਣ ਵਾਲੇ ਵਿਅਕਤੀ
ਹਿੰਦੂ ਕੌਂਸਲ ਦੇ ਪ੍ਰਧਾਨ ਪ੍ਰੋਫੈਸਰ ਗੁਨਾ ਮਗੇਸਨ ਅਯੁੱਧਿਆ ‘ਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰਨਗੇ
ਮੈਲਬਰਨ: ਹਿੰਦੂ ਕੌਂਸਲ ਆਫ ਨਿਊਜ਼ੀਲੈਂਡ ਦੇ ਪ੍ਰਧਾਨ ਪ੍ਰੋਫੈਸਰ ਗੁਨਾ ਮਗੇਸਨ 22 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਸ਼ਹਿਰ ਅਯੁੱਧਿਆ ਵਿੱਚ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ
‘ਨਿਊਜ਼ੀਲੈਂਡ ਦੇ ਨਵੇਂ ਸਾਲ `ਚ ਜਨਮਿਆ ਪਹਿਲਾ ਬੱਚਾ ‘ਪੰਜਾਬੀ’ – Punjabi Family
ਆਕਲੈਂਡ : ਨਿਊਜ਼ੀਲੈਂਡ ਦੇ ਬੇਅ ਆਫ ਪਲੈਂਟੀ ਏਰੀਏ `ਚ ਪੈਦਾ ਹੋਇਆ ਪਹਿਲਾ ਬੱਚਾ ਪੰਜਾਬੀ ਪਰਿਵਾਰ (Punjabi Family) ਨਾਲ ਸਬੰਧਤ ਹੈ। ਉਸਨੇ ਟੌਰੰਗਾ ਹਸਪਤਾਲ `ਚ 1 ਜਨਵਰੀ ਨੂੰ ਦੁਪਹਿਰੇ 01:44 ਵਜੇ
ਨਿਊਜ਼ੀਲੈਂਡ ‘ਚ ਪਹਿਲਾ ਅਨੋਖਾ ਮਾਮਲਾ ਆਇਆ ਸਾਹਮਣੇ, ਪੜ੍ਹੋ, ਹਾਈਕੋਰਟ ਕਿਉਂ ਦੁਬਾਰਾ ਕਰੇਗੀ $230k ਦੇ ਇਸਲਾਮਿਕ ਲਾਅ ਦੀ ਸੁਣਵਾਈ!
ਮੈਲਬਰਨ: ਨਿਊਜ਼ੀਲੈਂਡ ਦੀ ਕੋਰਟ ਆਫ ਅਪੀਲ ਨੇ ਇਕ ਮੁਸਲਿਮ ਜੋੜੇ ਅਤੇ ਉਨ੍ਹਾਂ ਦੇ ਇਸਲਾਮਿਕ ਵਿਆਹ ਦੇ ਇਕਰਾਰਨਾਮੇ ਜਾਂ ਨਿਕਾਹ ਨਾਲ ਜੁੜੇ ਮਾਮਲੇ ਦੀ ਹਾਈ ਕੋਰਟ ਨੂੰ ਦੁਬਾਰਾ ਸੁਣਵਾਈ ਕਰਨ ਦਾ
ਆਕਲੈਂਡ ’ਚ ਖੁੱਲ੍ਹੇਗਾ ਭਾਰਤ ਦਾ ਕੌਂਸਲੇਟ ਜਨਰਲ (Consulate General of India in Auckland), ਜਾਣੋ ਕਦੋਂ ਸ਼ੁਰੂ ਹੋਵੇਗਾ ਕੰਮਕਾਜ
ਮੈਲਬਰਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਭਾਰਤ ਦੀ ਕੇਂਦਰੀ ਕੈਬਨਿਟ ਨੇ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਕੌਂਸਲੇਟ ਜਨਰਲ (Consulate General of India in Auckland) ਖੋਲ੍ਹਣ ਨੂੰ ਪ੍ਰਵਾਨਗੀ ਦੇ ਦਿੱਤੀ
ਹੈਮਿਲਟਨ `ਚ ਡੇਅਰੀ (Indian Family dairy Hamilton) ਵਰਕਰ ਦੀਆਂ ਉਂਗਲਾਂ ਵੱਢਣ ਵਾਲੇ ਨੇ ਦੋਸ਼ ਕਬੂਲਿਆ – ਪੜ੍ਹੋ, ਡੇਅਰੀ ਮਾਲਕ ਪੁਨੀਤ ਸਿੰਘ ਨੇ ਹੋਰ ਕੀ-ਕੀ ਦੱਸਿਆ !
ਆਕਲੈਂਡ : ਨਿਊਜ਼ੀਲੈਂਡ ਦੇ ਹੈਮਿਲਟਨ ਸਿਟੀ `ਚ ਇੱਕ ਭਾਰਤੀ ਮੂਲ ਦੇ ਪਰਿਵਾਰ ਦੀ ਡੇਅਰੀ (Indian Family dairy Hamilton) `ਤੇ ਹਮਲਾ ਕਰਨ ਵਾਲੇ 20 ਸਾਲਾ ਮੁਲਜ਼ਮ ਨੇ ਹਮਲੇ ਦੌਰਾਨ ਡੇਅਰੀ ਵਰਕਰ
ਨਿਊਜ਼ੀਲੈਂਡ ’ਚ ਸਿੱਖਾਂ (Sikhs in New Zealand) ਨੇ ਮਨਾਇਆ ਵੀਰ ਬਾਲ ਦਿਵਸ, ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ
ਮੈਲਬਰਨ: ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ (Sikhs in New Zealand) ਨੇ 26 ਦਸੰਬਰ, 2023 ਨੂੰ ਬੇਗਮਪੁਰਾ ਗੁਰਦੁਆਰੇ ਵਿੱਚ ਵੀਰ ਬਾਲ ਦਿਵਸ ਮਨਾਇਆ। ਇੰਡੀਅਨ ਮਾਈਨੋਰਿਟੀਜ਼ ਫਾਊਂਡੇਸ਼ਨ (IMF) ਦੇ ਸਥਾਨਕ ਚੈਪਟਰ ਵੱਲੋਂ ਕਰਵਾਇਆ
ਨਿਊਜ਼ੀਲੈਂਡ ਦੀ ਔਰਤ ਨੇ ਬਣਾਇਆ – World Record – 9 ਘੰਟਿਆਂ `ਚ 720 ਭੇਡਾਂ ਤੋਂ ਉੱਨ ਲਾਹੀ
ਆਕਲੈਂਡ : ਨਿਊਜ਼ੀਲੈਂਡ ਦੀ ਇੱਕ 30 ਸਾਲਾ ਔਰਤ ਸੈਕਚਾ ਬੌਂਡ, ਜਿਸਨੇ ਆਸਟ੍ਰੇਲੀਆ ਚੋਂ ਟਰੇਨਿੰਗ ਲਈ ਸੀ,ਉਸਨੇ ਭੇਡਾਂ ਮੁੰਨਣ ਦਾ ਨਵਾਂ ਵਰਲਡ ਰਿਕਾਰਡ (World Record) ਬਣਾ ਦਿੱਤਾ ਹੈ। ਉਸਨੇ ਮਸ਼ੀਨ ਨਾਲ
ਨਿਊਜ਼ੀਲੈਂਡ ’ਚ ਸਿੱਖਿਆ ਅਤੇ ਸਮਾਜਕ ਮਾਹੌਲ ਬਾਰੇ ਮਹਿਲਾ ਕਾਰੋਬਾਰੀਆਂ ਨੇ ਦਿੱਤੀ ਅਹਿਮ ਸਲਾਹ, ਜਾਣੋ ਕਿਉਂ ਕੀਵੀ ਮੋੜ ਰਹੇ ਮੁਹਾਰਾਂ ਆਸਟ੍ਰੇਲੀਆ ਵੱਲ
ਮੈਲਬਰਨ: ਨਿਊਜ਼ੀਲੈਂਡ ‘ਚ ਆਪਣੇ ਕਾਰੋਬਾਰ, ਮਿਸ ਲੋਲੋ, ਦੀ ਕਦਰ ਨਾ ਹੋਣ ਅਤੇ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਚਿੰਤਾਵਾਂ ਕਾਰਨ ਟੈਮਜੀਨ ਐਡਇੰਗ ਆਸਟ੍ਰੇਲੀਆ ਜਾਣ ਦੀ ਯੋਜਨਾ ਬਣਾ ਰਹੀ ਹੈ।
ਨਿਯਮਾਂ ਦੀ ‘ਜਾਣਕਾਰੀ ਨਾ ਹੋਣਾ’ ਮਹਿੰਗਾ ਪਿਆ ਆਕਲੈਂਡ ਦੇ ਮੇਅਰ ਨੂੰ, ਵਾਪਸ ਮੋੜਨੇ ਪਏ 1589 ਡਾਲਰ
ਮੈਲਬਰਨ: ਨਿਊਜ਼ਲੈਂਡ ਦੇ ਸਭ ਤੋਂ ਵੱਧ ਵੱਸੋਂ ਵਾਲੇ ਸ਼ਹਿਰ ਆਕਲੈਂਡ ਦੇ ਮੇਅਰ ਵੇਅਨ ਬਰਾਊਨ ਨੂੰ ਮਹਿੰਗੇ ਹਵਾਈ ਸਫ਼ਰ ਦਾ ਸ਼ੌਕ ਰਾਸ ਨਹੀਂ ਆ ਰਿਹਾ। ਕੌਂਸਲ ਦੇ ਕੰਮ ਲਈ ਆਸਟ੍ਰੇਲੀਆ ਜਾਣ
ਪੰਜਾਬੀ ਮਾਪੇ (Punjabi in New Zealand) ਆਪਣੇ ਪੁੱਤ ਨੂੰ ਨਿਊਜ਼ੀਲੈਂਡ ਲਿਆਉਣ ਲਈ ਤਰਸੇ – ਪਹਿਲਾਂ ਵੀਜੇ ਤੇ ਹੁਣ ਪੈ ਗਿਆ ਨਵਾਂ ਪੰਗਾ
ਆਕਲੈਂਡ : ਨਿਊਜ਼ੀਲੈਂਡ `ਚ ਵਸਦੇ ਪੰਜਾਬੀ (Punjabi in New Zealand) ਮਾਪੇ ਆਪਣੇ ਪੁੱਤਰ ਨੂੰ ਨਿਊਜ਼ੀਲੈਂਡ ਲਿਆਉਣ ਲਈ ਤਰਸ ਰਹੇ ਹਨ, ਜੋ ਕਈ ਸਾਲਾਂ ਤੋਂ ਆਪਣੇ ਦਾਦਾ-ਦਾਦੀ, ਨਾਨਾ-ਨਾਨੀ ਕੋਲ ਰਹਿ ਰਿਹਾ
Mr. Singh got Convicted in Drink Drive Case in New Zealand
Auckland: A 25-year-old Punjabi named Simran Singh from India was caught driving while drunk in Timaru, New Zealand. Simran was there on a holiday visa. He was seen sitting in
ਨਿਊਜ਼ੀਲੈਂਡ `ਚ ਸ਼ਰਾਬ ਪੀ ਕੇ ਗੱਡੀ ਚਲਾਉਂਦਾ (Punjabi) ਪੰਜਾਬੀ ਨੌਜਵਾਨ ਪੁਲੀਸ ਦੇ ਅੜਿੱਕੇ ਚੜ੍ਹਿਆ ਜੱਜ ਨੇ ਸੁਣਾਈ ਕਿਹੜੀ ਸਜ਼ਾ ! – ਪੜ੍ਹੋ ਪੂਰੀ ਰਿਪੋਰਟ
ਆਕਲੈਂਡ : ਨਿਊਜ਼ੀਲੈਂਡ `ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਇੱਕ ਪੰਜਾਬੀ (Punjabi) ਨੌਜਵਾਨ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ `ਚ ਗ੍ਰਿਫ਼ਤਾਰ ਕਰ ਲਿਆ ਅਤੇ ਪੁਲੀਸ ਸਟੇਸ਼ਨ ਲਿਜਾ
(Ramandeep Singh Murder Case) ਰਮਨਦੀਪ ਸਿੰਘ ਕਤਲ ਕੇਸ `ਚ 17 ਸਾਲਾ ਮੁੰਡੇ `ਤੇ ਵੀ ਕਤਲ ਦਾ ਮੁਕੱਦਮਾ ਦਰਜ
ਆਕਲੈਂਡ : ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਦੇ ਮੈਸੀ ਏਰੀਏ ਵਿੱਚ ਪਿਛਲੇ ਦਿਨੀਂ ਕਤਲ ਕੀਤੇ ਗਏ 25 ਸਾਲਾ ਪੰਜਾਬੀ ਨੌਜਵਾਨ ਰਮਨਦੀਪ ਸਿੰਘ ਦੇ ਕੇਸ (Ramandeep Singh Murder Case)`ਚ
ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਵਪਾਰ ਰੁਕਾਵਟਾਂ ਨੂੰ ਘੱਟ ਕਰਨ ‘ਤੇ ਚਰਚਾ (India, New Zealand explore stronger trade ties)
ਮੈਲਬਰਨ: ਭਾਰਤ ਅਤੇ ਨਿਊਜ਼ੀਲੈਂਡ ਨੇ ਵਪਾਰ ਦੀਆਂ ਰੁਕਾਵਟਾਂ ਨੂੰ ਘੱਟ ਕਰਨ ਅਤੇ ਆਰਥਿਕ ਸਬੰਧਾਂ ਨੂੰ ਹੁਲਾਰਾ (stronger trade ties) ਦੇਣ ਲਈ ਵਧੇਰੇ ਨਿਵੇਸ਼ਕ-ਅਨੁਕੂਲ ਵਾਤਾਵਰਣ ਬਣਾਉਣ ਦੇ ਉਪਾਵਾਂ ‘ਤੇ ਚਰਚਾ ਕੀਤੀ
ਐਕਰੀਡਿਟਡ ਇੰਪਲੋਏਅਰ ਵਰਕ ਵੀਜ਼ੇ (Accredited Employer Work Visa (AEWV)) ਲੈਣ ਵਾਲਿਆਂ ਲਈ ਖੁਸ਼ਖ਼ਬਰੀ
ਆਕਲੈਂਡ : ਇਮੀਗਰੇਸ਼ਨ ਨਿਊਜ਼ੀਲੈਂਡ ਨੇ ਐਕਰੀਡਿਟਡ ਇੰਪਲੋਏਅਰ ਵਰਕ ਵੀਜ਼ੇ (Accredited Employer Work Visa (AEWV))ਸਬੰਧੀ ਨਵਾਂ ਐਲਾਨ ਕਰ ਦਿੱਤਾ ਹੈ ਕਿ ਮੀਡੀਅਨ ਵੇਜ `ਚ ਵਾਧੇ `ਤੇ ਰੋਕ ਲਾ ਦਿੱਤੀ ਹੈ। ਜਿਸ
NZ Immigration News: Worker Protection Act 2023
NZ Immigration News: The Worker Protection (Migrant and Other Employees) Act 2023, set to come into effect on 6 January 2024, introduces changes across the Employment Relations Act, Immigration Act,
ਨਿਊਜ਼ੀਲੈਂਡ `ਚ ਇਮੀਗਰੇਸ਼ਨ ਨੇ ਕਾਰੋਬਾਰੀਆਂ ‘ਤੇ ਕਸਿਆ ਸਿਕੰਜਾ – Worker Protection Act 2023
ਆਕਲੈਂਡ : ਇਮੀਗਰੇਸ਼ਨ ਨਿਊਜ਼ੀਲੈਂਡ ਨੇ ਵਰਕਰਾਂ ਦਾ ਸ਼ੋਸ਼ਣ ਰੋਕਣ ਲਈ (Worker Protection Act 2023) ਦੇ ਤਹਿਤ ਨਵੀਆਂ ਤਬਦੀਲੀਆਂ ਦਾ ਐਲਾਨ ਕਰ ਦਿੱਤਾ ਹੈ, ਜੋ ਅਗਲੇ ਕੁੱਝ ਦਿਨਾਂ ਤੱਕ 6 ਜਨਵਰੀ
ਆਕਲੈਂਡ ਦੇ ਪਾਰਕ ’ਚ ਪੰਜਾਬੀ ਸਿਕਿਉਰਿਟੀ ਗਾਰਡ ਦਾ ਕਤਲ (Punjabi Security guard killed)
ਮੈਲਬਰਨ: 25 ਸਾਲ ਦੇ ਸਿਕਿਉਰਿਟੀ ਗਾਰਡ ਰਮਨਦੀਪ ਸਿੰਘ ਦੀ ਵੈਸਟ ਆਕਲੈਂਡ ਦੇ ਪਾਰਕ ’ਚ ਲਾਸ਼ ਮਿਲੀ ਹੈ (Punjabi Security guard killed)। ਪੁਲਿਸ ਨੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਨੇ ਬਣਾਈ ਸਪੀਡ ਕੈਮਰੇ (Speed Cameras) ਵਧਾਉਣ ਦੀ ਯੋਜਨਾ, ਜਾਣੋ ਕੀ ਕਹਿਣਾ ਹੈ ਟਰਾਂਸਪੋਰਟ ਮੰਤਰੀ ਦਾ
ਮੈਲਬਰਨ: ਨਿਊਜ਼ੀਲੈਂਡ ਦੀਆਂ ਸੜਕਾਂ ’ਤੇ ਜਲਦ ਹੀ ਸਪੀਡ ਕੈਮਰਿਆਂ (Speed Cameras) ਦੀ ਗਿਣਤੀ ਵਧਣ ਵਾਲੀ ਹੈ। ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ/ਵਾਕਾ ਕੋਟਹੀ (NZTA) ਪੁਲਿਸ ਤੋਂ ਸਪੀਡ ਕੈਮਰਿਆਂ ਦਾ ਸੰਚਾਲਨ ਸੰਭਾਲਣ ਲਈ ਤਿਆਰ
ਹਾਈਬ੍ਰਿਡ ਕਾਰਾਂ `ਤੇ ਰਿਬੇਟ ਲੈਣ ਵਾਸਤੇ ਆਖਰੀ ਮੌਕਾ (Rebate on Hybrid and Electric Cars in New Zealand) – ਨਿਊਜ਼ੀਲੈਂਡ `ਚ ਛੇਤੀ ਖ਼ਤਮ ਹੋਵੇਗੀ ‘ਸਕੀਮ’
ਆਕਲੈਂਡ : ਨਿਊਜ਼ੀਲੈਂਡ ਵਿੱਚ ਹਾਈਬ੍ਰਿਡ ਅਤੇ ਇਲੈਕਟ੍ਰਿਕ ਕਾਰਾਂ ਖ੍ਰੀਦਣ ਦੇ ਚਾਹਵਾਨ ਜਾਂ ਖ੍ਰੀਦ ਚੁੱਕੇ ਮਾਲਕਾਂ ਵਾਸਤੇ ਸਰਕਾਰ ਤੋਂ ‘ਰਿਬੇਟ’ (Rebate on Hybrid and Electric Cars in New Zealand) ਲੈਣ ਵਾਸਤੇ
ਨਿਊਜ਼ੀਲੈਂਡ ਪਾਰਲੀਮੈਂਟ ਨੇ ਰੱਦ ਕੀਤੇ Fair Pay Agreements
ਵਲਿੰਗਟਨ : ਨਿਊਜ਼ੀਲੈਂਡ ਪਾਰਲੀਮੈਂਟ ਨੇ ਤੀਜੀ ਰੀਡਿੰਗ ਰਾਹੀਂ Fair Pay Agreements (ਨਿਰਪੱਖ ਤਨਖਾਹ ਸਮਝੌਤਿਆਂ) ਨੂੰ ਰੱਦ ਕਰਨ ਵਾਲੇ ਕਾਨੂੰਨ ਨੂੰ ਤੁਰੰਤ ਪਾਸ ਕਰ ਦਿੱਤਾ ਹੈ। ਪਿਛਲੀ ਲੇਬਰ ਸਰਕਾਰ ਨੇ ਪਿਛਲੇ
Tauranga Memorial Park (New Zealand) ਦੀ ਸੋਹਣੀ ਬਣੇਗੀ ਦਿਖ – ਜਾਣੋ, 128 ਮਿਲੀਅਨ ਡਾਲਰ ਨਾਲ ਕੀ ਕੁੱਝ ਬਣੇਗਾ ਨਵਾਂ !
ਟੌਰੰਗਾ ਦੇ ਮੈਮੋਰੀਅਲ ਪਾਰਕ Tauranga Memorial Park ਦਾ 128 ਮਿਲੀਅਨ ਡਾਲਰ ਦਾ ਨਵੀਨੀਕਰਨ ਕੀਤਾ ਜਾਵੇਗਾ, ਜਿਸ ਵਿੱਚ ਤਿੰਨ ਹਾਈਡ੍ਰੋਸਲਾਈਡਾਂ ਵਾਲਾ ਇੱਕ ਨਵਾਂ ਜਲ ਸੈਂਟਰ (The aquatics centre) ਵੀ ਸ਼ਾਮਲ ਹੈ।
ਨਿਊਜ਼ੀਲੈਂਡ ’ਚ ਵੀ ਸ਼ੁਰੂ ਹੋਈ ਇਹ ਨਵੀਂ ਸਹੂਲਤ IELTS One Skill Retake
ਮੈਲਬਰਨ: ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ IELTS (ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ) ਵਨ ਸਕਿੱਲ IELTS One Skill Retake ਦੇ ਇਮਤਿਹਾਨ ’ਚ ਮੁੜ ਬੈਠਣ ਦੀ ਇਜਾਜ਼ਤ ਦੇਣਾ ਮਨਜ਼ੂਰ ਕਰਨ ਦਾ ਐਲਾਨ ਕੀਤਾ ਹੈ।
Jetstar Airline Sale ਅੱਜ ਤੋਂ ਸ਼ੁਰੂ – ਆਕਲੈਂਡ ਤੋਂ ਸਿਡਨੀ 135 ਡਾਲਰ, ਡੋਮੈਸਟਿਕ 35 ਡਾਲਰ
ਆਕਲੈਂਡ : Jetstar Airline Sale ਅੱਜ ਤੋਂ ਚਾਰ ਦਿਨਾਂ ਵਾਸਤੇ ਸ਼ੁਰੂ ਕਰ ਦਿੱਤੀ ਹੈ। ਜਿਸ ਰਾਹੀਂ ਟਰਾਂਸ-ਟਾਸਮਨ ਅਤੇ ਡੋਮੈਸਟਿਕ ਟਿਕਟਾਂ ਬਹੁਤ ਹੀ ਘੱਟ ਮੁੱਲ `ਚ ਵਿਕ ਰਹੀਆਂ ਹਨ। ਭਾਵ ਆਕਲੈਂਡ
ਚੋਰੀ ਹੋਈ ਗੱਡੀ ਚਾਰ ਦਿਨਾਂ ਬਾਅਦ ਤੋਹਫ਼ੇ ਸਮੇਤ ਪ੍ਰਾਪਤ ਕਰ ਕੇ ਹੈਰਾਨ ਰਹਿ ਗਿਆ ਭਾਰਤੀ ਮੂਲ ਦਾ ਕੈਫ਼ੇ ਮਾਲਕ
ਮੈਲਬਰਨ: ਨਿਊਜ਼ੀਲੈਂਡ ਦੇ ਇਕ ਕੈਫੇ ਦੇ ਮਾਲਕ ਨੂੰ ਉਸ ਸਮੇਂ ਵਿਸ਼ਵਾਸ ਨਹੀਂ ਹੋਇਆ ਜਦੋਂ ਉਸ ਨੂੰ ਚਾਰ ਦਿਨ ਬਾਅਦ ਉਸੇ ਕਾਰ ਪਾਰਕ ਵਿਚ ਆਪਣੀ ਚੋਰੀ ਕੀਤੀ ਗੱਡੀ ਵਾਪਸ ਮਿਲ ਗਈ,
ਜਵਾਹਰ ਸਿੰਘ ਨੇ ਅਦਾਲਤ ਅੱਗੇ ਦੋਸ਼ ਕਬੂਲਿਆ, ਨਿਊਜ਼ੀਲੈਂਡ `ਚ ਬੀਚ `ਤੇ ਕੀਤੀ ਸੀ ਛੇੜਖਾਨੀ (Punjabi Tourist pleads guilty)
ਮੈਲਬਰਨ: 67 ਸਾਲਾਂ ਦੇ ਪੰਜਾਬੀ ਸੈਲਾਨੀ ਜਵਾਹਰ ਸਿੰਘ ਨੇ ਨਿਊਜ਼ੀਲੈਂਡ ਦੇ ਨੈਲਸਨ ਦੇ ਤਾਹੁਨੂਈ ਬੀਚ ‘ਤੇ 16 ਸਾਲਾਂ ਦੀ ਇਕ ਕੁੜੀ ਨਾਲ ਛੇੜਖਾਨੀ ਕਰਨ ਦੇ ਦੋਸ਼ਾਂ ਨੂੰ ਕਬੂਲ (Punjabi Tourist
ਨਿਊਜ਼ੀਲੈਂਡ ’ਚ ਮਹਿੰਗਾਈ ਨੇ ਮੰਦਾ ਪਾਇਆ ਰੋਟੋਰੂਆ (Rotorua) ਦੇ ਰੈਸਟੋਰੈਂਟਾਂ ਦਾ ਕਾਰੋਬਾਰ
ਮੈਲਬਰਨ: ਨਿਊਜ਼ੀਲੈਂਡ ’ਚ ਦਿਨ-ਬ-ਦਿਨ ਵਧਦੀ ਮਹਿੰਗਾਈ ਕਾਰਨ ਲੋਕਾਂ ਨੇ ਰੈਸਟੋਰੈਂਟਾਂ ’ਚ ਜਾਣਾ ਘੱਟ ਕਰ ਦਿੱਤਾ ਹੈ। ਮਸ਼ਹੂਰ ਰੈਸਟੋਰੈਂਟ ਵੀ ਇਨ੍ਹੀਂ ਦਿਨੀਂ ਖ਼ਾਲੀ ਨਜ਼ਰ ਆ ਰਹੇ ਹਨ। ਰੋਟੋਰੂਆ (Rotorua) ਦੇ ਪੁਰਸਕਾਰ
ਨਿਊਜ਼ੀਲੈਂਡ `ਚ ਮੰਤਰੀ ਨਹੀਂ ਲਿਜਾ ਸਕਦੇ ਮੋਬਾਈਲ ਫ਼ੋਨ ਕੈਬਨਿਟ ਮੀਟਿੰਗ ਦੌਰਾਨ – ਸਕੂਲਾਂ ‘ਚ ਵੀ ਮੋਬਾਈਲ ਫੋਨ ‘ਤੇ ਪਾਬੰਦੀ – Mobile Phone Banned in NZ Schools
ਆਕਲੈਂਡ (Sea7 Australia) ਨਿਊਜ਼ੀਲੈਂਡ `ਚ ਸੱਤਾ ਸੰਭਾਲਣ ਵਾਲੀ ਨੈਸ਼ਨਲ ਪਾਰਟੀ ਦੀ ਕੁਲੀਸ਼ਨ ਸਰਕਾਰ ਨੇ ਆਪਣੇ ਚੋਣ ਵਾਅਦੇ ਮੁਤਾਬਕ ਮੋਬਾਈਲ ਫੋਨਾਂ ਦੀ ਵਰਤੋਂ ਬਾਰੇ ਐਲਾਨ ਕਰ ਦਿੱਤਾ ਹੈ। ਜਿਸ ਅਨੁਸਾਰ ਸਕੂਲਾਂ
‘ਖੇਤਾਂ ਦੇ ਪੁੱਤ’ ਕਰਨਗੇ ਸਮੁੰਦਰੀ ਛੱਲਾਂ ਨਾਲ ਅਠਖੇਲੀਆਂ – ਨਿਊਜ਼ੀਲੈਂਡ `ਚ ‘ਸਰਫਿੰਗ ਫਾਰ ਫਾਰਮਰਜ (Surfing for Farmers) ਸ਼ੁਰੂ
ਆਕਲੈਂਡ : Sea7 Australia Team ਨਿਊਜ਼ੀਲੈਂਡ ਦੇ ਵਾਇਆਕਾਟੋ ਰਿਜਨ `ਚ ਪੈਂਦੇ ਰਗਲਨ ਟਾਊਨ `ਚ ਕਿਸਾਨਾਂ ਅਤੇ ਡੇਅਰੀ ਫਾਰਮਰਾਂ ਨੂੰ ਕਾਰੋਬਾਰਾਂ ਦੇ ਬੋਝ ਤੋਂ ਤਣਾਅ ਮੁਕਤ ਕਰਨ ਵਾਸਤੇ ‘ਸਰਫਿੰਗ ਫਾਰ ਫਾਰਮਜ’
ਹਰਨੇਕ ਸਿੰਘ ਨੇਕੀ ’ਤੇ ਹਮਲੇ ਦੇ ਕੇਸ ’ਚ ਤਿੰਨ ਹੋਰ ਜਣਿਆਂ ਨੂੰ ਸਜ਼ਾ, ‘ਅਸਾਧਾਰਣ ਕੇਸ ਲਈ’ ਜੱਜ ਨੇ ਦਿੱਤਾ ਸਖ਼ਤ ਸੰਦੇਸ਼
ਮੈਲਬਰਨ: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਇਕ ਅੰਤਰਰਾਸ਼ਟਰੀ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ਦੇ ਕਤਲ ਦੀ ਅਸਫਲ ਕੋਸ਼ਿਸ਼ ਨੂੰ ਅੰਜਾਮ ਦੇਣ ਦੇ ਮੁੱਖ ਦੋਸ਼ੀ ਆਕਲੈਂਡ ਦੇ ਹੀ ਵਾਸੀ ਨੂੰ ਇਸ
ਤਮਾਕੂ ’ਤੇ ਪਾਬੰਦੀ (Tobacco ban) ਲਾਉਣ ਵਾਲੇ ਪਹਿਲੇ ਦੇਸ਼ ਦਾ ‘U-Turn’, ਹੁਣ ਵਾਪਸ ਲਵੇਗਾ ਅਪਣਾ ਫੈਸਲਾ
ਮੈਲਬਰਨ: ਸਿਹਤ ਅਤੇ ਤਮਾਕੂ ਵਿਰੋਧੀਆਂ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਤੰਬਾਕੂ ਦੀ ਵਿਕਰੀ ’ਤੇ ਪਾਬੰਦੀ (Tobacco ban) ਲਗਾਉਣ ਵਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਨਿਊਜ਼ੀਲੈਂਡ ਦੀ ਯੋਜਨਾ ਨੇ
ਨਿਊਜ਼ੀਲੈਂਡ ਦਾ ਰੋਟੋਰੋਆ ਸਿਟੀ ਬਣਿਆ Top Trending Destination – ਦੁਨੀਆਂ ਦੇ ਪਹਿਲੇ 10 ਦੇਸ਼ਾਂ ਦੀ ਸੂਚੀ `ਚ ਸ਼ਾਮਲ
ਮੈਲਬਰਨ : ਨਿਊਜ਼ੀਲੈਂਡ ਦਾ ਰੋਟੋਰੋਆ ਸਿਟੀ (Rotorua City) ਦੁਨੀਆਂ ਦਾ Top Trending Destination ਬਣ ਗਿਆ ਹੈ। ਇਸਦਾ ਖੁਲਾਸਾ Booking.com ਦੀ ਟਰੈਵਿਲ ਪ੍ਰੀਡਿਕਸ਼ਨ ਲਿਸਟ `ਚ ਹੋਇਆ ਹੈ। ਇਸ ਸੂਚੀ ਵਿੱਚ ਅਮਰੀਕਾ
ਜਾਣੋ, ਨਿਊਜ਼ੀਲੈਂਡ ਦੇ ਕਿਹੜੇ ਲੀਡਰਾਂ ਨੂੰ ਮਿਲੀ ਮਨਿਸਟਰੀ ! (NZ National Party Government)
ਮੈਲਬਰਨ : ਨਿਊਜ਼ੀਲੈਂਡ `ਚ ਪਾਰਲੀਮੈਂਟ ਚੋਣਾਂ ਤੋਂ 40 ਦਿਨ ਬਾਅਦ ਨੈਸ਼ਨਲ ਪਾਰਟੀ ਨੇ ਸਰਕਾਰ (NZ National Party Government) ਨੇ ਬਣਾ ਲਈ ਹੈ, ਜੋ ਸਭ ਤੋਂ ਵੱਧ ਸੀਟਾਂ ਜਿੱਤੀ ਸੀ। ਕ੍ਰਿਸਟੋਫਰ
ਨਿਊਜ਼ੀਲੈਂਡ ਦੀ ਬੇਬੇ ਨੂੰ ਮਹਿੰਗਾ ਪਿਆ ਚਿਕਨ ਸੈਂਡਵਿਚ (Chicken Sandwich), ਆਸਟ੍ਰੇਲੀਆਈ ਅਫ਼ਸਰਾਂ ਨੇ ਲਾਇਆ 3300 ਡਾਲਰ ਦਾ ਜੁਰਮਾਨਾ, ਫਿਰ ਕੀ ਹੋਇਆ, ਜਾਣ ਕੇ ਰਹਿ ਜਾਓਗੋ ਹੈਰਾਨ
ਮੈਲਬਰਨ: ਘਟਨਾਵਾਂ ਦੇ ਇੱਕ ਹੈਰਾਨੀਜਨਕ ਮੋੜ ਵਿੱਚ, ਕ੍ਰਾਈਸਟਚਰਚ ਦੀ ਇੱਕ 77 ਸਾਲ ਦੀ ਬਜ਼ੁਰਗ ਪੈਨਸ਼ਨਰ ਜੂਨ ਆਰਮਸਟ੍ਰਾਂਗ ਨੂੰ ਆਪਣੇ ਆਸਟ੍ਰੇਲੀਆ ਸਫ਼ਰ ਦੌਰਾਨ ਚਿਕਨ ਸੈਂਡਵਿਚ (Chicken Sandwich) ਖ਼ਰੀਦਣਾ ਮਹਿੰਗਾ ਪੈ ਗਿਆ।
Kiwibank ਨੇ 6-ਮਹੀਨੇ, 1-ਸਾਲ ਦੀ ਮੌਰਗੇਜ ਲਈ ਦਰਾਂ ’ਚ ਕੀਤਾ ਵਾਧਾ
ਮੈਲਬਰਨ: Kiwibank ਨੇ ਐਲਾਨ ਕੀਤਾ ਹੈ ਕਿ ਉਹ ਅੱਜ ਕਈ ਤਰ੍ਹਾਂ ਦੇ ਹੋਮ ਲੋਨ ਲਈ ਆਪਣੀਆਂ ਵਿਆਜ ਦਰਾਂ ਨੂੰ ਵਧਾਏਗਾ। ਅੱਜ ਤੋਂ ਛੇ ਮਹੀਨੇ ਅਤੇ ਇੱਕ ਸਾਲ ਦੇ ਨਿਸ਼ਚਿਤ ਹੋਮ
ਨਿਊਜ਼ੀਲੈਂਡ ’ਚ ਹਥਿਆਰਬੰਦ ਲੁਟੇਰਿਆਂ ਨੇ ਭਾਰਤੀ ਰੈਸਟੋਰੈਂਟ ’ਤੇ ਧਾਵਾ ਬੋਲਿਆ (Indian restaurant raided), ਨਕਦੀ ਲੈ ਕੇ ਫ਼ਰਾਰ
ਵੈਲਿੰਗਟਨ: ਹਥਿਆਰਬੰਦ ਲੁਟੇਰਿਆਂ ਨੇ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿੱਚ ਇੱਕ ਭਾਰਤੀ ਰੈਸਟੋਰੈਂਟ ’ਤੇ ਧਾਵਾ ਬੋਲ ਕੇ (Indian restaurant raided) ਇੱਕ ਮੁਲਾਜ਼ਮ ਨੂੰ ਜ਼ਖਮੀ ਕਰ ਦਿੱਤਾ ਅਤੇ ਹੋਰਨਾਂ ਨੂੰ ਧਮਕੀਆਂ ਦੇਣ
ਨਿਊਜ਼ੀਲੈਂਡ ਦੇ ਬੀਚ ’ਚ ਬਜ਼ੁਰਗ ਪੰਜਾਬੀ ਸੈਲਾਨੀ (Punjabi Tourist) ’ਤੇ ਔਰਤਾਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼, ਜੱਜ ਨੇ ਕਿਹਾ…
ਮੈਲਬਰਨ: ਨਿਊਜ਼ੀਲੈਂਡ ਦੇ ਸ਼ਾਂਤ ਤਾਹੁਨਾਨੁਈ ਬੀਚ ’ਤੇ ਹੈਰਾਨ ਕਰਨ ਵਾਲੀ ਘਟਨਾ ’ਚ 67 ਵਰ੍ਹਿਆਂ ਦੇ ਪੰਜਾਬੀ ਮੂਲ ਦੇ ਸੈਲਾਨੀ (Punjabi Tourist) ਜਵਾਹਰ ਸਿੰਘ ’ਤੇ ਤਿੰਨ ਔਰਤਾਂ ਨਾਲ ਅਸ਼ਲੀਲ ਹਰਕਤਾਂ ਕਰਨ
ਫ਼ਰਜ਼ਾਨਾ ਦੇ ਕਤਲ ਕੇਸ (Farzana Murder Case) ਦੀ ਪੁਲੀਸ ਜਾਂਚ ਪੂਰੀ ਹੋਣ ਨੇੜੇ – ਨਿਊਜ਼ੀਲੈਂਡ `ਚ ਪੰਜਾਬੀ ਮੁੰਡੇ ਕੰਵਰਪਾਲ ਸਿੰਘ ਨੇ ਕੀਤਾ ਸੀ ਕਤਲ
ਮੈਲਬਰਨ : ਨਿਊਜ਼ੀਲੈਂਡ `ਚ ਪੰਜਾਬੀ ਮੁੰਡੇ ਕੰਵਰਪਾਲ ਸਿੰਘ ਵੱਲੋਂ ਕਤਲ ਕੀਤੀ ਗਈ 21 ਸਾਲਾ ਕੁੜੀ ਫ਼ਰਜ਼ਾਨਾ ਯਾਕੂਬੀ ਦੇ ਕਤਲ ਕੇਸ (Farzana Murder Case) ਦੀ ਪੁਲੀਸ ਜਾਂਚ ਮੁਕੰਮਲ ਹੋਣ ਦੇ ਨੇੜੇ
ਨਿਊਜ਼ੀਲੈਂਡ ਵੀਜ਼ਾ ਹੋਲਡਰਾਂ ਨੂੰ ਡਰਾਉਣ ਲੱਗੇ ‘ਠੱਗ’ – Immigration Phone Scammers – ਇਮੀਗਰੇਸ਼ਨ ਨੇ ਕੀਤਾ ਲੋਕਾਂ ਨੂੰ ਸੁਚੇਤ
ਮੈਲਬਰਨ : ਇਮੀਗਰੇਸ਼ਨ ਨਿਊਜ਼ੀਲੈਂਡ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਕਈ ਸਕੈਮਰ (ਠੱਗ) – Immigration Phone Scammers ਨਿਊਜ਼ੀਲੈਂਡ ਵਾਲੇ ਨੰਬਰ ਤੋਂ ਫ਼ੋਨ ਕਾਲਾਂ ਕਰ ਰਹੇ ਹਨ। ਜਿਸ ਰਾਹੀਂ ਅਜਿਹੇ
Cricket World Cup 2023 : ਨਿਊਜ਼ੀਲੈਂਡ ਦੀ ਜਿੱਤ ਨਾਲ ਪਾਕਿਸਤਾਨ ਵਿਸ਼ਵ ਕੱਪ ਤੋਂ ਬਾਹਰ ਹੋਣ ਕੰਢੇ, ਕੀਵੀਆਂ ਦਾ ਭਾਰਤ ਨਾਲ ਸੈਮੀਫ਼ਾਈਨਲ ’ਚ ਮੁਕਾਬਲਾ ਲਗਭਗ ਤੈਅ, ਜਾਣੋ ਅੱਜ ਦੇ ਸਮੀਕਰਨ
ਮੈਲਬਰਨ: ਵਿਸ਼ਵ ਕੱਪ ਕ੍ਰਿਕੇਟ (Cricket World Cup 2023) ’ਚ ਲਗਾਤਾਰ ਚਾਰ ਮੈਚਾਂ ’ਚ ਹਾਰ ਝੱਲਣ ਤੋਂ ਬਾਅਦ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਸੈਮੀਫ਼ਾਈਨਲ ’ਚ ਆਪਣੀ ਥਾਂ
ਨਿਊਜ਼ੀਲੈਂਡ ਪਾਰਲੀਮੈਂਟ (New Zealand Parliament) ’ਚ ਪ੍ਰਿਅੰਕਾ ਅਤੇ ਪਰਮਾਰ ਕਰਨਗੀਆਂ ਭਾਰਤੀਆਂ ਦੀ ਪ੍ਰਤਿਨਿੱਧਤਾ, ਸਰਕਾਰ ਬਣਾਉਣ ਵਾਲੀ ਨੈਸ਼ਨਲ ਪਾਰਟੀ ਨੇ ਹੱਥ ਪਿੱਛੇ ਖਿੱਚਿਆ
ਮੈਲਬਰਨ: ਨਿਊਜ਼ੀਲੈਂਡ ਦੇ ਚੋਣ ਕਮਿਸ਼ਨ ਵੱਲੋਂ 2023 ਦੀਆਂ ਆਮ ਚੋਣਾਂ ਦੇ ਅੰਤਿਮ ਨਤੀਜਿਆਂ ਦੇ ਐਲਾਨ ਦੇ ਨਾਲ ਹੀ, ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਨੈਸ਼ਨਲ ਪਾਰਟੀ, ਜੋ ਕਿ
ਨਿਊਜ਼ੀਲੈਂਡ `ਚ ਇਮੀਗਰੇਸ਼ਨ ਨੀਤੀਆਂ ਨੇ ਵਿਖਾਇਆ ਅਸਰ – 1997 ਤੋਂ ਬਾਅਦ ਸਕੂਲਾਂ `ਚ ਬੱਚਿਆਂ ਦੀ ਵੱਡੀ ਗਿਣਤੀ ਵਧੀ – 3 ਹਜ਼ਾਰ ਇੰਟਰਨੈਸ਼ਨਲ ਸਟੂਡੈਂਟਸ (International Students in New Zealand) ਵੀ ਪੁੱਜੇ
ਮੈਲਬਰਨ : ਪਿੱਛਲੇ ਸਮੇਂ ਦੌਰਾਨ ਇਮੀਗਰੇਸ਼ਨ ਨੀਤੀਆਂ `ਚ ਨਰਮੀ ਕੀਤੇ ਜਾਣ ਪਿੱਛੋਂ ਮਿੱਡ ਟਰਮ ਦੌਰਾਨ ਨਿਊਜ਼ੀਲੈਂਡ ਦੇ ਸਕੂਲਾਂ ਵਿੱਚ ਲੋਕਲ ਅਤੇ (International Students in New Zealand) ਇੰਟਰਨੈਸ਼ਨਲ ਵਿਦਆਰਥੀਆਂ ਦੀ ਗਿਣਤੀ
ਨਿਊਜ਼ੀਲੈਂਡ `ਚ ਵਕੀਲ ਐਂਜਲਾ ਸ਼ਰਮਾ (Advocate Anjela Sharma) ਨੂੰ ਇੱਕ ਹੋਰ ਝਟਕਾ – ਅਪੀਲ ਕੋਰਟ ਨੇ ਛੁੱਟੀ ਦੇਣ ਦੀ ਅਰਜ਼ੀ ਕੀਤੀ ਖਾਰਜ਼
ਮੈਲਬਰਨ : ਨਿਊਜ਼ੀਲੈਂਡ ਦੇ ਸਾਊਥ ਆਈਲੈਂਡ `ਚ ਪੈਂਦੇ ਸਿਟੀ ਨੈਲਸਨ ਵਿੱਚ ਇੱਕ ਐਡਵੋਕੇਟ ਐਂਜਲਾ ਸ਼ਰਮਾ (Advocate Anjela Sharma) ਨੂੰ ਇੱਕ ਹੋਰ ਝਟਕਾ ਲੱਗਾ ਹੈ। ਅਪੀਲ ਕੋਰਟ ਨੇ ਉਸਦੀ ਅਰਜ਼ੀ ਠੁਕਰਾ
ਪ੍ਰਸਿੱਧ ਹੌਲੀਵੁੱਡ ਐਕਟਰ ਮੈਥਿਊ ਪੈਰੀ (Matthew Perry) ਦੀ ਮੌਤ
ਮੈਲਬਰਨ : ਅਮਰੀਕਾ-ਕੈਨੇਡਾ ਦੇ ਪ੍ਰਸਿੱਧ ਐਕਟਰ ਮੈਥਿਊ ਪੈਰੀ (Matthew Perry) ਦੀ ਸ਼ਨੀਵਾਰ ਨੂੰ ਉਸਦੇ ਘਰ ਵਿੱਚ ਹੀ ਮੌਤ ਹੋ ਗਈ। ਉਸਦੀ ਲਾਸ਼ ਉਸਦੇ ਲਾਸ ਏਂਜਲਸ ਵਾਲੇ ਘਰ ਵਿੱਚ ਹੀ ਸਪਾਅ
Cricket World Cup 2023: ਰਚਿਨ ਰਵਿੰਦਰਾ ਨੇ ਕੀਤੀ ਸਚਿਨ ਤੇਂਦੁਲਕਰ ਦੇ ਇਸ ਵਿਸ਼ੇਸ਼ ਰਿਕਾਰਡ ਦੀ ਬਰਾਬਰੀ
ਮੈਲਬਰਨ: ਨਿਊਜ਼ੀਲੈਂਡ ਦੇ ਸਿਤਾਰੇ ਵਾਂਗ ਚਮਕਦੇ ਬੱਲੇਬਾਜ਼ ਰਚਿਨ ਰਵਿੰਦਰਾ ਨੇ ਭਾਰਤ ’ਚ ਹੋ ਰਹੇ Cricket World Cup 2023 ’ਚ ਆਪਣੀ ਸ਼ਾਨਦਾਰ ਬੱਲੇਬਾਜ਼ੀ ਦਾ ਇੱਕ ਪਾਰੀ ਫਿਰ ਲੋਹਾ ਮਨਵਾਇਆ ਹੈ। ਹਿਮਾਚਲ
ਨਿਊਜ਼ੀਲੈਂਡ `ਚ 408 ਬੇਕਰੀਆਂ ਨੇ ਲਿਆ ਸੀ ਹਿੱਸਾ – ਜਾਣੋ, ਸਭ ਤੋਂ ਵਧੀਆ ਸੌਸੇਜ ਰੋਲਜ ਦਾ ਐਵਾਰਡ Bakels Legendary Sausage Roll Competition ਜੇਤੂ ਕੌਣ ?
ਮੈਲਬਰਨ : ਨਿਊਜ਼ੀਲੈਂਡ ਵਿੱਚ Bakels Legendary Sausage Roll Competition ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਮੁਕਾਬਲੇ ਵਿੱਚ 408 ਬੇਕਰੀਆਂ ਨੇ ਭਾਗ ਲਿਆ ਸੀ। ਇਹ ਜੇਤੂ ਬੇਕਰੀ ਆਕਲੈਂਡ
ਨਿਊਜ਼ੀਲੈਂਡ `ਚ ਜੂਲੀਆ ਕੌਰ ਰੰਧਾਵਾ ਤੇ ਕਮਲ ਸਿੰਘ ਬਣੇ ਜੇਤੂ – (Julia Kaur Randhawa and Kamal Singh)
ਮੈਲਬਰਨ : ਨਿਊਜ਼ੀਲੈਂਡ ਦੇ ਨਿਊ ਪਲੇਮਾਊਥ ਵਿੱਚ ਰਹਿਣ ਵਾਲੇ ਪਤੀ-ਪਤਨੀ ਜੂਲੀਆ ਕੌਰ ਰੰਧਾਵਾ ਅਤੇ ਕਮਲ ਸਿੰਘ (Julia Kaur Randhawa and Kamal Singh) ਨੇ ਵੇਗਨ ਪਾਈ ਐਵਾਰਡ ਜਿੱਤ ਲਿਆ ਹੈ। ਇਹ
ਘਰ ਨੇ ਦਿੱਤਾ ਮਾਲਕ ਨੂੰ ਹਰ ਸਾਲ ਇੱਕ ਲੱਖ ਡਾਲਰ ਦਾ ਫਾਇਦਾ – ਆਕਲੈਂਡ ਵਿੱਚ ਸੱਤ ਸਾਲਾਂ `ਚ 7 ਲੱਖ ਡਾਲਰ ਦੇ ਮੁਨਾਫੇ ਨਾਲ ਵੇਚਿਆ
ਮੈਲਬਰਨ : ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ ਇੱਕ ਘਰ ਦੇ ਮਾਲਕ ਨੂੰ ਸੱਤ ਸਾਲਾਂ `ਚ ਸੱਤ ਲੱਖ ਡਾਲਰ ਦਾ ਫਾਇਦਾ ਹੋਇਆ ਹੈ। ਉਸਦੇ ਘਰ ਦੀ ਕੀਮਤ ਹਰ
ਨਿਊਜ਼ੀਲੈਂਡ `ਚ ਸ਼ਰਨ ਮੰਗਣ ਵਾਲੇ (Refugee) ਭਾਰਤੀ ਲੋਕਾਂ ਦੀ ਗਿਣਤੀ `ਚ 400% ਵਾਧਾ
ਮੈਲਬਰਨ : ਨਿਊਜ਼ੀਲੈਂਡ ਵਿੱਚ ਸ਼ਰਨ ਮੰਗਣ ਵਾਲੇ (Refugee) ਭਾਰਤੀ ਲੋਕਾਂ ਦੀ ਗਿਣਤੀ `ਚ 400 % ਵਾਧਾ ਹੋਇਆ ਹੈ। ਹਾਲਾਂਕਿ ਮਲੇਸ਼ੀਆ ਦੇ ਲੋਕਾਂ ਦਾ ਵਾਧਾ ਸਭ ਤੋਂ ਵੱਧ 700 % ਅਤੇ
Latest Live Punjabi News in NZ
Sea7 Australia bring you the freshest and most relevant Punjabi news in NZ and Australia. Stay connected with the latest live Punjabi news in New Zealand, to stay updated with real time news and information. Explore our user-friendly platform, delivering a seamless experience as we keep you informed about the happenings across NZ through the lens of Punjabi culture. Experience the essence of live NZ Punjabi news like never before, right here.