ਆਸਟ੍ਰੇਲੀਆ

ਭਾਰਤ ’ਤੇ ਕੈਨੇਡਾ ਅਤੇ ਅਮਰੀਕਾ ਦੇ ਦੋਸ਼ਾਂ ਬਾਰੇ ਆਸਟ੍ਰੇਲੀਆ ਨੇ ਪ੍ਰਗਟਾਈ ਚਿੰਤਾ, ਪਰ ਭਾਰਤ ਨਾਲ ਦੋਸਤੀ ਨੂੰ ਦਿੱਤੀ ਤਰਜੀਹ

ਮੈਲਬਰਨ: ਅਮਰੀਕਾ ਵੱਲੋਂ ਕਤਲ ਦੀ ਅਸਫਲ ਸਾਜਿਸ਼ ਨਾਲ ਭਾਰਤ ਦੇ ਸਬੰਧ ਹੋਣ ਦੇ ਦੋਸ਼ਾਂ ਅਤੇ ਇਕ ਸਿੱਖ ਵੱਖਵਾਦੀ ਦੀ ਹੱਤਿਆ ਨਾਲ ਜੁੜੇ ਕੈਨੇਡਾ ਦੇ ਦੋਸ਼ਾਂ ਦੇ ਪਿਛੋਕੜ ‘ਚ ਆਸਟ੍ਰੇਲੀਆ ਨੇ … ਪੂਰੀ ਖ਼ਬਰ

Security Breach

ਭਾਰਤ : ਪੁਰਾਣੇ ਸੰਸਦ ਭਵਨ ਉੱਤੇ ਹਮਲੇ ਦੀ ਬਰਸੀ ਮੌਕੇ ਨਵੀਂ ਸੰਸਦ ਦੀ ਸੁਰੱਖਿਆ ’ਚ ਸੰਨ੍ਹ, ਛੇ ਸਾਜ਼ਸ਼ਕਰਤਾਵਾਂ ’ਚੋਂ ਇੱਕ ਅਜੇ ਵੀ ਫ਼ਰਾਰ (Security Breach in Indian Parliament)

ਮੈਲਬਰਨ: ਭਾਰਤ ਦੀ ਸੰਸਦ ਉੱਤੇ 2001 ਵਿੱਚ ਹੋਏ ਦਹਿਸ਼ਤੀ ਹਮਲੇ ਦੀ ਬਰਸੀ ਮੌਕੇ ਬੁੱਧਵਾਰ ਨੂੰ ਦੁਪਹਿਰ 1 ਵਜੇ ਦੇ ਕਰੀਬ ਨਵੀਂ ਸੰਸਦੀ ਇਮਾਰਤ ਵਿੱਚ ਉਦੋਂ ਵੱਡੀ ਸੁਰੱਖਿਆ ਸੰਨ੍ਹ (Major Security … ਪੂਰੀ ਖ਼ਬਰ

Migration

ਆਸਟ੍ਰੇਲੀਆ ਦੀ ਨਵੀਂ ਪ੍ਰਵਾਸ ਨੀਤੀ (Migration Policy) ਦਾ ਭਾਰਤੀ ਵਿਦਿਆਰਥੀਆਂ ’ਤੇ ਨਹੀਂ ਪਵੇਗਾ ਅਸਰ, ਜਾਣੋ ਕਾਰਨ

ਮੈਲਬਰਨ: ਆਸਟ੍ਰੇਲੀਆ ਨੇ ਆਪਣੀ ਨਵੀਂ ਪ੍ਰਵਾਸ ਨੀਤੀ (Migration Policy) ਹੇਠ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਸਿਰਫ ਹੁਨਰਮੰਦ ਅਤੇ ਬਿਹਤਰੀਨ … ਪੂਰੀ ਖ਼ਬਰ

Unemployment

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦਰ (Unemployment Rate) ਵਧ ਕੇ 3.9 ਫ਼ੀਸਦੀ ਹੋਈ, ਜਾਣੋ ਆਉਣ ਵਾਲੇ ਮਹੀਨਿਆਂ ਲਈ ਅੰਕੜਾ ਵਿਭਾਗ ਦੀ ਭਵਿੱਖਬਾਣੀ

ਮੈਲਬਰਨ: ਨਵੰਬਰ ਮਹੀਨੇ ਦੌਰਾਨ ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦੀ ਦਰ (Unemployment Rate) ਵਧ ਕੇ 3.9 ਫ਼ੀ ਸਦੀ ਹੋ ਗਈ ਹੈ। ਹਾਲਾਂਕਿ 60 ਹਜ਼ਾਰ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲਿਆ ਪਰ 19 … ਪੂਰੀ ਖ਼ਬਰ

ਮੀਟ

ਲੈਬ ’ਚ ਤਿਆਰ ਮੀਟ ਖਾਣ ਲਈ ਸੁਰੱਖਿਅਤ ਕਰਾਰ, ਜਾਣੋ ਕਦੋਂ ਆ ਰਿਹੈ ਬਾਜ਼ਾਰ ’ਚ ਵਿਕਰੀ ਲਈ

ਮੈਲਬਰਨ: ਸਿਡਨੀ ਅਧਾਰਤ ਕੰਪਨੀ Vow ਦੀ ਅਰਜ਼ੀ ਖਪਤਕਾਰਾਂ ਨੂੰ ਲੈਬ ’ਚ ਤਿਆਰ ਕੀਤੇ ਮੀਟ ਵੇਚਣ ਲਈ ਲੋੜੀਂਦੇ ਪਹਿਲੇ ਪੜਾਅ ਨੂੰ ਪਾਰ ਕਰ ਗਈ ਹੈ। ਆਸਟ੍ਰੇਲੀਆ ਦੇ ਫੂਡ ਸੇਫਟੀ ਰੈਗੂਲੇਟਰ ਨੇ … ਪੂਰੀ ਖ਼ਬਰ

Passport

1 ਤਰੀਕ ਤੋਂ ਮਹਿੰਗਾ ਹੋਵੇਗਾ ਆਸਟ੍ਰੇਲੀਆ ਦਾ ਪਾਸਪੋਰਟ (Passport), ਜਾਣੋ ਨਵੇਂ ਜਾਂ ਰੀਨਿਊ ਪਾਸਪੋਰਟ ਦੀ ਨਵੀਂ ਕੀਮਤ

ਮੈਲਬਰਨ: ਆਸਟ੍ਰੇਲੀਆ ਦੇ ਨਾਗਰਿਕਾਂ ਨੂੰ ਅਗਲੇ ਸਾਲ ਤੋਂ ਨਵੇਂ ਜਾਂ ਰੀਨਿਊ ਕੀਤੇ ਪਾਸਪੋਰਟਾਂ (Passport) ਲਈ 65 ਡਾਲਰ ਦਾ ਵਾਧੂ ਭੁਗਤਾਨ ਕਰਨਾ ਪਵੇਗਾ, ਜਿਸ ਨਾਲ ਪਹਿਲਾਂ ਹੀ ਦੁਨੀਆਂ ਦੇ ਸਭ ਤੋਂ … ਪੂਰੀ ਖ਼ਬਰ

Visa

ਆਸਟ੍ਰੇਲੀਆ ਦਾ ਨਵਾਂ ‘ਸਕਿੱਲਜ਼ ਇਨ ਡਿਮਾਂਡ ਵੀਜ਼ਾ’ ਵਰਕਰਾਂ, ਕਾਰੋਬਾਰਾਂ ਅਤੇ ਦੇਸ਼ ਲਈ ‘ਤੀਹਰੀ ਜਿੱਤ’ ਕਰਾਰ, ਜਾਣੋ ਫ਼ਾਇਦੇ (The new Skills in Demand visa)

ਮੈਲਬਰਨ: ਆਸਟ੍ਰੇਲੀਆ ਵੱਲੋਂ ਨਵੇਂ ‘ਸਕਿੱਲਜ਼ ਇਨ ਡਿਮਾਂਡ ਵੀਜ਼ਾ’ (The new Skills in Demand visa) ਦਾ ਐਲਾਨੇ ਕੀਤਾ ਗਿਆ ਹੈ। ਇਸ ਦਾ ਉਦੇਸ਼ ਦੇਸ਼ ਦੀ ਪ੍ਰਵਾਸ ਪ੍ਰਣਾਲੀ ਦੀਆਂ ਕਮੀਆਂ ਨੂੰ ਦੂਰ … ਪੂਰੀ ਖ਼ਬਰ

Gaming

ਕ੍ਰਿਸਮਸ ਦੇ ਤੋਹਫ਼ਿਆਂ ਬਾਰੇ ਪੁਲਿਸ ਨੇ ਕੀਤਾ ਚੌਕਸ, ਜਾਣੋ ਗੇਮਿੰਗ ਕੰਸੋਲ ਅਤੇ ਸਮਾਰਟ ਉਪਕਰਨਾਂ ਤੋਂ ਖ਼ਤਰੇ (Safety when purchasing gaming consoles)

ਮੈਲਬਰਨ: ਆਸਟ੍ਰੇਲੀਆਈ ਫੈਡਰਲ ਪੁਲਿਸ (AFP) ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕ੍ਰਿਸਮਸ ਦੇ ਮੌਸਮ ਵਿੱਚ ਬੱਚਿਆਂ ਲਈ ਗੇਮਿੰਗ ਕੰਸੋਲ ਅਤੇ ਸਮਾਰਟ ਉਪਕਰਣ (Safety when purchasing gaming consoles) … ਪੂਰੀ ਖ਼ਬਰ

FitBit

FitBit ’ਤੇ 110 ਲੱਖ ਡਾਲਰ ਦਾ ਜੁਰਮਾਨਾ, ਜਾਣੋ ਕੀ ਲੱਗੇ ਸਨ ਦੋਸ਼

ਮੈਲਬਰਨ: ਸਮਾਰਟਵਾਚ ਅਤੇ ਫਿਟਨੈਸ ਟਰੈਕਰਾਂ ਬਾਰੇ ਪ੍ਰਯੋਗਕਰਤਾਵਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ’ਚ ਤਕਨੀਕੀ ਕੰਪਨੀ FitBit ਨੂੰ ਆਸਟ੍ਰੇਲੀਆ ਵਿਚ 110 ਲੱਖ ਡਾਲਰ ਦਾ ਜੁਰਮਾਨਾ ਭਰਨਾ ਪਵੇਗਾ। ਫਿਟਬਿਟ ਨੇ 2020 ਅਤੇ … ਪੂਰੀ ਖ਼ਬਰ

Meat

ਚੀਨ ਨੇ ਆਸਟ੍ਰੇਲੀਆ ਦੇ ਤਿੰਨ ਬੁੱਚੜਖਾਨਿਆਂ ਤੋਂ ਮੀਟ ਆਯਾਤ ਤੋਂ ਪਾਬੰਦੀ ਹਟਾਈ, ਤਣਾਅ ’ਚ ਕਮੀ ਦਾ ਸੰਕੇਤ (China lifts restrictions on Australian meat)

ਮੈਲਬਰਨ: ਚੀਨ ਵੱਲੋਂ ਆਸਟ੍ਰੇਲੀਆ ਦੇ ਤਿੰਨ ਬੁੱਚੜਖਾਨਿਆਂ ‘ਤੇ ਵਪਾਰਕ ਪਾਬੰਦੀਆਂ ਹਟਾਏ ਜਾਣ (China lifts restrictions on Australian meat) ਤੋਂ ਬਾਅਦ ਆਸਟ੍ਰੇਲੀਆ ਅਤੇ ਚੀਨ ਵਿਚਾਲੇ ਕੂਟਨੀਤਕ ਤਣਾਅ ਲਗਾਤਾਰ ਘੱਟ ਹੋਣ ਦਾ … ਪੂਰੀ ਖ਼ਬਰ