Melbourne

ਪੰਜ ਸਾਲ ਪਹਿਲਾਂ ਬਣੀ ਮੈਲਬਰਨ ਦੀ ਇਮਾਰਤ ਨੂੰ ਢਾਹੇ ਜਾਣ ਦੇ ਹੁਕਮਾਂ ਮਗਰੋਂ ਛਿੜੀ ਬਹਿਸ, ਜਾਣੋ ਕਾਰਨ (Melbourne apartments demolition)

ਮੈਲਬਰਨ: ਉੱਤਰੀ ਮੈਲਬਰਨ ਵਿੱਚ ਇੱਕ 12-ਮੰਜ਼ਲਾ ਅਪਾਰਟਮੈਂਟ ਬਲਾਕ, ਸਿਰਫ ਪੰਜ ਸਾਲ ਪਹਿਲਾਂ ਬਣਾਇਆ ਗਿਆ ਸੀ, ਜਿਸ ਨੂੰ ਹੁਣ ਢਾਹਿਆ (Melbourne apartments demolition) ਅਤੇ ਦੁਬਾਰਾ ਬਣਾਇਆ ਜਾਣਾ ਤੈਅ ਹੈ। ਇਸ ਨਾਲ … ਪੂਰੀ ਖ਼ਬਰ

Israel-Hamas war

ਇਜ਼ਰਾਈਲ ਅਤੇ ਹਮਾਸ ’ਚ ਜੰਗਬੰਦੀ ’ਤੇ ਬਣੀ ਸਹਿਮਤੀ, 50 ਬੰਧਕਾਂ ਨੂੰ ਵੀ ਕੀਤਾ ਜਾਵੇਗਾ ਰਿਹਾਅ (Israel-Hamas war)

ਮੈਲਬਰਨ: ਇਜ਼ਰਾਈਲ ਅਤੇ ਹਮਾਸ ਵਿਚਕਾਰ ਡੇਢ ਮਹੀਨੇ ਤੋਂ ਚਲ ਰਹੀ ਭਿਆਨਕ ਜੰਗ (Israel-Hamas war) ਦੌਰਾਨ ਇੱਕ ਚੰਗੀ ਖ਼ਬਰ ਆਈ ਹੈ। ਦੋਵੇਂ ਦੇਸ਼ ਜੰਗ ’ਚ ਚਾਰ ਦਿਨਾਂ ਦੇ ਮਾਨਵਤਾਵਾਦੀ ਵਿਰਾਮ ਅਤੇ … ਪੂਰੀ ਖ਼ਬਰ

chicken sandwich

ਨਿਊਜ਼ੀਲੈਂਡ ਦੀ ਬੇਬੇ ਨੂੰ ਮਹਿੰਗਾ ਪਿਆ ਚਿਕਨ ਸੈਂਡਵਿਚ (Chicken Sandwich), ਆਸਟ੍ਰੇਲੀਆਈ ਅਫ਼ਸਰਾਂ ਨੇ ਲਾਇਆ 3300 ਡਾਲਰ ਦਾ ਜੁਰਮਾਨਾ, ਫਿਰ ਕੀ ਹੋਇਆ, ਜਾਣ ਕੇ ਰਹਿ ਜਾਓਗੋ ਹੈਰਾਨ

ਮੈਲਬਰਨ: ਘਟਨਾਵਾਂ ਦੇ ਇੱਕ ਹੈਰਾਨੀਜਨਕ ਮੋੜ ਵਿੱਚ, ਕ੍ਰਾਈਸਟਚਰਚ ਦੀ ਇੱਕ 77 ਸਾਲ ਦੀ ਬਜ਼ੁਰਗ ਪੈਨਸ਼ਨਰ ਜੂਨ ਆਰਮਸਟ੍ਰਾਂਗ ਨੂੰ ਆਪਣੇ ਆਸਟ੍ਰੇਲੀਆ ਸਫ਼ਰ ਦੌਰਾਨ ਚਿਕਨ ਸੈਂਡਵਿਚ (Chicken Sandwich) ਖ਼ਰੀਦਣਾ ਮਹਿੰਗਾ ਪੈ ਗਿਆ। … ਪੂਰੀ ਖ਼ਬਰ

Vapes

ਆਸਟ੍ਰੇਲੀਆ ਦੀਆਂ ਸਰਹੱਦਾਂ ‘ਤੇ 35 ਟਨ ਤੋਂ ਵੱਧ ਗੈਰ-ਕਾਨੂੰਨੀ ਵੇਪਸ (Vapes) ਜ਼ਬਤ, ਬੱਚਿਆਂ ਨੂੰ ਨਸ਼ੇ ਦੀ ਲਤ ਤੋਂ ਬਚਾਉਣ ਸਰਕਾਰ ਕਰਨ ਜਾ ਰਹੀ ਹੈ ਇਹ ਉਪਾਅ

ਮੈਲਬਰਨ: ਆਸਟ੍ਰੇਲੀਆ ਦੀਆਂ ਸਰਹੱਦਾਂ ’ਤੇ ਪਿਛਲੇ ਦੋ ਹਫ਼ਤਿਆਂ ਦੌਰਾਨ 35 ਟਨ ਤੋਂ ਵੱਧ ਗੈਰ-ਕਾਨੂੰਨੀ ਵੇਪਸ (Vapes) ਜ਼ਬਤ ਕੀਤੇ ਗਏ ਹਨ। ਇਨ੍ਹਾਂ ’ਚੋਂ ਬਹੁਤ ਸਾਰੇ ਸੁਆਦ ਵਾਲੇ ਅਤੇ ਰੰਗੀਨ ਪੈਕਿੰਗ ਵਿੱਚ … ਪੂਰੀ ਖ਼ਬਰ

Maitri Fellowships program

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ‘ਮੈਤਰੀ ਫ਼ੈਲੋਸ਼ਿਪ ਪ੍ਰੋਗਰਾਮ’ ਦਾ ਐਲਾਨ, ਦੋਹਾਂ ਦੇਸ਼ਾਂ ਦੇ ਖੋਜਕਰਤਾਵਾਂ ਨੂੰ ਮਿਲਣਗੇ ਨਵੇਂ ਮੌਕੇ (Maitri Fellowships program)

ਮੈਲਬਰਨ: ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਆਸਟ੍ਰੇਲੀਆਈ ਅਤੇ ਭਾਰਤ ਵਿਚਕਾਰ ਮੈਤਰੀ ਫੈਲੋਸ਼ਿਪ ਪ੍ਰੋਗਰਾਮ (Maitri Fellowships program) ਦਾ ਐਲਾਨ ਕੀਤਾ ਹੈ ਜਿਸ ਅਧੀਨ ਦੋਹਾਂ ਦੇਸ਼ਾਂ ਦੇ ਖੋਜਕਰਤਾ ਇੱਕ-ਦੂਜੇ ਦੇਸ਼ … ਪੂਰੀ ਖ਼ਬਰ

Prosthetic leg

ਇਨਸਾਫ਼ ਲੈਣ ਲਈ ਆਸਟ੍ਰੇਲੀਆ ਆਉਣ ਲਈ ਤਿਆਰ ਹੈ ਅਫ਼ਗਾਨ ਪ੍ਰਵਾਰ, ਮਰੇ ਹੋਏ ਵਿਅਕਤੀ ਦੀ ਨਕਲੀ ਲੱਤ (Prosthetic leg) ’ਚੋਂ ਬੀਅਰ ਪੀਣ ਨੂੰ ਦਸਿਆ ਦਿਲ ਤੋੜਨ ਵਾਲਾ ਕਾਰਾ

ਮੈਲਬਰਨ: ਇੱਕ ਅਫਗਾਨ ਵਿਅਕਤੀ, ਅਹਿਮਦਉੱਲ੍ਹਾ, ਜਿਸ ਨੂੰ ਆਸਟ੍ਰੇਲੀਆਈ ਫ਼ੌਜੀ ਬੇਨ ਰੌਬਰਟਸ-ਸਮਿਥ ਵੱਲੋਂ ਮਾਰ ਦਿੱਤਾ ਗਿਆ ਸੀ, ਦੇ ਪਰਿਵਾਰ ਨੇ ਉਸ ਘਟਨਾ ਨੂੰ ਦਿਲ ਤੋੜਨ ਵਾਲਾ ਕਰਾਰ ਦਿੱਤਾ ਹੈ ਜਿੱਥੇ ਆਸਟ੍ਰੇਲੀਆਈ … ਪੂਰੀ ਖ਼ਬਰ

NSW

ਸਿੱਖਾਂ ਨੂੰ NSW ’ਚ ਹੈਲਮੇਟ ਤੋਂ ਛੋਟ ਲਈ ਸੈਨੇਟਰ ਦਾ ਸਮਰਥਨ ਪ੍ਰਾਪਤ ਹੋਇਆ, ਮਵਲੀਨ ਸਿੰਘ ਧੀਰ ਦੀ ਮੁਹਿੰਮ ਲਿਆਈ ਰੰਗ

ਮੈਲਬਰਨ: ਹੈਲਮੇਟ ਪਹਿਨਣ ਤੋਂ ਛੋਟ ਦਾ ਕਾਨੂੰਨ ਬਣਾਉਣ ਲਈ ਦੋ ਸਾਲਾਂ ਤਕ ਲਾਬਿੰਗ ਕਰਨ ਤੋਂ ਬਾਅਦ, ਸਿੰਘਜ਼ ਸੋਸ਼ਲ ਮੋਟਰਸਾਈਕਲ ਕਲੱਬ ਆਫ਼ ਆਸਟ੍ਰੇਲੀਆ ਦੀ ‘ਰਾਈਡ ਫ੍ਰੀ’ ਮੁਹਿੰਮ ਨੂੰ ਗ੍ਰੀਨਜ਼ ਸੈਨੇਟਰ ਡੇਵਿਡ … ਪੂਰੀ ਖ਼ਬਰ

Rips

ਗਰਮੀਆਂ ’ਚ ਬੀਚ ’ਤੇ ਜਾ ਰਹੇ ਹੋ ਤਾਂ Rips ਤੋਂ ਬਚ ਕੇ, ਜਾਣੋ ਕੀ ਹੈ ਆਸਟ੍ਰੇਲੀਆ ਦੇ ਬੀਚਾਂ ’ਤੇ ਹਰ ਸਾਲ ਦਰਜਨਾਂ ਦੇ ਡੁੱਬਣ ਦਾ ਕਾਰਨ

ਮੈਲਬਰਨ: ਗੋਲਡ ਕੋਸਟ ਬੀਚ ਦੀ ਇੱਕ ਫੋਟੋ ਫੇਸਬੁੱਕ ‘ਤੇ ਵਾਇਰਲ ਹੋਈ, ਜਿਸ ਵਿੱਚ ਰਿਪ ਕਰੰਟ (Rips Current) ਦੇ ਖ਼ਤਰਿਆਂ ਨੂੰ ਉਜਾਗਰ ਕੀਤਾ ਗਿਆ। ਇੱਕ ਸਥਾਨਕ ਔਰਤ ਵੱਲੋਂ ਸਾਂਝੀ ਕੀਤੀ ਗਈ … ਪੂਰੀ ਖ਼ਬਰ

Housing

ਆਸਟ੍ਰੇਲੀਆ ਦੇ ਇਨ੍ਹਾਂ ਸ਼ਹਿਰਾਂ ’ਚ ਅਗਲੇ ਸਾਲ ਮਕਾਨਾਂ ਦੀਆਂ ਕੀਮਤਾਂ ਹੇਠਾਂ ਆਉਣ ਦੀ ਭਵਿੱਖਬਾਣੀ, ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ (Housing prices to fall)

ਮੈਲਬਰਨ: SQM ਰਿਸਰਚ ਵੱਲੋਂ ਜਾਰੀ ਸਾਲਾਨਾ ‘ਹਾਊਸਿੰਗ ਬੂਮ ਐਂਡ ਬਸਟ ਰਿਪੋਰਟ’ (Housing boom and bust report) ਅਗਲੇ ਸਾਲ ਪ੍ਰਾਪਰਟੀ ਕੀਮਤਾਂ (Property Prices) ਵਿੱਚ ਮਾਮੂਲੀ ਗਿਰਾਵਟ ਦੀ ਭਵਿੱਖਬਾਣੀ ਕਰਦੀ ਹੈ। ਪਿਛਲੇ … ਪੂਰੀ ਖ਼ਬਰ

Visa

ਮਾਈਗ੍ਰੇਸ਼ਨ ਬਾਰੇ ਵੀਜ਼ਾ ਨਿਯਮਾਂ (Visa Rules) ’ਚ ਤਬਦੀਲੀ ਕਾਰਨ ਰੀਜਨਲ SA ਕਾਰੋਬਾਰਾਂ ਲਈ ਕਾਮਿਆਂ ਨੂੰ ਲੱਭਣਾ ਹੋਇਆ ਮੁਸ਼ਕਲ

ਮੈਲਬਰਨ: ਫ਼ੈਡਰਲ ਨਿਯਮਾਂ ’(Federal Visa Rules) ਚ ਤਬਦੀਲੀ ਕੀਤੇ ਜਾਣ ਕਾਰਨ ਆਸਟ੍ਰੇਲੀਆ ’ਚ ਹੁਨਰਮੰਦ ਕਾਮਿਆਂ ਦੀ ਦਾ ਖਦਸ਼ਾ ਪੈਦਾ ਹੋ ਗਿਆ ਹੈ। 2023-24 ਲਈ ਸਾਊਥ ਆਸਟ੍ਰੇਲੀਅਨ ਜਨਰਲ ਸਕਿਲਡ ਮਾਈਗ੍ਰੇਸ਼ਨ (GSM) … ਪੂਰੀ ਖ਼ਬਰ