ਆਕਲੈਂਡ ’ਚ ਜਨਮੇ ਨਵਜੋਤ ਸਿੰਘ ਨੂੰ ਭਾਰਤ ਡਿਪੋਰਟ ਕਰਨ ਦੇ ਹੁਕਮ
ਆਕਲੈਂਡ : ਅਠਾਰਾਂ ਸਾਲ ਦੇ ਨਵਜੋਤ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਬਿਨਾਂ ਸਿਟੀਜ਼ਨਸ਼ਿਪ ਨਿਊਜ਼ੀਲੈਂਡ ਵਿੱਚ ਬਿਤਾਈ ਹੈ, ਕਿਉਂਕਿ ਉਸ ਦੇ ਮਾਤਾ-ਪਿਤਾ ਨੂੰ ਵਰਕ ਵੀਜ਼ਾ ਦੀ ਮਿਆਦ ਖਤਮ ਹੋਣ ਤੋਂ ਬਾਅਦ … ਪੂਰੀ ਖ਼ਬਰ
ਆਕਲੈਂਡ : ਅਠਾਰਾਂ ਸਾਲ ਦੇ ਨਵਜੋਤ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਬਿਨਾਂ ਸਿਟੀਜ਼ਨਸ਼ਿਪ ਨਿਊਜ਼ੀਲੈਂਡ ਵਿੱਚ ਬਿਤਾਈ ਹੈ, ਕਿਉਂਕਿ ਉਸ ਦੇ ਮਾਤਾ-ਪਿਤਾ ਨੂੰ ਵਰਕ ਵੀਜ਼ਾ ਦੀ ਮਿਆਦ ਖਤਮ ਹੋਣ ਤੋਂ ਬਾਅਦ … ਪੂਰੀ ਖ਼ਬਰ
ਮੈਲਬਰਨ : ਵਿਦੇਸ਼ ਜਾਣ ਦੀ ਚਾਹਤ ਪੰਜਾਬੀਆਂ ਨੂੰ ਮਸ਼ਕਲਾਂ ’ਚ ਪਾ ਰਹੀ ਹੈ। ਰੁਜ਼ਗਾਰ ਲਈ ਨੌਜੁਆਨ ਅਤੇ ਉਨ੍ਹਾਂ ਦੇ ਪਰਿਵਾਰਾਂ ਵਾਲਿਆਂ ਤੋਂ ਲੱਖਾਂ ਰੁਪਏ ਲੈ ਕੇ ਟਰੈਵਲ ਏਜੰਟ ਉਨ੍ਹਾਂ ਨੂੰ … ਪੂਰੀ ਖ਼ਬਰ
ਮੈਲਬਰਨ : ਅਕਤੂਬਰ ਦਾ ਮਹੀਨਾ ਆਸਟ੍ਰੇਲੀਆ ਵਿੱਚ ਗਰਮ ਹਵਾਵਾਂ ਅਤੇ ਬੁਸ਼ਫਾਇਰ ਤੋਂ ਲੈ ਕੇ ਤੂਫਾਨ, ਹੜ੍ਹ ਅਤੇ ਚੱਕਰਵਾਤ ਤੱਕ ਹਰ ਚੀਜ਼ ਦੇ ਵਧੇ ਹੋਏ ਜੋਖਮ ਦੀ ਸ਼ੁਰੂਆਤ ਦਾ ਮਹੀਨਾ ਹੁੰਦਾ … ਪੂਰੀ ਖ਼ਬਰ
ਨਵੀਂ ਦਿੱਲੀ : 2025 ਲਈ ਆਸਟ੍ਰੇਲੀਆ ਦਾ Subclass 494 Skilled Employer-Sponsored Regional (Provisional) ਵੀਜ਼ਾ ਪ੍ਰਾਪਤ ਕਰਨ ਦੇ ਇੱਛੁਕ ਲੋਕਾਂ ਲਈ ਐਪਲੀਕੇਸ਼ਨਜ਼ ਖੁੱਲ੍ਹ ਚੁੱਕੀਆਂ ਹਨ। ਇਹ ਵੀਜ਼ਾ ਰੀਜਨਲ (ਪੇਂਡੂ) ਇਲਾਕਿਆਂ ਦੇ … ਪੂਰੀ ਖ਼ਬਰ
ਨਵੀਂ ਦਿੱਲੀ : ਆਸਟ੍ਰੇਲੀਆ ਦੇ ਜਲਵਾਯੂ ਪਰਿਵਰਤਨ ਅਤੇ ਊਰਜਾ ਮੰਤਰੀ Chris Bowen ਨੇ ਸਵੱਛ ਊਰਜਾ, ਜਲਵਾਯੂ ਕਾਰਵਾਈ ਅਤੇ ਟੈਕਨੋਲੋਜੀ ਵਿੱਚ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਗਹਿਰੇ ਸਹਿਯੋਗ ’ਤੇ ਚਾਨਣਾ ਪਾਇਆ ਹੈ। … ਪੂਰੀ ਖ਼ਬਰ
ਮੈਲਬਰਨ : ਆਸਟ੍ਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਕਿਹਾ ਹੈ ਕਿ ਆਸਟ੍ਰੇਲੀਆ ਅਤੇ ਅਮਰੀਕਾ ਦੇ ਰੱਖਿਆ ਸੰਬੰਧ “ਚੰਗੇ ਅਤੇ ਵਿਸ਼ਵਾਸਯੋਗ” ਹਨ ਅਤੇ ਦੋਵੇਂ ਦੇਸ਼ ਇੰਡੋ-ਪੈਸਿਫਿਕ ਖੇਤਰ ਵਿੱਚ ਸੁਰੱਖਿਆ ਤੇ … ਪੂਰੀ ਖ਼ਬਰ
ਮੈਲਬਰਨ : ਇਕ ਨਵੇਂ ਸਰਵੇਖਣ ਨੇ ਆਸਟ੍ਰੇਲੀਆ ਵਿੱਚ ਇਮੀਗਰੈਂਟਸ ਦੀ ਗਿਣਤੀ ’ਚ ਵਾਧੇ ਪ੍ਰਤੀ ਵਧ ਰਹੀ ਚਿੰਤਾ ਨੂੰ ਉਜਾਗਰ ਕੀਤਾ ਹੈ। ਇਹ ਸਰਵੇਖਣ ਇੰਸਟੀਚਿਊਟ ਆਫ ਪਬਲਿਕ ਅਫੇਅਰਜ਼ (IPA) ਵੱਲੋਂ Dynata … ਪੂਰੀ ਖ਼ਬਰ
ਮੈਲਬਰਨ : ਵਿਕਟੋਰੀਆ ਦੀ ਪਾਰਲੀਮੈਂਟ ’ਚ ਨਵਾਂ ਰੈਂਟਲ ਸੁਧਾਰ ਬਿੱਲ ਪੇਸ਼ ਕਰ ਦਿੱਤਾ ਗਿਆ ਹੈ। ਬਿੱਲ ਦਾ ਉਦੇਸ਼ ਰੈਂਟ ਦੀ ਪ੍ਰੋਸੈਸਿੰਗ ਫੀਸਾਂ ‘ਤੇ ਪਾਬੰਦੀ ਲਗਾ ਕੇ ਅਤੇ 736,000 ਤੋਂ ਵੱਧ … ਪੂਰੀ ਖ਼ਬਰ
ਸਿਡਨੀ, 7 ਨਵੰਬਰ 2025 ਨੂੰ ਸਾਜ਼ ਨਿਵਾਜ ਇੰਟਰਟੇਨਮੈਂਟ ਦੇ ਮਾਧਿਅਮ ਰਾਹੀਂ ਮੈਲਬਰਨ : ਮੁੰਬਈ ਦੇ ਪ੍ਰਸਿੱਧ ਸੂਫੀ ਤੇ ਕਵਾਲੀ ਗਾਇਕ ਹਸਰਤ (ਹਰਪ੍ਰੀਤ ਸਿੰਘ) ਆਪਣੀ ਰੂਹਾਨੀ ਸੰਗੀਤਕ ਸ਼ਾਮ ਦੇ ਨਾਲ ਹੁਣ … ਪੂਰੀ ਖ਼ਬਰ
ਮੈਲਬਰਨ : Virgin Australia ਨੇ ਫਲਾਈਟ ਦੌਰਾਨ ਸਾਮਾਨ ਲੈ ਕੇ ਜਾਣ ਦੇ ਨਿਯਮਾਂ (baggage rules) ’ਚ ਵੱਡਾ ਬਦਲਾਅ ਕੀਤਾ ਹੈ। ਇਹ ਬਦਲਾਅ 2 ਫਰਵਰੀ, 2026 ਤੋਂ ਲਾਗੂ ਹੋ ਰਹੇ ਹਨ। … ਪੂਰੀ ਖ਼ਬਰ