New Zealand
Latest Live punjabi News in nz

ਨਿਊਜ਼ੀਲੈਂਡ ’ਚ ਕਿਸੇ ਧਰਮ ’ਤੇ ਵਿਸ਼ਵਾਸ ਨਾ ਕਰਨ ਵਾਲਿਆਂ ਦੀ ਗਿਣਤੀ ਵਧੀ, ਜਾਣੋ ਕੀ ਕਹਿੰਦੇ ਨੇ ਤਾਜ਼ਾ ਅੰਕੜੇ
ਮੈਲਬਰਨ : ਨਿਊਜ਼ੀਲੈਂਡ ਦੀ ਤਾਜ਼ਾ ਮਰਦਮਸ਼ੁਮਾਰੀ ’ਚ ਹੈਰਾਨੀਜਨਕ ਅੰਕੜੇ ਸਾਹਮਣੇ ਆ ਰਹੇ ਹਨ। ਦੇਸ਼ ’ਚ ਵਸਦੇ ਅੱਧੇ ਤੋਂ ਵੱਧ ਲੋਕ ਕਿਸੇ ਧਰਮ ਨੂੰ ਨਹੀਂ ਮੰਨਦੇ, ਯਾਨੀਕਿ ਉਹ ਨਾਸਤਿਕ ਹੋ ਗਏ

ਟੌਰੰਗਾ ’ਚ ਮਨਾਇਆ ਜਾਵੇਗਾ ਚੌਥਾ ‘Turban Day’, ਜਾਣੋ ਕਿਸ ਤਰ੍ਹਾਂ ਸ਼ੁਰੂ ਹੋਇਆ ਸੀ
ਮੈਲਬਰਨ : ਨਿਊਜ਼ੀਲੈਂਡ ਦੇ ਟੌਰੰਗਾ ਵਿਖੇ ਇਸ ਵੀਕਐਂਡ ‘Turban Day’ ਮਨਾਇਆ ਜਾ ਰਿਹਾ ਹੈ। ਜੌਰਡਨ ਫ਼ੀਲਡ ਪਾਰਕ ’ਚ ਸਨਿਚਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਇਹ ਅਨੋਖਾ ਪ੍ਰੋਗਰਾਮ

Tauranga ਦੇ ਗੁਰਦੁਆਰੇ ਅੰਦਰ ਹਿੰਸਾ ਮਾਮਲੇ ’ਚ 5 ਜਣੇ ਅਦਾਲਤ ’ਚ ਪੇਸ਼
ਮੈਲਬਰਨ : ਨਿਊਜ਼ੀਲੈਂਡ ਦੇ Tauranga ’ਚ 24 ਅਗਸਤ ਨੂੰ ਇਕ ਗੁਰਦੁਆਰੇ ’ਚ ਹੋਏ ਝਗੜੇ ਨਾਲ ਜੁੜੇ ਹਮਲੇ ਦੇ ਮਾਮਲੇ ’ਚ ਪੰਜ ਵਿਅਕਤੀਆਂ ਨੂੰ ਮੈਜਿਸਟ੍ਰੇਟ Lesley Jensen ਦੀ ਅਦਾਲਤ ’ਚ ਪੇਸ਼

ਤਰੁਣ ਮਾਰਵਾਹ ਨੇ ਵਧਾਇਆ ਭਾਰਤੀ ਭਾਈਚਾਰੇ ਦਾ ਮਾਣ, ਜਿੱਤਿਆ ਨਿਊਜ਼ੀਲੈਂਡ ਦੇ ਉੱਭਰਦੇ ਰੀਅਲ ਅਸਟੇਟ ਸਿਤਾਰੇ ਦਾ ਐਵਾਰਡ
ਮੈਲਬਰਨ : ਭਾਰਤੀ ਮੂਲ ਦੇ ਤਰੁਣ ਮਾਰਵਾਹ ਨੂੰ ਰੀਅਲ ਅਸਟੇਟ ਇੰਸਟੀਚਿਊਟ ਆਫ਼ ਨਿਊਜ਼ੀਲੈਂਡ (REINZ) ਨੇ ‘ਇੰਡਸਟਰੀਅਲ ਐਂਡ ਕਮਰਸ਼ੀਅਲ ਰਾਈਜ਼ਿੰਗ ਸਟਾਰ ਅਵਾਰਡ’ ਨਾਲ ਸਨਮਾਨਤ ਕੀਤਾ ਹੈ। REINZ ਨਿਊਜ਼ੀਲੈਂਡ ਦੀ ਸਭ ਤੋਂ

ਨਿਊਜ਼ੀਲੈਂਡ ’ਚ ਕਰਜ਼ਦਾਰਾਂ ਨੂੰ ਰਾਹਤ, RBNZ ਨੇ ਕੈਸ਼ ਰੇਟ ’ਚ ਕੀਤੀ ਕਟੌਤੀ
ਮੈਲਬਰਨ : ਨਿਊਜ਼ੀਲੈਂਡ ਦੇ ਰਿਜ਼ਰਵ ਬੈਂਕ (RBNZ) ਨੇ ਆਫ਼ੀਸ਼ੀਅਲ ਕੈਸ਼ ਰੇਟ (OCR) ਨੂੰ 25 ਬੇਸਿਸ ਪੁਆਇੰਟ ਘਟਾ ਕੇ 5.25 ਪ੍ਰਤੀਸ਼ਤ ਕਰ ਦਿੱਤਾ ਹੈ। ਇਸ ਕਟੌਤੀ ਨਾਲ ਉਧਾਰ ਲੈਣ ਦੀ ਲਾਗਤ

ਨਿਊਜ਼ੀਲੈਂਡ ਅਤੇ ਭਾਰਤ ਨੇ ਕਸਟਮ ਸਹਿਯੋਗ ਪ੍ਰਬੰਧ ਨਾਲ ਵਪਾਰਕ ਸਬੰਧਾਂ ਨੂੰ ਮਜ਼ਬੂਤ ਕੀਤਾ
ਮੈਲਬਰਨ : ਨਿਊਜ਼ੀਲੈਂਡ ਅਤੇ ਭਾਰਤ ਨੇ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਨੂੰ ਸੌਖਾ ਬਣਾਉਣ ਲਈ ਇੱਕ ਕਸਟਮਜ਼ ਸਹਿਕਾਰੀ ਪ੍ਰਬੰਧ (CCA) ’ਤੇ ਦਸਤਖ਼ਤ ਕੀਤੇ ਹਨ। 6

ਨਿਊਜ਼ੀਲੈਂਡ ਨੂੰ ਫਲਾਂ ਦੀ ਐਕਸਪੋਰਟ ਦੇ ਮੌਕੇ ਵਧਾਉਣਾ ਚਾਹੁੰਦਾ ਹੈ ਭਾਰਤ
ਮੈਲਬਰਨ : ਨਿਊਜ਼ੀਲੈਂਡ ਨਾਲ ਫਲਾਂ ਦੇ ਵਪਾਰ ਨੂੰ ਹੁਲਾਰਾ ਦੇਣ ਲਈ ਭਾਰਤ ਨੇ ਆਪਣੀਆਂ ਨਵੀਆਂ ਆਡਿਟ ਕੀਤੀਆਂ ਵਾਸ਼ਪ ਹੀਟ ਟਰੀਟਮੈਂਟ ਸਹੂਲਤਾਂ ਅਤੇ ਨਿਊਜ਼ੀਲੈਂਡ ਨੂੰ ਅੰਗੂਰ ਦੀ ਐਕਸਪੋਰਟ ਲਈ ਜਲਦੀ ਬਾਜ਼ਾਰ

ਆਸਟ੍ਰੇਲੀਆ ਤੋਂ ਬਾਅਦ ਨਿਊਜ਼ੀਲੈਂਡ ’ਚ ਵੀ Student Visa ਫ਼ੀਸ ’ਚ ਵੱਡਾ ਵਾਧਾ
ਮੈਲਬਰਨ : ਆਸਟ੍ਰੇਲੀਆ ਵੱਲੋਂ Student Visa ਫੀਸ ਦੁੱਗਣੀ ਕਰਨ ਤੋਂ ਬਾਅਦ ਨਿਊਜ਼ੀਲੈਂਡ ਸਰਕਾਰ ਨੇ ਵੀ 9 ਅਗਸਤ ਨੂੰ ਲਗਭਗ ਸਾਰੀਆਂ ਵੀਜ਼ਾ ਸ਼੍ਰੇਣੀਆਂ ਵਿੱਚ ਵੀਜ਼ਾ ਫੀਸ ਵਿੱਚ ਵਾਧੇ ਦਾ ਐਲਾਨ ਕੀਤਾ

Auckland ’ਚ ਭਾਰਤੀਆਂ ਲਈ ਨਵੇਂ ਐਲਾਨ ਨਾਲ ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਆਪਣਾ ਨਿਊਜ਼ੀਲੈਂਡ ਦੌਰਾ ਮੁਕੰਮਲ ਕੀਤਾ
ਮੈਲਬਰਨ : ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਨਿਊਜ਼ੀਲੈਂਡ ਦੇ Auckland ’ਚ ਭਾਰਤ ਦਾ ਕੌਂਸਲੇਟ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਨਿਊਜ਼ੀਲੈਂਡ ਨਾਲ ਆਪਣੇ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਦੀਆਂ ਭਾਰਤ

Auckland ਦੇ ਮੰਦਰ ’ਚ ਔਰਤ ਨਾਲ ਕਥਿਤ ਕੁੱਟਮਾਰ ਦੀ ਜਾਂਚ ਸ਼ੁਰੂ
ਮੈਲਬਰਨ : ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰ Auckland ਦੇ ਸਬਅਰਬ Papakura ਵਿਖੇ ਸਥਿਤ ਸ੍ਰੀ ਗਣੇਸ਼ ਮੰਦਰ ਦੀ ਇੱਕ ਸ਼ਰਧਾਲੂ ਰੇਸ਼ਮਾ ਕਸੂਲਾ ਨੇ ਦੋਸ਼ ਲਾਇਆ ਹੈ ਕਿ 19 ਜੁਲਾਈ ਨੂੰ ਮੰਦਰ ਦੇ

ਰਾਸ਼ਟਰਪਤੀ ਮੁਰਮੂ ਪੁੱਜੇ ਨਿਊਜ਼ੀਲੈਂਡ, ਸਿੱਖਿਆ ਦੇ ਖੇਤਰ ਵਿੱਚ ਭਾਰਤ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ
ਮੈਲਬਰਨ : ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੀ ਤਿੰਨ ਦਿਨਾਂ ਸਰਕਾਰੀ ਯਾਤਰਾ ’ਤੇ ਨਿਊਜ਼ੀਲੈਂਡ ਪੁੱਜ ਗਏ ਹਨ। ਨਿਊਜ਼ੀਲੈਂਡ ਪੁੱਜਣ ’ਤੇ ਉਨ੍ਹਾਂ ਨੂੰ ਵੈਲਿੰਗਟਨ ਦੇ ਗਵਰਨਮੈਂਟ ਹਾਊਸ ’ਚ ਰਵਾਇਤੀ ਮਾਓਰੀ ‘ਪੋਵੀਰੀ’

ਜ਼ਰੂਰਤਮੰਦਾਂ ਨੂੰ ਘਰ ਬਣਾਉਣ ’ਚ ਮਦਦ ਲਈ ਇਹ ਧੱਨਾਢ ਦਾਨ ਕਰ ਰਿਹੈ 25 ਮਿਲੀਅਨ ਡਾਲਰ
ਮੈਲਬਰਨ : ਨਿਊਜ਼ੀਲੈਂਡ ਦੇ ਸ਼ਹਿਰ Dunedin ਵਾਸੀ 75 ਸਾਲ ਦੇ ਧੱਨਾਢ Roger Fewtrell ਆਪਣੀ ਨਿੱਜੀ ਜਾਇਦਾਦ ਵਿਚੋਂ 25 ਮਿਲੀਅਨ ਡਾਲਰ ਲੋਕਾਂ ਨੂੰ ਘਰ ਖਰੀਦਣ ਜਾਂ ਜ਼ਰੂਰੀ ਸੁਧਾਰ ਕਰਨ ਵਿਚ ਮਦਦ

ਨਿਊਜ਼ੀਲੈਂਡ ਸਰਕਾਰ ਨੇ ਨਵੀਂ ਇਨਕਮ ਟੈਕਸ ‘ਚ ਕਟੌਤੀ ਦਾ ਐਲਾਨ, ਜਾਣੋ ਕੀ ਹੋਣਗੇ ਤੁਹਾਡੀ ਟੈਕਸ ਕੱਟ?
ਮੈਲਬਰਨ : ਨਿਊਜ਼ੀਲੈਂਡ ਸਰਕਾਰ ਨੇ ਟੈਕਸ ‘ਚ ਕਟੌਤੀ ਦਾ ਐਲਾਨ ਕੀਤਾ ਹੈ, ਜੋ ਤੁਰੰਤ ਲਾਗੂ ਹੋਵੇਗੀ। ਇਸ ਐਲਾਨ ’ਚ ਇਨਕਮ ਟੈਕਸ ਦੀ ਹੱਦ ਵਧਾਈ ਗਈ ਹੈ ਜਿਸ ਨਾਲ ਵਰਕਰਾਂ ਦੀ

Papatoetoe ’ਚ ਲੁੱਟਮਾਰ ਦੀਆਂ ਘਟਨਾਵਾਂ ਜਾਰੀ, ਪੰਜਾਬੀ ਮੂਲ ਦੇ ਇੱਕ ਹੋਰ ਵਿਅਕਤੀ ਦੀ ਦੁਕਾਨ ’ਚ ਤੋੜਭੰਨ
ਮੈਲਬਰਨ : Papatoetoe ਦੀ ਕੋਲਮਾਰ ਰੋਡ ਇਕ ਖੂਨੀ ਲੁੱਟ ਤੋਂ ਕੁਝ ਹਫ਼ਤਿਆਂ ਬਾਅਦ ਗਲਤ ਕਾਰਨਾਂ ਕਰਕੇ ਇਕ ਵਾਰ ਫਿਰ ਸੁਰਖੀਆਂ ਵਿਚ ਹੈ। 26 ਜੁਲਾਈ ਦੀ ਰਾਤ ਨੂੰ, DH Supermarket ਅੱਧੀ

New Zealand ’ਚ ਹੁਣ ਕੱਚੇ ਪ੍ਰਵਾਸੀਆਂ ਦੇ ਬੱਚੇ ਵੀ ਕਰ ਸਕਣਗੇ ਕੰਮ, ਵਿਦਿਆਰਥੀਆਂ ਦੇ ਪਾਰਟਨਰ ਨੂੰ ਵੀ ਮਿਲ ਸਕੇਗਾ ਵਰਕ ਵੀਜ਼ਾ
ਮੈਲਬਰਨ : New Zealand ਦੀ ਇਮੀਗ੍ਰੇਸ਼ਨ ਮੰਤਰੀ ਏਰਿਕਾ ਸਟੈਨਫੋਰਡ ਨੇ ਐਲਾਨ ਕੀਤਾ ਹੈ ਕਿ New Zealand ਵਿਚ ਆਪਣੇ ਮਾਪਿਆਂ ਦੀ ਰੈਜ਼ੀਡੈਂਸੀ ਐਪਲੀਕੇਸ਼ਨ ਦੇ ਨਤੀਜੇ ਦੀ ਉਡੀਕ ਕਰ ਰਹੇ ਅਤੇ ਸਕੂਲ

ਇਕ ਹੋਰ ਵਿਅਕਤੀ ਨੇ ਹਰਨੇਕ ਸਿੰਘ ਨੇਕੀ ’ਤੇ ਹਮਲੇ ਦੇ ਦੋਸ਼ ਕਬੂਲੇ
ਮੈਲਬਰਨ : ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ’ਤੇ ਹਮਲਾ ਕਰਨ ਲਈ ਇੱਕ ਹੋਰ ਵਿਅਕਤੀ ਨੇ ਦੋਸ਼ ਕਬੂਲ ਲਏ ਹਨ। 23 ਦਸੰਬਰ 2020 ਨੂੰ ਹਰਨੇਕ ਸਿੰਘ ਨੇਕੀ ’ਤੇ ਬੈਟਾਂ ਅਤੇ ਚਾਕੂਆਂ

ਮਿਤੇਸ਼ ਕੁਮਾਰ ਨੇ ਅਪਣੀ ਸਾਬਕਾ ਪਤਨੀ ਨੂੰ ਕਤਲ ਕਰਨ ਦੀ ਕੋਸ਼ਿਸ਼ ਦਾ ਦੋਸ਼ ਕਬੂਲਿਆ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ
ਮੈਲਬਰਨ : ਮਿਤੇਸ਼ ਕੁਮਾਰ (45) ਨੇ ਆਕਲੈਂਡ ਹਾਈ ਕੋਰਟ ਵਿਚ ਆਪਣੀ ਸਾਬਕਾ ਪਤਨੀ ਨੂੰ ਕਤਲ ਕਰਨ ਦੀ ਕੋਸ਼ਿਸ਼ ਦਾ ਦੋਸ਼ ਕਬੂਲ ਲਿਆ ਹੈ। ਉਸ ਨੇ ਪੁਲਿਸ ਨੂੰ ਉਸ ਦੇ ਫੋਨ

ਕਿੰਨੇ ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਵਸ ਰਹੇ ਨੇ? ਨਵੇਂ ਅੰਕੜਿਆਂ ਨੇ ਪਾਇਆ ਚਾਨਣਾ
ਮੈਲਬਰਨ : ਸਟੈਟਸ ਨਿਊਜ਼ੀਲੈਂਡ ਦੇ ਅਸਥਾਈ ਅੰਕੜਿਆਂ ਮੁਤਾਬਕ ਪਿਛਲੇ ਸਾਲ 44,500 ਲੋਕ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਆ ਵਸੇ। ਜਦਕਿ 17,500 ਲੋਕ ਆਸਟ੍ਰੇਲੀਆ ਤੋਂ ਆ ਕੇ ਨਿਊਜ਼ੀਲੈਂਡ ਵਸੇ। ਕੁਲ ਮਿਲਾ ਕੇ

Christchurch ਦੇ ਵਿਅਕਤੀ ਨੇ ਕਬੂਲਿਆ ਪੰਜਾਬੀ ਬਜ਼ੁਰਗ ਨੂੰ ਕਤਲ ਕਰਨ ਦਾ ਜੁਰਮ, ਜਾਣੋ ਕਦੋਂ ਸੁਣਾਈ ਜਾਵੇਗੀ ਸਜ਼ਾ
ਮੈਲਬਰਨ : ਨਿਊਜ਼ੀਲੈਂਡ ਦੇ ਸ਼ਹਿਰ Christchurch ਵਾਸੀ 32 ਸਾਲ ਦੇ ਵਿਅਕਤੀ ਨੇ ਪਿਛਲੇ ਸਾਲ 7 ਅਪ੍ਰੈਲ ਨੂੰ ਇੱਕ ਪੰਜਾਬੀ ਮੂਲ ਦੇ ਇੱਕ ਬਜ਼ੁਰਗ ਨੂੰ ਮੁੱਕਾ ਮਾਰ ਕੇ ਕਤਲ ਕਰਨ ਦੇ

ਆਕਲੈਂਡ ’ਚ ਜਨਕ ਪਟੇਲ ਦਾ ਕਤਲ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ
ਮੈਲਬਰਨ : ਨਿਊਜ਼ੀਲੈਂਡ ’ਚ ਆਕਲੈਂਡ ਦੇ ਡੇਅਰੀ ਵਰਕਰ ਜਨਕ ਪਟੇਲ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਘੱਟੋ-ਘੱਟ 15 ਸਾਲ ਤੋਂ ਪਹਿਲਾਂ ਉਸ

ਨਿਊਜ਼ੀਲੈਂਡ ‘ਚ ਘਟ ਨਹੀਂ ਰਹੀ ਗੁੰਡਾਗਰਦੀ, ਆਕਲੈਂਡ ‘ਚ ਇੱਕ ਹੋਰ ਦੁਕਾਨ ‘ਤੇ ਹਮਲਾ, ਮਾਲਕ ਗੁਰਦੀਪ ਸਿੰਘ ਲੂਥਰ ਜ਼ਖਮੀ
ਮੈਲਬਰਨ : ਨਿਊਜ਼ੀਲੈਂਡ ’ਚ ਦੁਕਾਨਾਂ ਨੂੰ ਲੁੱਟਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ’ਚ ਪਾਪਾਟੋਏਟੋਏ ਦੀ ਕੋਲਮਾਰ ਰੋਡ ‘ਤੇ ਸਥਿਤ ਪੂਜਾ ਜਿਊਲਰਜ਼ ਦੇ ਮਾਲਕ ਅਤੇ 50

ਛੋਟੀਆਂ ਵੀਡੀਓ ਲਈ ਭਾਰਤੀ ਮੂਲ ਦੇ ਨਿਊਜ਼ੀਲੈਂਡਰ ਨੇ ਤਿਆਰ ਕੀਤਾ ਵੱਡਾ ਸਾਫ਼ਟਵੇਅਰ, ਜਾਣੋ ਕਦੋਂ ਹੋਣ ਜਾ ਰਿਹੈ ਲਾਂਚ
ਮੈਲਬਰਨ : ਕੀਵੀ-ਭਾਰਤੀ ਹਾਰਵਰਡ ਗ੍ਰੈਜੂਏਟ ਸੌਮਿਲ ਸਿੰਘ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰ ਕੇ ਸੋਸ਼ਲ ਮੀਡੀਆ ਲਈ ਵੀਡੀਓ ਬਣਾਉਣ ਵਿੱਚ ਕ੍ਰਾਂਤੀ ਲਿਆਂਦੀ ਹੈ। ਉਸ ਦਾ ਪਲੇਟਫਾਰਮ, Unfaze.ai, ਵਿਅਕਤੀਆਂ ਅਤੇ

ਡੁਨੇਡਿਨ ਦੇ ਗੁਰਜੀਤ ਸਿੰਘ ਕਤਲ ਮਾਮਲੇ ‘ਚ ਮੁਲਜ਼ਮ ਦੀ ਮਦਦ ਕਰਨ ਵਾਲੀ ਔਰਤ ’ਤੇ ਵੀ ਦੋਸ਼ ਦਰਜ, ਮੁੱਖ ਮੁਲਜ਼ਮ ਦੇ ਟਰਾਇਲ ਦੀ ਮਿਤੀ ਵੀ ਆਈ ਸਾਹਮਣੇ
ਮੈਲਬਰਨ : ਡੁਨੇਡਿਨ ਵਿੱਚ ਜਨਵਰੀ ਮਹੀਨੇ ’ਚ ਗੁਰਜੀਤ ਸਿੰਘ ਦੇ ਕਥਿਤ ਕਤਲ ਦੇ ਸਬੰਧ ਵਿੱਚ ਇੱਕ ਹੋਰ ਵਿਅਕਤੀ ਨੂੰ ਮੁਲਜ਼ਮ ਬਣਾਇਆ ਗਿਆ ਹੈ। ਗੁਰਪ੍ਰੀਤ ਕੌਰ (29) ਪਿਛਲੇ ਹਫਤੇ ਡੁਨੇਡਿਨ ਜ਼ਿਲ੍ਹਾ

ਨਿਊਜ਼ੀਲੈਂਡ ਦੇ ਡਿਪਟੀ PM ਵਿੰਸਟਨ ਪੀਟਰਸ ਨੇ ਭਾਰਤੀ ਮੀਡੀਆ ’ਤੇ ਅਪਣੀਆਂ ਟਿਪਣੀਆਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਲਾਇਆ
ਮੈਲਬਰਨ : ਨਿਊਜ਼ੀਲੈਂਡ ਦੇ ਡਿਪਟੀ ਪ੍ਰਾਈਮ ਮਿਨੀਸਟਰ ਵਿੰਸਟਨ ਪੀਟਰਸ ਨੇ ਕਿਹਾ ਹੈ ਕਿ ਪਿੱਛੇ ਜਿਹੇ ਉਨ੍ਹਾਂ ਵੱਲੋਂ ਭਾਰਤ ਫੇਰੀ ਦੌਰਾਨ ਕੈਨੇਡਾ ’ਚ ਕਤਲ ਕਰ ਦਿੱਤੇ ਗਏ ਸਿੱਖ ਆਗੂ ਹਰਦੀਪ ਸਿੰਘ

ਕਈ ਦਿਨਾਂ ਤੋਂ ਲਾਪਤਾ ਮੋਨਿਕਾ ਰੀਡ ਦੀ ਲਾਸ਼ ਮਿਲੀ, ਪਿੱਛੇ ਜਿਹੇ ਹੋਈ ਸੀ ਭਾਰਤੀ ਮੂਲ ਦੇ ਸ਼ਿਵਨੀਲ ਸਿੰਘ ਨਾਲ ਮੰਗਣੀ
ਮੈਲਬਰਨ : ਨਿਊਜ਼ੀਲੈਂਡ ਦੇ ਆਕਲੈਂਡ ’ਚ ਟੇ ਅਟਾਟੂ ਦੀ ਰਹਿਣ ਵਾਲੀ 26 ਸਾਲ ਦੀ ਮੋਨਿਕਾ ਰੀਡ ਦੀ ਦੋ ਦਿਨਾਂ ਤੋਂ ਲਾਪਤਾ ਹੋਣ ਤੋਂ ਬਾਅਦ ਦੁਖਦਾਈ ਮੌਤ ਦੀ ਖ਼ਬਰ ਮਿਲੀ ਹੈ।

‘ਸੰਸਦ ਮੈਂਬਰਾਂ ਅਤੇ ਹੋਰਾਂ ਦੀ ਸੁਰੱਖਿਆ ਲਈ ਵੱਖੋ-ਵੱਖ ਨਿਯਮ ਕਿਉਂ?’
ਡੇਅਰੀ ਐਂਡ ਬਿਜ਼ਨਸ ਓਨਰਜ਼ ਗਰੁੱਪ ਨੇ ਆਮ ਲੋਕਾਂ ਲਈ ਵੀ ਸੰਸਦ ਮੈਂਬਰਾਂ ਵਰਗੀ ਸੁਰੱਖਿਆ ਦਾ ਸਮਰਥਨ ਕੀਤਾ ਮੈਲਬਰਨ : ਡੇਅਰੀ ਐਂਡ ਬਿਜ਼ਨਸ ਓਨਰਜ਼ ਗਰੁੱਪ ਨੇ ਇੱਕ ਬਿਆਨ ਜਾਰੀ ਕਰ ਕੇ

ਵਿੰਡ ਸਕਰੀਨ ’ਤੇ ਜੰਮੀ ਬਰਫ ਨਾਲ ਗੱਡੀ ਚਲਾਉਣ ’ਤੇ 150 ਡਾਲਰ ਦਾ ਜੁਰਮਾਨਾ, ਕ੍ਰਾਈਸਟਚਰਚ ਦੀ ਔਰਤ ਨੂੰ ਮਿਲੀ ਸਜ਼ਾ
ਮੈਲਬਰਨ : ਕ੍ਰਾਈਸਟਚਰਚ ਵਿਚ ਇਕ ਔਰਤ ਨੂੰ ਬਰਫ ਨਾਲ ਢੱਕੀ ਵਿੰਡਸਕ੍ਰੀਨ ਨਾਲ ਗੱਡੀ ਚਲਾਉਣ ਲਈ 150 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ, ਜਿਸ ਨੂੰ ਟ੍ਰੈਫਿਕ ਦੀ ਉਲੰਘਣਾ ਮੰਨਿਆ ਜਾਂਦਾ ਹੈ।

ਨਿਊਜ਼ੀਲੈਂਡ ਦੇ ਇਲੈਕਟ੍ਰਿਕ ਵਹੀਕਲ, ਹਾਈਬ੍ਰਿਡ ਵਹੀਕਲ ਮਾਲਕਾਂ ਲਈ RUC ਭਰਨ ਦਾ ਅੱਜ ਆਖਰੀ ਮੌਕਾ
ਮੈਲਬਰਨ: ਨਿਊਜ਼ੀਲੈਂਡ ਦੇ ਹਾਈਬ੍ਰਿਡ ਅਤੇ ਇਲੈਕਟ੍ਰਿਕ ਕਾਰਾਂ ਦੇ ਮਾਲਕਾਂ ਨੂੰ ਇਸ ਸ਼ੁੱਕਰਵਾਰ ਤੱਕ ਆਪਣੇ ਰੋਡ ਯੂਜ਼ਰ ਚਾਰਜ (RUC) ਦਾ ਭੁਗਤਾਨ ਨਾ ਕਰਨ ’ਤੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਮੀਗ੍ਰੇਸ਼ਨ ਕਾਨੂੰਨ ਨੂੰ ਲੈ ਕੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਆਹਮੋ-ਸਾਹਮਣੇ, ਨਿਊਜ਼ੀਲੈਂਡ ਨੇ ਦਿੱਤੀ ਆਸਟ੍ਰੇਲੀਆ ਨੂੰ ਚੇਤਾਵਨੀ
ਮੈਲਬਰਨ: ਵਿਦੇਸ਼ੀ ਨਾਗਰਿਕਤਾ ਵਾਲੇ ਲੋਕਾਂ ਵੱਲੋਂ ਆਸਟ੍ਰੇਲੀਆ ’ਚ ਅਪਰਾਧਾਂ ਨੂੰ ਅੰਜਾਮ ਦੇਣ ਦੇ ਮਾਮਲੇ ’ਚ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਇਲਸ ਵੱਡੇ ਵਿਵਾਦ ’ਚ ਫੱਸ ਗਏ ਹਨ। ਤਾਜ਼ਾ ਵਿਵਾਦ ਉਨ੍ਹਾਂ ਵੱਲੋਂ ਪਿਛਲੇ

ਨਿਊਜ਼ੀਲੈਂਡ ਦਾ ਵਿਜ਼ਟਰ ਵੀਜ਼ਾ ਦੇ ਇੱਛੁਕਾਂ ਲਈ ਵੱਡੀ ਤਬਦੀਲੀ, ਤੇਜ਼ੀ ਨਾਲ ਮਿਲੇਗਾ ਵੀਜ਼ਾ ਪਰ ਇਹ ਕੰਮ ਕਰਨਾ ਹੋਵੇਗਾ ਲਾਜ਼ਮੀ
ਮੈਲਬਰਨ: 17 ਜੂਨ, 2024 ਤੋਂ ਇਮੀਗ੍ਰੇਸ਼ਨ ਨਿਊਜ਼ੀਲੈਂਡ (INZ) ਵਿਜ਼ਟਰ ਵੀਜ਼ਾ ਪ੍ਰਾਪਤ ਕਰਨ ਦੇ ਇੱਛੁਕ ਲੋਕਾਂ ਲਈ ਵੱਡੀ ਤਬਦੀਲੀ ਕਰਨ ਜਾ ਰਿਹਾ ਹੈ। ਹੁਣ ਹਰ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਨਾਲ ਜਮ੍ਹਾਂ ਕੀਤੇ
Latest Live Punjabi News in NZ
Sea7 Australia bring you the freshest and most relevant Punjabi news in NZ and Australia. Stay connected with the latest live Punjabi news in New Zealand, to stay updated with real time news and information. Explore our user-friendly platform, delivering a seamless experience as we keep you informed about the happenings across NZ through the lens of Punjabi culture. Experience the essence of live NZ Punjabi news like never before, right here.