ਆਸਟ੍ਰੇਲੀਆ

ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ’ਚ ਵੀ ਲੱਗ ਸਕਦੀ ਹੈ Los Angeles ਵਰਗੀ ਅੱਗ : ਨਵੀਂ ਰਿਪੋਰਟ

ਮੈਲਬਰਨ : ਆਸਟ੍ਰੇਲੀਆ ਦੇ ਸਟੇਟਸ ਦੀਆਂ ਰਾਜਧਾਨੀਆਂ ਲਈ ਕਲਾਈਮਟ ਕੌਂਸਲ ਅਤੇ ਐਮਰਜੈਂਸੀ ਲੀਡਰਜ਼ ਫ਼ੋਰ ਕਲਾਈਮਟ ਐਕਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਸ਼ਹਿਰ Los Angeles ਵਰਗੀਆਂ ਤਬਾਹੀਕਾਰ ਅੱਗਾਂ ਇੱਥੇ ਵੀ … ਪੂਰੀ ਖ਼ਬਰ

ਆਸਟ੍ਰੇਲੀਆ ਦੀ ਨੌਰਦਰਨ ਟੈਰੀਟਰੀ ਤੋਂ ਚੰਗੀ ਖ਼ਬਰ, Alice Springs ’ਚ ਪਿਛਲੇ ਸਾਲ ਘਟੇ ਜੁਰਮ

ਮੈਲਬਰਨ : ਆਸਟ੍ਰੇਲੀਆ ਦੀ ਨੌਰਦਰਨ ਟੈਰੀਟਰੀ ਦੇ ਸ਼ਹਿਰ Alice Springs ਵਿੱਚ ਅਪਰਾਧ ਦਰਾਂ 2025 ਵਿੱਚ ਘਟੀਆਂ ਹਨ। ਪੁਲਿਸ ਦੇ ਅੰਕੜਿਆਂ ਮੁਤਾਬਕ ਪ੍ਰਾਪਰਟੀ ਨਾਲ ਜੁੜੇ ਅਪਰਾਧ ਲਗਭਗ 20% ਘਟੇ ਹਨ ਅਤੇ … ਪੂਰੀ ਖ਼ਬਰ

Townsville

ਕੁਈਨਜ਼ਲੈਂਡ ’ਚ ਭਾਰੀ ਮੀਂਹ ਦਾ ਕਹਿਰ ਜਾਰੀ, 16 ਹਜ਼ਾਰ ਤੋਂ ਵੱਧ ਪਸ਼ੂਆਂ ਦੀ ਮੌਤ ਜਾਂ ਗੁੰਮ

ਮੈਲਬਰਨ : ਉੱਤਰੀ ਕੁਈਨਜ਼ਲੈਂਡ ਵਿੱਚ ਭਾਰੀ ਮੀਂਹ ਕਾਰਨ ਤਬਾਹੀ ਵਾਲੇ ਹਾਲਾਤ ਬਣੇ ਹੋਏ ਹਨ। Townsville ਵਿੱਚ ਅੱਜ ਸਵੇਰ ਤਕ ਬੀਤੇ 24 ਘੰਟਿਆਂ ਦੌਰਾਨ 200 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਕਾਮੇਡੀ ਗਰੁੱਪ ਨੇ ਜਾਰੀ ਕੀਤੀ ਚੋਰ ਦੀ CCTV, ਵਿਕਟੋਰੀਆ ਦੇ ਕਾਨੂੰਨਾਂ ’ਤੇ ਚੁੱਕੇ ਸਵਾਲ

ਮੈਲਬਰਨ : ਮੈਲਬਰਨ ਦੇ ਮਸ਼ਹੂਰ ਕਾਮੇਡੀ ਗਰੁੱਪ Sooshi Mango ਦੇ ਕਾਰਲਟਨ ਰੈਸਟੋਰੈਂਟ ਦਫ਼ਤਰ ਵਿੱਚ ਹਾਲ ਹੀ ਵਿੱਚ ਚੋਰੀ ਦੀ ਕੋਸ਼ਿਸ਼ ਦੀ ਘਟਨਾ ਵਾਪਰੀ, ਜਿਸ ਤੋਂ ਬਾਅਦ ਇਨ੍ਹਾ ਅਪਰਾਧਾਂ ਨੂੰ ਕਾਬੂ … ਪੂਰੀ ਖ਼ਬਰ

NRI

ਪੰਜਾਬ ਵਿੱਚ NRIs ਲਈ ਡਰ ਦਾ ਮਾਹੌਲ ਨਾ ਬਣਾਇਆ ਜਾਵੇ : ਦੀਪ ਮਾਂਗਲੀ

ਪੰਜਾਬ ਪੁਲਿਸ ਵੱਲੋਂ ਆਪਣੇ ਖ਼ਿਲਾਫ਼ ਪਰਚਾ ਦਰਜ ਕੀਤੇ ਜਾਣ ਮਗਰੋਂ NRI ਦੀਪ ਮਾਂਗਲੀ ਰੱਖਿਆ ਆਪਣਾ ਪੱਖ ਮੈਲਬਰਨ : ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਯੂਨਿਟ ਲੁਧਿਆਣਾ ਵੱਲੋਂ 12 ਦਸੰਬਰ ਨੂੰ ਇੱਕ … ਪੂਰੀ ਖ਼ਬਰ

ਮੈਲਬਰਨ

ਮੈਲਬਰਨ : ਬੰਦ ਪਏ ਪੁਲਿਸ ਸਟੇਸ਼ਨ ਨੇੜੇ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ

ਮੈਲਬਰਨ : ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ਦੀ ਰਾਜਧਾਨੀ ਦੇ ਅੰਦਰੂਨੀ ਨੌਰਥ ਇਲਾਕੇ Fitzroy ਵਿੱਚ ਸ਼ਨਿੱਚਰਵਾਰ ਅੱਧੀ ਰਾਤ ਤੋਂ ਬਾਅਦ ਗੋਲੀਬਾਰੀ ਦੀ ਘਟਨਾ ਵਾਪਰੀ। Brunswick ਅਤੇ King William Streets ਦੇ ਨੇੜੇ … ਪੂਰੀ ਖ਼ਬਰ

NAPA

ਨਵੀਂਆਂ ਚੋਣਾਂ ਤੋਂ ਪਹਿਲਾਂ ਪਿਛਲੀਆਂ ਪ੍ਰਾਪਤੀਆਂ ਪੇਸ਼ ਕਰੇ ਪੰਜਾਬ NRI ਸਭਾ : NAPA

ਮੈਲਬਰਨ : ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (NAPA) ਦੇ ਐਗਜ਼ਿਕਿਊਟਿਵ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਪੰਜਾਬ ਸਰਕਾਰ ਦੀ NRI ਸਭਾ ਨੂੰ “ਚਿੱਟਾ ਹਾਥੀ” ਕਹਿੰਦੇ ਹੋਏ ਇਸ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ : ਈ-ਬਾਈਕ ਹਾਦਸੇ ’ਚ ਇੱਕ ਹੋਰ ਬੱਚੇ ਦੀ ਮੌਤ ਪੂਰੇ ਦੇਸ਼ ’ਚ ਈ-ਬਾਈਕ ਕਾਨੂੰਨ ’ਚ ਸਪੱਸ਼ਟਤਾ ਦੀ ਮੰਗ ਵਧੀ

ਮੈਲਬਰਨ : ਤਸਮਾਨੀਆ ਵਿੱਚ ਨਵੇਂ ਸਾਲ ਦੀ ਰਾਤ ਇੱਕ 15 ਸਾਲ ਦੇ ਲੜਕੇ ਦੀ ਈ-ਬਾਈਕ ਹਾਦਸੇ ਵਿੱਚ ਮੌਤ ਹੋ ਗਈ। ਇਸ ਤੋਂ ਬਾਅਦ, ਆਸਟ੍ਰੇਲੀਆ ਭਰ ਵਿੱਚ ਈ-ਬਾਈਕ ਕਾਨੂੰਨਾਂ ਦੀ ਇਕਸਾਰਤਾ … ਪੂਰੀ ਖ਼ਬਰ

ਪ੍ਰਾਪਰਟੀ ਮਾਰਕੀਟ

ਆਸਟ੍ਰੇਲੀਆ ਦੀ ਪ੍ਰਾਪਰਟੀ ਮਾਰਕੀਟ ’ਚ ਨਰਮੀ ਦੇ ਸੰਕੇਤ

ਮੈਲਬਰਨ : ਆਸਟ੍ਰੇਲੀਅਨ ਹਾਊਸਿੰਗ ਮਾਰਕੀਟ ਵਿੱਚ ਦਸੰਬਰ 2025 ਦੌਰਾਨ ਨਰਮੀ ਦੇ ਸੰਕੇਤ ਦਿਖ ਰਹੇ ਹਨ। ਨੈਸ਼ਨਲ ਪੱਧਰ ’ਤੇ ਕੀਮਤਾਂ ਸਿਰਫ਼ 0.7% ਵਧੀਆਂ, ਜੋ ਪਿਛਲੇ ਪੰਜ ਮਹੀਨਿਆਂ ਵਿੱਚ ਸਭ ਤੋਂ ਛੋਟਾ … ਪੂਰੀ ਖ਼ਬਰ

ਟਰੱਕਿੰਗ

ਆਸਟ੍ਰੇਲੀਆ ’ਚ ਟਰੱਕ ਡਰਾਈਵਰਾਂ ਦੀ ਕਮੀ ਕਾਰਨ ਸਪਲਾਈ ਚੇਨ ’ਤੇ ਪੈਣ ਲੱਗਾ ਦਬਾਅ

ਮੈਲਬਰਨ : ਆਸਟ੍ਰੇਲੀਆ ਦੀ ਟਰੱਕਿੰਗ ਉਦਯੋਗ ਗੰਭੀਰ ਡਰਾਈਵਰ ਕਮੀ ਦਾ ਸਾਹਮਣਾ ਕਰ ਰਹੀ ਹੈ। ਇਸ ਵੇਲੇ ਲਗਭਗ 28,000 ਡਰਾਈਵਰਾਂ ਦੀ ਕਮੀ ਹੈ ਜੋ 2029 ਤੱਕ 78,000 ਤੱਕ ਵਧ ਸਕਦੀ ਹੈ। … ਪੂਰੀ ਖ਼ਬਰ