ਰਿਫ਼ਿਊਜੀ

ਤਿੰਨ ਦਿਨਾਂ ਤਕ ਪਿਤਾ ਦੀ ਲਾਸ਼ ਨਾਲ ਰਹਿ ਰਹੀ ਸੀ ਬੱਚੀ, ਆਸਟ੍ਰੇਲੀਆ ’ਚ ਰਿਫ਼ਿਊਜੀ ਦਾ ਦਿਲ ਦੁਖਾ ਦੇਣ ਵਾਲਾ ਅੰਤ

ਮੈਲਬਰਨ: ਗੁੱਡ ਫ਼ਰਾਈਡੇ ਵਾਲੇ ਦਿਨ ਗੋਲਡ ਕੋਸਟ ਦੇ ਇੱਕ ਯੂਨਿਟ ’ਚ ਪੁੱਜੀ ਪੁਲਿਸ ਦੀ ਉਦੋਂ ਹੈਰਾਨੀ ਦੀ ਹੱਦ ਨਹੀਂ ਰਹੀ ਜਦੋਂ ਉਨ੍ਹਾਂ ਨੂੰ 2 ਸਾਲ ਦੀ ਇੱਕ ਬੱਚੀ ਆਪਣੇ ਪਿਤਾ … ਪੂਰੀ ਖ਼ਬਰ

ਨਸ਼ੇ

ਗੋਲਡ ਕੋਸਟ ਹੋਟਲ ‘ਚ ਨਸ਼ੇ ਦੀ ਓਵਰਡੋਜ਼ ਨਾਲ ਔਰਤ ਦੀ ਮੌਤ, ਇਕ ਹੋਰ ICU ‘ਚ

ਮੈਲਬਰਨ: ਨਸ਼ੇ ਦੀ ਓਵਰਡੋਜ਼ ਦੀਆਂ ਘਟਨਾਵਾਂ ਆਸਟ੍ਰੇਲੀਆ ’ਚ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਘਟਨਾ ’ਚ ਗੋਲਡ ਕੋਸਟ ਦੇ ਇੱਕ ਹੋਟਲ ਵਿੱਚ ਨਸ਼ੀਲੇ ਪਦਾਰਥ ਲੈਣ ਨਾਲ ਦਿਲ ਦਾ ਦੌਰਾ ਪੈਣ ਮਗਰੋਂ … ਪੂਰੀ ਖ਼ਬਰ

ਪੁਲਿਸ

ਹਾਈਵੇਅ ‘ਤੇ ਪੁਲਿਸ ਅਫ਼ਸਰ ਨੂੰ ਟੱਕਰ ਮਾਰ ਕੇ ਭੱਜਾ ਡਰਾਈਵਰ, ਪੌਣੇ ਘੰਟੇ ਬਾਅਦ ਇਸ ਤਰ੍ਹਾਂ ਕੀਤਾ ਗ੍ਰਿਫ਼ਤਾਰ

ਮੈਲਬਰਨ: ਹਾਈਵੇਅ ‘ਤੇ ਇਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਇਕ ਪੁਲਿਸ ਅਧਿਕਾਰੀ ਨੂੰ ਡਰਾਈਵਰ ਨੇ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਹ ਘਟਨਾ ਸ਼ੁੱਕਰਵਾਰ ਦੁਪਹਿਰ 3 ਵਜੇ ਸਾਊਥ … ਪੂਰੀ ਖ਼ਬਰ

ਨਕਲ

ਆਸਟ੍ਰੇਲੀਆ ’ਚ ਪੜ੍ਹ ਰਹੇ ਵਿਦਿਆਰਥੀ ਸਾਵਧਾਨ! ਪਹਿਲਾਂ ਨਕਲ ਮਰਵਾ ਕੇ ਬਾਅਦ ’ਚ ਬਲੈਕਮੇਲ ਕਰਨ ਦਾ ਧੰਦਾ ਜ਼ੋਰਾਂ ’ਤੇ

ਮੈਲਬਰਨ: ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਨੂੰ ਨਕਲ ਮਰਵਾਉਣ ਵਾਲੇ ਸਿੰਡੀਕੇਟਾਂ ਪੈਦਾ ਹੋ ਗਏ ਹਨ ਜੋ ਬਾਅਦ ’ਚ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਵੱਡੀ ਰਕਮ ਬਟੋਰਦੇ ਹਨ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ … ਪੂਰੀ ਖ਼ਬਰ

Melbourne

ਮੈਲਬਰਨ ‘ਚ ਦਿਨ-ਦਿਹਾੜੇ ਬੱਚੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼, ਪੁਲਿਸ ਕਰ ਰਹੀ ਇਸ ਸ਼ਖ਼ਸ ਦੀ ਭਾਲ

ਮੈਲਬਰਨ: ਪੁਲਿਸ ਮੈਲਬਰਨ ਵਿੱਚ ਕਥਿਤ ਤੌਰ ‘ਤੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਕਰੀਬ 3:50 ਵਜੇ … ਪੂਰੀ ਖ਼ਬਰ

Jan Cameron

ਕੱਪੜਿਆਂ ਦੀ ਮਸ਼ਹੂਰ ਕੰਪਨੀ ਦੀ ਫ਼ਾਊਂਡਰ ਨੂੰ ਹੋਇਆ ਹਜ਼ਾਰਾਂ ਡਾਲਰ ਦਾ ਜੁਰਮਾਨਾ, ਜਾਣੋ ਕੀ ਹੈ ਮਾਮਲਾ

ਮੈਲਬਰਨ: ਬੱਚਿਆਂ ਦੇ ਭੋਜਨ ਬਣਾਉਣ ਵਾਲੀ ਕੰਪਨੀ ਬੇਲਾਮੀਜ਼ ਆਸਟ੍ਰੇਲੀਆ ‘ਚ 1.4 ਕਰੋੜ ਡਾਲਰ ਦੀ ਹਿੱਸੇਦਾਰੀ ਲੁਕਾਉਣ ਦੇ ਦੋਸ਼ ‘ਚ ਕੱਪੜਿਆਂ ਦੀ ਮਸ਼ਹੂਰ ਕੰਪਨੀ Kathmandu ਦੀ ਸੰਸਥਾਪਕ ਜਾਨ ਕੈਮਰੂਨ ‘ਤੇ 8,000 … ਪੂਰੀ ਖ਼ਬਰ

easter weekend

ਇਸ ਲੰਮੇ ਈਸਟਰ ਵੀਕਐਂਡ ’ਤੇ ਕੀ ਖੁੱਲ੍ਹਾ ਰਹੇਗਾ ਅਤੇ ਕੀ ਬੰਦ? ਜਾਣੋ ਪੂਰੇ ਆਸਟ੍ਰੇਲੀਆ ਦਾ ਵੇਰਵਾ

ਮੈਲਬਰਨ: ਅੱਜ ਗੁੱਡ ਫ੍ਰਾਈਡੇ ਹੈ ਅਤੇ ਇਸ ਦਾ ਮਤਲਬ ਹੈ ਕਿ ਲਗਭਗ ਪੂਰੇ ਆਸਟ੍ਰੇਲੀਆ ਦੇ ਸਟੋਰ ਬੰਦ ਰਹਿਣਗੇ। ਪਰ ਇਹ ਮੁੜ ਕਦੋਂ ਖੁੱਲ੍ਹਣਗੇ ਇਸ ਬਾਰੇ ਦੁਚਿੱਤੀ  ਬਣੀ ਰਹਿੰਦੀ ਹੈ। Woolworths … ਪੂਰੀ ਖ਼ਬਰ

ਭਾਰਤੀ

ਭਾਰਤੀ ਵੀ ਚਖਣਗੇ ਆਸਟ੍ਰੇਲੀਆਈ ਫਲਾਂ ਦਾ ਸਵਾਦ, ਹੋਰਟ ਇਨੋਵੇਸ਼ਨ ਕਰੇਗਾ ਭਾਰਤੀ ਬਾਜ਼ਾਰ ’ਤੇ ਅਧਿਐਨ

ਮੈਲਬਰਨ: ਹੋਰਟ ਇਨੋਵੇਸ਼ਨ ਨੇ KPMG ਆਸਟ੍ਰੇਲੀਆ ਨੂੰ ਭਾਰਤ ਨੂੰ ਐਕਸਪੋਰਟ ਕੀਤੇ ਬਾਗਬਾਨੀ ਉਤਪਾਦਾਂ ਦੀ ਸਪਲਾਈ ਚੇਨ ‘ਤੇ ਅਧਿਐਨ ਕਰਨ ਲਈ ਕਮਿਸ਼ਨ ਦਿੱਤਾ ਹੈ। ਫੈਡਰਲ ਸਰਕਾਰ ਦੀ ATMAC ਗ੍ਰਾਂਟ ਵੱਲੋਂ ਫੰਡ … ਪੂਰੀ ਖ਼ਬਰ

ਭਾਰਤੀ

ਭਾਰਤੀ ਏਅਰਪੋਰਟ ਅਥਾਰਟੀ ਨੇ ਆਸਟ੍ਰੇਲੀਆ ਤੋਂ ਲਿਆਂਦੀ ਲਾਸ਼ ਗ਼ਲਤ ਵਿਅਕਤੀ ਨੂੰ ਸੌਂਪੀ, ਪਹਿਲਾਂ ਤੋਂ ਦੁਖੀ ਪਰਵਾਰ ਹੋਇਆ ਖੱਜਲ-ਖੁਆਰ

ਮੈਲਬਰਨ: ਆਸਟ੍ਰੇਲੀਆ ’ਚ ਡੁੱਬਣ ਕਾਰਨ ਮਾਰੇ ਗਏ ਇੱਕ ਭਾਰਤੀ ਮੂਲ ਦੇ ਵਿਦਿਆਰਥੀ ਦੇ ਰਿਸ਼ਤੇਦਾਰਾਂ ਦਾ ਦੁੱਖ ਉਦੋਂ ਹੋਰ ਵੀ ਵਧ ਗਿਆ ਜਦੋਂ ਏਅਰਪੋਰਟ ਅਥਾਰਟੀ ਨੇ ਉਸ ਦੀ ਲਾਸ਼ ਪਰਵਾਰ ਨੂੰ … ਪੂਰੀ ਖ਼ਬਰ

ਵਾਇਨ

ਅੰਗੂਰ ਉਤਪਾਦਕਾਂ ਲਈ ਖ਼ੁਸ਼ਖਬਰੀ, ਚੀਨ ਨੇ ਵਾਇਨ ਇੰਪੋਰਟ ਤੋਂ ਹਟਾਇਆ ਭਾਰੀ ਟੈਰਿਫ਼, ਜਾਣੋ ਆਸਟ੍ਰੇਲੀਆ ਨੂੰ ਕਿੰਨਾ ਹੋਵੇਗਾ ਮੁਨਾਫ਼ਾ

ਮੈਲਬਰਨ: ਚੀਨ ਨੇ ਵੀਰਵਾਰ ਨੂੰ ਤਿੰਨ ਸਾਲ ਪਹਿਲਾਂ ਆਸਟ੍ਰੇਲੀਆਈ ਵਾਈਨ ‘ਤੇ ਲਗਾਏ ਗਏ ਟੈਰਿਫ਼ ਹਟਾਉਣ ਦਾ ਐਲਾਨ ਕਰ ਦਿੱਤਾ ਹੈ। ਚੀਨ ਦੇ ਕਾਮਰਸ ਮੰਤਰਾਲੇ ਨੇ ਕਿਹਾ ਕਿ ਇਹ ਫੈਸਲਾ ਸ਼ੁੱਕਰਵਾਰ … ਪੂਰੀ ਖ਼ਬਰ