Disability Services Act

ਆਸਟਰੇਲੀਆ `ਚ ਨਵਾਂ ਰੂਪ ਲਵੇਗਾ ‘ਡਿਸਟੇਬਿਲਟੀ ਐਕਟ’ (Disability Services Act) – ਦੇਸ਼ `ਚ 40 ਲੱਖ ਤੋਂ ਵੱਧ ਲੋਕ ਹਨ ‘ਸਪੈਸ਼ਲ ਲੋੜਾਂ ਵਾਲੇ’

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੀ ਫੈ਼ਡਰਲ ਸਰਕਾਰ ‘ਡਿਸਟੇਬਿਲਟੀ ਸਰਵਿਸਜ਼ ਐਕਟ’ (Disability Services Act) ਨੂੰ ਛੇਤੀ ਹੀ ਨਵਾਂ ਰੂਪ ਦੇਵੇਗੀ ਤਾਂ ਜੋ 21ਵੀਂ ਸਦੀ ਦੀਆਂ ਲੋੜਾਂ ਮੁਤਾਬਕ ‘ਸਪੈਸ਼ਲ ਲੋੜਾਂ … ਪੂਰੀ ਖ਼ਬਰ

Australia First Program

ਆਸਟਰੇਲੀਆ-ਫਸਟ ਪ੍ਰੋਗਰਾਮ (Australia First Program) ਵਧਾਏਗਾ ਫਾਰਮਾਸਿਸਟਾਂ ਦੀ ਵੁੱਕਤ – ਜੀਪੀ ਵਾਂਗ ਲਿਖ ਸਕਣਗੇ ਮਰੀਜ਼ਾਂ ਨੂੰ ਦਵਾਈ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ-ਫਸਟ ਪ੍ਰੋਗਰਾਮ (Australia First Program) ਨੇ ਫਾਰਮਾਸਿਸਟਾਂ ਦੀ ਵੁੱਕਤ ਵਧਾ ਦਿੱਤੀ ਹੈ। ਉਹ ਜਨਰਲ ਪ੍ਰੈਕਟੀਸ਼ਨਰ ਡਾਕਟਰਾਂ ਦੇ ਬਰਾਬਰ ਦਵਾਈ ਲਿਖ ਸਕਣਗੇ। ਇਹ ਪ੍ਰੋਗਰਾਮ ਤਾਸਮਨ ਸਟੇਟ … ਪੂਰੀ ਖ਼ਬਰ

New rules will be applicable for Australian cricketers from October 1

ਆਸਟਰੇਲੀਆ ਦੇ ਕ੍ਰਿਕਟਰਾਂ ਲਈ 1 ਅਕਤੂਬਰ ਤੋਂ ਨਵੇਂ ਨਿਯਮ ਲਾਗੂ – New Rules will be Applicable for Australian Cricketers from October 1

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੇ ਕ੍ਰਿਕਟਰਾਂ ਨੂੰ ਸਾਲ 2023/24 ਦੌਰਾਨ ਡੋਮੈਸਟਿਕ ਅਤੇ ਅੰਤਰਰਾਸ਼ਟਰੀ ਸੀਜ਼ਨਾਂ ਲਈ ਖੇਡਣ ਵਾਸਤੇ ਨਵੇਂ ਨਿਯਮ ਲਾਗੂ ਹੋਣਗੇ। (New rules will be applicable for Australian … ਪੂਰੀ ਖ਼ਬਰ

Migrants in Australia 2023

ਆਸਟਰੇਲੀਆ ‘ਚ ਮਾਰਚ ਤੱਕ ਪੌਣੇ 7 ਲੱਖ ਤੋਂ ਵੱਧ ਮਾਈਗਰੈਂਟਸ (Migrants) ਪੁੱਜੇ – ਪਿਛਲੇ 15 ਸਾਲਾਂ ‘ਚ ਸਭ ਤੋਂ ਵੱਧ ਪਰਵਾਸ ਹੋਇਆ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੀ ਆਬਾਦੀ ਦੇ ਵਾਧੇ ਦੀ ਦਰ 15 ਸਾਲਾਂ ਦੇ ਸਭ ਤੋਂ ਉੱਚੇ ਪੱਧਰ ਤੱਕ ਪਹੁੰਚ ਗਈ ਹੈ।ਮਾਰਚ 2023 ਤੱਕ ਇੱਕ ਸਾਲ ਦੌਰਾਨ 6 ਲੱਖ … ਪੂਰੀ ਖ਼ਬਰ

Housing Australia Future Fund - HAFF

ਆਸਟਰੇਲੀਆ `ਚ 10 ਬਿਲੀਅਨ ਦਾ ਹਾਊਸਿੰਗ ਫੰਡ ਪਾਸ (Housing Australia Future Fund – HAFF)- 30 ਹਜ਼ਾਰ ਨਵੇਂ ਘਰ 5 ਸਾਲਾਂ `ਚ ਬਣਨਗੇ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੀ ਪਾਰਲੀਮੈਂਟ `ਚ ਆਖ਼ਰ ਹਾਊਸਿੰਗ ਆਸਟਰੇਲੀਆ ਫਿਊਚਰ ਫੰਡ (Housing Australia Future Fund – HAFF) ਪਾਸ ਹੋ ਗਿਆ ਹੈ। ਜਿਸਦੇ ਤਹਿਤ ਅਗਲੇ 5 ਸਾਲਾਂ `ਚ … ਪੂਰੀ ਖ਼ਬਰ

Indian High Commissioner in Australia - Gopal Baglay

ਗੋਪਾਲ ਬਾਗਲੇ (Gopal Baglay) ਹੋਣਗੇ ਆਸਟਰੇਲੀਆ `ਚ ਨਵੇਂ ਭਾਰਤੀ ਹਾਈ ਕਮਿਸ਼ਨਰ

ਮੈਲਬਰਨ : ਪੰਜਾਬੀ ਕਲਾਊਡ ਟੀਮ -ਭਾਰਤੀ ਵਿਦੇਸ਼ ਮੰਤਰਾਲੇ ਨੇ ਗੋਪਾਲ ਬਾਗਲੇ (Gopal Baglay) ਨੂੰ ਆਸਟਰੇਲੀਆ ਵਾਸਤੇ ਭਾਰਤੀ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ, ਜਿਨ੍ਹਾਂ ਵੱਲੋਂ ਛੇਤੀ ਹੀ ਕੈਨਬਰਾ `ਚ ਅਹੁਦਾ ਸੰਭਾਲੇ … ਪੂਰੀ ਖ਼ਬਰ

Shortage of Bus Drivers in Sydney

ਬੱਸ ਡਰਾਈਵਰਾਂ ਨੂੰ 1 ਲੱਖ ਡਾਲਰ ਤਨਖ਼ਾਹ ਦੀ ਔਫ਼ਰ – ਸਿਡਨੀ `ਚ ਡਰਾਈਵਰਾਂ ਦੀ ਵੱਡੀ ਘਾਟ (Shortage of Bus Drivers in Sydney)

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਚੋਂ ਇੱਕ ਸਿਡਨੀ ਵਿੱਚ ਬੱਸ ਡਰਾਈਵਰਾਂ ਦੀ ਘਾਟ (Shortage of Bus Drivers in Sydney) ਕਾਰਨ ਇੱਕ ਲੱਖ ਡਾਲਰ ਤਨਖ਼ਾਹ … ਪੂਰੀ ਖ਼ਬਰ

Victory over Qantas Airline

ਆਸਟਰੇਲੀਆ `ਚ ਕੁਆਂਟਸ (Qantas Airline Australia)`ਤੇ ਵਰਕਰਾਂ ਦੀ ਵੱਡੀ ਜਿੱਤ – 1700 ਵਰਕਰਾਂ ਨੂੰ ਨੌਕਰੀ ਤੋਂ ਕੱਢਣਾ ਗ਼ੈਰ-ਕਾਨੂੰਨੀ : ਹਾਈਕੋਰਟ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੀ ਕੁਆਂਟਸ ਏਅਰਲਾਈਨ (Qantas Airline Australia) ਨੂੰ ਹਾਈਕੋਰਟ ਨੇ ਅੱਜ ਕਰਾਰਾ ਝਟਕਾ ਦਿੰਦਿਆਂ ਏਅਰਲਾਈਨ ਦੀ ਅਪੀਲ ਖਾਰਜ ਕਰ ਦਿੱਤੀ। ਫੈਡਰਲ ਕੋਰਟ ਦੇ ਉਸ ਫੈਸਲੇ … ਪੂਰੀ ਖ਼ਬਰ

Feed to dingoes is prohibited in Australia

ਕੁਈਨਜ਼ਲੈਂਡ ‘ਚ ਜੰਗਲੀ ਕੁੱਤਿਆਂ (Dingoes) ਨੂੰ ਖਾਣਾ ਖੁਆਉਣ ਵਾਲੇ ਨੂੰ 2 ਹਜਾਰ ਡਾਲਰ ਜੁਰਮਾਨਾ

ਮੈਲਬਰਨ : ਪੰਜਾਬੀ ਕਲਾਊਡ ਟੀਮ -ਕੁਈਨਜ਼ਲੈਂਡ ਦੇ ਇੱਕ ਵਿਅਕਤੀ ਨੂੰ ਕੇਗਾਰੀ (ਫ੍ਰੇਜ਼ਰ ਆਈਲੈਂਡ) ‘ਤੇ ਜਾਣਬੁੱਝ ਕੇ ਦੋ ਡਿੰਗੋ – Dingoes (ਦੋ ਜੰਗਲੀ ਕੁੱਤਿਆਂ) ਨੂੰ ਖੁਆਉਣ ਲਈ $2,000 ਤੋਂ ਵੱਧ ਦਾ … ਪੂਰੀ ਖ਼ਬਰ

Mahsa Amini's death protest

ਆਸਟਰੇਲੀਆ ਨੇ ਇਰਾਨ `ਤੇ ਲਾਈਆਂ ਹੋਰ ਪਾਬੰਦੀਆਂ – ਮਾਸ਼ਾ ਦੀ ਮੌਤ ਬਾਅਦ ਠੰਢਾ ਨਹੀਂ ਹੋ ਰਿਹਾ ਗੁੱਸਾ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਨੇ ਇਰਾਨ `ਤੇ ਚੌਥਾ ਹੱਲਾ ਬੋਲਦਿਆਂ ਕੁੱਝ ਹੋਰ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਅਜਿਹਾ ਫ਼ੈਸਲੇ ਇਸ ਕਰਕੇ ਕੀਤੇ ਜਾ ਰਹੇ ਹਨ ਕਿਉਂਕਿ ਕੁੱਝ … ਪੂਰੀ ਖ਼ਬਰ