ਫਿਲੀਪੀਨਜ਼

ਫ਼ਿਲੀਪੀਨਜ਼ ’ਚ ਇਸ ਸਾਲ 13 ਆਸਟ੍ਰੇਲੀਅਨ ਲੋਕਾਂ ਨੂੰ ਹੋਈ ਬੱਚਿਆਂ ਨਾਲ ਘਿਨਾਉਣੇ ਕੰਮ ਲਈ ਸਜ਼ਾ

ਮੈਲਬਰਨ : ਪ੍ਰੇਸ਼ਾਨ ਕਰਨ ਵਾਲੀ ਗਿਣਤੀ ਦੇ ਆਸਟ੍ਰੇਲੀਅਨ ਲੋਕ ਫ਼ਿਲੀਪੀਨਜ਼ ’ਚ ਬੱਚਿਆਂ ਦੇ ਜਿਨਸੀ ਸੋਸ਼ਣ ’ਚ ਸ਼ਾਮਲ ਹਨ। ਆਸਟ੍ਰੇਲੀਅਨ ਫੈਡਰਲ ਪੁਲਿਸ (AFP) ਨੇ ਆਪਣੇ ਫਿਲੀਪੀਨਜ਼ ਦੇ ਹਮਰੁਤਬਾ ਨਾਲ ਮਿਲ ਕੇ … ਪੂਰੀ ਖ਼ਬਰ

Anthony Albanese

PM Anthony Albanese ਨੇ Bondi Beach ਅੱਤਵਾਦੀ ਹਮਲੇ ਦੇ ਪੀੜਤਾਂ ਦੀ ਮੰਗ ਠੁਕਰਾਈ, ਕੀਤਾ ਨਵਾਂ ਐਲਾਨ

ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਸਿਡਨੀ ਸਥਿਤ Bondi Beach ਅੱਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਵੱਲੋਂ ਕੀਤੀ ਗਈ royal commission ਜਾਂਚ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। … ਪੂਰੀ ਖ਼ਬਰ

Nick McBride

ਸਾਊਥ ਆਸਟ੍ਰੇਲੀਆ ਦੇ MP Nick McBride ’ਤੇ ਲੱਗੇ ਘਰੇਲੂ ਹਿੰਸਾ ਦੇ ਦੋਸ਼, ਅਦਾਲਤ ਨੇ ਹਿਰਾਸਤ ’ਚ ਭੇਜਿਆ

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਸੁਤੰਤਰ MP Nick McBride ’ਤੇ ਆਪਣੀ ਪਤਨੀ ਨਾਲ ਕੁੱਟਮਾਰ ਦੇ ਦੋਸ਼ ਲੱਗੇ ਹਨ ਅਤੇ ਉਨ੍ਹਾਂ ਨੂੰ ਹਫ਼ਤੇ ਭਰ ਲਈ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ … ਪੂਰੀ ਖ਼ਬਰ

ਸ਼ਰਾਬ

ਆਸਟ੍ਰੇਲੀਅਨ ਲੋਕਾਂ ਨੇ ਘੱਟ ਕੀਤਾ ਸ਼ਰਾਬ ਪੀਣਾ, ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ

ਮੈਲਬਰਨ : ਆਸਟ੍ਰੇਲੀਆ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਸ਼ਰਾਬ ਪੀਣ ਦੀਆਂ ਆਦਤਾਂ ਵਿੱਚ ਵੱਡਾ ਬਦਲਾਅ ਆਇਆ ਹੈ। ਨੌਜਵਾਨ ਪੀੜ੍ਹੀ, ਖਾਸ ਕਰਕੇ 14–17 ਸਾਲ ਦੇ ਬੱਚਿਆਂ ਵਿੱਚ ਸ਼ਰਾਬ ਪੀਣ ਦੀ ਦਰ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦੇ ਚਾਈਲਡ ਕੇਅਰ ਸੈਂਟਰ ਸਟਾਫ਼ ਦੀ ਸੈਲਰੀ ਬਾਰੇ ਸਰਕਾਰ ਦੇ ਫ਼ੁਰਮਾਨ ਤੋਂ ਪ੍ਰੇਸ਼ਾਨ

ਮੈਲਬਰਨ : ਆਸਟ੍ਰੇਲੀਆ ਦੇ ਕਈ ਚਾਈਲਡ ਕੇਅਰ ਸੈਂਟਰ ਸਟਾਫ਼ ਦੀ ਸੈਲਰੀ ਬਾਰੇ ਸਰਕਾਰ ਦੇ ਫ਼ੁਰਮਾਨ ਤੋਂ ਪ੍ਰੇਸ਼ਾਨ ਹਨ। ਇਨ੍ਹਾਂ ਸੈਂਟਰਾਂ ਨੇ ਸਟਾਫ਼ ਦੀ ਸੈਲਰੀ ਵਧਾਉਣ ਲਈ ਦਿੱਤੀ ਗ੍ਰਾਂਟ ਨੂੰ ਨਾਕਾਫ਼ੀ … ਪੂਰੀ ਖ਼ਬਰ

Bondi Beach

Bondi Beach ਅੱਤਵਾਦੀ ਹਮਲੇ ਤੋਂ ਸਖ਼ਤ ਕਾਨੂੰਨਾਂ ਦੀ ਹਮਾਇਤ ਕਰਦੇ ਨੇ ਆਸਟ੍ਰੇਲੀਅਨ

ਮੈਲਬਰਨ : Bondi Beach ’ਤੇ 14 ਦਸੰਬਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਆਸਟ੍ਰੇਲੀਅਨ ਲੋਕਾਂ ਵੱਲੋਂ ਸਖ਼ਤ ਕਾਨੂੰਨਾਂ ਲਈ ਵੱਡਾ ਸਮਰਥਨ ਸਾਹਮਣੇ ਆਇਆ ਹੈ। Resolve poll ਮੁਤਾਬਕ 76% ਲੋਕ ਸਖ਼ਤ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਕਈ ਥਾਵਾਂ ’ਤੇ ਪ੍ਰਾਪਰਟੀਜ਼ ਅਜੇ ਵੀ ਮਿਲ ਰਹੀਆਂ ਨੇ 50K ਤੋਂ ਹੇਠਾਂ

ਮੈਲਬਰਨ : ਆਸਟ੍ਰੇਲੀਆ ਦੀ ਪ੍ਰਾਪਰਟੀ ਮਾਰਕੀਟ ਲਈ 2025 ਇੱਕ ਰਿਕਾਰਡ ਤੋੜ ਸਾਲ ਸਾਬਤ ਹੋਣ ਦੇ ਬਾਵਜੂਦ, ਦੇਸ਼ ਦਾ ਇੱਕ ਛੋਟਾ ਜਿਹਾ ਕੋਨਾ ਚਮਤਕਾਰੀ ਤੌਰ ’ਤੇ ਅਜੇ ਵੀ ਅਜਿਹਾ ਹੈ ਜਿੱਥੇ … ਪੂਰੀ ਖ਼ਬਰ

Work Visa

Australian Regional Work Visa : ਆਸਟ੍ਰੇਲੀਆ ’ਚ ‘ਰੀਜਨਲ ਵਰਕ ਵੀਜ਼ਾ’ ਕਿਵੇਂ ਪ੍ਰਾਪਤ ਕਰੀਏ?

ਮੈਲਬਰਨ : ਆਸਟ੍ਰੇਲੀਆ ਵਿੱਚ ਕਈ ਤਰ੍ਹਾਂ ਦੇ Work Visa ਦਿੱਤੇ ਜਾਂਦੇ ਹਨ ਜਿਨ੍ਹਾਂ ਜ਼ਰੀਏ ਸਕਿੱਲਡ ਵਰਕਰਸ ਜੌਬ ਕਰ ਸਕਦੇ ਹਨ। ਆਸਟ੍ਰੇਲੀਆ ਵਿੱਚ ਜ਼ਿਆਦਾਤਰ ਇੰਡੀਅਨ ਵਰਕਰ ਮੈਲਬਰਨ, ਸਿਡਨੀ, ਕੈਨਬਰਾ, ਐਡੀਲੇਡ ਆਦਿ … ਪੂਰੀ ਖ਼ਬਰ

NSW

NSW ’ਚ ਸਖ਼ਤ ਗੰਨ ਕਾਨੂੰਨ ਪਾਸ ਬੰਦੂਕਾਂ ਰੱਖ ਸਕਣ ਦੀ ਗਿਣਤੀ ਹੋਵੇਗੀ ਸੀਮਤ

ਮੈਲਬਰਨ : ਸਿਡਨੀ ਦੇ Bondi Beach ਉਤੇ ਅੱਤਵਾਦੀ ਹਮਲੇ ਤੋਂ ਬਾਅਦ ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਨੇ ਗੰਨ ਵਰਗੇ ਖ਼ਤਰਨਾਕ ਹਥਿਆਰਾਂ ਅਤੇ ਪ੍ਰਦਰਸ਼ਨ ਬਾਰੇ ਸਖ਼ਤ ਕਾਨੂੰਨ ਪਾਸ ਕੀਤੇ ਹਨ। ਬਿੱਲ … ਪੂਰੀ ਖ਼ਬਰ

FTA

FTA ’ਤੇ ਰਾਜ਼ੀ ਹੋਏ ਇੰਡੀਆ ਅਤੇ ਨਿਊਜ਼ੀਲੈਂਡ, PM Christopher Luxon ਨੇ ਦੱਸਿਆ ਅਹਿਮ ਕਦਮ

ਆਕਲੈਂਡ : ਨਿਊਜ਼ੀਲੈਂਡ ਨੇ ਇੰਡੀਆ ਨਾਲ ਮੁਕਤ ਵਪਾਰ ਸਮਝੌਤੇ (FTA) ’ਤੇ ਗੱਲਬਾਤ ਪੂਰੀ ਕਰ ਲਈ ਹੈ। ਟਰੇਡ ਮੰਤਰੀ Todd McClay ਨੇ ਇਸ ਸਮਝੌਤੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਗਲੇ ਸਾਲ … ਪੂਰੀ ਖ਼ਬਰ