Peter Dutton

Peter Dutton ਨਿਕਲੇ 26 ਪ੍ਰਾਪਰਟੀਜ਼ ਦੇ ਮਾਲਕ, ਜਾਣੋ ਚੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਲੀਡਰ ਦੀ ਦੌਲਤ ਬਾਰੇ ਕਿਉਂ ਉਠ ਰਹੇ ਨੇ ਸਵਾਲ

ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੂੰ ਪਿਛਲੇ ਸਾਲ 4.3 ਮਿਲੀਅਨ ਡਾਲਰ ਦਾ ਆਲੀਸ਼ਾਨ ਘਰ ਖਰੀਦਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਮੀਡੀਆ ਰਿਪੋਰਟਾਂ ’ਚ ਹੁਣ ਵਿਰੋਧੀ ਧਿਰ … ਪੂਰੀ ਖ਼ਬਰ

Inflation

ਆਸਟ੍ਰੇਲੀਆ ਦੀ ਮੁੱਖ ਮਹਿੰਗਾਈ ਰੇਟ ’ਚ ਮਾਮੂਲੀ ਵਾਧਾ, ਵਿਆਜ ਰੇਟ ’ਚ ਇੱਕ ਹੋਰ ਕਮੀ ਦੀ ਸੰਭਾਵਨਾ ਮੱਠੀ ਪਈ

ਮੈਲਬਰਨ : ਆਸਟ੍ਰੇਲੀਆ ਦੇ ਮਹਿੰਗਾਈ ਰੇਟ ਨੂੰ ਦਰਸਾਉਂਦਾ ਮਹੀਨਾਵਾਰ ਖਪਤਕਾਰ ਮੁੱਲ ਸੂਚਕ ਅੰਕ (CPI) ਜਨਵਰੀ ਮਹੀਨੇ ਦੌਰਾਨ ਸਥਿਰ ਰਿਹਾ ਹੈ, ਪਰ ਮੁੱਖ ਮਹਿੰਗਾਈ (Core Inflation) ਵਿੱਚ ਥੋੜ੍ਹਾ ਜਿਹਾ ਵਾਧਾ ਦਰਜ … ਪੂਰੀ ਖ਼ਬਰ

ਰਾਜਵਿੰਦਰ ਸਿੰਘ

Toyah Cordingley ਕਤਲ ਕੇਸ : ਰਾਜਵਿੰਦਰ ਸਿੰਘ ਨੇ ਖ਼ੁਦ ਨੂੰ ਬੇਕਸੂਰ ਦਸਿਆ, 400 ਤੋਂ ਵੱਧ ਗਵਾਹ ਸ਼ਾਮਲ ਹੋਣ ਦੀ ਸੰਭਾਵਨਾ

ਮੈਲਬਰਨ : 40 ਸਾਲ ਦੇ ਰਾਜਵਿੰਦਰ ਸਿੰਘ ਨੂੰ ਅੱਜ Cairns ’ਚ ਸੁਪਰੀਮ ਕੋਰਟ ਅੰਦਰ 24 ਸਾਲ ਦੀ Toyah Cordingley ਦੇ ਕਤਲ ਕੇਸ ’ਚ ਪੇਸ਼ ਕੀਤਾ ਗਿਆ। Toyah 21 ਅਕਤੂਬਰ 2018 … ਪੂਰੀ ਖ਼ਬਰ

ਐਡੀਲੇਡ

ਸੁਮਿਤ ਸਤੀਸ਼ ਰਸਤੋਗੀ ਨੇ ਐਡੀਲੇਡ ’ਚ 40 ਔਰਤਾਂ ਦਾ ਜਿਨਸੀ ਸੋਸ਼ਣ ਕਰਨ ਦੇ ਦੋਸ਼ ਕਬੂਲੇ

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਇਕ ਅਦਾਲਤ ਨੇ 38 ਸਾਲ ਦੇ ਸੁਮਿਤ ਸਤੀਸ਼ ਰਸਤੋਗੀ ਨੂੰ 40 ਔਰਤਾਂ ਵਿਰੁੱਧ ਜਿਨਸੀ ਸ਼ੋਸ਼ਣ ਦੇ ਕਰੀਬ 100 ਅਪਰਾਧਾਂ ਦਾ ਦੋਸ਼ੀ ਠਹਿਰਾਇਆ ਹੈ। ਇਹ ਅਪਰਾਧ … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ ’ਚ ਹੁਣ ਗੁਆਂਢੀ ਨਹੀਂ ਪਾ ਸਕਣਗੇ ਤਿੰਨ ਮੰਜ਼ਿਲਾਂ ਤਕ ਦੇ ਮਕਾਨਾਂ ਦੀ ਉਸਾਰੀ ’ਚ ਅੜਿੱਕਾ, ਸਰਕਾਰ ਨੇ ਪੇਸ਼ ਕੀਤਾ ਨਵਾਂ ਕੋਡ

ਮੈਲਬਰਨ : ਵਿਕਟੋਰੀਆ ਸਰਕਾਰ ਨੇ ਡੁਪਲੈਕਸ, ਟਾਊਨਹਾਊਸ ਅਤੇ ਨੀਵੇਂ ਅਪਾਰਟਮੈਂਟਾਂ ਲਈ ਯੋਜਨਾਬੰਦੀ ਪ੍ਰਵਾਨਗੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਇੱਕ ਨਵਾਂ ਟਾਊਨਹਾਊਸ ਕੋਡ ਪੇਸ਼ ਕੀਤਾ ਹੈ। ਨਵੇਂ ਕੋਡ ਅਨੁਸਾਰ … ਪੂਰੀ ਖ਼ਬਰ

ਮੋਬਾਈਲ

ਛੇਤੀ ਹੀ ਆਸਟ੍ਰੇਲੀਆ ’ਚ ਹਰ ਥਾਂ ਮਿਲੇਗਾ ਮੋਬਾਈਲ ਸਿਗਨਲ, ਫ਼ੈਡਰਲ ਸਰਕਾਰ ਲਿਆਉਣ ਜਾ ਰਹੀ ਹੈ ਨਵਾਂ ਕਾਨੂੰਨ

ਮੈਲਬਰਨ : ਆਸਟ੍ਰੇਲੀਆਈ ਲੇਬਰ ਸਰਕਾਰ ਨੇ ਦੇਸ਼ ਦੇ ਲਗਭਗ ਹਰ ਕੋਨੇ ਵਿੱਚ ਫੋਨ ਰਿਸੈਪਸ਼ਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੱਕ ਵੱਡੇ ਦੂਰਸੰਚਾਰ ਸੁਧਾਰ ਦਾ ਖੁਲਾਸਾ ਕੀਤਾ ਹੈ। ਇਸ ਪਹਿਲਕਦਮੀ ਨਾਲ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਅੰਦਰ ਛਾਤੀ ਦੇ ਕੈਂਸਰ ਕੇਸਾਂ ’ਚ ਵੱਡਾ ਵਾਧਾ, ਪਰ ਮੌਤ ਦਰ ਦੁਨੀਆ ਭਰ ’ਚ ਸਭ ਤੋਂ ਘੱਟ

ਮੈਲਬਰਨ : ਪਿਛਲੇ ਦਹਾਕੇ ਦੌਰਾਨ ਆਸਟ੍ਰੇਲੀਆ ਅੰਦਰ ਛਾਤੀ ਦੇ ਕੈਂਸਰ ਦੇ ਮਾਮਲੇ ਵਿੱਚ 24٪ ਦਾ ਵਾਧੇ ਵੇਖਣ ਨੂੰ ਮਿਲਿਆ ਹੈ। ਇਸ ਦੇ ਬਾਵਜੂਦ, ਮੌਤ ਦਰ ਵਿੱਚ ਮਹੱਤਵਪੂਰਣ ਕਮੀ ਆਈ ਹੈ, … ਪੂਰੀ ਖ਼ਬਰ

WHO

ਅਫ਼ਰੀਕੀ ਦੇਸ਼ ’ਚ ਫੈਲੀ ਰਹੱਸਮਈ ਬਿਮਾਰੀ, ਲੱਛਣ ਦਿਸਣ ਮਗਰੋਂ 48 ਘੰਟਿਆਂ ’ਚ ਮੌਤ

ਮੈਲਬਰਨ : ਅਫ਼ਰੀਕੀ ਦੇਸ਼ ਕਾਂਗੋ ਵਿੱਚ ਇੱਕ ਅਣਪਛਾਤੀ ਬਿਮਾਰੀ ਨੇ 50 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਇਹ ਜਾਣਕਾਰੀ ਜ਼ਮੀਨੀ ਪੱਧਰ ’ਤੇ ਮੌਜੂਦ ਡਾਕਟਰਾਂ ਅਤੇ ਵਿਸ਼ਵ ਸਿਹਤ ਸੰਗਠਨ … ਪੂਰੀ ਖ਼ਬਰ

ਰਾਜਵਿੰਦਰ ਸਿੰਘ

Toyah Cordingley ਦੇ ਕਤਲ ਕੇਸ ’ਚ ਰਾਜਵਿੰਦਰ ਸਿੰਘ ਵਿਰੁਧ ਟਰਾਇਲ ਅੱਜ ਤੋਂ ਹੋਵੇਗਾ ਸ਼ੁਰੂ

ਮੈਲਬਰਨ : Toyah Cordingley ਦੇ ਕਤਲ ਕੇਸ ’ਚ ਟਰਾਇਲ ਛੇ ਸਾਲ ਤੋਂ ਵੱਧ ਸਮੇਂ ਬਾਅਦ ਅੱਜ ਸ਼ੁਰੂ ਹੋਵੇਗਾ। 24 ਸਾਲਾਂ ਦੀ Toyah ਦੀ ਲਾਸ਼ ਇਕ ਸੁੰਨਸਾਨ ਬੀਚ ’ਤੇ ਮਿਲੀ ਸੀ … ਪੂਰੀ ਖ਼ਬਰ

ਮੈਲਬਰਨ

147 ਸਾਲਾਂ ’ਚ ਪਹਿਲੀ ਵਾਰੀ ਮੈਲਬਰਨ ਦੀ ਮਸ਼ਹੂਰ ਫਲ ਅਤੇ ਸਬਜ਼ੀ ਮਾਰਕੀਟ ਦੇ ਵਪਾਰੀ ਕਰਨਗੇ ਹੜਤਾਲ

ਮੈਲਬਰਨ : ਕੁਈਨ ਵਿਕਟੋਰੀਆ ਮਾਰਕੀਟ ਦੇ ਫਲ ਅਤੇ ਸਬਜ਼ੀ ਵਪਾਰੀ 147 ਸਾਲਾਂ ਵਿੱਚ ਪਹਿਲੀ ਵਾਰ ਮੰਗਲਵਾਰ ਨੂੰ ਹੜਤਾਲ ’ਤੇ ਜਾ ਰਹੇ ਹਨ। ਵਪਾਰੀਆਂ ਨੇ ਮੈਲਬਰਨ ਸ਼ਹਿਰ ਅਤੇ ਮਾਰਕੀਟ ਮੈਨੇਜਮੈਂਟ ’ਤੇ … ਪੂਰੀ ਖ਼ਬਰ