trade

ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਵਪਾਰ ਰੁਕਾਵਟਾਂ ਨੂੰ ਘੱਟ ਕਰਨ ‘ਤੇ ਚਰਚਾ (India, New Zealand explore stronger trade ties)

ਮੈਲਬਰਨ: ਭਾਰਤ ਅਤੇ ਨਿਊਜ਼ੀਲੈਂਡ ਨੇ ਵਪਾਰ ਦੀਆਂ ਰੁਕਾਵਟਾਂ ਨੂੰ ਘੱਟ ਕਰਨ ਅਤੇ ਆਰਥਿਕ ਸਬੰਧਾਂ ਨੂੰ ਹੁਲਾਰਾ (stronger trade ties) ਦੇਣ ਲਈ ਵਧੇਰੇ ਨਿਵੇਸ਼ਕ-ਅਨੁਕੂਲ ਵਾਤਾਵਰਣ ਬਣਾਉਣ ਦੇ ਉਪਾਵਾਂ ‘ਤੇ ਚਰਚਾ ਕੀਤੀ … ਪੂਰੀ ਖ਼ਬਰ

ਅਬਦੇਲਤੀਫ਼

‘ਮੈਂ ਤਾਂ ਕੋਈ ਜੁਰਮ ਵੀ ਨਹੀਂ ਕੀਤਾ, ਮੇਰੀ ਰਿਹਾਈ ਕਿਉਂ ਨਹੀਂ’, 11 ਸਾਲਾਂ ਤੋਂ ਨਜ਼ਰਬੰਦ ਅਬਦੇਲਤੀਫ਼ ਨੇ ਮੰਗਿਆ ਜਵਾਬ

ਮੈਲਬਰਨ: ਸਈਦ ਅਬਦੇਲਤੀਫ਼ ਪਿਛਲੇ 11 ਸਾਲਾਂ ਤੋਂ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਡਿਟੈਂਸ਼ਨ ਸਿਸਟਮ ‘ਚ ਹੈ। ਨਵੰਬਰ ਵਿਚ ਹਾਈ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਅਣਮਿੱਥੇ ਸਮੇਂ ਲਈ ਇਮੀਗ੍ਰੇਸ਼ਨ ਹਿਰਾਸਤ ਗੈਰਕਾਨੂੰਨੀ ਅਤੇ … ਪੂਰੀ ਖ਼ਬਰ

Airbnb

Airbnb ’ਤੇ 150 ਲੱਖ ਡਾਲਰ ਦਾ ਜੁਰਮਾਨਾ, ਜਾਣੋ ਕਿਸ ਤਰ੍ਹਾਂ ਠੱਗੇ ਜਾ ਰਹੇ ਸਨ ਕਿਰਾਏਦਾਰ ਗਾਹਕ

ਮੈਲਬਰਨ: ਆਸਟ੍ਰੇਲੀਆ ਦੀ ਇਕ ਅਦਾਲਤ ਨੇ Airbnb ਨੂੰ 150 ਲੱਖ ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਕਿਰਾਏ ‘ਤੇ ਰਿਹਾਇਸ਼ੀ ਸਹੂਲਤ ਪ੍ਰਦਾਨ ਕਰਨ ਵਾਲੀ ਇਸ … ਪੂਰੀ ਖ਼ਬਰ

ਵਿਦਿਆਰਥੀ

ਵਤਨਾਂ ਨੂੰ ਜਾਂਦੇ ਵਿਦਿਆਰਥੀ ਬੱਚਿਓ ਜ਼ਰਾ ਸੰਭਲ ਕੇ!! ਆਸਟ੍ਰੇਲੀਆ ਸਰਕਾਰ ‘ਗੱਬਰ’ ਬਣੀ ਫ਼ਿਰਦੀ ਆ!!

ਮੈਲਬਰਨ: ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਵਿਦਿਆਰਥੀਆਂ ਨਾਲ ਸਖ਼ਤੀ ਦੇ ਰੌਂਅ ਵਿੱਚ ਹੈ।ਜਿਹੜੇ ਵਿਦਿਆਰਥੀ ਪੜ੍ਹਾਈ ਦੀ ਥਾਂ ਸਿਰਫ਼ ਕਮਾਈ ’ਤੇ ਲੱਗੇ ਹੋਏ ਹਨ, ਉਹ ਸਰਕਾਰ ਦੇ ਨਿਸ਼ਾਨੇ … ਪੂਰੀ ਖ਼ਬਰ

Childcare

ਚਾਈਲਡਕੇਅਰ ਸੈਂਟਰਾਂ ਲਈ ਨਵੀਂਆਂ ਸਿਫ਼ਾਰਸ਼ਾਂ ਜਾਰੀ, ਫ਼ੋਨਾਂ ’ਤੇ ਪਾਬੰਦੀ ਸਮੇਤ ਕਈ ਅਹਿਮ ਸੁਝਾਅ ਦਿੱਤੇ ਗਏ (New recommendations for Childcare centres)

ਮੈਲਬਰਨ: ਆਸਟ੍ਰੇਲੀਆ ਸਥਿਤ ਚਾਈਲਡਕੇਅਰ ਸੈਂਟਰਾਂ ਅੰਦਰ ਬੱਚਿਆਂ ਦੀ ਸਰੀਰਕ ਅਤੇ ਆਨਲਾਈਨ ਸੁਰੱਖਿਆ, ਨਿਗਰਾਨੀ ਅਤੇ ਸਟਾਫ ਦੀਆਂ ਲੋੜਾਂ ਵਿੱਚ ਸੁਧਾਰ ਨਾਲ ਸਬੰਧਤ 16 ਸਿਫਾਰਸ਼ਾਂ (New recommendations for Childcare centres) ਕੀਤੀਆਂ ਗਈਆਂ … ਪੂਰੀ ਖ਼ਬਰ

Flood

ਕੁਈਨਜ਼ਲੈਂਡ ’ਚ ਰਿਕਾਰਡ ਹੜ੍ਹਾਂ ਤੋਂ ਬਾਅਦ ਲੋਕਾਂ ਨੂੰ ਨਵਾਂ ਖ਼ਤਰਾ, ਚੇਤਾਵਨੀ ਜਾਰੀ (Flood-hit residents warned)

ਮੈਲਬਰਨ: ਉੱਤਰੀ ਕੁਈਨਜ਼ਲੈਂਡ ਦੇ ਸਿਹਤ ਅਧਿਕਾਰੀ ਤਿੰਨ ਬਿਮਾਰੀਆਂ ਨੂੰ ਲੈ ਕੇ ਚਿੰਤਤ ਹਨ ਜੋ ਰਿਕਾਰਡ ਹੜ੍ਹਾਂ ਤੋਂ ਬਾਅਦ ਘਰਾਂ ’ਚ ਦਾਖ਼ਲ ਹੋਏ ਪਾਣੀ ਨਾਲ ਆਈ ਮਿੱਟੀ ਅਤੇ ਗੰਦਗੀ ਦੀ ਸਫਾਈ … ਪੂਰੀ ਖ਼ਬਰ

Eva Lawler

ਈਵਾ ਲਾਉਲਰ (Eva Lawler) ਹੋਣਗੇ ਨਾਰਦਰਨ ਟੈਰੀਟੋਰੀ ਦੇ ਨਵੇਂ ਮੁੱਖ ਮੰਤਰੀ, ਜਾਣੋ ਕਿਉਂ ਬਦਲੀ ਅਗਵਾਈ

ਮੈਲਬਰਨ: ਨਤਾਸ਼ਾ ਫਾਈਲਸ ਦੇ ਅਸਤੀਫੇ ਤੋਂ ਬਾਅਦ ਈਵਾ ਲਾਉਲਰ (Eva Lawler) ਨੂੰ ਨਾਰਦਰਨ ਟੈਰੀਟੋਰੀ (NT) ਦੀ ਨਵੀਂ ਮੁੱਖ ਮੰਤਰੀ ਐਲਾਨਿਆ ਗਿਆ ਹੈ। ਇਸ ਵੇਲੇ ਉਹ ਖਜ਼ਾਨਚੀ ਦਾ ਅਹੁਦਾ ਸੰਭਾਲ ਰਹੇ … ਪੂਰੀ ਖ਼ਬਰ

VIP

ਪ੍ਰਧਾਨ ਮੰਤਰੀ ਵੱਜੋਂ ਪਹਿਲੇ ਸਾਲ ਦੌਰਾਨ ਐਲਬਨੀਜ਼ੀ ਨੇ VIP ਹਵਾਈ ਸਫ਼ਰ ’ਤੇ ਲਗਭਗ 40 ਲੱਖ ਡਾਲਰ ਖ਼ਰਚ ਕੀਤੇ

ਮੈਲਬਰਨ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਸੱਤਾ ਸੰਭਾਲਣ ਤੋਂ ਬਾਅਦ ਇੱਕ ਸਾਲ ਅੰਦਰ VIP ਫ਼ਲਾਈਟਸ ’ਚ ਲਗਭਗ 40 ਲੱਖ ਡਾਲਰ ਖ਼ਰਚ ਕੀਤੇ ਹਨ। ਵਿਰੋਧੀ ਧਿਰ ਨੇ ਟੈਕਸ ਭਰਨ … ਪੂਰੀ ਖ਼ਬਰ

Modi

ਪੰਨੂ ਦੇ ‘ਕਤਲ ਦੀ ਸਾਜਿਸ਼’ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ ਅਮਰੀਕਾ ਨਾਲ ਸਬੰਧਾਂ ਬਾਰੇ (PM Modi breaks silence on assassination plot claims by US)

ਮੈਲਬਰਨ: ਅਮਰੀਕਾ ਵੱਲੋਂ ਉਸ ਦੇ ਇੱਕ ਨਾਗਰਿਕ ਦੇ ਕਤਲ ਦੀ ਸਾਜਿਸ਼ ਦਾ ਦੋਸ਼ ਭਾਰਤ ’ਤੇ ਲਾਉਣ ਦੇ ਦਾਅਵਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰੀ ਜਵਾਬ (PM Modi … ਪੂਰੀ ਖ਼ਬਰ

Petrol

ਆਸਟ੍ਰੇਲੀਆ ਵਾਸੀਆਂ ਨੂੰ ਕ੍ਰਿਸਮਸ ਦਾ ਤੋਹਫ਼ਾ, ਇਸ ਇੱਕ ਸਟੇਟ ਨੂੰ ਛੱਡ ਕੇ ਪੂਰੇ ਦੇਸ਼ ’ਚ ਘਟਣਗੀਆਂ ਪੈਟਰੋਲ ਦੀਆਂ ਕੀਮਤਾਂ (Petrol prices to fall)

ਮੈਲਬਰਨ: ਆਸਟ੍ਰੇਲੀਆ ਦੇ ਮੋਟਰਗੱਡੀ ਚਾਲਕਾਂ ਨੂੰ ਕ੍ਰਿਸਮਸ ਦਾ ਤੋਹਫ਼ਾ ਮਿਲ ਰਿਹਾ ਹੈ ਕਿਉਂਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪੈਟਰੋਲ ਦੀਆਂ ਕੀਮਤਾਂ ਡਿੱਗ (Petrol prices to fall) ਰਹੀਆਂ ਹਨ। NRMA ਅਨੁਸਾਰ, … ਪੂਰੀ ਖ਼ਬਰ