Skilled Migration Program Victoria

ਆਸਟਰੇਲੀਆ `ਚ ਪੱਕੇ ਹੋਣ ਲਈ ਨਵੀਂ ਤਬਦੀਲੀ (Skilled Migration Program Victoria) – ਸਕਿਲਡ ਮਾਈਗਰੇਸ਼ਨ ਪ੍ਰੋਗਰਾਮ `ਚ ਨਵੇਂ ਕਿੱਤੇ ਸ਼ਾਮਲ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਵਿਕਟੋਰੀਆ ਨੇ ਪਰਮਾਨੈਂਟ ਰੈਜੀਡੈਂਸੀ ਲੈਣ ਦੇ ਚਾਹਵਾਨ ਮਾਈਗਰੈਂਟਸ ਵਾਸਤੇ ‘ਸਕਿਲਡ ਮਾਈਗਰੇਸ਼ਨ ਪ੍ਰੋਗਰਾਮ’ (Skilled Migration Program Victoria) ਖੋਲ੍ਹ ਦਿੱਤਾ ਹੈ। ਜਿਸ ਵਾਸਤੇ ਆਸਟਰੇਲੀਆ ਤੇ … ਪੂਰੀ ਖ਼ਬਰ

Free Teaching Course in Australia 2024

ਆਸਟਰੇਲੀਆ ‘ਚ ਅਗਲੇ ਸਾਲ ਤੋਂ ਟੀਚਿੰਗ ਕੋਰਸ ਮੁਫ਼ਤ (Free Teaching Course in Australia from next Year)- ਟੀਚਰਾਂ ਦੀ ਕਮੀ, ਨਵੇਂ ਟੀਚਰ ਬਣਾਉਣ ਲਈ ਸਰਕਾਰ ਭਰੇਗੀ ਫ਼ੀਸ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੀ ਵਿਕਟੋਰੀਆ ਸਟੇਟ ਨੇ ਸੈਕੰਡਰੀ ਟੀਚਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਅਗਲੇ ਸਾਲ ਤੋਂ ਸੈਕੰਡਰੀ ਟੀਚਿੰਗ ਵਾਸਤੇ ਕੋਰਸ ਮੁਫ਼ਤ ਕਰਵਾਉਣ ਦਾ ਐਲਾਨ ਕੀਤਾ … ਪੂਰੀ ਖ਼ਬਰ

EV Battery causes Fire

ਸਿਡਨੀ `ਚ ਈ-ਵਹੀਕਲ ਦੀ ਬੈਟਰੀ ਨਾਲ ਲੱਗੀ ਅੱਗ (Electric Vehicle Battery causes Fire in Sydney) – ਪੰਜ ਕਾਰਾਂ ਸੜ ਕੇ ਸੁਆਹ

ਮੈਲਬਰਨ : ਪੰਜਾਬੀ ਕਲਾਊਡ ਟੀਮ -ਸਿਡਨੀ ਏਅਰਪੋਰਟ `ਤੇ ਬੀਤੀ ਰਾਤ ਇੱਕ ਈ-ਵਹੀਕਲ ਦੀ ਲੀਥੀਅਮ ਵਾਲੀ ਬੈਟਰੀ ਰਾਹੀਂ ਅੱਗ ਲੱਗ ਗਈ। Electric Vehicle Battery causes Fire in Sydney -ਜਿਸ ਨਾਲ ਪਾਰਕਿੰਗ … ਪੂਰੀ ਖ਼ਬਰ

housing australia future fund bill 2023

ਹਾਊਸਿੰਗ ਆਸਟਰੇਲੀਆ ਫਿਊਚਰ ਫੰਡ ਬਿੱਲ (Housing Australia Future Fund Bill) ਹੋਵੇਗਾ ਪਾਸ – ਰੋਕ ਲਾਉਣ ਪਿੱਛੋਂ ਗਰੀਨ ਪਾਰਟੀ ਨੇ ਦਿੱਤੀ ‘ਹਰੀ ਝੰਡੀ’

ਮੈਲਬਰਨ : ਪੰਜਾਬੀ ਕਲਾਊਡ ਟੀਮ -ਹਾਊਸਿੰਗ ਆਸਟਰੇਲੀਆ ਫਿਊਚਰ ਫੰਡ ਬਿੱਲ (Housing Australia Future Fund Bill) ਪਾਰਲੀਮੈਂਟ ਵਿੱਚ ਪਾਸ ਹੋਣ ਲਈ ਆਸ ਬੱਝ ਗਈ ਹੈ। ਗਰੀਨ ਪਾਰਟੀ ਨੇ ਪਹਿਲਾਂ ਇਸਨੂੰ ਨਾ-ਮਨਜ਼ੂਰੀ … ਪੂਰੀ ਖ਼ਬਰ

Accountant Kris Agarwal

ਭਾਰਤੀ-ਆਸਟਰੇਲੀਅਨ ਅਕਾਊਂਟੈਂਟ `ਤੇ 60 ਮਿਲੀਅਨ ਡਕਾਰਨ ਦਾ ਦੋਸ਼ – ਬੱਚਤ ਰੁੜ੍ਹ ਜਾਣ ਕਰਕੇ 130 ਪਰਿਵਾਰਾਂ ਦੀ ਨੀਂਦ ਉੱਡੀ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਭਾਰਤੀ ਮੂਲ ਦੇ ਇੱਕ ਅਕਾਊਂਟੈਂਟ `ਤੇ ਦੋਸ਼ ਲੱਗੇ ਹਨ ਕਿ ਉਸਨੇ ਵੈਸਟਰਨ ਸਿਡਨੀ ਦੇ 130 ਤੋਂ ਵੱਧ ਪਰਿਵਾਰਾਂ ਨਾਲ 60 ਮਿਲੀਅਨ ਡਾਲਰ ਦੀ … ਪੂਰੀ ਖ਼ਬਰ

Royal Children's Hospital

ਕੁੱਤੇ ਨੇ ਬੱਚਾ ਕੀਤਾ ਗੰਭੀਰ ਜ਼ਖਮੀ – ਹੈਲੀਕਾਪਰਟਰ ਰਾਹੀਂ ਮੈਲਬਰਨ ਹਸਪਤਾਲ ਲਿਆਂਦਾ

ਮੈਲਬਰਨ : ਪੰਜਾਬੀ ਕਲਾਊਡ ਟੀਮ -ਰਿਜਨਲ ਸਿਟੀ ਬਾਲਾਰਟ ਵਿੱਚ ਕੁੱਤੇ ਨੇ ਛੋਟੇ ਜਿਹੇ ਬੱਚੇ (ਟੌਡਲਰ) ਨੂੰ ਗੰਭੀਰ ਰੂਪ `ਚ ਜ਼ਖਮੀ ਕਰ ਦਿੱਤਾ। ਜਿਸ ਨੂੰ ਬਾਅਦ `ਚ ਹੈਲੀਕਾਪਟਰ ਰਾਹੀਂ ਮੈਲਬਰਨ ਦੇ … ਪੂਰੀ ਖ਼ਬਰ

Shortage of houses in Port Lincoln SA

ਘਰਾਂ ਦਾ ਸੰਕਟ : ਮਾਂ-ਪੁੱਤ ਟੈਂਟ `ਚ ਰਹਿਣ ਲਈ ਮਜ਼ਬੂਰ – ਸਾਊਥ ਆਸਟਰੇਲੀਆ (South Australia) ਦੇ ਪੋਰਟ ਲਿੰਕਨ ਦਾ ਹਾਲ

ਮੈਲਬਰਨ : ਪੰਜਾਬੀ ਕਲਾਊਡ ਟੀਮ -ਸਾਊਥ ਆਸਟਰੇਲੀਆ (South Australia) ਦੇ ਪੋਰਟ ਲਿੰਕਨ ਵਿੱਚ ਮਾਂ-ਪੁੱਤ ਪਿਛਲੇ ਕੁੱਝ ਹਫ਼ਤਿਆਂ ਤੋਂ ਟੈਂਟ `ਚ ਰਹਿਣ ਲਈ ਮਜ਼ਬੂਰ ਹਨ, ਕਿਉਂਕਿ ਉਨ੍ਹਾਂ ਨੂੰ ਕਿਰਾਏ `ਤੇ ਕੋਈ … ਪੂਰੀ ਖ਼ਬਰ

15 New Schools will be Built in Western Sydney

ਵੈਸਟਰਨ ਸਿਡਨੀ ‘ਚ ਬਣਨਗੇ 15 ਨਵੇਂ ਸਕੂਲ – 15 New Schools will be Built in Western Sydney

ਮੈਲਬਰਨ : ਪੰਜਾਬੀ ਕਲਾਊਡ ਟੀਮ -ਨਿਊ ਸਾਊਥ ਵੇਲਜ਼ ਦੀ ਸਟੇਟ ਸਰਕਾਰ ਨੇ ਅਗਲੇ ਹਫਤੇ ਦੇ ਬਜਟ ਵਿੱਚ ਐਲਾਨੇ ਜਾਣ ਵਾਲੇ $3.5 ਬਿਲੀਅਨ ਸਿੱਖਿਆ ਪੈਕੇਜ ਦੇ ਹਿੱਸੇ ਵਜੋਂ ਵਾਅਦਾ ਕੀਤਾ ਹੈ … ਪੂਰੀ ਖ਼ਬਰ

Australian Border Force

ਬਾਰਡਰ ਫੋਰਸ (Border Force) ਨੇ ਕਾਬੂ ਕੀਤੇ ਸਪਲਾਈ ਚੇਨ ਦੇ ਦੋ ਡਰਾਈਵਰ – ਲੱਖਾਂ ਡਾਲਰਾਂ ਦਾ ਤੰਬਾਕੂ, ਸਿਗਰਟਾਂ ਅਤੇ ਕੈਸ਼ ਬਰਾਮਦ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਬਾਰਡਰ ਫੋਰਸ (Australian Border Force) ਨੇ ਸਿਡਨੀ `ਚ ਕਾਰਗੋ ਸਪਲਾਈ ਚੇਨ ਦੇ ਦੋ ਡਰਾਈਵਰਾਂ ਨੂੰ ਕਾਬੂ ਕਰ ਲਿਆ ਹੈ, ਜੋ ਆਪਣੀ ਪੁਜੀਸ਼ਨ ਦਾ ਨਜਾਇਜ਼ … ਪੂਰੀ ਖ਼ਬਰ

Affordable homes in Adelaide

ਐਡੀਲੇਡ `ਚ ਘੱਟ ਰੇਟ `ਤੇ ਘਰ ਖ੍ਰੀਦਣ ਵਾਲਿਆਂ ਲਈ ਖੁਸ਼ਖ਼ਬਰੀ (Affordable houses in Adelaide) – ਚਰਚਿਲ ਅਤੇ ਰੀਜੈਸੀ ਰੋਡ `ਤੇ 80 ਮਿਲੀਅਨ ਦਾ ਪ੍ਰਾਜੈਕਟ ਛੇਤੀ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੇ ਐਡੀਲੇਡ ਸ਼ਹਿਰ `ਚ ਅਫੋਡਏਬਲ ਭਾਵ ਕਫਾਇਤੀ ਦਰਾਂ (Affordable homes in Adelaide) `ਤੇ ਮਿਲਣ ਵਾਲੇ ਘਰਾਂ ਦੀ ਉਸਾਰੀ ਦਾ ਪ੍ਰਾਜੈਕਟ ਇਸ ਸਾਲ ਦੇ ਅੰਤ … ਪੂਰੀ ਖ਼ਬਰ