Alfred

PM Albanese ਨੇ ਚੀਨ ਦੇ ਪ੍ਰਧਾਨ ਮੰਤਰੀ ਕੋਲ ਆਸਟ੍ਰੇਲੀਅਨ ਜਹਾਜ਼ ਉਤੇ ਫਲੇਅਰਜ਼ ਸੁੱਟਣ ਦਾ ਮੁੱਦਾ ਚੁਕਿਆ

ਮੈਲਬਰਨ : ਮਲੇਸ਼ੀਆ ਵਿੱਚ ASEAN ਸੰਮੇਲਨ ਦੌਰਾਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਚੀਨੀ ਪ੍ਰਧਾਨ ਮੰਤਰੀ Li Qiang ਸਾਹਮਣੇ ਦੱਖਣੀ ਚੀਨ ਸਾਗਰ ਵਿੱਚ ਹਾਲ ਹੀ ਵਿੱਚ ਹੋਏ ‘ਅਸੁਰੱਖਿਅਤ’ ਫੌਜੀ … ਪੂਰੀ ਖ਼ਬਰ

meta

ਲੱਖਾਂ ਆਸਟ੍ਰੇਲੀਅਨ ਲੋਕਾਂ ਨੂੰ ਮਿਲ ਸਕਦੈ Meta ਤੋਂ 50 ਮਿਲੀਅਨ ਡਾਲਰ ਦੇ ਮੁਆਵਜ਼ੇ ਦਾ ਹਿੱਸਾ, ਕੀ ਤੁਸੀਂ ਯੋਗ ਹੋ?

ਮੈਲਬਰਨ : ਕੈਂਬਰਿਜ ਐਨਾਲਿਟਿਕਾ ਪ੍ਰਾਈਵੇਸੀ ਦੀ ਉਲੰਘਣਾ ਤੋਂ ਬਾਅਦ 311,000 ਤੋਂ ਵੱਧ ਆਸਟ੍ਰੇਲੀਅਨ Meta ਦੇ 50 ਮਿਲੀਅਨ ਡਾਲਰ ਦੇ ਮੁਆਵਜ਼ੇ ਫੰਡ ਦੇ ਹਿੱਸੇ ਲਈ ਯੋਗ ਹੋ ਸਕਦੇ ਹਨ। ਇਹ ਭੁਗਤਾਨ … ਪੂਰੀ ਖ਼ਬਰ

ICC Women's World Cup

ਮਹਿਲਾ ਵਿਸ਼ਵ ਕੱਪ ਦੌਰਾਨ ਭਾਰਤ ’ਚ ਆਸਟ੍ਰੇਲੀਅਨ ਖਿਡਾਰਨਾਂ ਨਾਲ ਸ਼ਰਮਨਾਕ ਹਰਕਤ, ਮੁਲਜ਼ਮ ਕਾਬੂ

ਮੈਲਬਰਨ : ICC ਮਹਿਲਾ ਵਿਸ਼ਵ ਕੱਪ ਖੇਡਣ ਲਈ ਭਾਰਤ ਆਈਆਂ ਦੋ ਆਸਟ੍ਰੇਲੀਅਨ ਖਿਡਾਰਨਾਂ ਨਾਲ ਵੀਰਵਾਰ ਨੂੰ ਇੰਦੌਰ ’ਚ ਕਥਿਤ ਤੌਰ ’ਤੇ ਉਸ ਸਮੇਂ ਛੇੜਛਾੜ ਕੀਤੀ ਗਈ, ਜਦੋਂ ਉਹ ਆਪਣੇ ਹੋਟਲ … ਪੂਰੀ ਖ਼ਬਰ

ਇਮੀਗਰੈਂਟਸ

ਭਾਰਤ ਵਿੱਚ ਆਸਟ੍ਰੇਲੀਆ ਦਾ ਪਹਿਲਾ ‘ਫਰਸਟ ਨੇਸ਼ਨਜ਼ ਬਿਜ਼ਨਸ ਮਿਸ਼ਨ’, ਮਾਈਨਿੰਗ ਪਾਰਟਨਰਸ਼ਿਪ ਨੂੰ ਮਿਲੇਗੀ ਨਵੀਂ ਦਿਸ਼ਾ

ਮੈਲਬਰਨ : ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਮਾਈਨਿੰਗ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ, ਆਸਟ੍ਰੇਲੀਆ ਇਸ ਮਹੀਨੇ ਭਾਰਤ ਵਿੱਚ ਆਪਣੇ ਪਹਿਲੇ ‘ਫਰਸਟ ਨੇਸ਼ਨਜ਼ ਬਿਜ਼ਨਸ ਮਿਸ਼ਨ’ ਭੇਜਣ ਜਾ ਰਿਹਾ ਹੈ। ਅੱਠ … ਪੂਰੀ ਖ਼ਬਰ

adelaide

ਮੁੜ ਸਰਕਾਰ ਬਣੀ ਤਾਂ ਐਡੀਲੇਡ CBD ਵਿੱਚ 500 ਮਿਲੀਅਨ ਡਾਲਰ ਤਕ ਦੀ ਮਿਲੇਗੀ ਵਿੱਤੀ ਗਾਰੰਟੀ ਸਪੋਰਟ : Peter Malinauskas

ਮੈਲਬਰਨ : ਸਾਊਥ ਆਸਟ੍ਰੇਲੀਆ ਦੀ Peter Malinauskas ਦੀ ਅਗਵਾਈ ਵਾਲੀ ਸਰਕਾਰ ਨੇ ਵੱਡਾ ਚੋਣ ਵਾਅਦਾ ਕੀਤਾ ਹੈ। ਲੇਬਰ ਪਾਰਟੀ ਦੀ ਸਟੇਟ ਕਨਵੈਂਸ਼ਨ ਵਿਚ Peter Malinauskas ਨੇ ਐਲਾਨ ਕੀਤਾ ਹੈ ਕਿ … ਪੂਰੀ ਖ਼ਬਰ

ਹੀਟਵੇਵ

ਕੁਈਨਜ਼ਲੈਂਡ ਅਤੇ ਨੌਰਦਰਨ ਟੈਰੀਟਰੀ ’ਚ ਸਖ਼ਤ ਹੀਟਵੇਵ ਦੀ ਚੇਤਾਵਨੀ ਜਾਰੀ

ਮੈਲਬਰਨ : ਆਸਟ੍ਰੇਲਆ ਦੇ ਨੌਰਥ ਸਥਿਤ ਇਲਾਕਿਆਂ ਲਈ ਮੌਸਮ ਵਿਭਾਗ ਨੇ ਅਗਲੇ ਕੁੱਝ ਦਿਨਾਂ ਦੌਰਾਨ ਸਖ਼ਤ ਗਰਮ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਕੁਈਨਜ਼ਲੈਂਡ ’ਚ ਕੇਂਦਰੀ, ਨੌਰਥ ਅਤੇ ਈਸਟ ਦੇ … ਪੂਰੀ ਖ਼ਬਰ

adf

ਚਾਰ ਔਰਤਾਂ ਨੇ ਆਸਟ੍ਰੇਲੀਅਨ ਫ਼ੌਜ ਵਿੱਚ ਜਿਨਸੀ ਸ਼ੋਸ਼ਣ ਵਿਰੁਧ ਮੁਕੱਦਮਾ ਦਾਇਰ ਕੀਤਾ

ਮੈਲਬਰਨ : ਕਈ ਔਰਤਾਂ ਨੇ ਆਸਟ੍ਰੇਲੀਅਨ ਡਿਫੈਂਸ ਫੋਰਸ (ADF) ਵਿਰੁਧ ਕਲਾਸ ਐਕਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੀ ਸੇਵਾ ਦੌਰਾਨ ਜਿਨਸੀ ਸ਼ੋਸ਼ਣ, ਤੰਗ-ਪ੍ਰੇਸ਼ਾਨ ਕਰਨ ਅਤੇ ਵਿਤਕਰੇ ਦਾ ਦੋਸ਼ ਲਗਾਇਆ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਪ੍ਰਾਪਰਟੀ ਕੀਮਤਾਂ ਨੇ ਚਾਰ ਸਾਲਾਂ ਦੀ ਸਭ ਤੋਂ ਤੇਜ਼ ਰਫ਼ਤਾਰ ਫੜੀ

ਮੈਲਬਰਨ : ਵਿਆਜ ਰੇਟ ’ਚ ਕਟੌਤੀ, ਸਰਕਾਰ ਦੀ ‘First Home Guarantee’ ਸਕੀਮ ਅਤੇ ਕੀਮਤਾਂ ’ਚ ਹੋਰ ਵਾਧੇ ਦੇ ਡਰ ਕਾਰਨ ਖ਼ਰੀਦਦਾਰੀ ਦੇ ਨਤੀਜੇ ਵਜੋਂ ਆਸਟ੍ਰੇਲੀਆ ਦੇ ਪ੍ਰਾਪਰਟੀ ਬਾਜ਼ਾਰ ਨੇ ਚਾਰ … ਪੂਰੀ ਖ਼ਬਰ

ਟਰੈਕਟਰ

ਆਸਟ੍ਰੇਲੀਆ ’ਚ ਵਿਸ਼ਵ ਦਾ ਸਭ ਤੋਂ ਵੱਡਾ ਟਰੈਕਟਰ ਹੋਇਆ ਇੱਕ ਸਾਲ ਦਾ, ਪਹਿਲੇ ਸਾਲ ਹੀ ਬਣਿਆ ਸੈਲਾਨੀਆਂ ਦੀ ਖਿੱਚ ਦਾ ਕੇਂਦਰ

ਮੈਲਬਰਨ : ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਂਦਾ ਹੈ, ਅਤੇ ਟਰੈਕਟਰਾਂ ਦਾ ਰਾਜਾ, ਯਾਨੀਕਿ ਦੁਨੀਆ ਦਾ ਸਭ ਤੋਂ ਵੱਡਾ ਟਰੈਕਟਰ, ਆਸਟ੍ਰੇਲੀਆ ਵਿੱਚ ਹੈ। ਪਿੱਛੇ ਜਿਹੇ ਹੀ ਇਸ ਵਿਸ਼ਾਲ ਟਰੈਕਟਰ … ਪੂਰੀ ਖ਼ਬਰ

ਆਸਟ੍ਰੇਲੀਆ ਵਿੱਚ ਵੱਡੀਆਂ ਕੰਪਨੀਆਂ ਦੇ ਵੱਡੇ ਬੋਨਸ, ਪਰ ਟੈਕਸ ਜ਼ੀਰੋ — ਆਮ ਆਦਮੀ ਲਈ ਸਵਾਲ ਖੜ੍ਹੇ!

ਮੈਲਬਰਨ : ਆਸਟ੍ਰੇਲੀਆ ਦੀਆਂ ਕੁਝ ਵੱਡੀਆਂ ਕੰਪਨੀਆਂ—ਜਿਵੇਂ CSL ਅਤੇ Optus—ਨੇ ਪਿਛਲੇ ਸਾਲ ਆਪਣੇ ਐਗਜ਼ਿਕਿਊਟਿਵਾਂ ਨੂੰ ਮਿਲੀਅਨਾਂ ਡਾਲਰ ਦੇ ਬੋਨਸ ਦਿੱਤੇ, ਪਰ ਦੇਸ਼ ਵਿੱਚ ਕਾਰਪੋਰੇਟ ਟੈਕਸ ਨਾ ਦੇਣ ਵਰਗੇ ਅੰਕੜੇ ਸਾਹਮਣੇ … ਪੂਰੀ ਖ਼ਬਰ