ਕੁਇਨਜ਼ਲੈਂਡ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਅਤੇ ਸਟਾਫ਼ ਵਿਰੁੱਧ ਹਿੰਸਾ ਚਾਰ ਗੁਣਾ ਵਧੀ
ਬ੍ਰਿਸਬੇਨ : ਆਸਟ੍ਰੇਲੀਆ ਦੇ ਸਟੇਟ ਕੁਇਨਜ਼ਲੈਂਡ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਅਤੇ ਸਟਾਫ਼ ਵਿਰੁੱਧ ਹਿੰਸਾ ਪਿਛਲੇ ਤਿੰਨ ਸਾਲਾਂ ਵਿੱਚ ਲਗਭਗ ਚੌਗੁਣੀ ਹੋ ਗਈ ਹੈ। ਕੁਈਨਜ਼ਲੈਂਡ ਦੀ ਪਾਰਲੀਮੈਂਟ ’ਚ ਪੇਸ਼ ਕੀਤੇ … ਪੂਰੀ ਖ਼ਬਰ