NRI

ਪੰਜਾਬੀ NRI ਹੁਣ ਆਪਣੇ ਘਰ ਤੋਂ ਹੀ ਦਸਤਾਵੇਜ਼ਾਂ ’ਤੇ ਕਾਊਂਟਰਸਾਈਨ ਵਾਸਤੇ ਈ-ਸਨਦ ਪੋਰਟਲ ’ਤੇ ਦੇ ਸਕਣਗੇ ਆਨਲਾਈਨ ਅਰਜ਼ੀ

ਚੰਡੀਗੜ੍ਹ : ਪ੍ਰਵਾਸੀ ਭਾਰਤੀ (NRI) ਪੰਜਾਬੀਆਂ ਲਈ ਤਸਦੀਕ ਪ੍ਰਕਿਰਿਆ ਨੂੰ ਸੁਖਾਲਾ ਕਰਨ ਦੀ ਦਿਸ਼ਾ ਵਿੱਚ, ਪੰਜਾਬ ਸਰਕਾਰ ਨੇ ਸਤੰਬਰ, 2024 ਵਿੱਚ ਸਮੁੱਚੇ ਪੰਜਾਬ ’ਚ ਈ-ਸਨਦ ਪੋਰਟਲ ਕਾਰਜਸ਼ੀਲ ਕੀਤਾ ਹੈ ਜਿਸ … ਪੂਰੀ ਖ਼ਬਰ

Air India

Air India ਅਤੇ Virgin Australia ’ਚ ਹੋਈ ਨਵੀਂ ਪਾਰਟਨਰਸ਼ਿਪ, ਦਿੱਲੀ ਤੋਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 16 ਸ਼ਹਿਰਾਂ ਦਾ ਸਫ਼ਰ ਹੋਵੇਗਾ ਆਸਾਨ

ਮੈਲਬਰਨ : Air India ਅਤੇ Virgin Australia ਨੇ ਅੱਜ ਇੱਕ ਨਵੀਂ ਕੋਡਸ਼ੇਅਰ ਪਾਰਟਨਰਸ਼ਿਪ ਦਾ ਐਲਾਨ ਕੀਤਾ ਜੋ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਕਨੈਕਟੀਵਿਟੀ ਅਤੇ ਸਫ਼ਰ ਨੂੰ ਆਸਾਨ ਬਣਾਉਣ ਵਿੱਚ ਮਹੱਤਵਪੂਰਨ ਵਾਧਾ … ਪੂਰੀ ਖ਼ਬਰ

NRI

ਪੰਜਾਬ ’ਚ ਵਿਆਹ ਤੋਂ ਪਰਤ ਰਹੀ ਆਸਟ੍ਰੇਲੀਆਈ NRI ਔਰਤ ਨਾਲ ਲੁੱਟ, 25 ਤੋਲਾ ਸੋਨਾ ਲੁੱਟ ਕੇ ਫਰਾਰ ਹੋਏ ਲੁਟੇਰੇ

ਮੈਲਬਰਨ : ਆਸਟ੍ਰੇਲੀਆ ਵਾਸੀ ਰਜਿੰਦਰ ਕੌਰ ਨਾਲ ਪੰਜਾਬ ’ਚ ਵੱਡਾ ਕਾਂਡ ਹੋ ਗਿਆ। ਉਹ ਕੁੱਝ ਦਿਨ ਪਹਿਲਾਂ ਹੀ ਉਹ ਇੱਕ ਵਿਆਹ ’ਚ ਸ਼ਾਮਲ ਹੋਣ ਲਈ ਬਠਿੰਡਾ ਦੇ ਪਿੰਡ ਚੱਕ ਬਖਤੂ … ਪੂਰੀ ਖ਼ਬਰ

ਪ੍ਰਾਪਰਟੀ

ਆਸਟ੍ਰੇਲੀਆ ਦੇ ਟੈਂਪਰੇਰੀ ਵਸਨੀਕ ਅਗਲੇ ਦੋ ਸਾਲਾਂ ਤਕ ਨਹੀਂ ਖ਼ਰੀਦ ਸਕਣਗੇ ਆਪਣਾ ਮਕਾਨ, ਜਾਣੋ ਫ਼ੈਡਰਲ ਸਰਕਾਰ ਦੀ ਨਵੀਂ ਨੀਤੀ

ਮੈਲਬਰਨ : ਆਸਟ੍ਰੇਲੀਆ ਦੇ ਟੈਂਪਰੇਰੀ ਵਸਨੀਕਾਂ ਦੇ ਘਰ ਖਰੀਦਣ ’ਤੇ ਪਾਬੰਦੀ ਲਗਾ ਦਿਤੀ ਗਈ ਹੈ। ਦਰਅਸਲ ਅਲਬਾਨੀਆ ਸਰਕਾਰ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਜ਼ਮੀਨ ਦੀ ਜਮ੍ਹਾਂਖੋਰੀ ਰੋਕਣ ਲਈ ਕਾਰਵਾਈ ਕੀਤੀ ਹੈ। ਵਿਦੇਸ਼ੀ … ਪੂਰੀ ਖ਼ਬਰ

ਸਕੂਲ

ਮਹਿੰਗੇ ਹੋਣ ਦੇ ਬਾਵਜੂਦ ਆਸਟ੍ਰੇਲੀਆ ਦੇ ਪ੍ਰਾਈਵੇਟ ਸਕੂਲਾਂ ’ਚ ਦਾਖ਼ਲਾ ਵਧਿਆ, ਪਬਲਿਕ ਸਕੂਲਾਂ ’ਚ ਘਟਿਆ

ਮੈਲਬਰਨ : ਪਿਛਲੇ ਪੰਜ ਸਾਲਾਂ ਵਿੱਚ, ਆਸਟ੍ਰੇਲੀਆ ਦੇ ਸਰਕਾਰੀ ਸਕੂਲਾਂ ਮੁਕਾਬਲੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਮਹੱਤਵਪੂਰਣ ਵਾਧਾ ਹੋਇਆ ਹੈ। 2024 ਵਿੱਚ, ਆਸਟ੍ਰੇਲੀਆਈ ਸਕੂਲਾਂ ਵਿੱਚ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਦੇ ਇਕ ਸ਼ਾਪਿੰਗ ਸੈਂਟਰ ’ਚ ਦੋ ਮੁਸਲਿਮ ਔਰਤਾਂ ’ਤੇ ਹਮਲਾ

ਮੈਲਬਰਨ : ਮੈਲਬਰਨ ਦੇ ਇਕ ਸ਼ਾਪਿੰਗ ਸੈਂਟਰ ’ਚ ਦੋ ਮੁਸਲਿਮ ਔਰਤਾਂ ’ਤੇ ਇੱਕ ਵਿਅਕਤੀ ਨੇ ਹਮਲਾ ਕਰ ਦਿੱਤਾ, ਜਿਨ੍ਹਾਂ ’ਚੋਂ ਇਕ ਗਰਭਵਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਹਮਲਾ … ਪੂਰੀ ਖ਼ਬਰ

ਬ੍ਰਿਸਬੇਨ

ਆਸਟ੍ਰੇਲੀਆ ’ਚ ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਟੈਗਮ ਦੇ ਬੱਚਿਆਂ ਨੂੰ ਇਨਾਮ ਵੰਡੇ

ਮੈਲਬਰਨ : ਆਸਟ੍ਰੇਲੀਆ ਦੀ ਸਟੇਟ ਕੁਈਨਜ਼ਲੈਂਡ ਦੀ ਰਾਜਧਾਨੀ ਬ੍ਰਿਸਬੇਨ ’ਚ 23 ਨਵੰਬਰ 2024 ਨੂੰ ਗੁਰਦੁਆਰਾ ਸਿੱਖ ਟੈਂਪਲ ਬ੍ਰਿਸਬੇਨ ਵਿਖੇ ਹਰਸ਼ਪ੍ਰੀਤ ਸਿੰਘ ਦੇ ਸਹਿਯੋਗ ਸਦਕਾ ਭਾਈ ਹੀਰਾ ਸਿੰਘ ਰਾਗੀ ਜੀ ਨੂੰ … ਪੂਰੀ ਖ਼ਬਰ

ਅਮਰੀਕੀ ਫ਼ੌਜੀ ਜਹਾਜ਼

ਕਾਮਾਗਾਟਾਮਾਰੂ ਤੋਂ ਅਮਰੀਕੀ ਫ਼ੌਜੀ ਜਹਾਜ਼ ਤੱਕ ਦਾ ਸਫ਼ਰ

ਸਾਲ 2025 ਦੀ ਸੁਰੂਆਤ ਘਰ-ਘਾਟ ਵੇਚ ਕੇ, ਸਵੈਜਲਾਵਤਨੀ ਸਹੇੜ ਕੇ ਅਨੇਕਾਂ ਅਸਹਿ ਅਤੇ ਅਕਹਿ ਮਾਨਸਿਕ ਅਤੇ ਸਰੀਰਕ ਕਸ਼ਟ ਸਹਾਰਦੇ ਔਕੜ ਰਾਹਾਂ ਦੇ ਪਾਂਧੀ ਬਣ ਹਜ਼ਾਰਾਂ ਲੱਖਾਂ ਪੰਜਾਬੀ ਪਿਛਲੇ ਕਈ ਦਹਾਕਿਆਂ … ਪੂਰੀ ਖ਼ਬਰ

ਕੈਬ ਡਰਾਈਵਰ

ਕੈਬ ਡਰਾਈਵਰ ਜਰਨੈਲ ਸਿੰਘ ਨੇ ਮੁਸਾਫ਼ਰਾਂ ਨਾਲ ਕੁੱਟਮਾਰ ਕਰਨ ਅਤੇ ਵਾਧੂ ਕਿਰਾਇਆ ਵਸੂਲਣ ਦੇ 499 ਦੋਸ਼ ਕਬੂਲੇ, ਟੈਕਸੀ ਉਦਯੋਗ ’ਚ ਸੁਧਾਰਾਂ ਦੀ ਮੰਗ ਉੱਠੀ

ਮੈਲਬਰਨ : ਆਸਟ੍ਰੇਲੀਆ ਦੇ ਪ੍ਰਮੁੱਖ ਮੀਡੀਆ ਅਦਾਰਿਆਂ 9news ਅਤੇ The Sunday Morning Herald ਵੱਲੋਂ ਕੀਤੀ ਇੱਕ ਵੱਡੀ ਜਾਂਚ ਵਿੱਚ ਵਿਕਟੋਰੀਆ ਦੇ ਟੈਕਸੀ ਉਦਯੋਗ ਅੰਦਰ ਚਲ ਰਹੇ ਵਿਆਪਕ ਗ਼ੈਰਕਾਨੂੰਨੀ ਕੰਮਾਂ ਦਾ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦੀਆਂ ਕੈਪੀਟਲ ਸਿਟੀਜ਼ ਦੇ 12 ਅਜਿਹੇ ਸਬਅਰਬ ਜਿੱਥੇ ਮਕਾਨਾਂ ਦੀ ਔਸਤ ਕੀਮਤ ਅਜੇ ਵੀ 500,000 ਡਾਲਰ ਨਹੀਂ ਟੱਪੀ

ਮੈਲਬਰਨ : ਘਰਾਂ ਦੀਆਂ ਕੀਮਤਾਂ ਬਾਰੇ Domain ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਆਸਟ੍ਰੇਲੀਆ ਦੇ ਸਿਰਫ 12 ਕੈਪੀਟਲ ਸਿਟੀਜ਼ ਦੇ ਸਬਅਰਬ ਅਜਿਹੇ ਰਹਿ ਗਏ ਹਨ ਜਿਨ੍ਹਾਂ ਵਿੱਚ ਔਸਤਨ ਮਕਾਨ ਦੀ ਕੀਮਤ … ਪੂਰੀ ਖ਼ਬਰ