ਆਸਟ੍ਰੇਲੀਆ

ਆਸਟ੍ਰੇਲੀਆ ’ਚ ਰਾਜਧਾਨੀਆਂ ਵਾਲੇ ਸ਼ਹਿਰਾਂ ਅੰਦਰ ਘਰਾਂ ਦੀਆਂ ਕੀਮਤਾਂ ਦਾ ਲਗਾਤਾਰ ਵਧਣਾ ਜਾਰੀ

ਮੈਲਬਰਨ : ਤਾਜ਼ਾ ਅੰਕੜਿਆਂ ਅਨੁਸਾਰ, ਆਸਟ੍ਰੇਲੀਆ ਦੇ ਰਾਜਧਾਨੀ ਸ਼ਹਿਰਾਂ ਵਿੱਚ ਘਰਾਂ ਦੀ ਕੀਮਤ ਪਿਛਲੇ ਮਹੀਨੇ 0.8% ਵਧੀ ਹੈ, ਜਦਕਿ ਪਿਛਲੇ ਸਾਲ ਨਾਲੋਂ 4.7% ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ … ਪੂਰੀ ਖ਼ਬਰ

ਵੀਜ਼ਾ

ਆਸਟ੍ਰੇਲੀਆ ਦਾ ਵੀਜ਼ਾ ਲੈਣ ਲਈ ਦੁਨੀਆਂ ਭਰ ਤੋਂ ਲੱਖਾਂ ਲੋਕ ਕਤਾਰ ’ਚ, ਰਿਫਿਊਜਲ ਰੇਟ ’ਚ ਵਾਧਾ

ਮੈਲਬਰਨ : ਆਸਟ੍ਰੇਲੀਆ ਦੇ Department of Home Affairs ਵੱਲੋਂ ਜਾਰੀ ਰਿਪੋਰਟ ਅਨੁਸਾਰ, ਵਿੱਤੀ ਸਾਲ 2024–25 ਵਿੱਚ ਕੁੱਲ ਲਗਭਗ 9.5 ਮਿਲੀਅਨ ਵੀਜ਼ਾ ਅਰਜ਼ੀਆਂ ਪ੍ਰੋਸੈਸ ਕੀਤੀਆਂ ਗਈਆਂ, ਜੋ ਪਿਛਲੇ ਸਾਲ ਨਾਲੋਂ 1.7% … ਪੂਰੀ ਖ਼ਬਰ

Woodside North West Shelf LNG extension

ਆਸਟ੍ਰੇਲੀਆ ’ਚ ਵਾਤਾਵਰਣ ਨਾਲ ਸਬੰਧਿਤ ਕਾਨੂੰਨਾਂ ’ਤੇ ਸੁਧਾਰਾਂ ਦੀ ਚਰਚਾ, LNG ਪ੍ਰੋਜੈਕਟ ’ਤੇ ਕਾਨੂੰਨੀ ਚੁਣੌਤੀ

ਮੈਲਬਰਨ : ਆਸਟ੍ਰੇਲੀਆ ਦੀ environmental policy ਮੁੜ ਚਰਚਾ ਵਿੱਚ ਹੈ। Australian Conservation Foundation (ACF) ਨੇ Environment Minister Murray Watt ਵੱਲੋਂ ਮਨਜ਼ੂਰ ਕੀਤੇ Woodside North West Shelf LNG extension ਪ੍ਰੋਜੈਕਟ ਨੂੰ … ਪੂਰੀ ਖ਼ਬਰ

ਮਹਿੰਗਾਈ

Australia ’ਚ ਹੋਰ ਇੰਟਰਸਟ ਰੇਟ ਘੱਟਣ ਦੀ ਉਮੀਦ ਮੱਧਮ!

ਮੈਲਬਰਨ : ਆਸਟ੍ਰੇਲੀਆ ਦੇ ਤਾਜ਼ਾ Consumer Price Index (CPI) ਅੰਕੜਿਆਂ ਨੇ ਮਾਰਕੀਟਾਂ ਨੂੰ ਹੈਰਾਨ ਕਰ ਦਿੱਤਾ ਹੈ। ਤੀਸਰੀ ਤਿਮਾਹੀ ਵਿੱਚ headline inflation ਲਗਭਗ 3.2 % year-on-year ਤੱਕ ਪਹੁੰਚ ਗਈ ਹੈ, … ਪੂਰੀ ਖ਼ਬਰ

ਵੀਜ਼ਾ

ਆਸਟ੍ਰੇਲੀਆ ਸਰਕਾਰ ਨੇ ਐਕਸਪਾਇਅਰਡ ਵੀਜ਼ਾ ਵਾਲਿਆਂ ਲਈ ਨਵੀਂ ਆਨਲਾਈਨ ਸਪੋਰਟ ਸਰਵਿਸ ਸ਼ੁਰੂ ਕੀਤੀ

ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਮਿਆਦ ਪੁੱਗ ਚੁੱਕੇ (ਐਕਸਪਾਇਅਰਡ) ਵੀਜ਼ਾ ਵਾਲੇ ਇਮੀਗਰੈਂਟਸ ਦੀ ਸਹਾਇਤਾ ਲਈ ਇੱਕ ਨਵੀਂ ਆਨਲਾਈਨ ਸਹਾਇਤਾ ਪ੍ਰਣਾਲੀ ਸ਼ੁਰੂ ਕੀਤੀ ਹੈ। ਗ੍ਰਹਿ ਮਾਮਲਿਆਂ ਦੇ ਵਿਭਾਗ ਦੀ ਵੈਬਸਾਈਟ ’ਤੇ … ਪੂਰੀ ਖ਼ਬਰ

adf

ਆਸਟ੍ਰੇਲੀਅਨ ਫ਼ੌਜ ਨੇ ਚੁਪ-ਚੁਪੀਤੇ ਸਾਰੇ ਜਿਨਸੀ ਅਪਰਾਧਾਂ ਨੂੰ ਦੁਬਾਰਾ ਸ਼੍ਰੇਣੀਬੱਧ ਕੀਤਾ

ਮੈਲਬਰਨ : ਫ਼ੌਜੀ ਔਰਤਾਂ ਵਿਰੁੱਧ ਸਿਸਟੇਮੈਟਿਕ ਜਿਨਸੀ ਹਿੰਸਾ ਦੇ ਇੱਕ ਇਤਿਹਾਸਕ ਕੇਸ ਤੋਂ ਕੁਝ ਹਫ਼ਤੇ ਪਹਿਲਾਂ, ਆਸਟ੍ਰੇਲੀਅਨ ਡਿਫੈਂਸ ਫੋਰਸ (ADF) ਨੇ ਸਾਰੇ ਜਿਨਸੀ ਅਪਰਾਧਾਂ ਨੂੰ ਦੁਬਾਰਾ ਸ਼੍ਰੇਣੀਬੱਧ ਕਰ ਦਿੱਤਾ ਹੈ। … ਪੂਰੀ ਖ਼ਬਰ

NDAs

ਵਿਕਟੋਰੀਆ ਵਿੱਚ NDAs ਦੀ ਦੁਰਵਰਤੋਂ ਹੋਵੇਗੀ ਬੰਦ, ਸਰਕਾਰ ਨੇ ਪੇਸ਼ ਕੀਤਾ ਨਵਾਂ ਬਿੱਲ

ਮੈਲਬਰਨ : ਵਿਕਟੋਰੀਆ ਸਰਕਾਰ ਨੇ ਕੰਮਕਾਜ ਵਾਲੀਆਂ ਥਾਵਾਂ ’ਤੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ Non-disclosure agreements (NDAs) ਨੂੰ ਸੀਮਤ ਕਰਨ ਲਈ ਇੱਕ ਇਤਿਹਾਸਕ ਕਾਨੂੰਨ ਪੇਸ਼ ਕੀਤਾ ਹੈ। NDAs ਕਾਰਨ ਪੀੜਤ … ਪੂਰੀ ਖ਼ਬਰ

ਬ੍ਰਿਸਬੇਨ

ਬ੍ਰਿਸਬੇਨ ’ਚ ਭਾਰੀ ਤੂਫ਼ਾਨ ਮਗਰੋਂ 5000 ਲੋਕ ਅਜੇ ਵੀ ਬਿਜਲੀ ਤੋਂ ਬਗੈਰ, ਇੰਸ਼ੋਰੈਂਸ ਕੰਪਨੀਆਂ ਨੂੰ ਮਿਲੇ 11000 ਦਾਅਵੇ

ਮੈਲਬਰਨ : ਬ੍ਰਿਸਬੇਨ ਵਿੱਚ ਐਤਵਾਰ ਨੂੰ ਆਏ ਭਾਰੀ ਤੂਫਾਨ ਦਾ ਅਸਰ ਅਜੇ ਵੀ ਜਾਰੀ ਹੈ। 5,000 ਤੋਂ ਘਰ ਬਿਜਲੀ ਤੋਂ ਬਿਨਾਂ ਹਨ। ਤੂਫਾਨ ਨਾਲ ਸਬੰਧਤ ਵਿਘਨ ਅਤੇ ਸੁਰੱਖਿਆ ਚਿੰਤਾਵਾਂ ਕਾਰਨ … ਪੂਰੀ ਖ਼ਬਰ

Sussan Ley

ਵਿਰੋਧੀ ਧਿਰ ਦੀ ਲੀਡਰ Sussan Ley ਨੇ PM Anthony Albanese ਤੋਂ ਕੀਤੀ ਮੁਆਫ਼ੀ ਦੀ ਮੰਗ

ਮੈਲਬਰਨ : ਵਿਰੋਧੀ ਧਿਰ ਦੀ ਲੀਡਰ Sussan Ley ਨੇ ਪ੍ਰਧਾਨ ਮੰਤਰੀ Anthony Albanese ਤੋਂ ਅਮਰੀਕਾ ਤੋਂ ਪਰਤਣ ਸਮੇਂ ਬ੍ਰਿਟਿਸ਼ ਬੈਂਡ Joy Division ਦੀ ਟੀ-ਸ਼ਰਟ ਪਹਿਨਣ ਲਈ ਮੁਆਫੀ ਮੰਗਣ ਦੀ ਮੰਗ … ਪੂਰੀ ਖ਼ਬਰ

ਦਿਲਜੀਤ ਦੁਸਾਂਝ

ਸਿਡਨੀ : ਦਿਲਜੀਤ ਦੋਸਾਂਝ ਦੇ ਕੰਸਰਟ ’ਚ ਕਈ ਸਿੱਖਾਂ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਿਆ ਗਿਆ

ਮੈਲਬਰਨ : ਵੈਸਟਰਨ ਸਿਡਨੀ ਦੇ Parramatta ਸਥਿਤ ਸਟੇਡੀਅਮ ਵਿੱਚ ਦਿਲਜੀਤ ਦੋਸਾਂਝ ਦਾ ਸ਼ਾਨਦਾਰ ਕੰਸਰਟ ਉਸ ਸਮੇਂ ਵਿਵਾਦ ਦਾ ਕਾਰਨ ਬਣ ਗਿਆ ਜਦੋਂ ਮਹਿੰਗੀਆਂ ਟਿਕਟਾਂ ਲੈ ਕੇ ਸ਼ੋਅ ਵੇਖਣ ਆਏ ਕਈ … ਪੂਰੀ ਖ਼ਬਰ