TikTok

TikTok ਫਿਰ ਵਿਵਾਦਾਂ ’ਚ, ਜਾਣੋ ਕੀ ਲੱਗੇ ਨਵੇਂ ਦੋਸ਼

ਮੈਲਬਰਨ: ਸੋਸ਼ਲ ਮੀਡੀਆ ਕੰਪਨੀ TikTok ਵੱਲੋਂ ਟਰੈਕਿੰਗ ਟੂਲ ਦੀ ਵਰਤੋਂ ਦੀਆਂ ਖ਼ਬਰਾਂ ਨੇ ਆਸਟ੍ਰੇਲੀਆ ਵਿਚ ਸਾਈਬਰ ਸੁਰੱਖਿਆ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਮਾਰਕੀਟਿੰਗ ਸਲਾਹਕਾਰ ਕੰਪਨੀ ਸਿਵਿਕ ਡਾਟਾ ਵੱਲੋਂ ਕੀਤੀ ਗਈ … ਪੂਰੀ ਖ਼ਬਰ

Sikhs in New Zealand

ਨਿਊਜ਼ੀਲੈਂਡ ’ਚ ਸਿੱਖਾਂ (Sikhs in New Zealand) ਨੇ ਮਨਾਇਆ ਵੀਰ ਬਾਲ ਦਿਵਸ, ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ

ਮੈਲਬਰਨ: ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ (Sikhs in New Zealand) ਨੇ 26 ਦਸੰਬਰ, 2023 ਨੂੰ ਬੇਗਮਪੁਰਾ ਗੁਰਦੁਆਰੇ ਵਿੱਚ ਵੀਰ ਬਾਲ ਦਿਵਸ ਮਨਾਇਆ। ਇੰਡੀਅਨ ਮਾਈਨੋਰਿਟੀਜ਼ ਫਾਊਂਡੇਸ਼ਨ (IMF) ਦੇ ਸਥਾਨਕ ਚੈਪਟਰ ਵੱਲੋਂ ਕਰਵਾਇਆ … ਪੂਰੀ ਖ਼ਬਰ

Dual Citizenship

ਭਾਰਤੀਆਂ ਨੂੰ ਦੋਹਰੀ ਨਾਗਰਿਕਤਾ (Dual Citizenship) ਦੇਣ ਬਾਰੇ ਚਰਚਾ ਜਾਰੀ, ਜਾਣੋ ਵਿਦੇਸ਼ ਮੰਤਰੀ ਨੇ ਕੀ ਦੱਸੀਆਂ ਚੁਨੌਤੀਆਂ

ਮੈਲਬਰਨ: ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਵਿਦੇਸ਼ਾਂ ‘ਚ ਰਹਿ ਰਹੇ ਭਾਰਤੀਆਂ ਨੂੰ ਦੋਹਰੀ ਨਾਗਰਿਕਤਾ (Dual Citizenship) ਪ੍ਰਦਾਨ ਕਰਨ ‘ਚ ਕਈ ਚੁਣੌਤੀਆਂ ਹਨ ਪਰ ਇਸ ਮਾਮਲੇ ‘ਤੇ ਬਹਿਸ … ਪੂਰੀ ਖ਼ਬਰ

ਫਰਾਂਸ

ਫਰਾਂਸ ’ਚ ਫਸੇ ਭਾਰਤੀ ਮੁਸਾਫਰਾਂ ’ਚੋਂ ਜ਼ਿਆਦਾਤਰ ਦੇਸ਼ ਪਰਤੇ, ਬਾਕੀ…

ਮੈਲਬਰਨ: ਤਿੰਨ ਦਿਨਾਂ ਤਕ ਫਰਾਂਸ ਦੇ ਵੇਟਰੀ ਹਵਾਈ ਅੱਡੇ ‘ਤੇ ਮਨੁੱਖੀ ਤਸਕਰੀ ਦੇ ਸ਼ੱਕ ’ਚ ਫਸੇ ਹਵਾਈ ਜਹਾਜ਼ ਦੇ 303 ਭਾਰਤੀ ਮੁਸਾਫ਼ਰਾਂ ’ਚੋਂ 276 ਨੂੰ ਵਾਪਸ ਭਾਰਤ ਹੀ ਭੇਜ ਦਿੱਤਾ … ਪੂਰੀ ਖ਼ਬਰ

ਘਰ

ਨਵਾਂ ਘਰ ਬਣਾਉਣ ਵਾਲੇ ਨੂੰ ਅਦਾਲਤ ਨੇ ਲਾਇਆ 1 ਲੱਖ ਡਾਲਰ ਦਾ ਜੁਰਮਾਨਾ, ਜਾਣੋ ਕੀ ਸੀ ਮਾਮਲਾ

ਮੈਲਬਰਨ: ਇੱਕ ਸਥਾਨਕ ਬਿਲਡਰ ਨੈਚੁਰਲ ਲਾਈਫਸਟਾਈਲ ਹੋਮਜ਼ (NLH) ਦੇ ਸਹਿ-ਮਾਲਕ ਹਨ ਵਿਲੀਅਮ ਕੀਨ ਨੂੰ ਇੱਕ ਨਵਾਂ ਘਰ ਉਸਾਰਨ ਲਈ 1 ਲੱਖ ਡਾਲਰ ਦੇ ਭਾਰੀ ਭਰਕਮ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ … ਪੂਰੀ ਖ਼ਬਰ

ਤੂਫ਼ਾਨ

ਸਾਊਥ-ਈਸਟ ਕੁਈਨਜ਼ਲੈਂਡ ’ਚ ਤੂਫ਼ਾਨ ਨੇ ਮਚਾਈ ਤਬਾਹੀ, ਇੱਕ ਔਰਤ ਦੀ ਮੌਤ, ਲੱਖਾਂ ਲੋਕ ਬਿਜਲੀ ਤੋਂ ਬਗ਼ੈਰ

ਮੈਲਬਰਨ: ਕੁਈਨਜ਼ਲੈਂਡ ਸਟੇਟ ਲਗਾਤਾਰ ਇੱਕ ਤੋਂ ਬਾਅਦ ਦੂਜੀ ਕੁਦਰਤੀ ਆਫ਼ਤ ਨਾਲ ਜੂਝ ਰਿਹਾ ਹੈ। ਇੱਕ ਹਫ਼ਤੇ ਪਹਿਲਾਂ ਉੱਤਰ ’ਚ ਰਿਕਾਰਡਤੋੜ ਹੜ੍ਹਾਂ ਤੋਂ ਬਾਅਦ ਅੱਜ ਸਾਊਥ-ਈਸਟ ਕੁਈਨਜ਼ਲੈਂਡ ‘ਚ ਭਿਆਨਕ ਤੂਫਾਨ ਆਇਆ। … ਪੂਰੀ ਖ਼ਬਰ

ਕਰਜ਼

ਭਾਰੀ ਮਹਿੰਗਾਈ ’ਚ ਲੋਕਾਂ ਨੂੰ ਲੱਭਾ ਨਵਾਂ ਸਹਾਰਾ, ਜਾਣੋ ਕਿਸ ਤਰ੍ਹਾਂ ਪ੍ਰਾਪਤ ਕਰੀਏ ਵਿਆਜ ਮੁਕਤ ਕਰਜ਼

ਮੈਲਬਰਨ: ਪੂਰੇ ਆਸਟ੍ਰੇਲੀਆ ਵਿੱਚ ਵਿਆਜ ਮੁਕਤ ਕਰਜ਼ ਸਕੀਮ (NILS) ਯੋਗ ਵਿਅਕਤੀਆਂ ਨੂੰ ਬਿਨਾਂ ਕਿਸੇ ਲੁਕਵੇਂ ਵਿਆਜ ਜਾਂ ਫੀਸ ਤੋਂ ਛੋਟੇ ਕਰਜ਼ ਪ੍ਰਾਪਤ ਕਰ ਕੇ ਵੱਡੀ ਰਾਹਤ ਸਾਬਤ ਹੋ ਰਹੀ ਹੈ। … ਪੂਰੀ ਖ਼ਬਰ

Dunki Movie Review

(Dunki Movie Review) ‘ਡੰਕੀ’ ਬਾਰੇ ਸਾਹਮਣੇ ਆਏ ਆਸਟ੍ਰੇਲੀਆ, ਲੰਡਨ, ਜਰਮਨ ਤੋਂ ਰੀਵਿਊ, ਜਾਣੋ ਕੀ ਕਹਿ ਰਹੇ NRI

ਮੈਲਬਰਨ: ਮਸ਼ਹੂਰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਨਵੀਂ ਫ਼ਿਲਮ ‘ਡੰਕੀ’ ਦਾ ਰੀਵੀਊ (Dunki Movie Review) – Dunki, ਉਨ੍ਹਾਂ ਪ੍ਰਵਾਸੀਆਂ ਦੀ ਕਹਾਣੀ ਦੱਸਦੀ ਹੈ ਜੋ ਵਿਦੇਸ਼ਾਂ ਵਿਚ ਹਨ ਪਰ ਅਜੇ ਵੀ … ਪੂਰੀ ਖ਼ਬਰ

ਨਿਊਜ਼ੀਲੈਂਡ

ਨਿਊਜ਼ੀਲੈਂਡ ’ਚ ਸਿੱਖਿਆ ਅਤੇ ਸਮਾਜਕ ਮਾਹੌਲ ਬਾਰੇ ਮਹਿਲਾ ਕਾਰੋਬਾਰੀਆਂ ਨੇ ਦਿੱਤੀ ਅਹਿਮ ਸਲਾਹ, ਜਾਣੋ ਕਿਉਂ ਕੀਵੀ ਮੋੜ ਰਹੇ ਮੁਹਾਰਾਂ ਆਸਟ੍ਰੇਲੀਆ ਵੱਲ

ਮੈਲਬਰਨ: ਨਿਊਜ਼ੀਲੈਂਡ ‘ਚ ਆਪਣੇ ਕਾਰੋਬਾਰ, ਮਿਸ ਲੋਲੋ, ਦੀ ਕਦਰ ਨਾ ਹੋਣ ਅਤੇ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਚਿੰਤਾਵਾਂ ਕਾਰਨ ਟੈਮਜੀਨ ਐਡਇੰਗ ਆਸਟ੍ਰੇਲੀਆ ਜਾਣ ਦੀ ਯੋਜਨਾ ਬਣਾ ਰਹੀ ਹੈ। … ਪੂਰੀ ਖ਼ਬਰ

ਮੇਅਰ

ਨਿਯਮਾਂ ਦੀ ‘ਜਾਣਕਾਰੀ ਨਾ ਹੋਣਾ’ ਮਹਿੰਗਾ ਪਿਆ ਆਕਲੈਂਡ ਦੇ ਮੇਅਰ ਨੂੰ, ਵਾਪਸ ਮੋੜਨੇ ਪਏ 1589 ਡਾਲਰ

ਮੈਲਬਰਨ: ਨਿਊਜ਼ਲੈਂਡ ਦੇ ਸਭ ਤੋਂ ਵੱਧ ਵੱਸੋਂ ਵਾਲੇ ਸ਼ਹਿਰ ਆਕਲੈਂਡ ਦੇ ਮੇਅਰ ਵੇਅਨ ਬਰਾਊਨ ਨੂੰ ਮਹਿੰਗੇ ਹਵਾਈ ਸਫ਼ਰ ਦਾ ਸ਼ੌਕ ਰਾਸ ਨਹੀਂ ਆ ਰਿਹਾ। ਕੌਂਸਲ ਦੇ ਕੰਮ ਲਈ ਆਸਟ੍ਰੇਲੀਆ ਜਾਣ … ਪੂਰੀ ਖ਼ਬਰ